ਖੇਡ-ਜਗਤ/Sports NewsIPL 2021 ਤੋਂ ਪਹਿਲਾਂ BCCI ਨੇ ਚੁੱਕਿਆ ਵੱਡਾ ਕਦਮ, ਆਲੋਚਨਾ ਤੋਂ ਬਾਅਦ ਬਦਲਿਆ ਇਹ ਨਿਯਮOn PunjabMarch 28, 2021 by On PunjabMarch 28, 20210582 ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀਸੀਸੀਆਈ ਨੇ ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈਪੀਐਲ ਦੇ 14ਵੇਂ ਸੀਜ਼ਨ ਤੋਂ ਪਹਿਲਾਂ ਇਕ ਅਹਿਮ ਫੈਸਲਾ ਲਿਆ ਹੈ। ਬੀਸੀਸੀਆਈ ਨੇ ਆਈਪੀਐਲ...
ਖੇਡ-ਜਗਤ/Sports Newsਪੀਐੱਮ ਮੋਦੀ ਨੇ ਕੀਤੀ ਮਿਤਾਲੀ ਰਾਜ ਦੀ ਤਾਰੀਫ, ਜਿਸ ਨੇ ਭਾਰਤ ਲਈ ਰਚਿਆ ਹੈ ਇਤਿਹਾਸOn PunjabMarch 28, 2021 by On PunjabMarch 28, 20210496 ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ 28 ਮਾਰਚ ਨੂੰ ਰੇਡੀ ਦੇ ਮਾਧਿਅਮ ਨਾਲ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਆਪਣੇ ਵਿਚਾਰ ਰੱਖੇ। ਇਸ ਦੌਰਾਨ...
ਖੇਡ-ਜਗਤ/Sports Newsਬੰਗਲਾਦੇਸ਼ ਦੇ ਦਿੱਗਜ ਕ੍ਰਿਕਟਰ ਸ਼ਾਕਿਬ ਅਲ ਹਸਨ ਨੇ ਕੀਤੀ ਪੀਐੱਮ ਨਰਿੰਦਰ ਮੋਦੀ ਦੀ ਤਾਰੀਫ਼, ਦਿੱਤਾ ਇਹ ਬਿਆਨOn PunjabMarch 26, 2021 by On PunjabMarch 26, 20210467 ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਕਾਲ ‘ਚ ਪਹਿਲੀ ਵਾਰ ਕਿਸੇ ਵਿਦੇਸ਼ੀ ਦੌਰੇ ‘ਤੇ ਹਨ। ਮੌਜੂਦਾ ਸਮੇਂ ‘ਚ ਉਹ ਬੰਗਲਾਦੇਸ਼ ਦੇ ਦੌਰੇ ‘ਤੇ ਹਨ।...
ਖੇਡ-ਜਗਤ/Sports NewsBirthday Special: ਉਹ ਖਿਡਾਰੀ ਜੋ MS ਧੋਨੀ ਦੀ ਵਜ੍ਹਾ ਨਾਲ ਖੇਡ ਗਿਆ 80 ਤੋਂ ਜ਼ਿਆਦਾ ਮੈਚOn PunjabMarch 26, 2021 by On PunjabMarch 26, 202101815 ਭਾਰਤੀ ਟੀਮ ਦੇ ਮੱਧ ਕ੍ਰਮ ਦੇ ਬੱਲੇਬਾਜ਼ ਕੇਦਾਰ ਯਾਦਵ ਅੱਜ ਯਾਨੀ 26 ਮਾਰਚ 2021 ਨੂੰ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਕੇਦਾਰ ਯਾਦਵ ਭਾਰਤ ਲਈ...
ਖੇਡ-ਜਗਤ/Sports Newsਕੋਰੋਨਾ ਵਾਇਰਸ ਦੀ ਚਿੰਤਾ ‘ਚ ਹੋਈ ਟੋਕੀਓ ਓਲੰਪਿਕ ਮਸ਼ਾਲ ਰਿਲੇਅ ਦੀ ਸ਼ੁਰੂਆਤOn PunjabMarch 25, 2021 by On PunjabMarch 25, 20210568 ਜਾਪਾਨ ਦੇ ਫੁਕੁਸ਼ਿਮਾ ਸੂਬਾ ਤੋਂ ਵੀਰਵਾਰ ਨੂੰ ਇਸ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਦੀ ਮਸ਼ਾਲ ਰਿਲੇਅ ਦੀ ਸ਼ੁਰੂਆਤ ਹੋ ਗਈ। ਕੋਰੋਨਾ ਵਾਇਰਸ ਦੀ ਚਿੰਤਾ ‘ਚ...
ਖੇਡ-ਜਗਤ/Sports Newsਇਸ ਖਿਡਾਰੀ ਨੂੰ ਮਿਲ ਸਕਦੀ ਹੈ Delhi Capitals ਦੀ ਕਪਤਾਨੀ, ਜਲਦ ਲਿਆ ਜਾਵੇਗਾ ਫ਼ੈਸਲਾOn PunjabMarch 25, 2021 by On PunjabMarch 25, 20210608 ਭਾਰਤੀ ਟੀਮ ਲਈ ਇੰਗਲੈਂਡ ਖ਼ਿਲਾਫ਼ ਖੇਡਦੇ ਹੋਏ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ’ਚ ਖੱਬੇ ਹੱਥ ਦੇ ਬੱਲੇਬਾਜ਼ Shreyas Iyer ਨੂੰ ਫੀਲਡਿੰਗ ਦੌਰਾਨ ਸੱਟ ਲੱਗੀ...
ਖੇਡ-ਜਗਤ/Sports Newsਦੂਜੇ ਵਨ ਡੇਅ ਤੋਂ ਪਹਿਲਾ ਇੰਗਲੈਂਡ ਨੂੰ ਲੱਗਾ ਝਟਕਾ, ਕਪਤਾਨ ਮੋਰਗਨ ਤੇ ਇਸ ਬੱਲੇਬਾਜ਼ ਦਾ ਖੇਡਣਾ ਮੁਸ਼ਕਿਲOn PunjabMarch 24, 2021 by On PunjabMarch 24, 20210617 ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਹਾਰ ਕੇ 0-1 ਤੋਂ ਪਿੱਛੇ ਹੋ ਚੁੱਕੀ ਇੰਗਲੈਂਡ ਲਈ ਬੁਰੀ ਖ਼ਬਰ ਹੈ। ਟੀਮ ਦੇ ਕਪਤਾਨ...
ਖੇਡ-ਜਗਤ/Sports Newsਵਿਆਹ ਦੇ ਬੰਧਨ ‘ਚ ਬੱਝਣ ਜਾ ਰਿਹੈ ਇਕ ਹੋਰ ਗੇਂਦਬਾਜ਼, ਨਹੀਂ ਖੇਡ ਸਕਣਗੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਪਹਿਲਾਂ ਮੁਕਾਬਲਾOn PunjabMarch 24, 2021 by On PunjabMarch 24, 20210587 ਇੰਡੀਅਨ ਪ੍ਰੀਮੀਅਰ ਲੀਗ ਦੀ ਫ੍ਰੇਂਚਾਇਜੀ ਟੀਮ ਰਾਇਲ ਚੈਲੇਂਜਰਜ਼ ਬੈਂਗਲੌਰ ‘ਤੇ ਹਰ ਸੀਜ਼ਨ ‘ਚ ਫੈਨਜ਼ ਦੀ ਨਜ਼ਰ ਰਹਿੰਦੀ ਹੈ। ਕਪਤਾਨ ਵਿਰਾਟ ਕੋਹਲੀ ਦੀ ਇਹ ਟੀਮ ਹੁਣ...
ਖੇਡ-ਜਗਤ/Sports NewsInd vs Eng : ਵਨਡੇ ਡੈਬਿਊ ਕੈਪ ਪਹਿਣਨਦੇ ਹੀ ਰੋਣ ਲੱਗਾ ਇਹ ਭਾਰਤੀ ਆਲਰਾਊਂਡਰ, ਪਿਤਾ ਨੂੰ ਕੀਤਾ ਯਾਦOn PunjabMarch 23, 2021 by On PunjabMarch 23, 20210835 ਇੰਗਲੈਂਡ ਖ਼ਿਲਾਫ਼ ਟੀਮ ਇੰਡੀਆ ਵੱਲੋਂ ਪਹਿਲਾਂ ਵਨਡੇ ਮੁਕਾਬਲੇ ‘ਚ ਦੋ ਖਿਡਾਰੀਆਂ ਨੇ ਡੈਬਿਊ ਕੀਤਾ। ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਣ ਤੇ ਆਲਰਾਊਂਡਰ ਕੁਣਾਲ ਪਾਂਡਿਆ ਨੂੰ ਮੈਚ ਸ਼ੁਰੂ...
ਖੇਡ-ਜਗਤ/Sports Newsਕੁਝ ਸਾਲ ਪਹਿਲਾਂ ਅੱਜ ਦੇ ਹੀ ਦਿਨ ਇੰਗਲੈਂਡ ਦੀ ਟੀਮ ਨੂੰ ਮੈਚ ਦੌਰਾਨ ਲੱਗਾ ਸੀ ਵੱਡਾ ਝਟਕਾ, ਇਸ ਖਿਡਾਰੀ ਨੇ ਕਿਹਾ ਸੀ ਦੁਨੀਆ ਨੂੰ ਅਲਵਿਦਾOn PunjabMarch 23, 2021 by On PunjabMarch 23, 20210646 ਨਵੀਂ ਦਿੱਲੀ : ਵਿਸ਼ਵ ਕ੍ਰਿਕਟ ਜਗਤ ਤੇ ਖ਼ਾਸ ਤੌਰ ’ਤੇ ਇੰਗਲੈਂਡ ਕ੍ਰਿਕਟ ਟੀਮ ਦੇ ਲਈ ਅੱਜ ਦਾ ਦਿਨ ਬਹੁਤ ਦੁਖਦ ਯਾਦਾਂ ਵਾਲਾ ਹੈ। ਅੱਜ ਤੋਂ ਠੀਕ...