ਖਾਸ-ਖਬਰਾਂ/Important Newsਪਾਕਿਸਤਾਨ ਦੇ ਘੱਟ ਗਿਣਤੀਆਂ ਲਈ ਪੰਜਾਬ ‘ਚ ਖੁੱਲ੍ਹੇ ਦਰਵਾਜ਼ੇ, ਦੁਰਗਿਆਨਾ ਕਮੇਟੀ ਦਾ ਵੱਡਾ ਐਲਾਨOn PunjabSeptember 11, 2019 by On PunjabSeptember 11, 201901319 ਅੰਮ੍ਰਿਤਸਰ: ਪਾਕਿਸਤਾਨ ਤੋਂ ਭਾਰਤ ਆਏ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੇ ਭਾਰਤ ‘ਚ ਬਿਆਨ ਦਿੱਤਾ ਹੈ ਕਿ ਪਾਕਿਸਤਾਨ ‘ਚ ਘੱਟ ਗਿਣਤੀਆਂ ਨਾਲ ਧੱਕੇ ਹੋ ਰਹੇ ਹਨ।...
ਖਾਸ-ਖਬਰਾਂ/Important News81 ਸਾਲਾ ਬਜ਼ੁਰਗ ਦੇ ਪਾਸਪੋਰਟ ‘ਤੇ ਅਮਰੀਕਾ ਜਾ ਰਿਹਾ ਸੀ ਨੌਜਵਾਨ, ਪੁਲਿਸ ਨੇ ਇੰਝ ਕੀਤਾ ਕਾਬੂOn PunjabSeptember 10, 2019 by On PunjabSeptember 10, 201907694 ਨਵੀਂ ਦਿੱਲੀ: ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਇੱਕ 32 ਸਾਲਾ ਵਿਅਕਤੀ ਨੌਜਵਾਨ ਪੁਲਿਸ ਦੇ ਹੱਥੇ ਚੜ ਗਿਆ, ਜੋ 81 ਸਾਲਾ ਵਿਅਕਤੀ ਦੇ ਪਾਸਪੋਰਟ ‘ਤੇ...
ਖਾਸ-ਖਬਰਾਂ/Important Newsਕੈਨੇਡਾ, ਇਜ਼ਰਾਈਲ ਤੇ ਮਲੇਸ਼ੀਆ ਵਰਗੇ ਮੁਲਕਾਂ ਦੀ ਹਿਮਾਚਲੀ ਭੰਗ ‘ਤੇ ਨਜ਼ਰ!On PunjabSeptember 10, 2019 by On PunjabSeptember 10, 201901269 ਸ਼ਿਮਲਾ: ਕੈਨੇਡਾ, ਇਜ਼ਰਾਈਲ ਤੇ ਮਲੇਸ਼ੀਆ ਵਰਗੇ ਕਈ ਦੇਸ਼ ਦਵਾਈਆਂ ਤੇ ਭੰਗ ਉਦਯੋਗ ਲਈ ਵਧੀਆ ਕੁਆਲਟੀ ਵਾਲੇ ਭੰਗ ਦੇ ਅਰਕ ਲਈ ਹਿਮਾਚਲ ਪ੍ਰਦੇਸ਼ ਦਾ ਰੁਖ਼ ਕਰ...
ਖਾਸ-ਖਬਰਾਂ/Important Newsਚੀਨ ਨੇ ਕੀਤੀ ਇਸਰੋ ਦੀ ਤਾਰੀਫ, ਉਮੀਦ ਨਾ ਛੱਡਣ ਦੀ ਸਲਾਹOn PunjabSeptember 10, 2019 by On PunjabSeptember 10, 20190983 ਬੀਜ਼ਿੰਗ: ਚੀਨ ਦੇ ਲੋਕਾਂ ਨੇ ਭਾਰਤ ਦੇ ਦੂਜੇ ਚੰਨ ਮਿਸ਼ਨ ਨਾਲ ਜੁੜੇ ਵਿਗਿਆਨੀਆਂ ਦੀ ਇੰਟਰਨੈੱਟ ‘ਤੇ ਕਾਫੀ ਤਾਰੀਫ ਕੀਤੀ ਹੈ। ਲੋਕਾਂ ਨੇ ਇਸਰੋ ਦੇ ਵਿਗਿਆਨੀਆਂ...
ਖਾਸ-ਖਬਰਾਂ/Important Newsਟਰੰਪ ਫਿਰ ਬਣਨਾ ਚਾਹੁੰਦਾ ਭਾਰਤ-ਪਾਕਿ ਦਾ ਵਿਚੋਲਾOn PunjabSeptember 10, 2019 by On PunjabSeptember 10, 201901235 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦਾਅਵਾ ਹੈ ਕਿ ਭਾਰਤ ਤੇ ਪਾਕਿਸਤਾਨ ‘ਚ ਜੰਮੂ-ਕਸ਼ਮੀਰ ਦੇ ਮਾਮਲੇ ‘ਚ ਪਿਛਲੇ ਦੋ ਹਫਤਿਆਂ ਤੋਂ ਤਣਾਅ ਘੱਟ ਹੋਇਆ...
ਖਾਸ-ਖਬਰਾਂ/Important Newsਕਸ਼ਮੀਰ ‘ਤੇ ਪਾਕਿ-ਚੀਨ ਹੋਏ ਇੱਕਮੁੱਠ, ਭਾਰਤ ਨੂੰ ਸਖਤ ਇਤਰਾਜ਼On PunjabSeptember 10, 2019 by On PunjabSeptember 10, 201901043 ਨਵੀਂ ਦਿੱਲੀ: ਭਾਰਤ ਨੇ ਕਸ਼ਮੀਰ ਬਾਰੇ ਪਾਕਿਸਤਾਨ ਤੇ ਚੀਨ ਦੇ ਸਾਂਝੇ ਬਿਆਨ ਦੀ ਨਿਖੇਧੀ ਕੀਤੀ ਹੈ। ਦਰਅਸਲ, ਇੱਕ ਦਿਨ ਪਹਿਲਾਂ ਚੀਨੀ ਵਿਦੇਸ਼ ਮੰਤਰੀ ਵਾਂਗ ਯੀ...
ਖਾਸ-ਖਬਰਾਂ/Important Newsਐਸਬੀਆਈ ਨੇ ਸਸਤੇ ਕੀਤੇ ਕਰਜ਼ੇ, ਕੱਲ੍ਹ ਤੋਂ ਲਾਗੂOn PunjabSeptember 9, 2019 by On PunjabSeptember 9, 20190971 ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਵਿਆਜ਼ ਦਰਾਂ ‘ਚ ਕਮੀ ਦਾ ਐਲਾਨ ਕੀਤਾ ਹੈ। ਐਸਬੀਆਈ ਨੇ ਮਾਰਜ਼ੀਨਲ ਕਾਸਟ ਬੇਸਡ...
ਖਾਸ-ਖਬਰਾਂ/Important Newsਅਮਰੀਕਾ ‘ਚ ਵੱਡਾ ਹਾਦਸਾ, ਭਾਰਤੀ ਵਿਗਿਆਨੀ ਤੇ ਡਾਕਟਰ ਸਮੇਤ 34 ਲੋਕਾਂ ਦੀ ਮੌਤOn PunjabSeptember 9, 2019 by On PunjabSeptember 9, 201901167 ਲਾਸ ਏਂਜਿਲਸ: ਅਮਰੀਕਾ ਸਥਿਤ ਇੱਕ ਭਾਰਤੀ ਜੋੜਾ ਤੇ ਭਾਰਤੀ ਮੂਲ ਦਾ ਇੱਕ ਵਿਗਿਆਨੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੀ ਸਕੂਬਾ ਗੋਤਾਖੋਰਾਂ ਨਾਲ ਭਰੀ ਕਿਸ਼ਤੀ...
ਖਾਸ-ਖਬਰਾਂ/Important Newsਆਸਟਰੇਲੀਆ ‘ਚ ਪੰਜਾਬੀ ਵਿਦਿਆਰਥੀ ਨੇ ਕੀਤਾ ਪੰਜਾਬੀ ਦਾ ਕਤਲOn PunjabSeptember 9, 2019 by On PunjabSeptember 9, 201901150 ਮੈਲਬਰਨ: ਆਸਟਰੇਲੀਆ ਵਿੱਚ ਪੰਜਾਬੀ ਵਿਦਿਆਰਥੀ ਦੇ ਕਤਲ ਦੀ ਖ਼ਬਰ ਆਈ ਹੈ। ਮੈਲਬਰਨ ਦੇ ਪੱਛਮੀ ਖੇਤਰ ਮੈਡਸਟੋਨ ’ਚ ਪੰਜਾਬੀ ਵਿਦਿਆਰਥੀ ਨੇ ਆਪਣੇ ਹੀ ਦੋਸਤ ਦਾ ਚਾਕੂ...
ਖਾਸ-ਖਬਰਾਂ/Important Newsਟਰੰਪ ਦੇ ਪੈਰ ਖਿੱਚਣ ਮਗਰੋਂ ਤਾਲਿਬਾਨ ਦੀ ਅਮਰੀਕਾ ਨੂੰ ਵੱਡੀ ਧਮਕੀOn PunjabSeptember 9, 2019 by On PunjabSeptember 9, 201901111 ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਹੋਏ ਤਾਲਿਬਾਨੀ ਹਮਲੇ ‘ਚ ਇੱਕ ਅਮਰੀਕੀ ਸੈਨਿਕ ਦੀ ਮੌਤ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਲਿਬਾਨ ਨਾਲ...