ਖਾਸ-ਖਬਰਾਂ/Important Newsਸਿੱਧੂ ਦੇ ਛੱਕਿਆਂ ਤੋਂ ਵਿਰੋਧੀ ਖੇਮਾ ਖੁਸ਼, ਖਹਿਰਾ, ਬੈਂਸ ਤੇ ‘ਆਪ’ ਤੋਂ ਮਿਲੀ ਹਮਾਇਤOn PunjabMay 21, 2019 by On PunjabMay 21, 201901708 ਚੰਡੀਗੜ੍ਹ: ਚੋਣਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਕੈਬਨਿਟ ਮੰਤਰੀ ਨਵਜੋਤ ਸਿੱਧੂ ਬਣ ਗਏ ਹਨ। ਇੱਕ ਪਾਸੇ ਕਾਂਗਰਸ ਦੇ ਲੀਡਰ ਸਿੱਧੂ ਖਿਲਾਫ ਕਾਰਵਾਈ...
ਖਾਸ-ਖਬਰਾਂ/Important Newsਆਖ਼ਰ ਵਿਵਾਦਾਂ ‘ਚ ਕਿਉਂ ਫਸਦੇ ਨਵਜੋਤ ਸਿੱਧੂ? ਜਾਣੋ ਅਸਲ ਕਹਾਣੀOn PunjabMay 21, 2019 by On PunjabMay 21, 201901773 ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵਿਵਾਦਾਂ ਨਾਲ ਗੂੜ੍ਹਾ ਰਿਸ਼ਤਾ ਪੈ ਗਿਆ ਲੱਗਦਾ ਹੈ। ਵਿਸਫੋਟਕ ਬੱਲੇਬਾਜ਼ ਰਹੇ ਸਿੱਧੂ ਦਾ ਕ੍ਰਿਕੇਟ ਕਰੀਅਰ ਦੌਰਾਨ ਵੀ ਵਿਵਾਦਾਂ...
ਖਾਸ-ਖਬਰਾਂ/Important Newsਕ੍ਰਿਕੇਟਰ ਹਰਭਜਨ ਸਿੰਘ ਨੇ ਠੁਕਰਾਈ ਦੋ ਪਾਰਟੀਆਂ ਦੀ ਪੇਸ਼ਕਸ਼On PunjabMay 21, 2019 by On PunjabMay 21, 201901716 ਜਲੰਧਰ: ਲੋਕ ਸਭਾ ਚੋਣਾਂ ਮੁਕੰਮਲ ਹੁੰਦਿਆਂ ਹੀ ਕ੍ਰਿਕੇਟਰ ਹਰਭਜਨ ਸਿੰਘ ਨੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ 2019 ਵਿੱਚ...
ਖਾਸ-ਖਬਰਾਂ/Important Newsਚੋਣ ਨਤੀਜਿਆਂ ਬਾਅਦ ਹੋਏਗਾ ਸਿੱਧੂ ਖ਼ਿਲਾਫ਼ ਕਾਰਵਾਈ ਦਾ ਫੈਸਲਾ, ਸਿੱਧੂ ਆਪਣੇ ਸਟੈਂਡ ‘ਤੇ ਕਾਇਮOn PunjabMay 21, 2019 by On PunjabMay 21, 201901625 ਚੰਡੀਗੜ੍ਹ: ਪੰਜਾਬ ਮਾਮਲਿਆਂ ਜੀ ਇੰਚਾਰਜ ਆਸ਼ਾ ਕੁਮਾਰੀ ਨੇ ਵੀ ਨਵਜੋਤ ਸਿੰਘ ਸਿੱਧੂ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਨੀਲ ਜਾਖੜ ਤੋਂ...
ਖਾਸ-ਖਬਰਾਂ/Important Newsਦਿੱਲੀ ‘ਚ ਮੈਟਰੋ ਨੇ ਲਾਈ ਜ਼ਿੰਦਗੀ ਨੂੰ ਬ੍ਰੇਕ, ਹਜ਼ਾਰਾਂ ਲੋਕ ਸਟੇਸ਼ਨਾਂ ‘ਤੇ ਫਸੇOn PunjabMay 21, 2019 by On PunjabMay 21, 201901793 ਨਵੀਂ ਦਿੱਲੀ: ਦਿੱਲੀ ਮੈਟਰੋ ‘ਚ ਤਕਨੀਕੀ ਖ਼ਰਾਬੀ ਹੋਣ ਕਾਰਨ ਯੈਲੋ ਲਾਈਨ ਰੂਟ ‘ਤੇ ਟ੍ਰੇਨਾਂ ਰੁਕ–ਰੁਕ ਕੇ ਚੱਲ ਰਹੀਆਂ ਹਨ। ਗੜਬੜੀ ਕੁਤਬ ਮੀਨਾਰ ਸਟੇਸ਼ਨ ਤੋਂ ਲੈ ਕੇ...
ਖਾਸ-ਖਬਰਾਂ/Important Newsਕੈਂਸਰ ਦੇ ਮਰੀਜ਼ਾਂ ਦਾ ਹੋਏਗਾ ਮੁਫ਼ਤ ਇਲਾਜOn PunjabMay 21, 2019 by On PunjabMay 21, 201901705 ਚੰਡੀਗੜ੍ਹ: ਕੈਂਸਰ ਅਜਿਹੀ ਬਿਮਾਰੀ ਹੈ ਜੋ ਬੰਦੇ ਨੂੰ ਜਿਊਂਦੇ ਜੀਅ ਮਰਿਆਂ ਵਰਗਾ ਕਰ ਦਿੰਦੀ ਹੈ। ਇਲਾਜ ਦੇ ਖ਼ਰਚ ਤੋਂ ਲੈ ਕੇ ਪ੍ਰਹੇਜ਼ ਤਕ ਮਰੀਜ਼ ਨੂੰ...
ਖਾਸ-ਖਬਰਾਂ/Important Newsਰਿਲਾਇੰਸ ਨੇ ਤੋੜੇ ਕਮਾਈ ਦੇ ਰਿਕਾਰਡ, ਹੁਣ ਬਣੀ ਦੇਸ਼ ਦੀ ਸਭ ਤੋਂ ਵੱਡੀ ਇੰਡਸਟਰੀOn PunjabMay 21, 2019 by On PunjabMay 21, 201901536 ਨਵੀਂ ਦਿੱਲੀ: ਤੇਲ, ਗੈਸ, ਦੂਰਸੰਚਾਰ ਤੇ ਖੁਦਰਾ ਕਾਰੋਬਾਰ ਸਮੇਤ ਹੋਰ ਖੇਤਰਾਂ ‘ਚ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਜਨਤਕ ਖੇਤਰ ‘ਚ ਤੇਲ ਸ਼ੋਧਨ ਕੰਪਨੀ...
ਖਾਸ-ਖਬਰਾਂ/Important Newsਇੱਥੇ ਮਿਲਦੀ ਸਭ ਤੋਂ ਮਹਿੰਗੀ ਕੌਫ਼ੀ, ਇੱਕ ਕੱਪ ਦੀ ਕੀਮਤ 5200 ਰੁਪਏOn PunjabMay 21, 2019 by On PunjabMay 21, 201901787 ਕੈਲੀਫੋਰਨੀਆ: ਇੱਥੇ ਦੇ ਕਲੇਚ ਕੈਫੇ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਕੈਫੇ ‘ਚ ਦੁਨੀਆ ਦੀ ਸਭ ਤੋਂ ਮਹਿੰਗੀ ਕੌਫ਼ੀ ਮਿਲਦੀ ਹੈ। ਕਲੇਚ ਕੌਫ਼ੀ ਕੈਫੇ ‘ਚ ਇੱਕ...
ਖਾਸ-ਖਬਰਾਂ/Important Newsਯੁੱਧ ਬਾਰੇ ਟਰੰਪ ਦੀ ਇਰਾਨ ਨੂੰ ਸਿੱਧੀ ਧਮਕੀ, ਇਰਾਨ ਨੂੰ ਉਸਦੇ ‘ਅੰਤ’ ਦੀ ਚੇਤਾਵਨੀOn PunjabMay 21, 2019 by On PunjabMay 21, 201901795 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਉਹ ਅਮਰੀਕੀ ਹਿੱਤਾਂ ਤੇ ਹਮਲਾ ਕੀਤਾ ਤਾਂ ਉਸ ਨੂੰ...
ਖਾਸ-ਖਬਰਾਂ/Important Newsਬ੍ਰਿਟੇਨ ‘ਚ ਮਿਲੀ ਸਿੱਖਾਂ ਨੂੰ ਰਾਹਤ, ਮਿਲਿਆ ਵੱਡਾ ਹੱਕOn PunjabMay 21, 2019 by On PunjabMay 21, 201901539 ਲੰਡਨ: ਬ੍ਰਿਟੇਨ ’ਚ ਸਿੱਖਾਂ ਨੂੰ ਵੱਡੀ ਰਾਹਤ ਮਿਲੀ ਹੈ। ਸਿੱਖਾਂ ਦੀ ਕ੍ਰਿਪਾਨ ਨੂੰ ਘਾਤਕ ਹਥਿਆਰ ਬਾਰੇ ਕਾਨੂੰਨ ਵਿੱਚ ਬਾਹਰ ਰੱਖਿਆ ਗਿਆ ਹੈ। ਦੇਸ਼ ਵਿੱਚ ਚਾਕੂ...