ਖੇਡ-ਜਗਤ/Sports Newsਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਕਿਹਾ, ਹਾਰ ਤੋਂ ਬਹੁਤ ਕੁਝ ਸਿੱਖਿਐOn PunjabJanuary 18, 2021 by On PunjabJanuary 18, 20210847 ਮੌਜੂਦਾ ਵਿਸ਼ਵ ਚੈਂਪੀਅਨ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਪਿਛਲੇ ਸਾਲ ਟੋਕੀਓ ਓਲੰਪਿਕ ਦੇ ਇਕ ਸਾਲ ਤਕ ਮੁਲਤਵੀ ਹੋਣ ਤੋਂ ਬਹੁਤ ਨਿਰਾਸ਼ ਸੀ ਪਰ ਉਸ...
ਖੇਡ-ਜਗਤ/Sports Newsਆਬੂਧਾਬੀ ਓਪਨ ਟੈਨਿਸ : ਆਰਿਅਨਾ ਸਬਾਲੇਂਕਾ ਨੇ ਲਗਾਤਾਰ ਤੀਜਾ ਖ਼ਿਤਾਬ ਜਿੱਤਿਆOn PunjabJanuary 14, 2021 by On PunjabJanuary 14, 20210655 ਬੇਲਾਰੂਸ ਦੀ ਚੌਥਾ ਦਰਜਾ ਹਾਸਲ ਆਰਿਅਨਾ ਸਬਾਲੇਂਕਾ ਨੇ ਬੁੱਧਵਾਰ ਨੂੰ ਇੱਥੇ ਆਬੂਧਾਬੀ ਓਪਨ ਟੈਨਿਸ ਫਾਈਨਲ ਵਿਚ ਵੇਰੋਨਿਕਾ ਕੁਦੇਰਮੇਤੋਵਾ ਨੂੰ 6-2, 6-2 ਨਾਲ ਹਰਾ ਕੇ ਲਗਾਤਾਰ...
ਖੇਡ-ਜਗਤ/Sports Newsਆਸਟ੍ਰੇਲੀਅਨ ਓਪਨ ਕੁਆਲੀਫਾਇਰ ਦੇ ਆਖ਼ਰੀ ਗੇੜ ‘ਚ ਹਾਰੀ ਅੰਕਿਤਾOn PunjabJanuary 14, 2021 by On PunjabJanuary 14, 20210688 ਅੰਕਿਤਾ ਰੈਨਾ ਦਾ ਗਰੈਂਡ ਸਲੈਮ ਦੇ ਸਿੰਗਲਜ਼ ਮੁੱਖ ਡਰਾਅ ਵਿਚ ਖੇਡਣ ਦਾ ਸੁਪਨਾ ਇਕ ਵਾਰ ਮੁੜ ਅਧੂਰਾ ਰਹਿ ਗਿਆ ਜਦ ਉਹ ਆਸਟ੍ਰੇਲੀਅਨ ਓਪਨ ਕੁਆਲੀਫਾਇੰਗ ਟੂਰਨਾਮੈਂਟ...
ਖੇਡ-ਜਗਤ/Sports NewsAnushka Sharma ਨੇ ਦਿੱਤਾ ਬੇਟੀ ਨੂੰ ਜਨਮ, ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀOn PunjabJanuary 11, 2021 by On PunjabJanuary 11, 202105178 Bollywood new ਨਵੀਂ ਦਿੱਲੀ : ਬਾਲੀਵੁੱਡ ਐਕਟ੍ਰੈੱਸ ਸ਼ਰਮਾ ਮਾਂ ਬਣ ਗਈ ਹੈ। ਅਨੁਸ਼ਕਾ ਨੇ ਬੇਟੀ ਨੂੰ ਦਿੱਤਾ ਜਨਮ। ਇਹ ਗੁੱਡ ਨਿਊਜ਼ ਉਨ੍ਹਾਂ ਦੇ ਪਤੀ ਤੇ...
ਖੇਡ-ਜਗਤ/Sports Newsਤਾਮਿਲਨਾਡੂ ਦੀ ਰਕਸ਼ਣਾ ਤੇ ਰਾਜਸਥਾਨ ਦੇ ਦਿਵਆਂਸ਼ ਸਿੰਘ ਨੇ ਜਿੱਤੇ ਕੌਮੀ ਟ੍ਰਾਇਲOn PunjabJanuary 11, 2021 by On PunjabJanuary 11, 20210624 ਤਾਮਿਲਨਾਡੂ ਦੀ ਸੀ. ਕਵੀ ਰਕਸ਼ਣਾ ਤੇ ਰਾਜਸਥਾਨ ਦੇ ਦਿਵਆਂਸ਼ ਸਿੰਘ ਪੰਵਾਰ ਨੇ ਐਤਵਾਰ ਨੂੰ ਇੱਥੇ ਕੌਮੀ ਨਿਸ਼ਾਨੇਬਾਜ਼ੀ ਟੀ-2 ਟ੍ਰਾਇਲ ‘ਚ ਕ੍ਰਮਵਾਰ ਮਹਿਲਾ ਤੇ ਪੁਰਸ਼ 10...
ਖੇਡ-ਜਗਤ/Sports Newsਲਿਓਨ ਮੈਸੀ ਤੇ ਐਂਟੋਨੀ ਗ੍ਰੀਜਮੈਨ ਦੇ ਗੋਲਾਂ ਦੀ ਬਦੌਲਤ ਗ੍ਰੇਨਾਡਾ ਨੂੰ ਇਕਤਰਫਾ ਮੁਕਾਬਲੇ ‘ਚ 4-0 ਨਾਲ ਹਰਾਇਆOn PunjabJanuary 11, 2021 by On PunjabJanuary 11, 20210552 ਏਮਿਲੀ ਸਮਿਥ ਰੋਵ ਦੇ ਲਾਲ ਕਾਰਡ ਨੂੰ ਬਦਲਿਆ ਗਿਆ ਤੇ ਫਿਰ ਉਨ੍ਹਾਂ ਨੇ ਵਾਧੂ ਸਮੇਂ ‘ਚ ਗੋਲ ਕੀਤਾ, ਜਿਸ ਨਾਲ ਪਿਛਲੇ ਚੈਂਪੀਅਨ ਆਰਸੇਨਲ ਨੇ ਨਿਊਕੈਸਲ...
ਖੇਡ-ਜਗਤ/Sports Newsਆਸਟ੍ਰੇਲੀਆ ਪੁੱਜਣ ਤੋਂ ਪਹਿਲਾਂ ਤੇ ਬਾਅਦ ਹੋਵੇਗਾ ਕੋਰੋਨਾ ਟੈਸਟ, ਧੀਰਜ ਰੱਖਣ ਖਿਡਾਰੀ : ਕ੍ਰੇਗ ਟਿਲੇOn PunjabJanuary 7, 2021 by On PunjabJanuary 7, 20210728 ਆਸਟ੍ਰੇਲੀਅਨ ਓਪਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕ੍ਰੇਗ ਟਿਲੇ ਨੇ ਦੇਰੀ ਨਾਲ ਹੋ ਰਹੇ ਇਸ ਟੈਨਿਸ ਗਰੈਂਡ ਸਲੈਮ ਦੇ ਅੱਠ ਫਰਵਰੀ ਤੋਂ ਸ਼ੁਰੂ ਹੋਣ ਦਾ...
ਖੇਡ-ਜਗਤ/Sports NewsSourav Ganguly Health Update: ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੂੰ ਕਰਨਾ ਹੋਵੇਗਾ ਆਪਣੀ ਪਸੰਦੀਦਾ ਬਰਿਆਨੀ ਦਾ ਤਿਆਗOn PunjabJanuary 7, 2021 by On PunjabJanuary 7, 202101905 ਟੀਮ ਇੰਡੀਆ ਦੇ ਸਾਬਕਾ ਕਪਤਾਨ ਤੇ ਮੌਜੂਦਾ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦਾ ਬਰਿਆਨੀ ਨਾਲ ਪਿਆਰ ਜਗ-ਜ਼ਾਹਿਰ ਹੈ। ਫਿਲਹਾਲ ਦਾਦਾ ਨੂੰ ਆਪਣੇ ਇਸ ਬੇਹੱਦ ਪਸੰਦੀਦਾ ਲਜੀਜ਼...
ਖੇਡ-ਜਗਤ/Sports Newsਭਾਰਤ ਦੇ ਸਰਬੋਤਮ ਪ੍ਰਦਰਸ਼ਨ ਦੀ ਉਮੀਦ : ਬਿੰਦਰਾOn PunjabJanuary 5, 2021 by On PunjabJanuary 5, 20210630 ਓਲੰਪਿਕ ’ਚ ਭਾਰਤ ਲਈ ਨਿੱਜੀ ਤੌਰ ’ਤੇ ਗੋਲਡ ਮੈਡਲ ਜਿੱਤਣ ਵਾਲੇ ਇਕਲੌਤੇ ਖਿਡਾਰੀ ਤੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਟੋਕੀਓ ਓਲੰਪਿਕ ’ਚ ਮੈਡਲਾਂ ਦੇ ਮਾਮਲੇ ’ਚ...
ਖੇਡ-ਜਗਤ/Sports Newsਰੋਨਾਲਡੋ ਦੇ ਕੀਤਾ 758ਵਾਂ ਗੋਲ, ਪੇਲੇ ਤੋਂ ਨਿਕਲੇ ਅੱਗੇOn PunjabJanuary 5, 2021 by On PunjabJanuary 5, 20210728 ਕ੍ਰਿਸਟਿਆਨੋ ਰੋਨਾਲਡੋ ਦੇ ਕਰੀਅਰ ਦੇ ਰਿਕਾਰਡ 758ਵੇਂ ਗੋਲ ਦੀ ਮਦਦ ਨਾਲ ਜੁਵੇਂਟਸ ਨੇ ਇਟਲੀ ਦੀ ਲੀਗ ਸੀਰੀ-ਏ ‘ਚ ਯੂਡੀਨੀਜ਼ ਨੂੰ 4-1 ਨਾਲ ਹਰਾ ਦਿੱਤਾ। ਇਸ...