ਖਾਸ-ਖਬਰਾਂ/Important Newsਵਿਦੇਸ਼ ਮੰਤਰਾਲੇ ਨੇ ਕਿਹਾ- ਨਰਿੰਦਰ ਮੋਦੀ ਅਤੇ ਇਮਰਾਨ ਖ਼ਾਨ ਦੀ ਫਿਲਹਾਲ ਕੋਈ ਮੁਲਾਕਾਤ ਨਹੀਂOn PunjabJune 6, 2019 by On PunjabJune 6, 201901849 ਨਵੀਂ ਦਿੱਲੀ: ਪੀਐੱਮ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮਿਲਣ ਸਬੰਧੀ ਚੱਲ ਰਹੀਆਂ ਖ਼ਬਰਾਂ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵਿਰਾਮ...
ਖਾਸ-ਖਬਰਾਂ/Important Newsਲੁਧਿਆਣਾ ‘ਚ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਤਣਾਅ, ਆਹਮੋ-ਸਾਹਮਣੇ ਹੋਏ ਹਿੰਦੂ ਤੇ ਸਿੱਖ ਸੰਗਠਨOn PunjabJune 6, 2019 by On PunjabJune 6, 201901770 ਲੁਧਿਆਣਾ : ਘੱਲੂਘਾਰਾ ਨੂੰ ਲੈ ਕੇ ਹਿੰਦੂ ਤੇ ਸਿੱਖ ਸੰਗਠਨਾਂ ‘ਚ ਤਣਾਅ ਪੈਦਾ ਹੋ ਗਿਆ ਹੈ। ਹਿੰਦੂ ਸੰਗਠਨਾਂ ਵੱਲੋਂ ਲਗਾਏ ਗਏ ਪੋਸਟਰ ਖੁਰ-ਬੁਰਦ ਦੇ ਵਿਰੋਧ ‘ਚ...
ਖਾਸ-ਖਬਰਾਂ/Important Newsਚੀਨ ’ਚ ਢਾਹੀਆਂ ਗਈਆਂ 36 ਮਸਜਿਦਾਂ, ਰਮਜ਼ਾਨ ’ਚ ਨਜ਼ਰ ਆਈ ਖਾਮੌਸ਼ੀOn PunjabJune 6, 2019 by On PunjabJune 6, 201901545 ਚੀਨ ਦੇ ਸ਼ੋਰ ਸ਼ਰਾਬੇ ਵਾਲੇ ਸ਼ਹਿਰ ਸ਼ਿਨਜਿਯਾਂਗ ਖੇਤਰ ਚ ਹੈਯਿਤਕਾ ਮਸਜਿਦ ਦੇ ਚਾਰੇ ਪਾਸੇ ਕਦੇ ਰੌਣਕ ਜਿਹੀ ਲੱਗੀ ਰਹਿੰਦੀ ਸੀ ਪਰ ਹੁਣ ਇਸ ਮਸਜਿਦ ਦੇ...
ਖਾਸ-ਖਬਰਾਂ/Important Newsਇੰਗਲੈਂਡ ਦੀ ਮਹਾਰਾਣੀ ਸਾਹਮਣੇ ਟਰੰਪ ਦੀ ਪਤਨੀ ਨੇ ਬਚਾਈ ਪਤੀ ਦੀ ਇਜ਼ੱਤOn PunjabJune 6, 2019 by On PunjabJune 6, 201901683 ਇੰਗਲੈਂਡ ਦੇ 3 ਦਿਨਾਂ ਦੇ ਦੋਰੇ ਤੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਮੁੜ ਤੋਂ ਨਾਸੋਚੀ ਗੱਲ ਕਾਰਨ ਚਰਚਾਵਾਂ ਬਣੇ ਹੋਏ ਹਨ। ਸੋਮਵਾਰ ਨੂੰ...
ਖਾਸ-ਖਬਰਾਂ/Important Newsਬ੍ਰਿਟੇਨ ‘ਚ ਲੁੱਟ ਦੌਰਾਨ ਬਹਾਦਰੀ ਦਿਖਾਉਣ ਵਾਲਾ ਭਾਰਤੀ ਸਨਮਾਨਿਤOn PunjabJune 6, 2019 by On PunjabJune 6, 201901467 ਬਰਮਿੰਘਮ ਅਤੇ ਆਪਣੀ ਗਹਿਣਿਆਂ ਦੀ ਦੁਕਾਨ ਉੱਤੇ ਲੁੱਟ ਦੌਰਾਨ ਲੁਟੇਰਿਆਂ ਵੱਲੋਂ ਬੰਨ੍ਹੇ ਜਾਣ ਅਤੇ ਮੂੰਹ ਬੰਦ ਕੀਤੇ ਜਾਣ ਤੋਂ ਬਾਅਦ ਵੀ ਕੁੱਝ ਬਦਮਾਸ਼ਾਂ ਦੀ ਗ੍ਰਿਫ਼ਤਾਰੀ...
ਖਾਸ-ਖਬਰਾਂ/Important Newsਆਰਬੀਆਈ ਦਾ ਵੱਡਾ ਫੈਸਲਾ, ਸਸਤੇ ਹੋਣਗੇ ਕਰਜ਼ੇOn PunjabJune 6, 2019June 6, 2019 by On PunjabJune 6, 2019June 6, 201901549 ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਆਪਣੀ ਕ੍ਰੈਡਿਟ ਪਾਲਸੀ ਦਾ ਐਲਾਨ ਕੀਤਾ ਹੈ। ਇਸ ‘ਚ ਰੈਪੋ ਰੇਟ ‘ਚ ਕਟੌਤੀ ਕੀਤੀ ਗਈ ਹੈ। ਇਸ ਮੁਤਾਬਕ ਹੁਣ...
ਖਾਸ-ਖਬਰਾਂ/Important Newsਅਮਰੀਕਾ ‘ਚ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ, ਸਿੱਖਾਂ ਦੀ ਨਿਵੇਕਲੀ ਪਛਾਣ ਰਹੀ ਖਿੱਚ ਦਾ ਕੇਂਦਰOn PunjabJune 6, 2019 by On PunjabJune 6, 201901773 ਵਿਸ਼ਵ ਜੰਗ ਦੇ ਸ਼ਹੀਦ ਫੌਜੀਆਂ ਨੂੰ ਯਾਦ ਕਰਨ ਲਈ ਅਮਰੀਕਾ ਵਿੱਚ ਹਰ ਸਾਲ ਮੈਮੋਰੀਅਲ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਕੌਮੀ ਛੁੱਟੀ ਹੁੰਦੀ ਹੈ। ਅਮਰੀਕਾ...
ਖਾਸ-ਖਬਰਾਂ/Important Newsਅਮਰੀਕਾ ‘ਚ ਸਿੱਖ ਨੌਜਵਾਨ ਮੁੜ ਵਿਤਕਰੇ ਦਾ ਸ਼ਿਕਾਰOn PunjabJune 6, 2019 by On PunjabJune 6, 201901597 ਚੰਡੀਗੜ੍ਹ: ਅਕਸਰ ਹੀ ਸਿੱਖਾਂ ਨਾਲ ਵਿਦੇਸ਼ਾਂ ‘ਚ ਨਕਲੀ ਪੱਖਪਾਤ ਦੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਹਾਲ ਹੀ ‘ਚ ਮੀਡੀਆ ਰਿਪੋਰਟ ‘ਚ ਸਾਹਮਣੇ ਆਇਆ ਕਿ ਇੱਕ ਸਿੱਖ...
ਖਾਸ-ਖਬਰਾਂ/Important Newsਚੀਨ ਨੇ ਸਮੁੰਦਰ ’ਚੋਂ ਰਾਕੇਟ ਪੁਲਾੜ ਭੇਜ ਕੇ ਕੀਤਾ ਦੁਨੀਆ ਨੂੰ ਹੈਰਾਨOn PunjabJune 5, 2019 by On PunjabJune 5, 201901716 ਚੀਨ ਨੇ ਸਮੁੰਦਰ ਚੋਂ ਰਾਕੇਟ ਪੁਲਾੜ ’ਚ ਭੇਜ ਕੇ ਦੁਨੀਆ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਇਹ ਕਾਰਨਾਮਾ ਉਸ ਨੇ ਅੱਜ ਬੁੱਧਵਾਰ ਨੂੰ ਕਰ...
ਖਾਸ-ਖਬਰਾਂ/Important Newsਲਾਪਤਾ ਫੌਜੀ ਜਹਾਜ਼ ਅਜੇ ਵੀ ਨਹੀਂ ਲੱਭਿਆ, ਹੁਣ ਲਈ ਸੈਟੇਲਾਈਟ ਦੀ ਮਦਦOn PunjabJune 5, 2019 by On PunjabJune 5, 201901705 ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦੇ ਏਐਨ-32 ਜਹਾਜ਼ ਦੀ ਭਾਲ ਵੱਡੇ ਪੱਧਰ ‘ਤੇ ਅਜੇ ਵੀ ਜਾਰੀ ਹੈ। ਜਹਾਜ਼ ਨੂੰ ਲਾਪਤਾ ਹੋਏ 48 ਘੰਟੇ ਹੋ ਚੁੱਕੇ ਹਨ। ਸੈਨਾ ਦੀ ਮਦਦ...