73.71 F
New York, US
September 8, 2026
  • Home
  • Privacy Policy
  • Contact Us
FacebookTwitterYoutubeEmail

PreetNama

  • Home
  • ਸਮਾਜ/Social
  • ਸਿਹਤ/Health
  • ਖਾਸ-ਖਬਰਾਂ/Important
  • ਖੇਡ-ਜਗਤ/Sports
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ
  • ਈ-ਪੇਪਰ/EPaper
  • ਸੰਪਰਕ/Contact
PreetNama
  • Home
  • ਖੇਡ-ਜਗਤ/Sports News
  • ਭਾਰਤੀ ਪੈਰਾ ਐਥਲੀਟ ਅਮਿਤ ਸਰੋਹਾ ਤੇ ਭਾਰਤੀ ਗੋਲਫਰ ਅਨਿਬਾਰਨ ਲਾਹਿੜੀ ਨੂੰ ਕੋਰੋਨਾ
ਖੇਡ-ਜਗਤ/Sports News

ਭਾਰਤੀ ਪੈਰਾ ਐਥਲੀਟ ਅਮਿਤ ਸਰੋਹਾ ਤੇ ਭਾਰਤੀ ਗੋਲਫਰ ਅਨਿਬਾਰਨ ਲਾਹਿੜੀ ਨੂੰ ਕੋਰੋਨਾ

April 20, 2021680

ਨਵੀਂ ਦਿੱਲੀ : ਏਸ਼ੀਅਨ ਪੈਰਾ ਗੇਮਜ਼ ਦੇ ਗੋਲਡ ਮੈਡਲ ਜੇਤੂ ਭਾਰਤੀ ਪੈਰਾ ਐਥਲੀਟ ਅਮਿਤ ਸਰੋਹਾ ਕੋਰੋਨਾ ਟੈਸਟ ‘ਚ ਪਾਜ਼ੇਟਿਵ ਪਾਏ ਗਏ। ਉਨ੍ਹਾਂ ਟਵਿੱਟਰ ‘ਤੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਸ਼ੁਰੂਆਤੀ ਲੱਛਣਾਂ ‘ਤੇ ਜਾਂਚ ਕਰਵਾਉਣ ਤੋਂ ਬਾਅਦ ਮੇਰੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਅਜੇ ਹਸਪਤਾਲ ‘ਚ ਹਾਂ ਤੇ ਮੇਰੀ ਤਬੀਅਤ ਠੀਕ ਹੈ।

ਲਾਹਿੜੀ ਕੋਵਿਡ-19 ਦੀ ਲਪੇਟ ‘ਚ

ਹਿਲਟਨ ਹੈੱਡ ਆਈਲੈਂਡ : ਭਾਰਤੀ ਗੋਲਫਰ ਅਨਿਬਾਰਨ ਲਾਹਿੜੀ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ ਜਿਸ ਕਾਰਨ ਉਹ ਪੀਜੀਏ ਟੂਰ ‘ਤੇ ਘਟੋ-ਘੱਟ ਦੋ ਟੂਰਨਾਮੈਂਟਾਂ ‘ਚ ਹਿੱਸਾ ਨਹੀਂ ਲੈ ਸਕਣਗੇ। ਲਾਹਿੜੀ ਨੂੰ ਸ਼ਨਿਚਰਵਾਰ ਨੂੁੰ ਉਨ੍ਹਾਂ ਦੇ ਟੈਸਟ ਦੀ ਰਿਪੋਰਟ ਮਿਲੀ ਸੀ ਤੇ ਉਹ ਉਦੋਂ ਤੋਂ ਕੁਆਰੰਟਾਈਨ ‘ਚ ਹਨ। 33 ਸਾਲ ਦੇ ਲਾਹਿੜੀ ਨੇ ਵਾਲੇਰੋ ਟੈਕਸਾਸ ਓਪਨ ‘ਚ ਪੰਜਵੇਂ ਸਥਾਨ ‘ਤੇ ਰਹਿੰਦੇ ਹੋਏ ਫਾਰਮ ‘ਚ ਵਾਪਸੀ ਦੇ ਸੰਕੇਤ ਦਿੱਤੇ ਸਨ। ਹਾਲ ਹੀ ‘ਚ ਚੋਟੀ ਦੇ ਪੰਜ ਗੋਲਫਰਾਂ ‘ਚ ਜਗ੍ਹਾ ਬਣਾਉਣ ਦੇ ਨਾਲ ਲਾਹਿੜੀ ਨੇ ਟੋਕੀਓ ਓਲੰਪਿਕ ‘ਚ ਜਗ੍ਹਾ ਬਣਾਉਣ ਦਾ ਮਜ਼ਬੂਤ ਦਾਅਵਾ ਪੇਸ਼ ਕੀਤਾ ਹੈ। ਉਹ ਇਕ ਜਾਂ ਦੋ ਟੂਰਨਾਮੈਂਟ ਬਾਹਰ ਰਹਿਣ ਦੇ ਬਾਵਜੂਦ ਅਪ੍ਰਰੈਲ ‘ਚ ਵੇਲਸ ਫਾਰਗੋ ਟੂਰਨਾਮੈਂਟ ਨਾਲ ਵਾਪਸੀ ਕਰ ਸਕਦੇ ਹਨ ਤੇ ਫਿਰ ਬਾਇਰਨ ਨੈਲਸਨ ਮੁਕਾਬਲੇ ‘ਚ ਹਿੱਸਾ ਲੈਣਗੇ। ਓਲੰਪਿਕ ‘ਚ ਜਗ੍ਹਾ ਬਣਾਉਣ ਲਈ ਉਨ੍ਹਾਂ ਨੂੰ ਇਸ ਤੋਂ ਬਾਅਦ ਕੁਝ ਹੋਰ ਟੂਰਨਾਮੈਂਟਾਂ ‘ਚ ਖੇਡਣ ਦਾ ਮੌਕਾ ਮਿਲੇਗਾ।

 

 

Share0
previous post
Corona Vaccine News : ਕੀ ਕੋਰੋਨਾ ਵੈਕਸੀਨ ਦੀ ਡੋਜ਼ ਲੈਣ ਨਾਲ ਬਚ ਜਾਵੇਗੀ ਜਾਨ, ਤੁਹਾਡੇ ਲਈ ਕਿਹੜੀ ਵੈਕਸੀਨ ਹੈ ਕਾਰਗਰ, ਜਾਣੋ ਐਕਸਪਰਟ ਦੀ ਰਾਏ
next post
ਇੰਗਲੈਂਡ ਦੇ ਸਾਬਕਾ ਕਪਤਾਨ ਨੇ ਆਈਪੀਐੱਲ ਲਈ ਇਸ ਖਿਡਾਰੀ ਨੂੰ ਦੱਸਿਆ ਐੱਮਐੱਸ ਧੋਨੀ ਦਾ ਉੱਤਰਾਧਿਕਾਰੀ

Related posts

World Cup: ਜਿੱਤ ਪਿੱਛੋਂ ਵਿਦੇਸ਼ ‘ਚ ਭਾਰਤੀਆਂ ਦੇ ਜਸ਼ਨ,

On PunjabJuly 3, 2019

IPL 2020 Points Table: ਜਾਣੋ ਕਿਸ ਕੋਲ ਓਰੇਂਜ ਤੇ ਪਰਪਲ ਕੈਪ, ਇੰਝ ਸਮਝੋ ਪੁਆਇੰਟ ਟੇਬਲ ਦਾ ਪੂਰਾ ਹਾਲ

On PunjabSeptember 29, 2020

ਭਾਰਤੀ ਕ੍ਰਿਕਟ ਪ੍ਰੇਮੀਆਂ ਲਈ ਖੁਸ਼ਖਬਰੀ! ਮੁੜ ਇਕੱਠੀ ਦਿੱਸੇਗੀ ਸਲਾਮੀ ਬੱਲੇਬਾਜ਼ ਜੋੜੀ

On PunjabJuly 30, 2019

ਈ-ਪੇਪਰ

04 August 2026
04 August 2026
28 August 2026
28 August 2026
1 2 … 192 Next
 

Categories

  • austriala
  • auto
  • business
  • Chandighar
  • Education
  • English News
  • Epaper
  • Online Dating
  • Patiala
  • religon
  • trading
  • video
  • ਸੰਪਰਕ/
  • ਸਮਾਜ/Social
  • ਸਿਹਤ/Health
  • ਖਬਰਾਂ/News
  • ਖਾਸ-ਖਬਰਾਂ/Important News
  • ਖੇਡ-ਜਗਤ/Sports News
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ

Recent Posts

  • ਪਟਿਆਲਾ ਪੁਲੀਸ ਦੀ ਵੱਡੀ ਸਫ਼ਲਤਾ: ਅੰਤਰਰਾਜੀ ਅਸਲਾ ਤਸਕਰੀ ਗਿਰੋਹ ਦੇ ਦੋ ਮੈਂਬਰ 7 ਪਿਸਤੌਲਾਂ ਸਮੇਤ ਗ੍ਰਿਫ਼ਤਾਰ
  • ਚੀਫ਼ ਜਸਟਿਸ ਅਸ਼ਵਨੀ ਮਿਸ਼ਰਾ ਦੀ ਨਿਯੁਕਤੀ ਦੇ ਵਿਰੋਧ ‘ਤੇ ਕਾਂਗਰਸ ਦਾ ਸਰਕਾਰ ‘ਤੇ ਪਲਟਵਾਰ, ਪੰਜਾਬ ਸਰਕਾਰ ਨੂੰ ਲਿਆ ਆੜੇ ਹੱਥੀਂ
  • ਮੁਲਾਜ਼ਮ ਹੜਤਾਲ ਤੋਂ ਪਹਿਲਾਂ ਪ੍ਰਸ਼ਾਸਨ ਦਾ ਵੱਡਾ ਫੈਸਲਾ: ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਦਾ ਤਬਾਦਲਾ
  • ਸਚਿਨ ਪਾਇਲਟ ਦੀ ਪੰਜਾਬ ਫੇਰੀ ਤੋਂ ਪਹਿਲਾਂ ਕਾਂਗਰਸੀ ਖੇਮੇ ‘ਚ ਉਤਸ਼ਾਹ, ਧੜੇਬੰਦੀ ਖ਼ਤਮ ਹੋਣ ਦੀ ਉਮੀਦ
  • ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹਰਕਤ ‘ਚ ਪ੍ਰਸ਼ਾਸਨ, ਜਾਂਚ ਟੀਮ ਨੇ ਤਲਵਾੜਾ ਦੇ ਮਾਈਨਿੰਗ ਪ੍ਰਭਾਵਿਤ ਖੇਤਰ ਦਾ ਲਿਆ ਜਾਇਜ਼ਾ
logo
ਪ੍ਰੀਤਨਾਮਾ ਸੱਚ ਤੇ ਨਿਰਪੱਖ ਕਲਮ ਹੈ ਜੋ ਹਮੇਸ਼ਾ ਸੱਚ ਤੇ ਕਾਇਮ ਰਹੇਗੀ ਤੇ ਪਾਠਕਾਂ ਤੱਕ ਸੱਚੀਆਂ ਖ਼ਬਰਾਂ ਪਹੁੰਚਾਉਂਦੀ ਰਹੇਗੀ ।
Contact us: Preetnamausa@gmail.com
FacebookTwitterYoutubeEmail
@ 2020 - PreetNama. Powered by GP Webs
PreetNama
FacebookTwitterYoutubeEmail
  • Home
  • ਸਮਾਜ/Social
  • ਸਿਹਤ/Health
  • ਖਾਸ-ਖਬਰਾਂ/Important
  • ਖੇਡ-ਜਗਤ/Sports
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ
  • ਈ-ਪੇਪਰ/EPaper
  • ਸੰਪਰਕ/Contact