ਖੇਡ-ਜਗਤ/Sports NewsShane Warne ’ਤੇ ਰੰਗੀਨ ਮਿਜ਼ਾਜ ਫਿਰ ਪਿਆ ਭਾਰੀOn PunjabSeptember 1, 2019 by On PunjabSeptember 1, 201901599 Shane Warne four-way romp: ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਸਪਿਨਰ ਸ਼ੇਨ ਵਾਰਨ ਇਕ ਵਾਰ ਫਿਰ ਸੈਕਸ ਸਕੈਂਡਲ ਵਿੱਚ ਫਸਦੇ ਹੋਏ ਦਿਖਾਈ ਦੇ ਰਹੇ ਹਨ...
ਖੇਡ-ਜਗਤ/Sports Newsਦੂਜੇ ਟੈਸਟ ‘ਚ ਭਾਰਤ ਨੇ ਵੈਸਟਇੰਡੀਜ਼ ਸਾਹਮਣੇ ਰੱਖਿਆ 264 ਦੌੜਾਂ ਦਾ ਟੀਚਾOn PunjabAugust 31, 2019 by On PunjabAugust 31, 201901216 ਜਮੈਕਾ: ਭਾਰਤ ਨੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਵੈਸਟਇੰਡੀਜ਼ ਖਿਲਾਫ 5 ਵਿਕਟਾਂ ਗੁਆ ਕੇ 264 ਦੌੜਾਂ ਬਣਾਈਆਂ ਹਨ। ਖੇਡ ਦੇ ਪਹਿਲੇ ਦਿਨ ਕਪਤਾਨ ਵਿਰਾਟ...
ਖੇਡ-ਜਗਤ/Sports Newsਸੰਨਿਆਸ ‘ਤੇ ਰਾਇਡੂ ਨੇ ਲਿਆ ਯੂ-ਟਰਨOn PunjabAugust 30, 2019 by On PunjabAugust 30, 201901484 ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਕ੍ਰਿਕੇਟਰ ਅੰਬਾਤੀ ਰਾਇਡੂ ਨੇ ਆਪਣੀ ਰਿਟਾਇਰਮੈਂਟ ‘ਤੇ ਇੱਕ ਹੋਰ ਯੂ-ਟਰਨ ਲੈ ਲਿਆ ਹੈ। ਵਰਲਡ ਕੱਪ ਟੀਮ ਵਿੱਚ ਜਗ੍ਹਾ ਨਾ...
ਖੇਡ-ਜਗਤ/Sports Newsਵੀਰੂ ਨੇ ਕਬੂਲਿਆ ਖੇਡਾਂ ਦਾ ਸੱਚ! ਕ੍ਰਿਕਟ ਮੁਕਾਬਲੇ ਖਿਡਾਰੀ ਅਣਗੌਲੇOn PunjabAugust 30, 2019 by On PunjabAugust 30, 201901313 ਨਵੀਂ ਦਿੱਲੀ: ਭਾਰਤ ਦੇ ਸਾਬਕਾ ਓਪਨਰ ਵੀਰੇਂਦਰ ਸਹਿਵਾਗ ਨੇ ਵੀਰਵਾਰ ਨੂੰ ਕਿਹਾ ਕਿ ਓਲੰਪਿਕ ਤੇ ਕਾਮਨਵੈਲਥ ਗੇਮਸ ਜਿਹੇ ਬਹੁਤ ਖੇਡ ਮੁਕਾਬਲੇ ਕ੍ਰਿਕਟ ਟੂਰਨਾਮੈਂਟਾਂ ਤੋਂ ਵੱਡੇ...
ਖੇਡ-ਜਗਤ/Sports Newsਜਦੋਂ ‘ਹਾਕੀ ਦੇ ਜਾਦੂਗਰ’ ਨੇ ਹਿਟਲਰ ਦੀ ਪੇਸ਼ਕਸ਼ ਠੁਕਰਾਈ, ਜਨਮ ਦਿਨ ‘ਤੇ ਪੇਸ਼ ‘ਏਬੀਪੀ ਸਾਂਝਾ’ ਦੀ ਖਾਸ ਰਿਪੋਰਟOn PunjabAugust 29, 2019 by On PunjabAugust 29, 201901701 ਨਵੀਂ ਦਿੱਲੀ: ਮੇਜਰ ਧਿਆਨ ਚੰਦ ਦਾ ਨਾਂ ਪੂਰੀ ਦੁਨੀਆ ‘ਚ ਹਾਕੀ ਦੇ ਜਾਦੂਗਰ ਵਜੋਂ ਮਸ਼ਹੂਰ ਹੈ। ਜਿਸ ਨੇ ਇਸ ਖਿਡਾਰੀ ਦੀ ਖੇਡ ਵੇਖੀ, ਉਹ ਬੱਸ...
ਖੇਡ-ਜਗਤ/Sports Newsਰਾਸ਼ਟਰੀ ਖੇਡ ਦਿਹਾੜੇ’ ‘ਤੇ ਮੋਦੀ ਦੀ ‘ਫਿਟ ਇੰਡੀਆ’ ਮੁਹਿੰਮOn PunjabAugust 29, 2019 by On PunjabAugust 29, 201901447 ਨਵੀਂ ਦਿੱਲੀ: ਦੇਸ਼ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਹਾੜਾ ਮਨਾਉਂਦਾ ਹੈ। ਇਸ ਮੌਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੋਂ ਲੋਕਾਂ ਨੂੰ ਸਿਹਤਮੰਦ...
ਖੇਡ-ਜਗਤ/Sports Newsਦੂਜਾ ਟੈਸਟ ਜਿੱਤਣ ਦੇ ਇਰਾਦੇ ਨਾਲ ਮੈਦਾਨ ‘ਚ ਉੱਤਰੇਗੀ ਟੀਮ ਇੰਡੀਆ, ਮੇਜ਼ਬਾਨ ਅੱਗੇ ਹੋਣਗੀਆਂ ਇਹ ਚੁਣੌਤੀਆਂOn PunjabAugust 29, 2019 by On PunjabAugust 29, 201901254 ਕਿੰਗਸਟਨ: ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ‘ਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਟੀਮ ਇੰਡੀਆ ਦੀਆਂ ਨਜ਼ਰਾਂ ਦੂਜੇ ਟੈਸਟ ਜਿੱਤ ਸੀਰੀਜ਼ ਆਪਣੇ ਨਾਂ ਕਰਨ ‘ਤੇ ਰਹਿਣਗੀਆਂ।...
ਖੇਡ-ਜਗਤ/Sports Newsਭਾਰਤ ਨੇ ਪਾਕਿਸਤਾਨੀ ਕਬੱਡੀ ਖਿਡਾਰੀਆਂ ਲਈ ਖੋਲ੍ਹਿਆ ਰਾਹOn PunjabAugust 29, 2019 by On PunjabAugust 29, 201901598 ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਈਆਂ ਜਾਣ ਵਾਲੀਆਂ ਖੇਡਾਂ ’ਚ ਪਾਕਿਸਤਾਨ ਸਮੇਤ ਕੁਝ ਹੋਰ ਦੇਸ਼ਾਂ ਦੇ ਖਿਡਾਰੀਆਂ ਨੂੰ...
ਖੇਡ-ਜਗਤ/Sports Newsਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਕਾਰਨਾਮਾ ਕਰਨ ਵਾਲੇ ਏਸ਼ੀਆ ਦੇ ਪਹਿਲੇ ਖਿਡਾਰੀOn PunjabAugust 26, 2019 by On PunjabAugust 26, 201901255 ਨਾਰਥ ਸਾਉਂਡ: ਟੈਸਟ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਹੀ ਮੈਚ ‘ਚ ਟੀਮ ਇੰਡੀਆ ਨੇ ਵੈਸਟਵਿੰਡੀਜ਼ ‘ਤੇ 318 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਭਾਰਤ ਦੀ ਜਿੱਤ ‘ਚ ਤੇਜ਼ ਗੇਂਦਬਾਜ਼...
ਖੇਡ-ਜਗਤ/Sports NewsWI vs IND: ਪਹਿਲੇ ਟੈਸਟ ‘ਚ ਭਾਰਤ ਦੀ ਵੱਡੀ ਜਿੱਤOn PunjabAugust 26, 2019 by On PunjabAugust 26, 201901042 ਐਂਟਿਗਾ: ਭਾਰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿੱਚ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ। ਸਰ ਵਿਵੀਅਨ ਰਿਚਰਡਜ਼ ਸਟੇਡੀਅਮ ਵਿੱਚ ਖੇਡੇ ਗਏ ਇਸ...