ਖਾਸ-ਖਬਰਾਂ/Important Newsਹਵਾਈ ਸਫਰ ਕਰਨ ਵਾਲਿਆਂ ਲਈ ਖੁਸ਼ਖਬਰੀ! ਹੁਣ ਇੱਕ ਕਾਲ ਨਾਲ ਟਿਕਟ ਬੁੱਕOn PunjabJune 5, 2019 by On PunjabJune 5, 201901657 ਨਵੀਂ ਦਿੱਲੀ: ਏਅਰ ਇੰਡੀਆ ਦੇ ਯਾਤਰੀ ਹੁਣ ਇੱਕ ਫੋਨ ਕਾਲ ਨਾਲ ਆਪਣੀ ਟਿਕਟ ਬੁੱਕ ਕਰਵਾ ਸਕਦੇ ਹਨ। ਏਅਰ ਇੰਡੀਆ ਨੇ ਆਪਣੇ ਕਾਲ ਸੈਂਟਰ ਦੇ ਵਿਸਤਾਰ ਦਾ...
ਖਾਸ-ਖਬਰਾਂ/Important Newsਉੱਤਰੀ ਕੋਰੀਆ ਦੀ ਅਮਰੀਕਾ ਨੂੰ ਧਮਕੀ, ਸਬਰ ਦੀ ਵੀ ਕੋਈ ਹੱਦ !On PunjabJune 5, 2019 by On PunjabJune 5, 201901627 ਪਯੋਂਗਯਾਂਗ: ਉੱਤਰੀ ਕੋਰੀਆ ਨੇ ਆਪਣੇ ‘ਤੇ ਲੱਗੇ ਬੈਨ ਨੂੰ ਲੈ ਕੇ ਅਮਰੀਕਾ ਨੂੰ ਇੱਕ ਵਾਰ ਫੇਰ ਧਮਕੀ ਦਿੱਤੀ ਹੈ। ਇੱਥੇ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ...
ਖਾਸ-ਖਬਰਾਂ/Important Newsਟਰੰਪ ਦੇ ਅੜਿੱਕਿਆਂ ਕਰਕੇ ਅਮਰੀਕੀ ਵੀਜ਼ੇ ਔਖੇ, 2018 ‘ਚ 10 ਫੀਸਦੀ ਕਮੀOn PunjabJune 5, 2019 by On PunjabJune 5, 201901491 ਵਾਸ਼ਿੰਗਟਨ: ਅਮਰੀਕਾ ਪਿਛਲੇ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਨੀਤੀਆਂ ਨੂੰ ਮੁਸ਼ਕਲ ਬਣਾਉਣ ਦੀਆਂ ਯੋਜਨਾਵਾਂ ਬਣਾ ਰਿਹਾ ਹੈ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਏਸੀਆਈਐਸ) ਦੀ ਸਾਲਾਨਾ ਰਿਪੋਰਟ...
ਖਾਸ-ਖਬਰਾਂ/Important Newsਡੈਮੋਕ੍ਰੈਟਸ ਨੇ ਪਾਸ ਕੀਤਾ ਅਹਿਮ ਬਿੱਲ, ਪ੍ਰਵਾਸੀਆਂ ਲਈ ਗਰੀਨ ਕਾਰਡ ਦਾ ਖੁੱਲ੍ਹਿਆ ਰਾਹOn PunjabJune 5, 2019 by On PunjabJune 5, 201901592 ਵਾਸ਼ਿੰਗਟਨ: ਅਮਰੀਕਾ ਦੇ ਹਾਊਸ ਆਫ ਡੈਮੋਕ੍ਰੇਟਸ ਨੇ ਮੰਗਲਵਾਰ ਨੂੰ ਅਹਿਮ ਬਿੱਲ ਪਾਸ ਕਰ ਦਿੱਤਾ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਹੀ ਸੈਂਕੜੇ ਅਜਿਹੇ ਕੱਚੇ...
ਖਾਸ-ਖਬਰਾਂ/Important Newsਅਮਰੀਕਾ ‘ਚ ਪਰਵਾਸੀ ਭਾਰਤੀਆਂ ਦੇ ਘਰ ਲੁੱਟਣ ਵਾਲਾ ਮਹਿਲਾ ਗਰੋਹ, ਇੰਝ ਹੁੰਦੀ ਸੀ ਪਲਾਨਿੰਗOn PunjabJune 5, 2019 by On PunjabJune 5, 201901672 ਵਾਸ਼ਿੰਗਟਨ: ਟੈਕਸਸ ਦੀ ਮਹਿਲਾ ਨੂੰ ਅਮਰੀਕਾ ਵਿੱਚ ਪਰਵਾਸੀ ਭਾਰਤੀਆਂ ਦੇ ਘਰਾਂ ‘ਚ ਲੁੱਟ–ਖਸੁੱਟ ਕਰਨ ਵਾਲੇ ਗਰੋਹ ਦੀ ਸਰਗਰਨਾ ਹੋਣ ਦਾ ਦੋਸ਼ੀ ਪਾਇਆ ਗਿਆ ਹੈ। ਚਾਕੋ ਕਾਸਤ੍ਰੋ (44) ਤੇ...
ਖਾਸ-ਖਬਰਾਂ/Important Newsਜੋ ਦੁਨੀਆ ਦੇ ਵੱਡੇ-ਵੱਡੇ ਮਾਂਹਰਥੀ ਨਾ ਕਰ ਸਕੇ, 15 ਸਾਲਾ ਕੁੜੀ ਨੇ ਕਰ ਵਿਖਾਇਆ, ਹੁਣ ਪੂਰੀ ਦੁਨੀਆ ‘ਚ ਮੁਹਿੰਮOn PunjabJune 5, 2019 by On PunjabJune 5, 201901647 ਨਵੀਂ ਦਿੱਲੀ: ਅੱਜ ਦੇ ਦੌਰ ‘ਚ ਮਨੁੱਖੀ ਹੋਂਦ ਦਾ ਤਾਣਾਬਾਣਾ ਬਿਖਰਦਾ ਨਜ਼ਰ ਆ ਰਿਹਾ ਹੈ। ਧਰਤੀ ਤਪ ਰਹੀ ਹੈ, ਹਵਾ ‘ਚ ਜ਼ਹਿਰ ਹੈ, ਪਾਣੀ ਲਈ ਹਾਹਾਕਾਰ ਮੱਚ ਰਹੀ...
ਖਾਸ-ਖਬਰਾਂ/Important Newsਇਮਰਾਨ ਖ਼ਾਨ ਨੇ ਈਦ ਮੌਕੇ ਪਾਉਣੇ ਸਨ ਸੱਪ ਦੀ ਖੱਲ ਵਾਲੇ ਸੈਂਡਲ ਪਰ…On PunjabJune 4, 2019 by On PunjabJune 4, 201901707 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਈਦ ਮੌਕੇ ਸੱਪ ਦੀ ਖੱਲ ਤੋਂ ਬਣੇਸੈਂਡਲ ਪਾਉਣ ਦੀ ਤਿਆਰੀ ਵਿੱਚ ਸਨ ਪਰ ਹੁਣ ਉਨ੍ਹਾਂ ਦੀ ਇਹ ਖ਼ਾਹਿਸ਼ ਪੂਰੀ ਨਹੀਂ ਹੋਣਜਾ ਰਹੀ। ਦਰਅਸਲ, ਇਹ ਸੈਂਡਲ ਬਣਾਉਣ ਵਾਲੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।40,000 ਰੁਪਏ ਮੁੱਲ ਦੇ ਇਹ ਸੈਂਡਲ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਈਦ ਮੌਕੇ ਭੇਟਕੀਤੇ ਜਾਣੇ ਸਨ ਪਰ ਇਹ ਸੈਂਡਲ ਬਣਾਉਣ ਵਾਲਾ ਵਣ–ਜੀਵ ਕਾਨੂੰਨ ਦੀ ਉਲੰਘਣਾ ਦੇਮਾਮਲੇ ਵਿੱਚ ਫਸ ਗਿਆ ਹੈ। ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ ‘ਚ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੇਪੇਸ਼ਾਵਰ ਦੇ ਜਹਾਂਗੀਰਪੁਰਾ ਬਾਜ਼ਾਰ ਵਿੱਚ ਜੁੱਤੀਆਂ ਦੀ ਮਸ਼ਹੂਰ ‘ਨੂਰਦੀਨ ਚਾਚਾ ਦੀਦੁਕਾਨ’ ਉੱਤੇ ਛਾਪਾ ਮਾਰ ਕੇ ਸੱਪ ਦੀ ਖੱਲ ਨਾਲ ਬਣੇ ਦੋ ਜੋੜੇ ਸੈਂਡਲ ਜ਼ਬਤ ਕਰ ਲਏ। ਇਹ ਸੈਂਡਲ ‘ਕਪਤਾਨ ਸਪੈਸ਼ਲ ਚੱਪਲ’ ਦੇ ਨਾਂਅ ਨਾਲ ਮਸ਼ਹੂਰ ਹਨ। ਇਹ ਸੈਂਡਲਇਮਰਾਨ ਖ਼ਾਨ ਲਈ ਖ਼ਾਸ ਤੌਰ ‘ਤੇ ਤਿਆਰ ਕੀਤੇ ਗਏ ਸਨ। ਜੰਗਲਾਤ ਅਧਿਕਾਰੀਆਂ ਨੇਇੱਕ ਸੇਲਜ਼ਮੈਨ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜ਼ਿਲ੍ਹਾ ਜੰਗਲਾਤ ਅਫ਼ਸਰ ਅਬਦੁਲ ਹਲੀਮ ਮਰਵਾਤਇੱਕ ਗਾਹਕ ਬਣ ਕੇ ਨੂਰਦੀਨ ਦੀ ਦੁਕਾਨ ‘ਤੇ ਗਏ ਸਨ। ਤਦ ਉੱਥੇ ਉਨ੍ਹਾਂ ਨੂੰ 40 ਹਜ਼ਾਰਰੁਪਏ ਮੁੱਲ ਦੇ ਸੈਂਡਲ ਵਿਖਾਏ ਗਏ। ਤਦ ਸਾਰਾ ਮਾਮਲਾ ਸਾਹਮਣੇ ਆਇਆ।...
ਖਾਸ-ਖਬਰਾਂ/Important Newsਪਾਕਿ ਦੇ ਹਸਪਤਾਲ ‘ਚ AC ਫ਼ੇਲ੍ਹ , ਅੱਠ ਨਵਜੰਮਿਆਂ ਦੀ ਮੌਤOn PunjabJune 4, 2019 by On PunjabJune 4, 201901780 ਪਾਕਿਸਤਾਨ ਦੇ ਇਕ ਹਸਪਤਾਲ ਵਿੱਚ ਕਥਿਤ ਤੌਰ ‘ਤੇ ਏਅਰ ਕੰਡੀਸ਼ਨਿੰਗ (ਏਸੀ) ਸਿਸਟਮ ਫ਼ੇਲ੍ਹ ਹੋਣ ਕਾਰਨ 8 ਨਵਜੰਮਿਆਂ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਅਨੁਸਾਰ,...
ਖਾਸ-ਖਬਰਾਂ/Important Newsਅਜੇ ਤੱਕ ਨਹੀਂ ਲੱਭਿਆ ਭਾਰਤੀ ਫੌਜ ਦਾ ਏਐਨ-32 ਜਹਾਜ਼, 13 ਯਾਤਰੀਆਂ ਨਾਲ ਲਾਪਤਾOn PunjabJune 4, 2019 by On PunjabJune 4, 201901588 ਨਵੀਂ ਦਿੱਲੀ: ਕੱਲ੍ਹ ਦੁਪਹਿਰ ਕਰੀਬ ਇੱਕ ਵਜੇ ਤੋਂ ਲਾਪਤਾ ਭਾਰਤੀ ਹਵਾਈ ਸੈਨਾ ਦੇ ਜਹਾਜ਼ ਏਐਨ-32 ਦੀ ਭਾਲ ਕੀਤੀ ਜਾ ਰਹੀ ਹੈ। ਇਸ ਜਹਾਜ਼ ਨੂੰ ਲੱਭਣ ਲਈ ਹਵਾਈ...
ਖਾਸ-ਖਬਰਾਂ/Important Newsਨਕਲੀ ਪਾਸਪੋਰਟ ‘ਤੇ ਨਕਲੀ ਵੀਜ਼ਾ! 15 ਸਾਲ ਬਾਅਦ ਵਿਦੇਸ਼ ‘ਚ ਖੁੱਲ੍ਹਿਆ ਰਾਜ਼On PunjabJune 4, 2019 by On PunjabJune 4, 201901748 ਨਵੀਂ ਦਿੱਲੀ: ਕਰੀਬ 15 ਸਾਲ ਪਹਿਲਾਂ ਫਰਜ਼ੀ ਪਾਸਪੋਰਟ ਤੇ ਵੀਜ਼ਾ ਦੀ ਮਦਦ ਨਾਲ ਵਿਦੇਸ਼ ਗਏ ਵਿਅਕਤੀ ਦਾ ਭੇਦ ਹੁਣ ਸਪੇਨ ‘ਚ ਖੁੱਲ੍ਹ ਗਿਆ। ਫਰਜ਼ੀਵਾੜੇ ਦਾ ਪਤਾ ਲੱਗਦੇ ਹੀ...