ਖੇਡ-ਜਗਤ/Sports Newsਅੰਜਲੀ ਦੇ ਫਿੱਟ ਨਾ ਹੋਣ ‘ਤੇ ਵਿਸ਼ਵ ਰਿਲੇ ਤੋਂ ਹਟੀ ਭਾਰਤੀ ਮਹਿਲਾ ਟੀਮOn PunjabApril 28, 2021 by On PunjabApril 28, 20210664 ਟੋਕੀਓ ਓਲੰਪਿਕ ਖੇਡਾਂ ਦੀਆਂ ਤਿਆਰੀਆਂ ‘ਚ ਲੱਗੀ ਭਾਰਤ ਦੀ ਮਹਿਲਾ ਚਾਰ ਗੁਣਾ 400 ਮੀਟਰ ਰਿਲੇਅ ਟੀਮ ਨੇ ਪੋਲੈਂਡ ਵਿਚ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਰਿਲੇਅ...
ਖੇਡ-ਜਗਤ/Sports NewsIPL ਛੱਡਣ ਵਾਲੇ ਆਸਟ੍ਰੇਲੀਆਈ ਖਿਡਾਰੀ ਮੁਸ਼ਕਿਲ ‘ਚ, ਪ੍ਰਧਾਨ ਮੰਤਰੀ ਬੋਲੇ- ਨਹੀਂ ਹੋ ਸਕਦਾ ਵਾਪਸ ਲਿਆਉਣ ਦਾ ਪ੍ਰਬੰਧOn PunjabApril 27, 2021 by On PunjabApril 27, 20210590 ਇੰਡੀਅਨ ਪ੍ਰੀਮੀਅਰ ਲੀਗ ‘ਚ ਖੇਡਣ ਆਏ ਆਸਟ੍ਰੇਲੀਆ ਦੇ ਕਈ ਖਿਡਾਰੀਆਂ ਨੇ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਲਿਆ ਹੈ। ਆਸਟ੍ਰੇਲੀਆ ਦੀ ਸਰਕਾਰ ਨੇ ਇਹ ਸਾਫ ਕੀਤਾ...
ਖੇਡ-ਜਗਤ/Sports Newsਖਿਡਾਰੀਆਂ ਲਈ ਕੁਆਰੰਟਾਈਨ ਸਮਾਂ ਹੋਵੇਗਾ ਘੱਟOn PunjabApril 27, 2021April 27, 2021 by On PunjabApril 27, 2021April 27, 20210516 ਟੋਕੀਓ ਓਲੰਪਿਕ ਦੇ ਪ੍ਰਬੰਧਕ ਅਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਤਿੰਨ ਮਹੀਨੇ ਬਾਅਦ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਅਗਲੇ ਹਫ਼ਤੇ ਨਵੀਂ ਯੋਜਨਾ...
ਖੇਡ-ਜਗਤ/Sports Newsਪੰਜਾਬੀ ਖ਼ਬਰਾਂ ⁄ ਕ੍ਰਿਕੇਟ ⁄ ਜਨਰਲ ਇਸ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਨੇ ਭਾਰਤ ਨੂੰ ਦਿੱਤੀ ਮਦਦ, ਆਕਸੀਜਨ ਟੈਂਕ ਲਈ ਕੀਤਾ ਲੱਖਾਂ ਦਾ ਦਾਨOn PunjabApril 26, 2021 by On PunjabApril 26, 20210584 ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ‘ਚ ਕੋਲਕਾਤਾ ਨਾਈਟਰਾਈਜ਼ਰ ਵੱਲੋਂ ਖੇਡ ਰਹੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਭਾਰਤ ‘ਚ ਕੋਰੋਨਾ ਦੇ ਮੁਸ਼ਕਿਲ ਸਮੇਂ...
ਖੇਡ-ਜਗਤ/Sports Newsਧੋਨੀ ਦੇ ਮਾਂ-ਪਿਓ ਦੀ ਹਾਲਾਤ ‘ਤੇ CSK ਦੇ ਕੋਚ ਫਲੇਮਿੰਗ ਨੇ ਦਿੱਤੀ ਜਾਣਕਾਰੀ, ਕਿਹਾ- ਮੁਸ਼ਕਲ ਸਮਾਂ ਚੱਲ ਰਿਹਾ ਹੈOn PunjabApril 22, 2021 by On PunjabApril 22, 20210543 ਇੰਡੀਅਨ ਪ੍ਰੀਮਿਅਰ ਲੀਗ ਦੇ 14ਵੇਂ ਸੀਜ਼ਨ ‘ਚ ਖੇਡ ਰਹੇ ਚੈਨੇਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਦੋਵਾਂ...
ਖੇਡ-ਜਗਤ/Sports Newsਭਾਰਤੀ ਤੀਰਅੰਦਾਜ਼ਾਂ ਨੇ ਬਣਾਈ ਕੁਆਰਟਰ ਫਾਈਨਲ ‘ਚ ਥਾਂ, ਮਹਿਲਾ ਤੇ ਮਿਕਸਡ ਟੀਮ ਆਖ਼ਰੀ ਅੱਠ ‘ਚ ਪੁੱਜੀOn PunjabApril 22, 2021 by On PunjabApril 22, 20210519 ਭਾਰਤੀ ਰਿਕਰਵ ਤੀਰਅੰਦਾਜ਼ਾਂ ਨੇ ਲਗਭਗ ਦੋ ਸਾਲ ਬਾਅਦ ਵਿਸ਼ਵ ਕੱਪ ਵਿਚ ਵਾਪਸੀ ਕਰਦੇ ਹੋਏ ਸ਼ਾਨਦਾਰ ਸ਼ੁਰੂਆਤ ਕੀਤੀ ਜਦ ਇੱਥੇ ਸ਼ੁਰੂਆਤੀ ਗੇੜ ਵਿਚ ਅੰਕਿਤਾ ਤੇ ਦੀਪਿਕਾ...
ਖੇਡ-ਜਗਤ/Sports NewsIPL 2021, PBKS vs SRH : ਪੰਜਾਬ ਨੇ ਟਾਸ ਜਿੱਤ ਕੇ ਹੈਦਰਾਬਾਦ ਵਿਰੁੱਧ ਚੁਣੀ ਬੱਲੇਬਾਜ਼ੀ, ਟੀਮ ‘ਚ ਦੋ ਬਦਲਾਅOn PunjabApril 21, 2021 by On PunjabApril 21, 20210623 ਨਵੀਂ ਦਿੱਲੀ, ਜੇਐਨਐ : ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਦੇ 14 ਵੇਂ ਮੁਕਾਬਲੇ ਵਿਚ ਪੰਜਾਬ ਕਿੰਗਜ਼ ਦਾ ਸਾਹਮਣਾ ਚੇਨੱਈ ਦੇ ਐਮਏ ਚਿਦੰਬਰਮ ਸਟੇਡੀਅਮ ‘ਚ...
ਖੇਡ-ਜਗਤ/Sports Newsਲਿਵਰਪੂਲ ਤੇ ਲੀਡਜ਼ ਵਿਚਾਲੇ ਮੈਚ ਰਿਹਾ 1-1 ਨਾਲ ਬਰਾਬਰ, ਮੁਕਾਬਲੇ ਦੌਰਾਨ ਸਾਦੀਓ ਮਾਨੇ ਤੇ ਡਿਏਗੋ ਲੋਰੇਂਟ ਨੇ ਕੀਤੇ ਗੋਲOn PunjabApril 21, 2021 by On PunjabApril 21, 20210534 ਲਿਵਰਪੂਲ ਨੂੰ 87ਵੇਂ ਮਿੰਟ ਵਿਚ ਗੋਲ ਗੁਆਉਣ ਕਾਰਨ ਲੀਡਜ਼ ਖ਼ਿਲਾਫ਼ ਇੰਗਲਿਸ਼ ਪ੍ਰਰੀਮੀਅਰ ਲੀਗ (ਈਪੀਐਲ) ਦਾ ਮੈਚ 1-1 ਨਾਲ ਡਰਾਅ ਖੇਡਣਾ ਪਿਆ ਜਿਸ ਨਾਲ ਟੀਮ ਚੋਟੀ...
ਖੇਡ-ਜਗਤ/Sports Newsਇੰਗਲੈਂਡ ਦੇ ਸਾਬਕਾ ਕਪਤਾਨ ਨੇ ਆਈਪੀਐੱਲ ਲਈ ਇਸ ਖਿਡਾਰੀ ਨੂੰ ਦੱਸਿਆ ਐੱਮਐੱਸ ਧੋਨੀ ਦਾ ਉੱਤਰਾਧਿਕਾਰੀOn PunjabApril 20, 2021 by On PunjabApril 20, 20210553 ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵੌਨ ਹਮੇਸ਼ਾ ਕ੍ਰਿਕਟਰਾਂ ਨੂੰ ਲੈ ਕੇ ਆਪਣੀ ਰਾਏ ਦਿੰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਚੇਨਈ ਸੁਪਰ ਕਿੰਗਸ ਭਾਵ ਸੀਐੱਸਕੇ...
ਖੇਡ-ਜਗਤ/Sports Newsਭਾਰਤੀ ਪੈਰਾ ਐਥਲੀਟ ਅਮਿਤ ਸਰੋਹਾ ਤੇ ਭਾਰਤੀ ਗੋਲਫਰ ਅਨਿਬਾਰਨ ਲਾਹਿੜੀ ਨੂੰ ਕੋਰੋਨਾOn PunjabApril 20, 2021 by On PunjabApril 20, 20210561 ਨਵੀਂ ਦਿੱਲੀ : ਏਸ਼ੀਅਨ ਪੈਰਾ ਗੇਮਜ਼ ਦੇ ਗੋਲਡ ਮੈਡਲ ਜੇਤੂ ਭਾਰਤੀ ਪੈਰਾ ਐਥਲੀਟ ਅਮਿਤ ਸਰੋਹਾ ਕੋਰੋਨਾ ਟੈਸਟ ‘ਚ ਪਾਜ਼ੇਟਿਵ ਪਾਏ ਗਏ। ਉਨ੍ਹਾਂ ਟਵਿੱਟਰ ‘ਤੇ ਇਸ ਬਾਰੇ...