ਖਾਸ-ਖਬਰਾਂ/Important Newsਕੈਨੇਡਾ ‘ਚ ਚੋਣਾਂ ਦਾ ਐਲਾਨ, ਇਸ ਵਾਰ ਕੌਣ ਮਾਰੇਗਾ ਬਾਜ਼ੀ?On PunjabSeptember 12, 2019 by On PunjabSeptember 12, 20190984 ਵੈਨਕੂਵਰ: ਕੈਨੇਡਾ ਦੀ 338 ਮੈਂਬਰੀ ਸੰਸਦ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣਾਂ 21 ਅਕਤੂਬਰ ਨੂੰ ਹੋਣਗੀਆਂ ਤੇ ਨਤੀਜੇ ਵੀ ਉਸੇ ਦਿਨ ਐਲਾਨੇ...
ਖਾਸ-ਖਬਰਾਂ/Important Newsਕਸ਼ਮੀਰ ਮਾਮਲੇ ‘ਤੇ ਸੰਯੁਕਤ ਰਾਸ਼ਟਰ ਫਿਕਰਮੰਦOn PunjabSeptember 12, 2019 by On PunjabSeptember 12, 201901049 ਸੰਯੁਕਤ ਰਾਸ਼ਟਰ: ਕਸ਼ਮੀਰ ਮਾਮਲੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਕਾਫੀ ਗੰਭੀਰ ਹਨ। ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਨੂੰ ਅਪੀਲ ਕੀਤੀ...
ਖਾਸ-ਖਬਰਾਂ/Important Newsਨਵੇਂ ਬਣੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ‘ਚ ਭਾਰਤੀ ਤੇ ਚੀਨੀ ਫੌਜ ਆਹਮੋ-ਸਾਹਮਣੇOn PunjabSeptember 12, 2019 by On PunjabSeptember 12, 201901072 ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਲੱਦਾਖ ਖੇਤਰ ਵਿੱਚ ਭਾਰਤ ਤੇ ਚੀਨ ਦੇ ਜਵਾਨ ਆਹਮੋ-ਸਾਹਮਣੇ ਹੋ ਗਏ। ਫੌਜ ਦੇ ਸੂਤਰਾਂ ਮੁਤਾਬਕ ਬੁੱਧਵਾਰ ਨੂੰ ਭਾਰਤੀ ਜਵਾਨ ਪੇਂਗੋਂਗ ਝੀਲ...
ਖਾਸ-ਖਬਰਾਂ/Important Newsਪੰਜਾਬ ਰਾਹੀਂ ਪਹੁੰਚੇ ਜੰਮੂ-ਕਸ਼ਮੀਰ ‘ਚ ਹਥਿਆਰ, ਪੁਲਿਸ ਨੂੰ ਭਾਜੜਾਂOn PunjabSeptember 12, 2019 by On PunjabSeptember 12, 201901211 ਚੰਡੀਗੜ੍ਹ: ਜੰਮੂ ਦੇ ਕਠੂਆ ਵਿੱਚੋਂ ਫੜੇ ਗਏ ਹਥਿਆਰਾਂ ਦੇ ਤਾਰ ਪੰਜਾਬ ਨਾਲ ਜੁੜਦੇ ਨਜ਼ਰ ਆ ਰਹੇ ਹਨ। ਪੁਲਿਸ ਨੇ ਇੱਕ ਟਰੱਕ ਵਿੱਚੋਂ ਅੱਜ ਸਵੇਰੇ ਚਾਰ...
ਖਾਸ-ਖਬਰਾਂ/Important Newsਅਫ਼ਗਾਨਿਸਤਾਨ ‘ਚ ਨਾਟੋ ਦੀ ਏਅਰ ਸਟ੍ਰਾਈਕ, 30 ਅੱਤਵਾਦੀ ਢੇਰOn PunjabSeptember 11, 2019 by On PunjabSeptember 11, 201901133 ਕਾਬੁਲ: ਅਫਗਾਨਿਸਤਾਨ ਦੇ ਤੱਖਰ ਸੂਬੇ ਵਿੱਚ ਨਾਟੋ ਦੀ ਅਗਵਾਈ ਵਿੱਚ ਕੀਤੀ ਗਈ ਏਅਰ ਸਟ੍ਰਾਈਕ ਵਿੱਚ ਲਗਪਗ 30 ਅੱਤਵਾਦੀ ਮਾਰੇ ਗਏ ਹਨ । ਇਸ ਹਵਾਈ ਹਮਲੇ...
ਖਾਸ-ਖਬਰਾਂ/Important Newsਬ੍ਰਿਟਿਸ਼ ਧਰਮਗੁਰੂ ਨੇ ਜਲ੍ਹਿਆਂਵਾਲਾ ਬਾਗ਼ ਸਾਕੇ ਲਈ 100 ਸਾਲ ਬਾਅਦ ਮੰਗੀ ਮੁਆਫ਼ੀOn PunjabSeptember 11, 2019 by On PunjabSeptember 11, 201901445 Archbishop of Canterbury prostrates: ਇੰਗਲੈਂਡ ਦੇ ਕੈਂਟਰਬਰੀ ਦੇ ਆਰਕਬਿਸ਼ਪ ਜਦੋਂ ਜਲ੍ਹਿਆਂਵਾਲਾ ਬਾਗ ਪਹੁੰਚੇ ਤਾਂ ਖੁਦ-ਬ-ਖੁਦ ਨਤਮਸਤਕ ਹੋ ਗਏ। ਬ੍ਰਿਟਿਸ਼ ਸਰਕਾਰ ਦੀ ਹਕੂਮਤ ਵਿੱਚ 100 ਸਾਲ...
ਖਾਸ-ਖਬਰਾਂ/Important NewsUAE ‘ਚ ਭਾਰਤੀ ਨੇ ਪਤਨੀ ਦਾ ਕੀਤਾ ਕਤਲOn PunjabSeptember 11, 2019 by On PunjabSeptember 11, 201901391 ਵਾਰਦਾਤਾਂ ਦਾ ਗ੍ਰਾਫ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ , ਅਜਿਹੇ ‘ਚ ਇੱਕ ਭਾਰਤੀ ਨੇ UAE ‘ਚ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪਤੀ-ਪਤਨੀ ਦਾ ਕੁੱਝ...
ਖਾਸ-ਖਬਰਾਂ/Important Newsਤਜ਼ਰਬਾ ਬਾਜ਼ਾਰ ‘ਚ ਵੇਚਿਆ ਜਾਂ ਖ਼ਰੀਦਿਆ ਨਹੀਂ ਜਾਂਦਾ: ਰਵੀ ਸ਼ਾਸਤਰੀOn PunjabSeptember 11, 2019 by On PunjabSeptember 11, 201901170 ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਸਪੋਰਟ ਸਟਾਫ਼ ਦਾ ਪਹਿਲਾ ਵਰਗਾ ਰਹਿਣਾ ਹੀ ਟੀਮ ਵਿੱਚ ਨਿਰੰਤਰਤਾ ਲਿਆ...
ਖਾਸ-ਖਬਰਾਂ/Important Newsਭਾਰਤ ਤੋਂ ਸ਼ਰਨ ਮੰਗਣ ਵਾਲੇ ਪਾਕਿ ਨਾਗਰਿਕ ਨੂੰ ਪੰਜਾਬੀ ਗਾਇਕ ਵੱਲੋਂ ਧਮਕੀOn PunjabSeptember 11, 2019 by On PunjabSeptember 11, 201901382 ਖੰਨਾ: ਭਾਰਤ ਵਿੱਚ ਸਿਆਸੀ ਸ਼ਰਨ ਦੀ ਮੰਗ ਕਰਨ ਵਾਲੇ ਪਾਕਿਸਤਾਨ ਦੇ ਸੂਬੇ ਖੈਬਰ ਪਖ਼ਤੂਨਖਵਾ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦੇ ਮਾਮਲੇ ਦਾ ਪਾਕਿਸਤਾਨ ਵਿੱਚ ਵੀ...
ਖਾਸ-ਖਬਰਾਂ/Important Newsਕਸ਼ਮੀਰ ਨੂੰ ਲੈ ਕੇ ਕੌਮਾਂਤਰੀ ਮੰਚ ‘ਤੇ ਭਿੜੇ ਭਾਰਤ ਪਾਕਿOn PunjabSeptember 11, 2019 by On PunjabSeptember 11, 201901045 ਨਵੀਂ ਦਿੱਲੀ: ਬੇਸ਼ੱਕ ਪਾਕਿਸਤਾਨ ਨੂੰ ਕਸ਼ਮੀਰ ਮਸਲੇ ‘ਤੇ ਚੀਨ ਨੂੰ ਛੱਡ ਕਿਸੇ ਹੋਰ ਵੱਡੀ ਵਿਦੇਸ਼ੀ ਤਾਕਤ ਦਾ ਸਾਥ ਨਹੀਂ ਮਿਲਿਆ ਪਰ ਉਸ ਵੱਲੋਂ ਸੰਯੁਕਤ ਰਾਸ਼ਟਰ...