ਖਾਸ-ਖਬਰਾਂ/Important Newsਭਾਰਤ ਨੇ ਮਿਲਾਇਆ ਰੂਸ ਨਾਲ ਹੱਥ, ਅਮਰੀਕਾ ਨੇ ਦਿੱਤੀ ਧਮਕੀOn PunjabMay 31, 2019 by On PunjabMay 31, 201901659 ਵਾਸ਼ਿੰਗਟਨ: ਭਾਰਤ ਤੇ ਰੂਸ ਦਰਮਿਆਨ ਪਿਛਲੇ ਸਾਲ ਹੋਏ ਐਸ-400 ਮਿਸਾਈਲ ਰੋਕੂ ਪ੍ਰਣਾਲੀ ਦੇ ਸੌਦੇ ‘ਤੇ ਅਮਰੀਕਾ ਨੇ ਨਾਰਾਜ਼ਗੀ ਜਤਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ...
ਖਾਸ-ਖਬਰਾਂ/Important Newsਅਮਰੀਕਾ :ਵਾਈਟ ਹਾਊਸ ਦੇ ਬਾਹਰ ਇੱਕ ਵਿਅਕਤੀ ਨੇ ਖੁਦ ਨੂੰ ਲਗਾਈ ਅੱਗ , ਹਾਲਤ ਗੰਭੀਰOn PunjabMay 30, 2019 by On PunjabMay 30, 201901723 ਅਮਰੀਕਾ :ਵਾਈਟ ਹਾਊਸ ਦੇ ਬਾਹਰ ਇੱਕ ਵਿਅਕਤੀ ਨੇ ਖੁਦ ਨੂੰ ਲਗਾਈ ਅੱਗ , ਹਾਲਤ ਗੰਭੀਰ:ਵਾਸ਼ਿੰਗਟਨ : ਅਮਰੀਕਾ ਦੇ ਵਾਈਟ ਹਾਊਸ ਦੇ ਬਾਹਰ ਇੱਕ ਵਿਅਕਤੀ ਨੇ...
ਖਾਸ-ਖਬਰਾਂ/Important Newsਜੈਸ਼ ਦੀ ਤਰਜ ’ਤੇ ਹਿਜਬੁਲ ਨੇ ਜੰਮੂ ਕਸ਼ਮੀਰ ’ਚ ਸੀਆਰਪੀਐਫ ਕਾਫਿਲੇ ਉਤੇ ਕੀਤਾ ਸੀ ਹਮਲਾOn PunjabMay 30, 2019 by On PunjabMay 30, 201901743 ਜੰਮੂ ਕਸ਼ਮੀਰ ਦੇ ਬਨਿਹਾਲ ਵਿਚ ਸੀਆਰਪੀਐਫ ਕਾਫਲੇ ਉਤੇ ਮਾਰਚ ਮਹੀਨੇ ਵਿਚ ਹੋਏ ਅਸਫਲ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਏਐਨਆਈ) ਨੇ ਇਹ ਖੁਲਾਸਾ...
ਖਾਸ-ਖਬਰਾਂ/Important Newsਫ਼ੌਜੀਆਂ ਨੂੰ ਹੁਣ CSD ਤੋਂ ਮਹਿੰਗੀਆਂ ਕਾਰਾਂ ‘ਤੇ ਨਹੀਂ ਮਿਲੇਗੀ ਕੋਈ ਛੋਟOn PunjabMay 30, 2019 by On PunjabMay 30, 201901553 ਫ਼ੌਜੀ ਅਧਿਕਾਰੀਆਂ ਨੂੰ ਹੁਣ SUV (ਸਪੋਰਟਸ ਯੂਟਿਲਿਟੀ ਵਹੀਕਲ) ਸਮੇਤ ਮਹਿੰਗੀਆਂਕਾਰਾਂ ‘ਤੇ ਮਿਲਣ ਵਾਲੀ ਛੋਟ ਹੁਣ ਨਹੀਂ ਮਿਲ ਸਕੇਗੀ। ਸਰਕਾਰ ਨੇ ਸੁਰੱਖਿਆ ਬਲਾਂ ਨੂੰਮਿਲਣ ਵਾਲੀ ਇਹ ਸਹੂਲਤ ਵਾਪਸ ਲੈ ਲਈ ਹੈ। ਹਾਲੇ ਤੱਕ ਫ਼ੌਜੀ ਅਧਿਕਾਰੀਆਂ ਨੂੰਮਹਿੰਗੀਆਂ ਕਾਰਾਂ ਖ਼ਰੀਦਣ ‘ਤੇ CSD (ਕੈਂਟੀਨ ਸਟੋਰਜ਼ ਡਿਪਾਰਟਮੈਂਟ) ਤੋਂ ਭਾਰੀ ਛੋਟਮਿਲ ਜਾਂਦੀ ਸੀ। ਹੁਣ ਸੇਵਾ–ਮੁਕਤ ਹੋ ਚੁੱਕੇ ਤੇ ਸੇਵਾ ਕਰ ਰਹੇ ਅਧਿਕਾਰੀਆਂ ਨੂੰ ਅੱਠ ਸਾਲਾਂ ਵਿੱਚ ਇੱਕਵਾਰ ਸਬਸਿਡੀ ਵਾਲੀ ਕਾਰ ਲੈਣ ਦੀ ਇਜਾਜ਼ਤ ਹੋਵੇਗੀ। ਫ਼ੌਜੀ ਕੁਆਰਟ ਮਾਸਟਰਜਨਰਲ (QMG) ਸ਼ਾਖਾ ਨੇ ਬੀਤੀ 24 ਮਈ ਨੂੰ ਇਹ ਹਦਾਇਤਾਂ ਦਿੱਤੀਆਂ ਹਨ ਕਿ ਇੱਕਜੂਨ ਤੋਂ ਫ਼ੌਜੀ ਅਧਿਕਾਰੀ CSD ਕੈਂਟੀਨ ਤੋਂ 2,500CC ਤੱਕ ਦੀ ਇੰਜਣ ਸਮਰੱਥਾ ਵਾਲੀ12 ਲੱਖ ਰੁਪਏ ਤੱਕ ਦੀ ਕੀਮਤ ਵਾਲੀ ਕਾਰ ਉੱਤੇ ਹੀ ਛੋਟ ਲੈ ਸਕਣਗੇ। ਇਸਵਿੱਚ GST ਸ਼ਾਮਲ ਨਹੀਂ ਹੋਵੇਗਾ। ਇਸੇ ਤਰ੍ਹਾਂ ਦਾ ਹੁਕਮ ਰੱਖਿਆ ਅਦਾਰਿਆਂ ਵਿੱਚਸੇਵਾ ਨਿਭਾ ਰਹੇ ਸਿਵਲ ਅਧਿਕਾਰੀਆਂ ਉੱਤੇ ਵੀ ਲਾਗੂ ਹੋਵੇਗਾ। ਇਸ ਤੋਂ ਇਲਾਵਾ ਦੂਜੇ ਰੈਂਕ ਦੇ ਜਵਾਨ ਹੁਣ 1।400CC ਇੰਜਣ ਸਮਰੱਥਾ ਵਾਲੀ 5 ਲੱਖਰੁਪਏ ਦੀ ਕਾਰ ਖ਼ਰੀਦ ਸਕਦੇ ਹਨ। ਇਸ ਵਿੱਚ ਜੀਐੱਸਟੀ ਸ਼ਾਮਲ ਨਹੀਂ ਹੈ। ਉਹ ਇੱਕਕਾਰ ਆਪਣੇ ਕਾਰਜਕਾਲ ਦੌਰਾਨ ਅਤੇ ਦੂਜੀ ਸੇਵਾ–ਮੁਕਤੀ ਉੱਤੇ ਹੀ ਖ਼ਰੀਦ ਸਕਦੇ ਹਨ। ਇੱਥੇ ਵਰਨਣਯੋਗ ਹੈ ਕਿ ਸੀਐੱਸਡੀ ਕੈਂਟੀਨ ਤੋਂ ਕਾਰ ਖ਼ਰੀਦਣ ਉੱਤੇ 50 ਹਜ਼ਾਰ ਰੁਪਏ ਤੋਂਡੇਢ ਲੱਖ ਰੁਪਏ ਤੱਕ ਦਾ ਫ਼ਾਇਦਾ ਹੁੰਦਾ ਹੈ। ਦਰਅਸਲ, ਸਰਕਾਰ GST ਉੱਤੇ 50 ਫ਼ੀਸਦੀ ਛੋਟ ਵੀ ਦਿੰਦੀ ਹੈ। ਇਸ ਦੇ ਨਾਲ ਹੀ ਆਟੋਮੋਬਾਇਲ ਨਿਰਮਾਤਾ ਕੰਪਨੀ ਨਾਲ ਗੱਲ ਕਰ ਕੇ CSD ਵਿੱਚਵਿਕਰੀ ਲਈ ਆਉਣ ਵਾਲੀਆਂ ਕਾਰਾਂ ਦੀ ਕੀਮਤ ਬਾਜ਼ਾਰੀ ਕੀਮਤ ਤੋਂ ਪਹਿਲਾਂ ਹੀ ਕੁਝਘੱਟ ਕਰ ਦਿੱਤੀ ਜਾਂਦੀ ਹੈ।...
ਖਾਸ-ਖਬਰਾਂ/Important Newsਪੰਜਾਬ ਸਮੇਤ ਉੱਤਰੀ ਭਾਰਤ ’ਚ ਲੂ ਦਾ ਕਹਿਰ ਜਾਰੀOn PunjabMay 30, 2019 by On PunjabMay 30, 201901836 ਪੰਜਾਬ ਸਮੇਤ ਸਮੁੱਚਾ ਭਾਰਤ ਹੀ ਇਸ ਵੇਲੇ ਸਖ਼ਤ ਗਰਮੀ ਦੀ ਲਪੇਟ ਵਿੱਚ ਹੈ। ਉੱਤਰੀਭਾਰਤ ‘ਚ ਲੂ ਚੱਲ ਰਹੀ ਹੈ। ਮਹਾਰਾਸ਼ਟਰ ਦੇ ਚੰਦਰਪੁਰ ‘ਚ ਤਾਪਮਾਨ 48 ਡਿਗਰੀਸੈਲਸੀਅਸ ਤੱਕ ਪੁੱਜ ਗਿਆ ਦੱਸਿਆ ਜਾਂਦਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਤਾਪਮਾਨ 43.1 ਡਿਗਰੀ ਸੈਲਸੀਅਸ ਰਿਹਾ। ਇਹ ਮਈਮਹੀਨੇ ਦਾ ਸਭ ਤੋਂ ਵੱਧ ਤਾਪਮਾਨ ਸੀ। ਘੱਟ ਤੋਂ ਘੱਟ ਤਾਪਮਾਨ 23.6 ਡਿਗਰੀਸੈਲਸੀਅਸ ਦਰਜ ਹੋਇਆ ਸੀ, ਜੋ ਆਮ ਨਾਲੋਂ ਦੋ ਡਿਗਰੀ ਘੱਟ ਸੀ। ਰਾਜਸਥਾਨ ‘ਚ ਸਖ਼ਤ ਗਰਮੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਚੁਰੂ ‘ਚਵੱਧ ਤੋਂ ਵੱਧ ਤਾਪਮਾਨ 47.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4ਡਿਗਰੀ ਵੱਧ ਹੈ। ਬੀਕਾਨੇਰ–ਸ੍ਰੀਗੰਗਾਨਗਰ ‘ਚ ਵੱਧ ਤੋਂ ਵੱਧ ਤਾਪਮਾਨ 46.8 ਰਿਹਾ। ਜੈਸਲਮੇਰ ‘ਚਤਾਪਮਾਨ 45.5, ਕੋਟਾ ‘ਚ 45.3 ਤੇ ਬਾੜਮੇਰ ‘ਚ 45.2 ਡਿਗਰੀ ਸੈਲਸੀਅਸ ਰਿਹਾ। ਮਹਾਰਾਸ਼ਟਰ ‘ਚ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ। ਵਿਦਰਭ ਖੇਤਰਦੇ ਚੰਦਰਪੁਰ ਵਿਖੇ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਸੈਲਸੀਅਸ ਦਰਜ ਹੋਇਆ।ਤੇਲੰਗਾਨਾ ‘ਚ ਵੀ ਗਰਮੀ ਦਾ ਕਹਿਰ ਜਾਰੀ ਹੈ। ਆਦਿਲਾਬਾਦ ‘ਚ ਲਗਾਤਾਰ ਦੂਜੇ ਦਿਨਤਾਪਮਾਨ 46.3 ਡਿਗਰੀ ਸੈਲਸੀਅਸ ਰਿਹਾ। ਅਗਲੇ ਤਿੰਨ ਦਿਨਾਂ ਤੱਕ ਗਰਮੀ ਦੀ ਹਾਲਤ ਇਹੋ ਜਿਹੀ ਬਣੇ ਰਹਿਣ ਦਾ ਅਨੁਮਾਨ ਹੈ।...
ਖਾਸ-ਖਬਰਾਂ/Important Newsਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਿਰਾਸਤ 27 ਜੂਨ ਤੱਕ ਵਧੀOn PunjabMay 30, 2019 by On PunjabMay 30, 201901711 ਭਗੌੜੇ ਹੀਰਾ ਨੀਰਵ ਮੋਦੀ ਦੇ ਹਵਾਲਗੀ ਮਾਮਲੇ ਵਿਚ ਵੀਰਵਾਰ ਨੂੰ ਲੰਦਨ ਦੀ ਅਦਾਲਤ ਨੇ ਉਨ੍ਹਾਂ ਦੀ ਹਿਰਾਸਤ 27 ਜੂਨ ਤੱਕ ਲਈ ਵਧਾ ਦਿੱਤੀ ਹੈ। ਹੁਣ...
ਖਾਸ-ਖਬਰਾਂ/Important Newsਭਾਰਤੀ ਲੇਖਿਕਾ ਐਨੀ ਜ਼ੈਦੀ ਨੇ ਜਿੱਤਿਆ 1 ਲੱਖ ਡਾਲਰ ਦਾ ਪੁਰਸਕਾਰOn PunjabMay 30, 2019 by On PunjabMay 30, 201901893 ਭਾਰਤੀ ਲੇਖਿਕਾ ਐਨੀ ਜ਼ੈਦੀ ਨੇ ਬ੍ਰਿਟੇਨ ਚ ਬੁੱਧਵਾਰ ਨੂੰ 1 ਲੱਖ ਡਾਲਰ ਦਾ ਨਾਮੀ ਪੁਸਤਕ ਪੁਰਸਕਾਰ ‘ਨਾਇਨ ਡਾਟਸ’ ਜਿੱਤਿਆ ਹੈ। ਇਹ ਪੁਰਸਕਾਰ ਵਿਸ਼ਵ ਭਰ ਚ...
ਖਾਸ-ਖਬਰਾਂ/Important Newsਮੋਦੀ ਨੇ ਜਿੱਤ ਕੇ ਸਿਆਸਤ ਦਾ ਹਿੰਦੂਕਰਨ ਕੀਤਾ, ਹੁਣ ਹਿੰਦੂਆਂ ਨੂੰ ਹਥਿਆਰਬੰਦ ਕਰਨ ਦੀ ਵਾਰੀ!On PunjabMay 30, 2019 by On PunjabMay 30, 201902134 ਆਗਰਾ: ਅਖਿਲ ਭਾਰਤੀ ਹਿੰਦੂ ਮਹਾਂਸਭਾ (ਏਬੀਐਚਐਮ) ਨੇ ਆਪਣੇ ਨੇਤਾ ਵਿਨਾਇਕ ਦਾਮੋਦਰ ਸਾਵਰਕਰ ਦੀ ਜੈਅੰਤੀ ‘ਤੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਚਾਕੂ ਵੰਡੇ। ਏਬੀਐਚਐਮ ਦੇ...
ਖਾਸ-ਖਬਰਾਂ/Important Newsਮੋਦੀ ਦੇ 41 ਵਜ਼ੀਰਾਂ ਦਾ ਐਲਾਨ, ਦੋ ਪੰਜਾਬੀਆਂ ਨੂੰ ਵੀ ਕੀਤਾ ਸ਼ਾਮਲOn PunjabMay 30, 2019 by On PunjabMay 30, 201901566 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ 41 ਵਜ਼ੀਰਾਂ ਸਮੇਤ ਵੀਰਵਾਰ ਸ਼ਾਮ ਨੂੰ ਸਹੁੰ ਚੁੱਕਣ ਜਾ ਰਹੇ ਹਨ। ਮੋਦੀ ਦੇ ਵਜ਼ੀਰਾਂ ਵਿੱਚ ਪਿਛਲੀ ਵਾਰ ਦੇ...
ਖਾਸ-ਖਬਰਾਂ/Important Newsਆਸਟ੍ਰੇਲੀਆ ਦੇ ਸਿਡਨੀ ’ਚ ਟੂਟੀ ਖੁੱਲ੍ਹੀ ਛੱਡਣਾ ਬਣਿਆ ਜੁਰਮOn PunjabMay 29, 2019 by On PunjabMay 29, 201903014 ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਚ ਵਾਤਾਵਰਣ ਦੀ ਸਾਂਭ-ਸੰਭਾਲ ਦੇ ਟੀਚੇ ਅਤੇ ਰਿਕਾਰਡ ਤੋੜ ਸੋਕੇ ਦੀ ਮਾਰ ਝੱਲਣ ਮਗਰੋਂ ਪਹਿਲੀ ਵਾਰ ਵੱਡੇ ਪੱਧਰ ਤੇ ਪਾਬੰਦੀਆਂ ਦਾ...