ਖੇਡ-ਜਗਤ/Sports Newsਖੇਡ ਮੈਦਾਨ ਤੋਂ ਅਪਰਾਧ ਦੀ ਦਲਦਲ ਤਕOn PunjabJune 13, 2021 by On PunjabJune 13, 20210519 ਸਵੇਰੇ-ਸ਼ਾਮ ਖੇਡ ਮੈਦਾਨਾਂ ਦੀ ਹਿੱਕ ’ਤੇ ਖ਼ੂਨ-ਪਸੀਨਾ ਵਹਾਉਣ ਵਾਲੇ ਖਿਡਾਰੀਆਂ ’ਚ ਇਹ ਵਰਤਾਰਾ ਪਤਾ ਨਹੀਂ ਕਿੱਥੋਂ ਪੈਦਾ ਹੋਇਆ ਕਿ ਇਕ ਤੋਂ ਇਕ ਦਰਸ਼ਨੀ ਨੌਜਵਾਨ ਖਿਡਾਰੀ...
ਖੇਡ-ਜਗਤ/Sports NewsEURO Cup 2021 : ਫੁੱਟਬਾਲਰ ਕ੍ਰਿਸਟਿਅਨ ਐਰਿਕਸਨ ਨਾਲ ਵਾਪਰਿਆ ਹਾਦਸਾ, ਮੈਚ ਦੌਰਾਨ ਮੈਦਾਨ ‘ਚ ਡਿੱਗੇ, ਪ੍ਰਰਾਥਨਾਵਾਂ ਦਾ ਦੌਰ ਜਾਰੀOn PunjabJune 13, 2021 by On PunjabJune 13, 202102369 ਫਿਨਲੈਂਡ ਖ਼ਿਲਾਫ਼ ਯੂਰਪੀ ਫੁੱਟਬਾਲ ਚੈਪੀਅਨਸ਼ਿਪ ਦੇ ਮੈਚ ਦੌਰਾਨ ਡੈਨਮਾਰਕ ਦੇ ਮਿਡਫੀਲਡਰ ਕ੍ਰਿਸਟਿਅਨ ਐਰਿਕਸਨ ਮੈਦਾਨ ‘ਤੇ ਡਿੱਗ ਪਏ ਜਿਸ ਤੋਂ ਬਾਅਦ ਉਨ੍ਹਾਂ ਦੀ ਛਾਤੀ ‘ਤੇ ਦਬਾਅ ਪਾਉਣਾ ਪਿਆ।...
ਖੇਡ-ਜਗਤ/Sports NewsSad News : ਅਰਜਨ ਐਵਾਰਡੀ ਕਬੱਡੀ ਖਿਡਾਰੀ ਗੋਲੂ ਮਾਨ ਦਾ ਕੋਰੋਨਾ ਨਾਲ ਦੇਹਾਂਤ, ਇਲਾਕੇ ‘ਚ ਸੋਗ ਦੀ ਲਹਿਰOn PunjabJune 11, 2021 by On PunjabJune 11, 202104686 ਰਾਸ਼ਟਰਪਤੀ ਸਨਮਾਨ ਪ੍ਰਾਪਤ ਮਸ਼ਹੂਰ ਕਬੱਡੀ ਖਿਡਾਰੀ ਗੋਲੂ ਮਾਨ ਦਾ ਅੱਜ ਸਵੇਰੇ ਕੋਰੋਨਾ ਨਾਲ ਦੇਹਾਂਤ ਹੋ ਗਿਆ। ਉਹ ਮਲੋਟ ਦੇ ਨੇੜਲੇ ਪਿੰਡ ਅਬੂਲ ਖੁਰਾਣਾ ਦਾ ਰਹਿਣ...
ਖੇਡ-ਜਗਤ/Sports NewsWrestler Sagar Dhankhar Murder: ਕੋਰਟ ਨੇ 25 ਜੂਨ ਤਕ ਵਧਾਈ ਸੁਸ਼ੀਲ ਕੁਮਾਰ ਦੀ ਨਿਆਇਕ ਹਿਰਾਸਤOn PunjabJune 11, 2021 by On PunjabJune 11, 20210514 ਜੂਨੀਅਰ ਪਹਿਲਵਾਨ ਸਾਗਰ ਧਨਖੜ ਹੱਤਿਆਕਾਂਡ ‘ਚ ਮੁੱਖ ਦੋਸ਼ੀ ਸੁਸ਼ੀਲ ਕੁਮਾਰ ਬਾਹਰੀ ਦਿੱਲੀ ਦੀ ਰੋਹਿਣੀ ਕੋਰਟ ਨੇ ਵੱਡਾ ਝਟਕਾ ਦਿੰਦਿਆਂ ਨਿਆਇਕ ਹਿਰਾਸਤ ‘ਚ 25 ਜੂਨ ਤਕ...
ਖੇਡ-ਜਗਤ/Sports NewsDingko Singh passes away: ਦਿੱਗਜ ਮੁੱਕੇਬਾਜ਼ ਦਾ ਦੇਹਾਂਤ, ਖੇਡ ਮੰਤਰੀ ਨੇ ਪ੍ਰਗਟਾਇਆ ਦੁੱਖOn PunjabJune 10, 2021 by On PunjabJune 10, 20210556 ਭਾਰਤ ਦੇ ਸਾਬਕਾ ਮੁੱਕੇਬਾਜ਼ ਅਤੇ ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਜੇਤੂ ਡਿੰਗਕੋ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ 42...
ਖੇਡ-ਜਗਤ/Sports NewsPositive India: ਕੋਰੋਨਾ ’ਚ ਫੇਫੜਿਆਂ ਦੀ ਜਾਂਚ ਲਈ ਪ੍ਰਭਾਵਸ਼ਾਲੀ ਹੈ ਐਕਸਰੇ – ਸੇਤੂOn PunjabJune 10, 2021 by On PunjabJune 10, 20210610 ਕੋਰੋਨਾ ਖ਼ਿਲਾਫ਼ ਲੜਾਈ ’ਚ ਰੋਜ਼ਾਨਾ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ ਪਰ ਸਭ ਤੋਂ ਪ੍ਰਭਾਵੀ innovation ਉਹੀ ਹੈ ਜੋ ਕੋਰੋਨਾ ਦਾ ਜਲਦ ਤੋਂ ਜਲਦ ਪ੍ਰਭਾਵਸ਼ਾਲੀ...
ਖੇਡ-ਜਗਤ/Sports Newsਭਾਰਤੀ-ਅਮਰੀਕੀ ਵਿਦਿਆਰਥੀ ਨੂੰ ਈਕੋ ਫ੍ਰੈਂਡਲੀ ਫੋਮ ਬਣਾਉਣ ‘ਤੇ ਵੱਕਾਰੀ ਐਵਾਰਡ ਨਾਲ ਕੀਤਾ ਗਿਆ ਸਨਮਾਨਿਤOn PunjabJune 10, 2021 by On PunjabJune 10, 20210615 ਇਕ ਭਾਰਤੀ ਮੂਲ ਦੇ ਵਿਦਿਆਰਥੀ ਨੂੰ ਅਮਰੀਕਾ ‘ਚ ਵੱਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਵਿਦਿਆਰਥੀ ‘ਤੇ ਭੋਪਾਲ ਗੈਸ ਤ੍ਰਾਸਦੀ ਨੇ ਅਸਰ ਪਾਇਆ ਸੀ ਤੇ...
ਖੇਡ-ਜਗਤ/Sports NewsDhoni ਨੂੰ ਦੇਖਿਆ ਤਾਂ ਲੱਗਿਆ ਕਿ ਉਨ੍ਹਾਂ ਨੂੰ ਬੱਲੇਬਾਜ਼ੀ ਨਹੀਂ ਆਉਂਦੀ, ਸਾਊਥ ਅਫਰੀਕਾ ਦੇ ਗੇਂਦਬਾਜ਼ ਦਾ ਬਿਆਨOn PunjabJune 8, 2021 by On PunjabJune 8, 202101412 ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਦੁਨੀਆ ਦੇ ਸਰ ਉੱਚ ਫਿਨਿਸ਼ਰਾਂ ਵਿਚ ਗਿਣਿਆ ਜਾਂਦਾ ਹੈ। ਹਰ ਕੋਈ ਇਸ ਸਟਾਲਵਰਟ ਦੇ ਲੋਹੇ...
ਖੇਡ-ਜਗਤ/Sports NewsIPL 2021 ਦੇ ਫਿਰ ਤੋਂ ਸ਼ੁਰੂ ਹੋਣ ਦੀ ਤਰੀਕ ਆਈ ਸਾਹਮਣੇ, ਜਾਣੋ – ਕਿਸ ਦਿਨ ਖੇਡਿਆ ਜਾਵੇਗਾ ਫਾਈਨਲOn PunjabJune 7, 2021 by On PunjabJune 7, 20210454 ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਯੂਏਈ ’ਚ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ 2021 ਦੇ ਫਿਰ ਤੋਂ ਸ਼ੁਰੂ ਹੋਣ ਦੀ ਤਰੀਕ ਤੈਅ ਕਰ ਦਿੱਤੀ ਹੈ। ਦੂਸਰੇ...
ਖੇਡ-ਜਗਤ/Sports Newsਟੋਕਿਓ ਓਲੰਪਿਕ ‘ਚ ਉਮੀਦਾਂ ‘ਤੇ ਖਰਾ ਉਤਰਨ ਲਈ ਰਿੰਗ ‘ਚ ਪਸੀਨਾ ਵਹਾ ਰਹੀ ਹੈ ਮੁੱਕੇਬਾਜ਼ ਪੂਜਾ ਰਾਣੀOn PunjabJune 7, 2021 by On PunjabJune 7, 20210571 ਭਿਵਾਨੀ ਦੀ ਮਹਿਲਾ ਮੁੱਕੇਬਾਜ਼ ਪੂਜਾ ਰਾਣੀ ਬੋਹਰਾ ਟੋਕੀਓ ਓਲੰਪਿਕ ਵਿਚ ਮੁੱਕੇ ਵਰ੍ਹਾਉਂਦੀ ਨਜ਼ਰ ਆਵੇਗੀ। ਪੂਜਾ ਦੇਸ਼ ਦੀ ਪ੍ਰਸਿੱਧ ਮੁੱਕੇਬਾਜ਼ ਐੱਮਸੀ ਮੈਰੀ ਕਾਮ ਨੂੰ ਆਪਣਾ ਆਦਰਸ਼...