ਖੇਡ-ਜਗਤ/Sports Newsਓਲੰਪਿਕ ਖਿਡਾਰੀ ਕੋਈ ਹੈ ਡਾਕੀਆ ਤੇ ਕੋਈ ਪੁਜਾਰੀOn PunjabJuly 8, 2021 by On PunjabJuly 8, 20210565 ਓਲੰਪਿਕ ਖੇਡਾਂ ’ਚ ਹਿੱਸਾ ਲੈਣ ਵਾਲੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਮੈਦਾਨ ’ਚ ਕਮਾਲ ਕਰਨ ਤੋਂ ਇਲਾਵਾ ਆਮ ਇਨਸਾਨ ਦੀ ਤਰ੍ਹਾਂ ਕਿਸੇ ਨਾ ਕਿਸੇ ਪ੍ਰੋਫੈਸ਼ਨ ਨਾਲ...
ਖੇਡ-ਜਗਤ/Sports NewsICC ਪਲੇਅਰ ਆਫ ਦਿ ਮੰਥ ਐਵਾਰਡ ਲਈ ਭਾਰਤੀ ਮਹਿਲਾ ਨੌਜਵਾਨ ਬੱਲੇਬਾਜ਼ ਸ਼ੈਫਾਲੀ ਵਰਮਾ ਤੇ ਸਨੇਹ ਰਾਣਾ ਹੋਈ ਨੋਮੀਨੇਟOn PunjabJuly 7, 2021 by On PunjabJuly 7, 20210511 ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਤੇ ਆਲਰਾਊਂਡਰ ਸਨੇਹ ਰਾਣਾ ਨੂੰ ਆਈਸੀਸੀ ਨੇ ਇੰਗਲੈਂਡ ਦੌਰੇ ‘ਤੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਈਸੀਸੀ...
ਖੇਡ-ਜਗਤ/Sports NewsSad News : ਇਕ ਹੋਰ ਦਿੱਗਜ ਦਾ ਦੇਹਾਂਤ, ਦੇਸ਼ ਨੂੰ 2 ਵਾਰ ਜਿਤਾ ਚੁੱਕਾ ਸੀ ਓਲੰਪਿਕ ’ਚ ਗੋਲਡ ਮੈਡਲOn PunjabJuly 7, 2021 by On PunjabJuly 7, 20210573 ਦੋ ਵਾਰ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੇ ਕੇਸ਼ਵ ਦੱਤ (Olympic Gold Medalist Keshav Dutt) ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ 95 ਸਾਲ ਦੇ...
ਖੇਡ-ਜਗਤ/Sports NewsICC Women ODI Ranking: ਮਿਤਾਲੀ ਰਾਜ ਬਣੀ ਦੁਨੀਆ ਦੀ ਨੰਬਰ ਇਕ ਮਹਿਲਾ ਬੱਲੇਬਾਜ਼, ਮਾਰੀ ਜ਼ਬਰਦਸਤ ਛਾਲOn PunjabJuly 6, 2021 by On PunjabJuly 6, 202103680 ਮਿਤਾਲੀ ਰਾਜ ਦੀ ਅਗਵਾਈ ’ਚ ਭਾਰਤੀ ਮਹਿਲਾ ਕ੍ਰਿਕਟ ਟੀਮ ਤੇ ਇੰਗਲੈਂਡ ਕ੍ਰਿਕਟ ਟੀਮ ’ਚ ਖੇਡੇ ਗਏ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ’ਚ ਭਾਰਤ ਨੂੰ ਬੇਸ਼ੱਕ...
ਖੇਡ-ਜਗਤ/Sports Newsਜਲੰਧਰ ਦਾ ਮਨਪ੍ਰੀਤ ਹੋਵੇਗਾ ਓਲੰਪਿਕ ਉਦਘਾਟਨ ਸਮਾਗਮ ਦਾ ਭਾਰਤੀ ਝੰਡਾਬਰਦਾਰ, ਜਲੰਧਰ ਦੇ ਹਿੱਸੇ ਪੰਜਵੀਂ ਵਾਰ ਆਇਆ ਇਹ ਮਾਣOn PunjabJuly 6, 2021 by On PunjabJuly 6, 20210592 ਜਲੰਧਰ ਦੇ ਮਿੱਠਾਪੁਰ ਦੇ ਰਹਿਣ ਵਾਲੇ ਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ 23 ਜੁਲਾਈ ਤੋਂ ਟੋਕੀਓ ਵਿਚ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ...
ਖੇਡ-ਜਗਤ/Sports NewsPV Sindhu Birthday Special : ਕਮਾਈ ਦੇ ਮਾਮਲੇ ‘ਚ ਸਿਰਫ ਕੋਹਲੀ ਤੋਂ ਪਿੱਛੇ ਹੈ ਸਿੰਧੂ, ਜਾਣੋ ਕਿੰਨੀ ਹੈ ਕੁੱਲ ਜਾਇਦਾਦOn PunjabJuly 5, 2021 by On PunjabJuly 5, 20210516 ਪੀਵੀ ਸਿੰਧੂ (PV Sindhu) ਭਾਰਤ ਦੀਆਂ ਸਭ ਤੋਂ ਬਿਹਤਰੀਨ ਬੈਡਮਿੰਟਨ ਖਿਡਾਰਨਾਂ ‘ਚੋਂ ਇਕ ਹੈ। ਬੈਡਮਿੰਟਨ (Badminton) ‘ਚ ਜਿੱਤ ਦੀ ਜਿਹੜੀ ਪਰੰਪਰਾ ਸਾਇਨਾ ਨੇਹਵਾਲ ਨੇ ਸ਼ੁਰੂ...
ਖੇਡ-ਜਗਤ/Sports Newsਇਟਲੀ ਦੇ ਫੁੱਟਬਾਲ ਖਿਡਾਰੀ ਲਿਓਨਾਰਦੋ ਸਪਿੰਨਾਜੋਲਾ ਦਾ ਫਿਨਲੈਂਡ ‘ਚ ਹੋਵੇਗਾ ਆਪ੍ਰੇਸ਼ਨOn PunjabJuly 5, 2021 by On PunjabJuly 5, 20210559 ਯੂਰੋ 2020 ਫੁਟਬਾਲ ਟੂਰਨਾਮੈਂਟ ਵਿੱਚ ਇਟਲੀ ਦੀ ਟੀਮ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਉਸ ਦਾ ਖਿਡਾਰੀ ਲਿਓਨਾਰਦੋ ਸਪਿੰਨਾਜੋਲਾ ਇਟਲੀ ਬੈਲਜੀਅਮ ਮੈਚ ਦੌਰਾਨ ਜ਼ਖ਼ਮੀ ਹੋ...
ਖੇਡ-ਜਗਤ/Sports Newsਭਾਰਤ ਦੀ ਨੰਬਰ 2 ਮਹਿਲਾ ਟੈਨਿਸ ਖਿਡਾਰੀ ਨੇ ਕਿਰਨ ਰਿਜਿਜੂ ਤੋਂ ਟਵਿੱਟਰ ‘ਤੇ ਮੰਗੀ ਮਦਦ, ਖੇਡ ਮੰਤਰੀ ਨੇ ਇਸ ਤਰ੍ਹਾਂ ਕੀਤਾ ਰਿਐਕਟOn PunjabJuly 4, 2021 by On PunjabJuly 4, 20210556 ਭਾਰਤ ਦੀ ਦਿਗਜ਼ ਟੈਨਿਸ ਮਹਿਲਾ ਖਿਡਾਰੀ ਰਿਆ ਭਾਟੀਆ ਨੇ ਖੇਡ ਮੰਤਰੀ ਕਿਰੇਨ ਰਿਜਿਜੂ ਤੋਂ ਟਵਿੱਟਰ ‘ਤੇ ਮਦਦ ਮੰਗੀ। ਜ਼ਿਕਰਯੋਗ ਹੈ ਕਿ ਭਾਰਤ ਦੀ ਨੰਬਰ 2...
ਖੇਡ-ਜਗਤ/Sports Newsਮਰਡਰ ਦੇ ਦੋਸ਼ੀ ਓਲੰਪੀਅਨ ਸੁਸ਼ੀਲ ਪਹਿਲਵਾਨ ਨੇ ਹੁਣ ਤਿਹਾੜ ਜੇਲ੍ਹ ‘ਚ ਮੰਗਿਆ TV, ਪਹਿਲਾਂ ਮੰਗਿਆ ਸੀ ਪ੍ਰੋਟੀਨOn PunjabJuly 4, 2021 by On PunjabJuly 4, 20210702 ਜੂਨੀਅਰ ਪਹਿਲਵਾਨ ਸਾਗਰ ਰਾਣਾ ਹੱਤਿਆਕਾਂਡ ਦੇ ਮੁੱਖ ਦੋਸ਼ੀ ਓਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਤੋਂ TV ਦੀ ਡਿਮਾਂਡ ਕੀਤੀ ਹੈ। ਸੁਸ਼ੀਲ ਕੁਮਾਰ ਨੇ...
ਖੇਡ-ਜਗਤ/Sports Newsਸੇਰੇਨਾ ਵਿਲੀਅਮਜ਼ ਸੱਟ ਕਾਰਨ ਬਾਹਰ, ਦੋ ਹਫ਼ਤੇ ਪਹਿਲਾਂ ਬਰਲਿਨ ‘ਚ ਵੀ ਆਂਦਰੇਸਕੂ ਨੂੰ ਦਿੱਤੀ ਸੀ ਮਾਤOn PunjabJuly 1, 2021 by On PunjabJuly 1, 20210547 ਸਟਾਰ ਟੈਨਿਸ ਖਿਡਾਰੀ ਸੇਰੇਨਾ ਵਿਲੀਅਮਜ਼ ਦਾ ਹਰੀ ਘਾਹ ਦੇ ਕੋਰਟ ‘ਚ ਦਿਲ ਤਦ ਟੁੱਟਾ ਜਦ ਸੱਟ ਕਾਰਨ ਉਨ੍ਹਾਂ ਨੂੰ ਬਾਹਰ ਹੋਣਾ ਪਿਆ। ਬੇਲਾਰੂਸ ਦੀ ਏਲੀਆਕਸਾਂਦਰਾ...