ਖੇਡ-ਜਗਤ/Sports Newsਟੋਕਿਓ ਓਲੰਪਿਕ ‘ਚ ਉਮੀਦਾਂ ‘ਤੇ ਖਰਾ ਉਤਰਨ ਲਈ ਰਿੰਗ ‘ਚ ਪਸੀਨਾ ਵਹਾ ਰਹੀ ਹੈ ਮੁੱਕੇਬਾਜ਼ ਪੂਜਾ ਰਾਣੀOn PunjabJune 7, 2021 by On PunjabJune 7, 20210707 ਭਿਵਾਨੀ ਦੀ ਮਹਿਲਾ ਮੁੱਕੇਬਾਜ਼ ਪੂਜਾ ਰਾਣੀ ਬੋਹਰਾ ਟੋਕੀਓ ਓਲੰਪਿਕ ਵਿਚ ਮੁੱਕੇ ਵਰ੍ਹਾਉਂਦੀ ਨਜ਼ਰ ਆਵੇਗੀ। ਪੂਜਾ ਦੇਸ਼ ਦੀ ਪ੍ਰਸਿੱਧ ਮੁੱਕੇਬਾਜ਼ ਐੱਮਸੀ ਮੈਰੀ ਕਾਮ ਨੂੰ ਆਪਣਾ ਆਦਰਸ਼...
ਖੇਡ-ਜਗਤ/Sports Newsਫਾਫ ਡੂਪਲੇਸਿਸ ਨੇ ਦੱਸਿਆ, IPL ਤੇ PSL ’ਚ ਕੀ ਹੈ ਸਭ ਤੋਂ ਵੱਡਾ ਅੰਤਰOn PunjabJune 6, 2021 by On PunjabJune 6, 20210721 ਇੰਡੀਅਨ ਪ੍ਰੀਮੀਅਮ ਲੀਗ ਯਾਨੀ ਆਈਪੀਐੱਲ ਨੇ ਦੁਨੀਆ ਭਰ ’ਚ ਟੀ 20 ਲੀਗ ਟੂਰਨਾਮੈਂਟ ਦੇ ਮਾਮਲੇ ’ਚ ਹਾਈ ਬਾਰ ਸਥਾਪਿਤ ਕੀਤਾ ਹੈ। ਜਿੱਥੇ ਬਿਗ ਬੈਸ਼ ਲੀਗ,...
ਖੇਡ-ਜਗਤ/Sports Newsਅੱਜ ਬੰਗਲਾਦੇਸ਼ ਨਾਲ ਭਿੜੇਗੀ ਭਾਰਤੀ ਫੁੱਟਬਾਲ ਟੀਮ, ਬਲੂ ਟਾਈਗਰਜ਼ ਲਈ ਅਗਲਾ ਮੈਚ ਮਹੱਤਵਪੂਰਨOn PunjabJune 6, 2021 by On PunjabJune 6, 20210547 2022 ਫੀਫਾ ਵਿਸ਼ਵ ਕੱਪ ਅਤੇ 2023 ਏਸ਼ਿਆਈ ਕੱਪ ਦੇ ਸਾਂਝੇ ਕੁਆਲੀਫਾਇਰਜ਼ ਵਿਚ ਭਾਰਤੀ ਫੁੱਟਬਾਲ ਟੀਮ ਐਤਵਾਰ ਨੂੰ ਬੰਗਲਾਦੇਸ਼ ਨਾਲ ਭਿੜੇਗੀ। ਪਿਛਲੇ ਮੈਚ ਵਿਚ ਕਤਰ ਖ਼ਿਲਾਫ਼...
ਖੇਡ-ਜਗਤ/Sports Newsਪ੍ਰਧਾਨ ਮੰਤਰੀ ਨੇ ਓਲੰਪਿਕ ਤਿਆਰੀਆਂ ਦਾ ਲਿਆ ਜਾਇਜ਼ਾ, 100 ਖਿਡਾਰੀਆਂ ਨੇ 11 ਖੇਡਾਂ ਦੇ ਮੁਕਾਬਲਿਆਂ ‘ਚ ਟੋਕੀਓ ਓਲੰਪਿਕ ਲਈ ਕੀਤਾ ਕੁਆਲੀਫਾਈOn PunjabJune 4, 2021 by On PunjabJune 4, 20210764 ਜਾਪਾਨ ਵਿਚ ਹੋਣ ਵਾਲੇ ਅਗਲੇ ਟੋਕੀਓ ਓਲੰਪਿਕ ਦੇ 50 ਦਿਨ ਬਾਕੀ ਰਹਿਣ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਭਾਰਤ ਦੀਆਂ ਤਿਆਰੀਆਂ ਦਾ...
ਖੇਡ-ਜਗਤ/Sports Newsਇਗੋਰ ਸਟੀਮੈਕ ਦੇ ਭਵਿੱਖ ਦਾ ਫ਼ੈਸਲਾ ਕਰਨਗੇ ਫੀਫਾ ਕੁਆਲੀਫਾਇਰOn PunjabJune 4, 2021 by On PunjabJune 4, 20210688 ਭਾਰਤੀ ਫੁੱਟਬਾਲ ਟੀਮ ਇਸ ਵੇਲੇ ਕਤਰ ਵਿਚ ਫੀਫਾ ਵਰਲਡ ਕੱਪ ਕੁਆਲੀਫਾਇਰ ਤੇ ਏਸ਼ੀਅਨ ਕੁਆਲੀਫਾਇਰ ਦੀਆਂ ਤਿਆਰੀਆਂ ਕਰ ਰਹੀ ਹੈ । ਭਾਰਤ (105) ਨੇ ਕਤਰ (58)...
ਖੇਡ-ਜਗਤ/Sports Newsਬਾਲ ਟੇਂਪਰਿੰਗ ਮਾਮਲੇ ਦੀ ਜਾਂਚ ਨੂੰ ਕੀਤਾ ਜਾਵੇ ਜਨਤਕ, ਸਾਬਕਾ ਆਸਟ੍ਰੇਲਿਆਈ ਗੇਂਦਬਾਜ਼ ਕੋਚ ਨੇ ਕੀਤੀ ਮੰਗOn PunjabJune 3, 2021 by On PunjabJune 3, 20210577 ਆਸਟ੍ਰੇਲੀਆ ਦੇ ਸਾਬਕਾ ਗੇਂਦਬਾਜ਼ ਕੋਚ ਡੇਵਿਡ ਸੇਕਰ ਨੇ ਕ੍ਰਿਕਟ ਆਸਟ੍ਰੇਲੀਆ ਤੋਂ 2018 ਬਾਲ ਟੇਂਪਰਿੰਗ ਮਾਮਲੇ ਦੀ ਜਾਂਚ ਨੂੰ ਜਨਤਕ ਕਰਨ ਨੂੰ ਕਿਹਾ ਹੈ। ਹਾਲ ਹੀ...
ਖੇਡ-ਜਗਤ/Sports Newsਕੈਂਸਰ ਨੂੰ ਮਾਤ ਦੇ ਕੇ ਕੋਰਟ ‘ਤੇ ਡੇਢ ਸਾਲ ਬਾਅਦ ਮੁੜੀ ਸੁਆਰੇਜ ਨਵਾਰੋOn PunjabJune 3, 2021 by On PunjabJune 3, 20210582 ਸਪੇਨ ਦੀ ਕਾਰਲਾ ਸੁਆਰੇਜ ਨਵਾਰੋ ਨੇ ਕੈਂਸਰ ਨੂੰ ਮਾਤ ਦੇ ਕੇ ਲਗਪਗ ਡੇਢ ਸਾਲ ਬਾਅਦ ਫਰੈਂਚ ਓਪਨ ਵਿਚ ਫਿਰ ਤੋਂ ਕੋਰਟ ‘ਤੇ ਵਾਪਸੀ ਕੀਤੀ। ਉਨ੍ਹਾਂ...
ਖੇਡ-ਜਗਤ/Sports Newsਨਾਓਮੀ ਓਸਾਕਾ ਨੇ ਫ੍ਰੈਂਚ ਓਪਨ ਤੋਂ ਨਾਂ ਲਿਆ ਵਾਪਸ, ਮੀਡੀਆ ਤੋਂ ਦੂਰੀ ਰੱਖਣ ਲਈ ਲੱਗਾ ਸੀ ਜੁਰਮਾਨਾOn PunjabJune 2, 2021 by On PunjabJune 2, 20210603 ਜਾਪਾਨ ਦੀ ਟੈਨਿਸ ਖਿਡਾਰੀ ਨਾਓਮੀ ਓਸਾਕਾ (Naomi Osaka) ਆਪਣੇ ਵਾਅਦੇ ਮੁਤਾਬਕ ਐਤਵਾਰ ਨੂੰ ਫ੍ਰੈਂਚ ਓਪਨ ਦੇ ਪਹਿਲੇ ਦੌਰ ‘ਚ ਜਿੱਤ ਦਰਜ ਕਰਨ ਤੋਂ ਬਾਅਦ ਪ੍ਰੈੱਸ...
ਖੇਡ-ਜਗਤ/Sports Newsਸਿਡਨੀ ਖ਼ਾਲਸਾ ਉਪ-ਜੇਤੂ : ਸਿੰਘ ਸਪਾਈਕਰਸ ਕੂਈਨਜ਼ਲੈਂਡ’ ਵੱਲੋਂ ਬ੍ਰਿਸਬੇਨ ਵਾਲੀਬਾਲ ਕੱਪ 2021 ‘ਤੇ ਕਬਜ਼ਾOn PunjabJune 2, 2021 by On PunjabJune 2, 20210631 ਇੱਥੇ ਸੂਬਾ ਕੁਈਨਜ਼ਲੈਂਡ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਵਿਖੇ ਡਾਇਮੰਡ ਪੰਜਾਬੀ ਪਰੋਡਕਸ਼ਨ ਅਤੇ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਵਾਲੀਬਾਲ ਖੇਡ ਦੇ ਮੁਕਾਬਲੇ ਈਗਲ ਸਪੋਰਟਸ ਕੰਪਲੈਕਸ, ਮੈਂਨਸਫੀਲਡ...
ਖੇਡ-ਜਗਤ/Sports Newsਜ਼ਿਨੇਦਿਨ ਜ਼ਿਦਾਨ ਨੇ ਰੀਅਲ ਮੈਡ੍ਰਿਡ ਦੇ ਮੈਨੇਜਰ ਦਾ ਅਹੁਦਾ ਛੱਡਿਆ, ਬੋਲੇ-ਕਲੱਬ ਨੂੰ ਮੇਰੇ ‘ਤੇ ਵਿਸਵਾਸ਼ ਨਹੀਂOn PunjabMay 31, 2021 by On PunjabMay 31, 20210684 ਫਰਾਂਸ ਦੇ ਮਹਾਨ ਸਾਬਕਾ ਫੁੱਟਬਾਲਰ ਜ਼ਿਨੇਦਿਨ ਜ਼ਿਦਾਨ ਨੇ ਰੀਅਲ ਮੈਡ੍ਰਿਡ ਫੁੱਟਬਾਲ ਕਲੱਬ ਦੇ ਮੈਨੇਜਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਾਲ...