ਖਾਸ-ਖਬਰਾਂ/Important Newsਯੂ.ਕੇ. ਤੋਂ ਬਾਅਦ ਨਿਊਜ਼ੀਲੈਂਡ ਨੇ ਵੀ ਬਦਲੇ ਵਰਕ ਵੀਜ਼ਾ ਨਿਯਮOn PunjabSeptember 19, 2019 by On PunjabSeptember 19, 201901414 ਅਕਾਲੈਂਡ : ਨਿਊਜ਼ੀਲੈਂਡ ਸਰਕਾਰ ਨੇ ਨਵੇਂ ਵਰਕ ਵੀਜ਼ਾ ਨਿਯਮਾਂ ਦਾ ਐਲਾਨ ਕੀਤਾ ਹੈ। ਇਮੀਗਰੇਸ਼ਨ ਮੰਤਰੀ ਈਆਨ ਲੀਜ ਗਾਲੋਵੇ ਦਾ ਕਹਿਣਾ ਹੈ ਕਿ ਦੇਸ਼ ਦੇ ਕਰੀਬ...
ਖਾਸ-ਖਬਰਾਂ/Important Newsਨਿਊਯਾਰਕ ‘ਚ ਬੈਨ ਹੋਈ ਈ-ਸਿਗਰਟOn PunjabSeptember 19, 2019 by On PunjabSeptember 19, 201901352 ਵਾਸ਼ਿੰਗਟਨ: ਮੰਗਲਵਾਰ ਨੂੰ ਅਮਰੀਕਾ ਦਾ ਨਿਊਯਾਰਕ ਸ਼ਹਿਰ ਖੁਸ਼ਬੂ ਵਾਲੀ ਈ-ਸਿਗਰਟ ਨੂੰ ਪਾਬੰਦੀਸ਼ੁਦਾ ਕਰਨ ਵਾਲਾ ਦੂਜਾ ਰਾਜ ਬਣ ਗਿਆ ਹੈ । ਈ-ਸਿਗਰਟ ਕਾਰਨ ਹੋਈਆਂ ਕਈ ਮੌਤਾਂ...
ਖਾਸ-ਖਬਰਾਂ/Important Newsਦੁਨੀਆ ‘ਚ ਸਭ ਤੋਂ ਵੱਧ ਪ੍ਰਵਾਸੀ ਭਾਰਤ ਦੇOn PunjabSeptember 19, 2019 by On PunjabSeptember 19, 201901275 ਸੰਯੁਕਤ ਰਾਸ਼ਟਰ : ਭਾਰਤ 2019 ‘ਚ 1.75 ਕਰੋੜ ਦੀ ਪ੍ਰਵਾਸੀ ਆਬਾਦੀ ਦੇ ਨਾਲ ਅੰਤਰਰਾਸ਼ਟਰੀ ਪ੍ਰਵਾਸੀਆਂ ਦੇ ਮਾਮਲੇ ‘ਚ ਸਭ ਤੋਂ ਉਪਰ ਸੀ। ਸੰਯੁਕਤ ਰਾਸ਼ਟਰ ਵਲੋਂ...
ਖਾਸ-ਖਬਰਾਂ/Important NewsPM ਮੋਦੀ ਦੇ ਜਨਮ-ਦਿਨ ਮੌਕੇ ਪ੍ਰਸ਼ੰਸਕ ਨੇ ਮੰਦਰ ’ਚ ਚੜ੍ਹਾਇਆ ਸੋਨੇ ਦਾ ਮੁਕੁਟOn PunjabSeptember 17, 2019 by On PunjabSeptember 17, 201901248 ਵਾਰਾਣਸੀ: ਅੱਜ ਯਾਨੀ ਕਿ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ-ਦਿਨ ਹੈ । ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ 69 ਸਾਲਾਂ ਦੇ ਹੋ ਗਏ...
ਖਾਸ-ਖਬਰਾਂ/Important Newsਪੰਜਾਬ ਦੇ ਉੱਘੇ ਅਕਾਦਮੀਸ਼ੀਅਨ ਡਾ. ਖੇਮ ਸਿੰਘ ਗਿੱਲ ਦਾ ਦਿਹਾਂਤOn PunjabSeptember 17, 2019 by On PunjabSeptember 17, 201901214 ਚੰਡੀਗੜ੍ਹ: ਮੰਗਲਵਾਰ ਸਵੇਰੇ ਪੰਜਾਬ ਦੇ ਉੱਘੇ ਅਕਾਦਮੀਸ਼ੀਅਨ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਡਾ. ਖੇਮ ਸਿੰਘ ਗਿੱਲ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ...
ਖਾਸ-ਖਬਰਾਂ/Important Newsਸਾਊਦੀ ਅਰਬ ਤੋਂ ਝਟਕਾ, ਵੱਧ ਸਕਦੀਆਂ ਨੇ ਪਟਰੋਲ ਡੀਜ਼ਲ ਦੀਆਂ ਕੀਮਤਾਂOn PunjabSeptember 17, 2019 by On PunjabSeptember 17, 201901371 ਸਾਊਦੀ ਅਰਬ ‘ਚ ਅਰਾਮਕੋ ਦੇ ਕੱਚੇ ਤੇਲ ਉਤਪਾਦਨ ਪ੍ਰਬੰਧਕਾਂ ‘ਤੇ ਹਮਲੇ ਤੋਂ ਬਾਅਦ ਤੇਲ ਦੀ ਸਪਲਾਈ ‘ਚ ਦਿੱਕਤਾਂ ਆਉਣ ਨਾਲ ਆਉਣ ਵਾਲੇ ਦਿਨਾਂ ‘ਚ ਭਾਰਤ...
ਖਾਸ-ਖਬਰਾਂ/Important Newsਅਮਰੀਕਾ ਦੇ ਅਲਾਸਕਾ ਸ਼ਹਿਰ ‘ਚ ਭੂਚਾਲ ਦੇ ਝਟਕੇOn PunjabSeptember 17, 2019 by On PunjabSeptember 17, 201901277 ਅਮਰੀਕਾ ਦੇ ਅਲਾਸਕਾ ਸ਼ਹਿਰ ‘ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਅਮਰੀਕਾ ਦੇ ਭੂ-ਵਿਗਿਆਨ ਵਿਭਾਗ ਦੇ ਅਨੁਸਾਰ, ਰਿਕਟਰ ਸਕੇਲ ‘ਤੇ ਭੂਚਾਲ ਦੀ...
ਖਾਸ-ਖਬਰਾਂ/Important NewsPM ਮੋਦੀ ਤੇ ਇਮਰਾਨ ਖਾਨ ਨਾਲ ਜਲਦ ਕਰਾਂਗਾ ਮੁਲਾਕਾਤ: ਟਰੰਪOn PunjabSeptember 17, 2019 by On PunjabSeptember 17, 201901275 Trump Says Meet PM Modi: ਵਾਸ਼ਿੰਗਟਨ: 22 ਸਤੰਬਰ ਨੂੰ ਅਮਰੀਕਾ ਵਿੱਚ ਆਯੋਜਿਤ ਹੋਣ ਜਾ ਰਹੇ ‘ਹਾਓੜੀ ਮੋਦੀ’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ...
ਖਾਸ-ਖਬਰਾਂ/Important Newsਅਫਗਾਨਿਸਤਾਨ ‘ਚ ਰਾਸ਼ਟਰਪਤੀ ਦੀ ਚੋਣ ਰੈਲੀ ਦੌਰਾਨ ਧਮਾਕਾOn PunjabSeptember 17, 2019 by On PunjabSeptember 17, 201901372 ਕਾਬੁਲ: ਮੰਗਲਵਾਰ ਨੂੰ ਅਫਗਾਨਿਸਤਾਨ ਵਿੱਚ ਰਾਸ਼ਟਰਪਤੀ ਅਸ਼ਰਫ ਗਨੀ ਦੀ ਰੈਲੀ ਦੌਰਾਨ ਬੰਬ ਧਮਾਕਾ ਹੋਇਆ ਹੈ । ਇਸ ਧਮਾਕੇ ਵਿੱਚ 24 ਲੋਕਾਂ ਦੀ ਮੌਤ ਹੋ ਗਈ,...
ਖਾਸ-ਖਬਰਾਂ/Important Newsਜੈਸ਼ ਕਰ ਰਿਹਾ ਦੇਸ਼ ਨੂੰ ਦਹਿਲਾਉਣ ਦੀ ਸਾਜਿਸ਼, ਮਿਲੀ ਧਮਕੀ ਭਰੀ ਚਿੱਠੀOn PunjabSeptember 16, 2019 by On PunjabSeptember 16, 201901373 ਨਵੀਂ ਦਿੱਲੀ: ਜੈਸ਼-ਏ-ਮੁਹਮੰਦ ਦੇ ਅੱਤਵਾਦੀ ਦੇਸ਼ ਦੇ ਤਮਾਮ ਵੱਡੇ ਰੇਲਵੇ ਸਟੇਸ਼ਨਾਂ ਅਤੇ ਮੰਦਰਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਨਿਊਜ਼ ਏਜੰਸੀਆਂ ਮੁਤਾਬਕ, ਹਰਿਆਣਾ ਦੇ ਰੋਹਤਕ ਸਟੇਸ਼ਨ...