ਖੇਡ-ਜਗਤ/Sports Newsਕੁਝ ਸਾਲ ਪਹਿਲਾਂ ਅੱਜ ਦੇ ਹੀ ਦਿਨ ਇੰਗਲੈਂਡ ਦੀ ਟੀਮ ਨੂੰ ਮੈਚ ਦੌਰਾਨ ਲੱਗਾ ਸੀ ਵੱਡਾ ਝਟਕਾ, ਇਸ ਖਿਡਾਰੀ ਨੇ ਕਿਹਾ ਸੀ ਦੁਨੀਆ ਨੂੰ ਅਲਵਿਦਾOn PunjabMarch 23, 2021 by On PunjabMarch 23, 20210788 ਨਵੀਂ ਦਿੱਲੀ : ਵਿਸ਼ਵ ਕ੍ਰਿਕਟ ਜਗਤ ਤੇ ਖ਼ਾਸ ਤੌਰ ’ਤੇ ਇੰਗਲੈਂਡ ਕ੍ਰਿਕਟ ਟੀਮ ਦੇ ਲਈ ਅੱਜ ਦਾ ਦਿਨ ਬਹੁਤ ਦੁਖਦ ਯਾਦਾਂ ਵਾਲਾ ਹੈ। ਅੱਜ ਤੋਂ ਠੀਕ...
ਖੇਡ-ਜਗਤ/Sports Newsਪਹਿਲੇ ਵਨਡੇ ਮੈਚ ‘ਚ ਇਹ ਦੋ ਖਿਡਾਰੀ ਕਰ ਸਕਦੇ ਹਨ ਡੈਬਿਊ, ਅਜਿਹੀ ਹੋ ਸਕਦੀ ਹੈ ਭਾਰਤ ਦੀ ਪਲੇਇੰਗ ਇਲੈਵਨOn PunjabMarch 22, 2021 by On PunjabMarch 22, 20210769 Ind vs Eng : ਭਾਰਤ ਤੇ ਇੰਗਲੈਂਡ ‘ਚ ਟੈਸਟ ਸੀਰੀਜ਼ ਤੋਂ ਬਾਅਦ ਟੀ20 ਸੀਰੀਜ਼ ਵੀ ਸਮਾਪਤ ਹੋ ਗਈ ਹੈ। ਹੁਣ ਦੋਵੇਂ ਦੇਸ਼ਾਂ ਨੂੰ ਤਿਨ ਮੈਚਾਂ...
ਖੇਡ-ਜਗਤ/Sports Newsਸਭ ਤੋਂ ਵੱਧ ਛੱਕੇ ਠੋਕਣ ਵਾਲੇ ਯੁਵਰਾਜ ਦਾ ਮੁੜ ਤੂਫ਼ਾਨ! ਸਚਿਨ ਦੀ ਕਪਤਾਨੀ ’ਚ ਇਸ ਟੀਮ ਨਾਲ ਮੁਕਾਬਲਾOn PunjabMarch 21, 2021 by On PunjabMarch 21, 20210706 ਰੋਡ ਸੇਫ਼ਟੀ ਵਰਲਡ ਸੀਰੀਜ਼ 2021 (Road Safety World Series) ਆਪਣੇ ਫ਼ੈਸਲਾਕੁੰਨ ਦੌਰ ’ਚ ਪੁੱਜ ਚੁੱਕੀ ਹੈ। ਸੈਮੀਫ਼ਾਈਨਲ ਜਿੱਤ ਕੇ ਭਾਰਤ ਤੇ ਸ੍ਰੀ ਲੰਕਾ ਦੀਆਂ ਟੀਮਾਂ...
ਖੇਡ-ਜਗਤ/Sports Newsਡਿਸਕਸ ਥ੍ਰੋ ਪਲੇਅਰ ਕਮਲਪ੍ਰੀਤ ਕੌਰ ਨੇ ਤੋੜਿਆ ਰਿਕਾਰਡ, ਓਲੰਪਿਕ ਲਈ ਕੀਤਾ ਕੁਆਲੀਫਾਈOn PunjabMarch 19, 2021 by On PunjabMarch 19, 20210632 ਪਟਿਆਲਾ ਵਿਖੇ ਚਲ ਰਹੇ ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਿੱਚ ਸ਼ੁੱਕਰਵਾਰ ਨੂੰ ਡਿਸਕਸ ਥ੍ਰੋ ਪਲੇਅਰ ਕਮਲਪ੍ਰੀਤ ਕੌਰ ਨੇ ਰਾਸ਼ਟਰੀ ਰਿਕਾਰਡ ਤੋੜ ਦਿੱਤੇ। ਇਸ ਦੇ ਨਾਲ ਹੀ...
ਖੇਡ-ਜਗਤ/Sports Newsਮਿਤਾਲੀ ਤੇ ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ, ਸਾਂਝੇਦਾਰੀ ਦਾ ਬਣਾਇਆ ਅਨੋਖਾ ਰਿਕਾਰਡ, ਸਾਰਿਆਂ ਨੂੰ ਛੱਡਿਆ ਪਿੱਛੇOn PunjabMarch 18, 2021 by On PunjabMarch 18, 20210753 ਭਾਰਤੀ ਮਹਿਲਾ ਕ੍ਰਿਕਟ ਟੀਮ ਕਪਤਾਨ ਮਿਤਾਲੀ ਰਾਜ ਤੇ ਹਰਮਨਪ੍ਰੀਤ ਕੌਰ ਨੇ ਸਾਂਝੇਦਾਰੀ ਦਾ ਅਨੋਖਾ ਰਿਕਾਰਡ ਬਣਾਇਆ ਹੈ। ਇਹ ਦੋਵੇਂ ਸਾਰਿਆਂ ਨੂੰ ਪਿੱਛੇ ਛਡਦਿਆਂ ਟਾਪ ’ਤੇ...
ਖੇਡ-ਜਗਤ/Sports Newsਵਿਆਹ ਤੋਂ ਬਾਅਦ ਭਾਰਤ ਲਈ ਨਹੀਂ ਖੇਡਣਗੇ ਜਸਪ੍ਰੀਤ ਬੁਮਰਾਹ, ਪਹਿਲੇ IPL ‘ਚ ਆਉਣਗੇ ਨਜ਼ਰOn PunjabMarch 17, 2021 by On PunjabMarch 17, 20210696 ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਨੇ ਇੰਗਲੈਂਡ ਖ਼ਿਲਾਫ਼ ਆਖਿਰੀ ਟੈਸਟ ਮੈਚ ਤੋਂ ਪਹਿਲਾਂ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਬਾਓ-ਬਬਲ (Bio-Bubble)...
ਖੇਡ-ਜਗਤ/Sports Newsਤਿੰਨ ਬੈਡਮਿੰਟਨ ਖਿਡਾਰੀ ਤੇ ਸਪੋਰਟ ਸਟਾਫ ਦਾ ਮੈਂਬਰ ਨਿਕਲਿਆ ਕੋਰੋਨਾ ਪਾਜ਼ੇਟਿਵOn PunjabMarch 17, 2021March 17, 2021 by On PunjabMarch 17, 2021March 17, 20210732 ਬੁੱਧਵਾਰ ਤੋਂ ਸ਼ੁਰੂ ਹੋ ਰਹੀ ਆਲ ਇੰਗਲੈਂਡ ਚੈਂਪੀਅਨਸ਼ਿਪ ਤੋਂ ਪਹਿਲਾਂ ਹੀ ਤਿੰਨ ਭਾਰਤੀ ਬੈਡਮਿੰਟਨ ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਭਾਰਤੀ ਸਪੋਰਟ...
ਖੇਡ-ਜਗਤ/Sports NewsICC ਨੇ ਇਸ ਟੀਮ ਦੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਤੇ ਓਪਨਰ ‘ਤੇ ਲਗਾਈ 8 ਸਾਲ ਦੀ ਪਾਬੰਦੀOn PunjabMarch 16, 2021 by On PunjabMarch 16, 202101321 ਇੰਟਨਰੈਸ਼ਨਲ ਕ੍ਰਿਕਟ ਕੌਂਸਲ ਨੇ ਸੰਯੁਕਤ ਅਰਬ ਅਮੀਰਾਤ (UAE) ਦੇ ਟਾਪ ਆਰਡਰ ਬੱਲੇਬਾਜ਼ ਮੁਹੰਮਦ ਨਾਵੇਦ ਤੇ ਸ਼ੈਮਾਨ ਅਨਵਰ ਦੇ ਇੰਟਰਨੈਸ਼ਨਲ ਕ੍ਰਿਕਟ ਖੇਡਣ ‘ਤੇ ਪਾਬੰਦੀ ਲਗਾ ਦਿੱਤੀ...
ਖੇਡ-ਜਗਤ/Sports Newsਜਸਪ੍ਰੀਤ ਬੁਮਰਾਹ ਦੇ ਵਿਆਹ ‘ਤੇ ਉਨ੍ਹਾਂ ਦੇ ਕ੍ਰਿਕਟਰ ਦੋਸਤਾਂ ਨੇ ਕੁਝ ਇਸ ਤਰ੍ਹਾਂ ਦਿੱਤੀ ਵਧਾਈOn PunjabMarch 15, 2021 by On PunjabMarch 15, 20210611 ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟੀਵੀ ਐਂਕਰ ਸੰਜਨਾ ਗਣੇਸ਼ਨ ਦੇ ਨਾਲ ਗੋਆ ਚ ਸੱਤ ਫੇਰੇ ਲਏ। ਸੋਮਵਾਰ ਨੂੰ ਉਨ੍ਹਾਂ ਸੋਸ਼ਲ ਮੀਡੀਆ...
ਖੇਡ-ਜਗਤ/Sports NewsICC Player of the Month Award ਦੇ ਨਾਮੀਨੇਸ਼ਨ ’ਚ ਆਇਆ ਇਸ ਭਾਰਤੀ ਦਾ ਨਾਂOn PunjabFebruary 2, 2021 by On PunjabFebruary 2, 202101504 ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ..ਨੇ ਅੱਜ ICC ਪਲੇਅਰ ਆਫ ਦਿ ਮੰਥ ਐਵਾਰਡਜ਼ ਦੇ ਉਦਘਾਟਨ ਲਈ ਨੌਮੀਨੇਸ਼ਨ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਪੂਰੇ ਮਹੀਨੇ ਕੌਮਾਂਤਰੀ...