PreetNama

Category : ਖੇਡ-ਜਗਤ/Sports News

ਖੇਡ-ਜਗਤ/Sports News

National Wrestling Championship : ਪੰਜਾਬ ਦੇ ਸੰਦੀਪ ਨੇ ਜਿੱਤਿਆ ਗੋਲਡ ਮੈਡਲ, ਨਰਸਿੰਘ ਹਾਰੇ

On Punjab
ਸ਼ਨਿਚਰਵਾਰ ਨੂੰ ਇੱਥੇ ਨੋਇਡਾ ਇੰਡੋਰ ਸਟੇਡੀਅਮ ਵਿਚ ਪਹਿਲੀ ਵਾਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਰਾਸ਼ਟਰਮੰਡਲ ਖੇਡਾਂ ਦੇ ਗੋਲਡ ਮੈਡਲ ਜੇਤੂ ਨਰਸਿੰਘ ਯਾਦਵ...
ਖੇਡ-ਜਗਤ/Sports News

ਰਿਸ਼ਭ ਪੰਤ ਨੇ ਆਸਟ੍ਰੇਲੀਆ ਖ਼ਿਲਾਫ਼ ਸਿਡਨੀ ਟੈਸਟ ’ਚ 97 ਦੌਡ਼ਾਂ ਦੀ ਪਾਰੀ ਖੇਡਣ ਤੋਂ ਪਹਿਲਾਂ ਲਗਵਾਏ ਸਨ ਇੰਨੇ ਇੰਜੈਕਸ਼ਨ

On Punjab
ਰਿਸ਼ਭ ਪੰਤ ਆਸਟ੍ਰੇਲੀਆ ਖ਼ਿਲਾਫ਼ ਟੀਮ ਇੰਡੀਆ ਨੂੰ ਟੈਸਟ ਸੀਰੀਜ਼ ’ਚ ਜਿੱਤ ਦਿਵਾਉਣ ’ਚ ਵੱਡੀ ਮਹੱਤਵਪੂਰਣ ਭੂਮਿਕਾ ਨਿਭਾਈ ਸੀ ਤੇ ਚੌਥੇ ਟੈਸਟ ਮੈਚ ਦੀ ਦੂਜੀ ਪਾਰੀ...
ਖੇਡ-ਜਗਤ/Sports News

ਪੈਰਾਂ ਨਾਲ ਪਰਵਾਜ਼ ਭਰਨ ਵਾਲਾ ਖਿਡਾਰੀ ਸਾਦੀਓ ਮਾਨੇ

On Punjab
ਕੁਝ ਲੋਕ ਕਦਮਾਂ ’ਚ ਉਡਾਣ ਲੈ ਕੇ ਜੰਮਦੇ ਨੇ। ਉਡਦੀਆਂ ਧੂੜਾਂ ਤੇ ਮਿੱਟੀ ਉਨ੍ਹਾਂ ਦੇ ਨਿਸ਼ਾਨ ਸਦਾ ਲਈ ਸਾਂਭ ਲੈਂਦੀ ਹੈ। ਛੋਟੇ ਜਿਹੇ ਅਫਰੀਕੀ ਦੇਸ਼...
ਖੇਡ-ਜਗਤ/Sports News

ਫੁੱਟਬਾਲ ਇਤਿਹਾਸ ਦੇ ਸਰਬੋਤਮ ਗੋਲ ਸਕੋਰਰ ਬਣੇ ਰੋਨਾਲਡੋ

On Punjab
ਪੁਰਤਗਾਲ ਤੇ ਜੁਵੈਂਟਸ ਦੇ ਸੁਪਰ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਫੁੱਟਬਾਲ ਇਤਿਹਾਸ ‘ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ। ਰੋਨਾਲਡੋ ਦੀ ਟੀਮ...
ਖੇਡ-ਜਗਤ/Sports News

ਪਿੱਠ ਦਰਦ ਦੇ ਆਪ੍ਰੇਸ਼ਨ ਕਾਰਨ ਅਗਲੇ ਦੋ ਟੂਰਨਾਮੈਂਟ ਨਹੀਂ ਖੇਡਣਗੇ ਵੁਡਜ਼

On Punjab
ਦਿੱਗਜ ਗੋਲਫਰ ਟਾਈਗਰ ਵੁਡਜ਼ ਨੂੰ ਪਿੱਠ ਦਰਦ ਤੋਂ ਪਿੱਛਾ ਛੁਡਾਉਣ ਲਈ ਪੰਜਵੀਂ ਵਾਰ ਆਪ੍ਰੇਸ਼ਨ ਕਰਵਾਉਣਾ ਪਿਆ ਜਿਸ ਕਾਰਨ ਉਹ ਅਗਲੇ ਦੋ ਟੂਰਨਾਮੈਂਟਾਂ ਵਿਚ ਨਹੀਂ ਖੇਡ...
ਖੇਡ-ਜਗਤ/Sports News

Australian Open 2021 : ਦੋ ਟੈਨਿਸ ਖਿਡਾਰੀ ਕੋਰੋਨਾ ਪਾਜ਼ੇਟਿਵ, 72 ਖਿਡਾਰੀ ਪਹਿਲਾਂ ਤੋਂ ਹੀ ਨੇ ਕੁਆਰੰਟਾਈਨ

On Punjab
ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਲਈ ਇੱਥੇ ਪੁੱਜੇ ਦੋ ਖਿਡਾਰੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਪ੍ਰਬੰਧਕਾਂ ਨੇ ਕਿਹਾ ਕਿ ਟੂਰਨਾਮੈਂਟ ਲਈ ਆਏ...
ਖੇਡ-ਜਗਤ/Sports News

ਇੰਗਲੈਂਡ ਦੇ ਸਾਬਕਾ ਕਪਤਾਨ ਨੇ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਦਿੱਤੀ ਚੁਣੌਤੀ

On Punjab
ਭਾਰਤ ਟੀਮ ਨੇ ਆਪਣੀ ਕਮਜ਼ੋਰ ਪਲੇਇੰਗ ਇਲੈਵਨ ਦੇ ਬਾਵਜੂਦ ਆਸਟ੍ਰੇਲੀਆ ਨੂੰ ਆਖ਼ਰੀ ਟੈਸਟ ਮੈਚ ’ਚ ਹਰਾ ਦਿੱਤਾ ਤੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਨੂੰ 2-1...
ਖੇਡ-ਜਗਤ/Sports News

Ind vs Aus 4th Test : ਭਾਰਤ ਦੀ ਆਸਟ੍ਰੇਲੀਆ ‘ਚ ਵੱਡੀ ਜਿੱਤ, ਚਾਰ ਟੈਸਟਾਂ ਦੀ ਸੀਰੀਜ਼ 2-1 ਨਾਲ ਜਿੱਤੀ

On Punjab
: ਭਾਰਤ ਅਤੇ ਮੇਜ਼ਬਾਨ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖ਼ਰੀ ਮੁਕਾਬਲਾ ਅੱਜ ਖੇਡਿਆ ਗਿਆ। ਗਾਬਾ ‘ਚ ਖੇਡੇ ਜਾ ਰਹੇ ਇਸ ਫ਼ੈਸਲਾਕੁੰਨ ਮੈਚ...
ਖੇਡ-ਜਗਤ/Sports News

ਮੈਸੀ ਨੂੰ ਕਰੀਅਰ ਦਾ ਪਹਿਲਾ ਰੈੱਡ ਕਾਰਡ ਮਿਲਿਆ

On Punjab
ਸੁਪਰਸਟਾਰ ਸਟ੍ਰਾਈਕਰ ਲਿਓਨ ਮੈਸੀ ਨੂੰ ਆਪਣੇ ਸਪੈਨਿਸ਼ ਕਲੱਬ ਬਾਰਸੀਲੋਨਾ ਨਾਲ ਬਿਤਾਏ ਆਪਣੇ ਕਰੀਅਰ ‘ਚ ਪਹਿਲੀ ਵਾਰ ਰੈੱਡ ਕਾਰਡ ਦਾ ਸਾਹਮਣਾ ਕਰਨਾ ਪਿਆ। ਮੈਸੀ ਨੂੰ ਸਪੈਨਿਸ਼...
ਖੇਡ-ਜਗਤ/Sports News

ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਕਿਹਾ, ਹਾਰ ਤੋਂ ਬਹੁਤ ਕੁਝ ਸਿੱਖਿਐ

On Punjab
ਮੌਜੂਦਾ ਵਿਸ਼ਵ ਚੈਂਪੀਅਨ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਪਿਛਲੇ ਸਾਲ ਟੋਕੀਓ ਓਲੰਪਿਕ ਦੇ ਇਕ ਸਾਲ ਤਕ ਮੁਲਤਵੀ ਹੋਣ ਤੋਂ ਬਹੁਤ ਨਿਰਾਸ਼ ਸੀ ਪਰ ਉਸ...