ਖੇਡ-ਜਗਤ/Sports NewsIPL 2021: ਇਸ ਵਾਰ ਓਪਨਿੰਗ ਨਹੀਂ ਕਰਨਗੇ Chris Gayel ਪਰ ਸ਼ੁਰੂਆਤ ਤੋਂ ਹੀ ਮਿਲੇਗਾ ਮੌੌਕਾOn PunjabApril 6, 2021 by On PunjabApril 6, 20210801 ਪੰਜਾਬ ਕਿੰਗਸ (Punjab Kings) ਨੇ ਇਸ ਵਾਰ IPL ਲਈ ਨਵੇਂ ਸਿਰੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਖ਼ਾਸਤੌਰ ‘ਤੇ ਟੀਮ ਇਸ ਵਾਰ ਕ੍ਰਿਸ ਗੇਲ (Chris...
ਖੇਡ-ਜਗਤ/Sports Newsਮੁੰਬਈ ਇੰਡੀਅਨਜ਼ ਦੀ ਕੋਚਿੰਗ ਟੀਮ ’ਚ ਸ਼ਾਮਲ ਹੋਏ ਸਾਬਕਾ ਵਿਕਟਕੀਪਰ ਕਿਰਨ ਮੋਰੇ ਕੋਰੋਨਾ ਪਾਜ਼ੇਟਿਵOn PunjabApril 6, 2021 by On PunjabApril 6, 20210628 ਇੰਡੀਅਨ ਪ੍ਰੀਮੀਅਰ ਲੀਗ ਦਾ 14ਵਾਂ ਐਡਿਸ਼ਨ ਭਾਰਤ ਵਿਖੇ ਕਰਵਾਇਆ ਜਾ ਰਿਹਾ ਹੈ। ਪਿਛਲੇ ਸਾਲ ਕੋਰੋਨਾ ਮਹਾਮਾਰੀ ਫੈਲਣ ਕਾਰਨ ਟੂਰਨਾਮੈਂਟ ਨੂੰ ਯੂਈ ’ਚ ਕਰਵਾਇਆ ਗਿਆ ਸੀ।...
ਖੇਡ-ਜਗਤ/Sports Newsਮੁੰਬਈ ‘ਚ ਹੀ ਖੇਡੇ ਜਾਣਗੇ IPL 2021 ਦੇ ਮੈਚ, BCCI ਨੂੰ ਮਹਾਰਾਸ਼ਟਰ ਸਰਕਾਰ ਤੋਂ ਮਿਲੀ ਮਨਜ਼ੂਰੀOn PunjabApril 5, 2021 by On PunjabApril 5, 20210669 ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਨਵਾਬ ਮਲਿਕ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੈਚ ਯੋਜਨਾਬੱਧ ਤਰੀਕੇ ਨਾਲ ਮੁੰਬਈ ‘ਚ ਹੀ ਖੇਡੇ...
ਖੇਡ-ਜਗਤ/Sports Newsਇੱਥੇ ਖੇਡਿਆ ਜਾ ਸਕਦੈ Women IPL 2021, ਚੌਥੀ ਟੀਮ ‘ਤੇ ਜਲਦ ਹੋਵੇਗਾ ਫੈਸਲਾOn PunjabApril 5, 2021 by On PunjabApril 5, 20210698 ਭਾਰਤੀ ਕ੍ਰਿਕਟ ਕੰਟਰੋਲ ਬੋਰਡ ਇਕ ਵਾਰ ਫਿਰ ਤੋਂ ਵੂਮੈਨਜ਼ ਟੀ20 ਚੈਲੇਂਜ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ। ਵੂਮੈਨ ਆਈਪੀਐਲ ਦੇ ਰੂਪ ‘ਚ ਜਾਣਿਆ ਜਾਣ ਵਾਲਾ...
ਖੇਡ-ਜਗਤ/Sports Newsਸਿੱਖ ਖੇਡਾਂ ਨੂੰ ਸਮਰਪਿਤ ਰਿਹਾ 33ਵਾਂ ਖੇਡ ਤੇ ਸੱਭਿਆਚਾਰ ਮੇਲਾOn PunjabApril 4, 2021 by On PunjabApril 4, 20210682 ਪਰਥ ਦੀਆਂ 33ਵੀਆਂ ਕੌਮੀ ਆਸਟ੍ਰੇਲੀਆਈ ਸਾਲਾਨਾ ਸਿੱਖ ਖੇਡਾਂ ਨੂੰ ਸਮਰਪਿਤ ਮੈਲਬੌਰਨ, ਸਿਡਨੀ ਅਤੇ ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਬਿ੍ਸਬੇਨ ‘ਚ ਵੀ ਈਸਟਰ ਵੀਕਐਂਡ ‘ਤੇ ਈਗਲ ਸਪੋਰਟਸ...
ਖੇਡ-ਜਗਤ/Sports NewsIPL 2021 : ਇਨ੍ਹਾਂ ਦੋ ਤੇਜ਼ ਗੇਂਦਬਾਜ਼ਾਂ ਨੇ CSK ਤੋਂ ਮਿਲੇ ਆਫ਼ਰ ਨੂੰ ਕੀਤਾ ਰਿਜ਼ੈਕਟ, ਦੱਸਿਆ ਇਹ ਕਾਰਨOn PunjabApril 4, 2021 by On PunjabApril 4, 2021034943 ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 2021 ਸੀਜ਼ਨ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ (ਸੀਐੱਸਕੇ) ਨੇ ਖੁਦ ਨੂੰ ਥੋੜ੍ਹਾ ਮੁਸ਼ਕਲ ’ਚ ਪਾ ਲਿਆ ਹੈ। ਪਿਛਲੇ ਸੀਜ਼ਨ ’ਚ...
ਖੇਡ-ਜਗਤ/Sports Newsਮਹਿਲਾ ਵੇਟਲਿਫਟਰ ਪਾਬੰਦੀਸ਼ੁਦਾ ਪਦਾਰਥ ਲਈ ਪਾਜ਼ੇਟਿਵ ਪਾਏ ਜਾਣ ‘ਤੇ ਅਸਥਾਈ ਤੌਰ ‘ਤੇ ਮੁਅੱਤਲOn PunjabApril 2, 2021 by On PunjabApril 2, 20210662 ਪਟਿਆਲਾ ਦੇ ਰਾਸ਼ਟਰੀ ਖੇਡ ਸੰਸਥਾਨ (ਐੱਨਆਈਐੱਸ) ‘ਚ ਚੱਲ ਰਹੇ ਰਾਸ਼ਟਰੀ ਕੈਂਪ ਵਿਚ ਹਿੱਸਾ ਲੈ ਰਹੀ ਇਕ ਮਹਿਲਾ ਵੇਟਲਿਫਟਰ ਨੂੰ ਪਾਬੰਦੀਸ਼ੁਦਾ ਪਦਾਰਥ ਲਈ ਪਾਜ਼ੇਟਿਵ ਪਾਏ ਜਾਣ...
ਖੇਡ-ਜਗਤ/Sports Newsਅੱਖੀਂ ਡਿੱਠੀਆਂ 32ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂOn PunjabApril 2, 2021 by On PunjabApril 2, 20210894 ਪੰਜਾਬ ਵਿਚ ਕਿਲ੍ਹਾ ਰਾਇਪੁਰ ਦੀਆਂ ਮਿੰਨੀ ਓਲੰਪਿਕ ਖੇਡਾਂ ਨੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ ਪਰ ਇਹ ਖੇਡਾਂ ਕੇਵਲ ਲੁਧਿਆਣੇ ਜ਼ਿਲ੍ਹੇ ਤਕ ਹੀ ਸੀਮਤ ਹੋ...
ਖੇਡ-ਜਗਤ/Sports Newsਹਰਭਜਨ ਸਿੰਘ ਨੇ ਕੀਤਾ ਖ਼ੁਲਾਸਾ, ਦੱਸਿਆ ਕਿਉਂ CSK ਲਈ ਨਹੀਂ ਖੇਡੇ ਸੀ ਆਈਪੀਐੱਲ IPL 2020On PunjabApril 1, 2021 by On PunjabApril 1, 20210697 ਕ੍ਰਿਕਟ ਟੂਰਨਾਮੈਂਟ ਲਈ ਭਾਰਤੀ ਸਪਿਨਰ ਹਰਭਜਨ ਸਿੰਘ ਪਹਿਲੀ ਵਾਰ ਬਾਓ-ਬੱਬਲ ਦਾ ਹਿੱਸਾ ਹੋਣਗੇ, ਕਿਉਂਕਿ ਉਨ੍ਹਾਂ ਨੇ ਵਿਅਕਤੀਗਤ ਕਾਰਨਾਂ ਕਰ ਕੇ ਪਿਛਲੇ ਫਾਰਮੈਟ ’ਚ ਟੂਰਨਾਮੈਂਟ ਤੋਂ...
ਖੇਡ-ਜਗਤ/Sports Newsਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਿਚਲੀ ਕੜਵਾਹਟ ਨੂੰ ਕੋਚ ਰਵੀ ਸ਼ਾਸਤਰੀ ਨੇ ਕਿਵੇਂ ਕੀਤਾ ਦੂਰ, ਜਾਣੋ..On PunjabMarch 30, 2021 by On PunjabMarch 30, 20210838 ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਿਚਲੇ ਮਤਭੇਦਾਂ ਦੀਆਂ ਖ਼ਬਰਾਂ ਸੋਸ਼ਲ ਮੀਡੀਆ ’ਤੇ ਕਈ ਵਾਰ ਸਾਹਮਣੇ ਆਈਆਂ ਹਨ। ਸੋਸ਼ਲ ਮੀਡੀਆ ’ਤੇ...