ਖਾਸ-ਖਬਰਾਂ/Important Newsਏਡਜ਼ ਫੈਲਾਉਣ ਦੇ ਮਾਮਲੇ ’ਚ ਪਾਕਿਸਤਾਨ ਦੂਜੇ ਨੰਬਰ ’ਤੇOn PunjabMay 29, 2019 by On PunjabMay 29, 201901684 ਗੁਆਂਢੀ ਦੇਸ਼ ਪਾਕਿਸਤਾਨ ਏਸ਼ੀਆ ਦਾ ਦੂਜਾ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਜ਼ਿਆਦਾ ਏਡਜ਼ ਦੀ ਬੀਮਾਰੀ ਫੈਲ ਰਹੀ ਹੈ। ਇੱਥੇ ਇਕ ਮਹੀਨੇ ਚ 681 ਲੋਕ...
ਖਾਸ-ਖਬਰਾਂ/Important Newsਆਰਬੀਆਈ ਨੇ ਪੈਸੇ ਟ੍ਰਾਂਸਫਰ ਦੇ ਨਿਯਮਾਂ ‘ਚ ਕੀਤਾ ਬਦਲਾਅ, ਇੱਕ ਜੂਨ ਤੋਂ ਹੋਣਗੇ ਲਾਗੂOn PunjabMay 29, 2019 by On PunjabMay 29, 201901796 ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਆਮ ਆਦਮੀ ਨੂੰ ਰਾਹਤ ਦਿੰਦੇ ਹੋਏ ਆਰਟੀਜੀਐਸ ਰਾਹੀਂ ਪੈਸੇ ਭੇਜਣ ਦਾ ਸਮਾਂ ਡੇਢ ਘੰਟੇ ਵਧਾ ਦਿੱਤਾ ਹੈ। ਜੀ ਹਾਂ, ਇੱਕ ਜੂਨ...
ਖਾਸ-ਖਬਰਾਂ/Important Newsਪੰਜਾਬ ਦੀ ਧੀ ਨੇ ਭਾਰਤੀ ਫੌਜ ‘ਚ ਸਿਰਜਿਆ ਇਤਿਹਾਸOn PunjabMay 29, 2019 by On PunjabMay 29, 201901867 ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਪਿੰਡ ਕਾਲਾ ਮੰਝ ਦੀ ਫਲਾਈਟ ਲੈਫਟੀਨੈਂਟ ਪਾਰੁਲ ਭਾਰਦਵਾਜ ਦੀ 20 ਜੂਨ 2015 ‘ਚ ਭਾਰਤੀ ਸੈਨਾ ‘ਚ ਭਰਤੀ ਹੋਈ ਸੀ। ਉਸ ਨੇ...
ਖਾਸ-ਖਬਰਾਂ/Important Newsਜੇਤਲੀ ਵੱਲੋਂ ਮੋਦੀ ਸਰਕਾਰ ‘ਚ ਮੰਤਰੀ ਬਣਨ ਤੋਂ ਇਨਕਾਰOn PunjabMay 29, 2019 by On PunjabMay 29, 201901724 ਵੀਂ ਦਿੱਲੀ: ਬੀਜੇਪੀ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਸਰਕਾਰ ਦੇ ਦੂਜੇ ਕਾਰਜਕਾਲ ‘ਚ ਮੰਤਰੀ ਨਹੀਂ...
ਖਾਸ-ਖਬਰਾਂ/Important Newsਕੁੱਤੇ-ਬਿੱਲੀ ਨਾਲ ਨਹੀਂ ਸਗੋਂ ਸ਼ੇਰ ਨਾਲ ਸੌਂਦਾ ਇਹ ਬੰਦਾOn PunjabMay 29, 2019 by On PunjabMay 29, 201901714 ਮੁਲਤਾਨ: ਆਮ ਲੋਕਾਂ ਨੂੰ ਕੁੱਤੇ–ਬਿੱਲੀ ਜਾਂ ਹੋਰ ਕਈ ਜਾਨਵਰ ਤੇ ਪੰਛੀ ਰੱਖਣ ਦਾ ਸੌਂਕ ਹੁੰਦਾ ਹੈ ਪਰ ਪਾਕਿਸਤਾਨ ‘ਚ ਅਜਿਹਾ ਸ਼ਖ਼ਸ ਵੀ ਹੈ ਜਿਸ ਨੂੰ ਪਾਲਤੂ...
ਖਾਸ-ਖਬਰਾਂ/Important Newsਜੇਲ੍ਹਾਂ ‘ਚ ਭਿੜੇ ਡਰੱਗ ਤਸਕਰ, 40 ਤੋਂ ਵੱਧ ਮੌਤਾਂOn PunjabMay 28, 2019 by On PunjabMay 28, 201901514 ਉੱਤਰੀ ਬ੍ਰਾਜ਼ੀਲ ਦੀਆਂ ਚਾਰ ਜੇਲ੍ਹਾਂ ‘ਚ ਹੋਈ ਹਿੰਸਾ ‘ਚ ਘੱਟੋ-ਘੱਟ 40 ਕੈਦੀ ਮਾਰੇ ਗਏ। ਮਰਨ ਵਾਲੇ ਜ਼ਿਆਦਾਤਰ ਡਰੱਗ ਤਸਕਰ ਦੱਸੇ ਜਾ ਰਹੇ ਹਨ। ਇਸ ਘਟਨਾ...
ਖਾਸ-ਖਬਰਾਂ/Important Newsਸਿਡਨੀ ‘ਚ ਪਾਣੀ ਦੀ ਕਿਲੱਤ, ਪਾਣੀ ਖੁੱਲ੍ਹਾ ਛੱਡਣ ‘ਤੇ 26 ਹਜ਼ਾਰ ਤੱਕ ਜ਼ੁਰਮਾਨਾOn PunjabMay 28, 2019 by On PunjabMay 28, 201901773 ਸਿਡਨੀ: ਆਸਟ੍ਰੇਲੀਆ ‘ਚ ਦਸੰਬਰ ਤੋਂ ਫਰਵਰੀ ਦੌਰਾਨ ਭਿਆਨਕ ਗਰਮੀ ਕਰਕੇ ਨਦੀਆਂ ਦਾ ਜਲ ਪੱਧਰ ਖ਼ਤਰਨਾਕ ਢੰਗ ਨਾਲ ਡਿੱਗਦਾ ਜਾ ਰਿਹਾ ਹੈ। ਸਿਡਨੀ ‘ਚ ਹਾਲਾਤ ਬਦ ਤੋਂ...
ਖਾਸ-ਖਬਰਾਂ/Important Newsਸਭ ਤੋਂ ਵੱਡੇ ਦੇਸ਼ ‘ਚ ਸਿਰਫ ਇੱਕ ਏਟੀਐਮ, ਫੇਰ ਵੀ ਲੋਕਾਂ ਨੂੰ ਨਹੀਂ ਆਉਂਦੀ ਕੋਈ ਪ੍ਰੇਸ਼ਾਨੀOn PunjabMay 28, 2019 by On PunjabMay 28, 201901732 ਨਵੀਂ ਦਿੱਲੀ: ਜੀ ਹਾਂ, ਦੁਨੀਆ ‘ਚ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਸਿਰਫ ਇੱਕ ਏਟੀਐਮ ਮਸ਼ੀਨ ਹੈ। ਖੇਤਰਫਲ ਦੇ ਹਿਸਾਬ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ...
ਖਾਸ-ਖਬਰਾਂ/Important Newsਛੁੱਟੀਆਂ ਮਨਾਉਣ ਵਿਦੇਸ਼ ਗਿਆ ਇੰਜਨੀਅਰ ਸਮੁੰਦਰ ‘ਚ ਰੁੜ੍ਹਿਆ, 20 ਦਿਨਾਂ ਤੋਂ ਲਾਪਤਾOn PunjabMay 27, 2019 by On PunjabMay 27, 201901689 ਸੋਨੀਪਤ: ਹੈਦਰਾਬਾਦ ਵਿੱਚ ਮਾਈਕ੍ਰੋਸਾਫਟ ਕੰਪਨੀ ਵਿੱਚ ਕੰਮ ਕਰਨ ਵਾਲਾ ਆਦਿੱਤਿਆ 20 ਦਿਨਾਂ ਤੋਂ ਲਾਪਤਾ ਹੈ। ਉਹ ਪਹਿਲੀ ਮਈ ਨੂੰ ਇੰਡੋਨੇਸ਼ੀਆ ਦੇ ਬਾਲੀ ਵਿੱਚ ਦੋਸਤਾਂ ਨਾਲ...
ਖਾਸ-ਖਬਰਾਂ/Important Newsਤਾਜਮਹੱਲ ‘ਚ ਹੁਣ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਖਾਸ ਪ੍ਰਬੰਧ ਤਾਜ ਮਹੱਲ ਦੇਸ਼ ਦਾ ਅਜਿਹਾ ਸੈਲਾਨੀ ਥਾਂ ਬਣਨ ਜਾ ਰਿਹਾ ਹੈ ਜਿੱਥੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਅਲੱਗ ਤੋਂ ਕਮਰਾ ਬਣਨOn PunjabMay 27, 2019 by On PunjabMay 27, 201901581 ਆਗਰਾ: ਤਾਜ ਮਹੱਲ ਦੇਸ਼ ਦਾ ਅਜਿਹਾ ਸੈਲਾਨੀ ਥਾਂ ਬਣਨ ਜਾ ਰਿਹਾ ਹੈ ਜਿੱਥੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਅਲੱਗ ਤੋਂ ਕਮਰਾ ਬਣਨ ਜਾ ਰਿਹਾ ਹੈ। ਆਰਕਿਊਲੋਜੀਕਲ...