PreetNama

Category : ਖਾਸ-ਖਬਰਾਂ/Important News

ਖਾਸ-ਖਬਰਾਂ/Important News

ਜਸਪਾਲ ਕਤਲ ਮਾਮਲਾ : ਹਨੂੰਮਾਨਗੜ੍ਹ ਤੋਂ ਮਿਲੀ ਲਾਸ਼ ਜਸਪਾਲ ਦੀ ਨਹੀਂ , ਪਰਿਵਾਰਕ ਮੈਂਬਰਾਂ ਨੇ ਕੀਤੀ ਪੁਸ਼ਟੀ

On Punjab
ਜਸਪਾਲ ਕਤਲ ਮਾਮਲਾ : ਹਨੂੰਮਾਨਗੜ੍ਹ ਤੋਂ ਮਿਲੀ ਲਾਸ਼ ਜਸਪਾਲ ਦੀ ਨਹੀਂ , ਪਰਿਵਾਰਕ ਮੈਂਬਰਾਂ ਨੇ ਕੀਤੀ ਪੁਸ਼ਟੀ:ਫਰੀਦਕੋਟ: ਫਰੀਦਕੋਟ ‘ਚ ਪੁਲਿਸ ਹਿਰਾਸਤ ਦੌਰਾਨ ਜਸਪਾਲ ਸਿੰਘ ਨਾਮਕ...
ਖਾਸ-ਖਬਰਾਂ/Important News

ਭਾਰਤੀ ਜਲ ਸੈਨਾ ਦੀ ਕਮਾਨ ਕਰਮਬੀਰ ਸਿੰਘ ਹੱਥ

On Punjab
ਨਵੀਂ ਦਿੱਲੀ: ਐਡਮਿਰਲ ਕਰਮਬੀਰ ਸਿੰਘ ਨੇ ਅੱਜ ਚੀਫ਼ ਆਫ਼ ਦ ਨੇਵਲ ਸਟਾਫ ਯਾਨੀ ਨੇਵੀ ਚੀਫ਼ ਦਾ ਅਹੁਦਾ ਸੰਭਾਲ ਲਿਆ ਹੈ। ਆਪਣੇ ਕਾਰਜਕਾਰ ਸੰਭਾਲਣ ਤੋਂ ਬਾਅਦ ਐਡਮਿਰਲ...
ਖਾਸ-ਖਬਰਾਂ/Important News

ਯੂਕੇ ਹਾਈਕੋਰਟ ‘ਚ ਮੋਦੀ ਦੀ ਜ਼ਮਾਨਤ ਅਰਜ਼ੀ, 11 ਜੂਨ ਨੂੰ ਸੁਣਵਾਈ

On Punjab
ਲੰਦਨ: ਪੀਐਨਬੀ ਘੁਟਾਲਾ ਦੇ ਮੁਲਜ਼ਮ ਨੀਰਵ ਮੋਦੀ ਨੇ ਸ਼ੁੱਕਰਵਾਰ ਨੂੰ ਯੂਕੇ ਹਾਈਕੋਰਟ ‘ਚ ਜ਼ਮਾਨਤ ਦੀ ਅਰਜੀ ਦਾਖਲ ਕੀਤੀ ਹੈ। ਨੀਰਵ ਦੀ ਅਰਜ਼ੀ ‘ਤੇ 11 ਜੂਨ ਨੂੰ ਸੁਣਵਾਈ ਹੋਵੇਗੀ।...
ਖਾਸ-ਖਬਰਾਂ/Important News

ਭਾਰਤ ਨੇ ਮਿਲਾਇਆ ਰੂਸ ਨਾਲ ਹੱਥ, ਅਮਰੀਕਾ ਨੇ ਦਿੱਤੀ ਧਮਕੀ

On Punjab
ਵਾਸ਼ਿੰਗਟਨ: ਭਾਰਤ ਤੇ ਰੂਸ ਦਰਮਿਆਨ ਪਿਛਲੇ ਸਾਲ ਹੋਏ ਐਸ-400 ਮਿਸਾਈਲ ਰੋਕੂ ਪ੍ਰਣਾਲੀ ਦੇ ਸੌਦੇ ‘ਤੇ ਅਮਰੀਕਾ ਨੇ ਨਾਰਾਜ਼ਗੀ ਜਤਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ...
ਖਾਸ-ਖਬਰਾਂ/Important News

ਅਮਰੀਕਾ :ਵਾਈਟ ਹਾਊਸ ਦੇ ਬਾਹਰ ਇੱਕ ਵਿਅਕਤੀ ਨੇ ਖੁਦ ਨੂੰ ਲਗਾਈ ਅੱਗ , ਹਾਲਤ ਗੰਭੀਰ

On Punjab
ਅਮਰੀਕਾ :ਵਾਈਟ ਹਾਊਸ ਦੇ ਬਾਹਰ ਇੱਕ ਵਿਅਕਤੀ ਨੇ ਖੁਦ ਨੂੰ ਲਗਾਈ ਅੱਗ , ਹਾਲਤ ਗੰਭੀਰ:ਵਾਸ਼ਿੰਗਟਨ : ਅਮਰੀਕਾ ਦੇ ਵਾਈਟ ਹਾਊਸ ਦੇ ਬਾਹਰ ਇੱਕ ਵਿਅਕਤੀ ਨੇ...
ਖਾਸ-ਖਬਰਾਂ/Important News

ਜੈਸ਼ ਦੀ ਤਰਜ ’ਤੇ ਹਿਜਬੁਲ ਨੇ ਜੰਮੂ ਕਸ਼ਮੀਰ ’ਚ ਸੀਆਰਪੀਐਫ ਕਾਫਿਲੇ ਉਤੇ ਕੀਤਾ ਸੀ ਹਮਲਾ

On Punjab
ਜੰਮੂ ਕਸ਼ਮੀਰ ਦੇ ਬਨਿਹਾਲ ਵਿਚ ਸੀਆਰਪੀਐਫ ਕਾਫਲੇ ਉਤੇ ਮਾਰਚ ਮਹੀਨੇ ਵਿਚ  ਹੋਏ ਅਸਫਲ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਏਐਨਆਈ) ਨੇ ਇਹ ਖੁਲਾਸਾ...
ਖਾਸ-ਖਬਰਾਂ/Important News

ਫ਼ੌਜੀਆਂ ਨੂੰ ਹੁਣ CSD ਤੋਂ ਮਹਿੰਗੀਆਂ ਕਾਰਾਂ ‘ਤੇ ਨਹੀਂ ਮਿਲੇਗੀ ਕੋਈ ਛੋਟ

On Punjab
ਫ਼ੌਜੀ ਅਧਿਕਾਰੀਆਂ ਨੂੰ ਹੁਣ SUV (ਸਪੋਰਟਸ ਯੂਟਿਲਿਟੀ ਵਹੀਕਲ) ਸਮੇਤ ਮਹਿੰਗੀਆਂਕਾਰਾਂ ‘ਤੇ ਮਿਲਣ ਵਾਲੀ ਛੋਟ ਹੁਣ ਨਹੀਂ ਮਿਲ ਸਕੇਗੀ। ਸਰਕਾਰ ਨੇ ਸੁਰੱਖਿਆ ਬਲਾਂ ਨੂੰਮਿਲਣ ਵਾਲੀ ਇਹ ਸਹੂਲਤ ਵਾਪਸ ਲੈ ਲਈ ਹੈ। ਹਾਲੇ ਤੱਕ ਫ਼ੌਜੀ ਅਧਿਕਾਰੀਆਂ ਨੂੰਮਹਿੰਗੀਆਂ ਕਾਰਾਂ ਖ਼ਰੀਦਣ ‘ਤੇ CSD (ਕੈਂਟੀਨ ਸਟੋਰਜ਼ ਡਿਪਾਰਟਮੈਂਟ) ਤੋਂ ਭਾਰੀ ਛੋਟਮਿਲ ਜਾਂਦੀ ਸੀ।     ਹੁਣ ਸੇਵਾ–ਮੁਕਤ ਹੋ ਚੁੱਕੇ ਤੇ ਸੇਵਾ ਕਰ ਰਹੇ ਅਧਿਕਾਰੀਆਂ ਨੂੰ ਅੱਠ ਸਾਲਾਂ ਵਿੱਚ ਇੱਕਵਾਰ ਸਬਸਿਡੀ ਵਾਲੀ ਕਾਰ ਲੈਣ ਦੀ ਇਜਾਜ਼ਤ ਹੋਵੇਗੀ। ਫ਼ੌਜੀ ਕੁਆਰਟ ਮਾਸਟਰਜਨਰਲ (QMG) ਸ਼ਾਖਾ ਨੇ ਬੀਤੀ 24 ਮਈ ਨੂੰ ਇਹ ਹਦਾਇਤਾਂ ਦਿੱਤੀਆਂ ਹਨ ਕਿ ਇੱਕਜੂਨ ਤੋਂ ਫ਼ੌਜੀ ਅਧਿਕਾਰੀ CSD ਕੈਂਟੀਨ ਤੋਂ 2,500CC ਤੱਕ ਦੀ ਇੰਜਣ ਸਮਰੱਥਾ ਵਾਲੀ12 ਲੱਖ ਰੁਪਏ ਤੱਕ ਦੀ ਕੀਮਤ ਵਾਲੀ ਕਾਰ ਉੱਤੇ ਹੀ ਛੋਟ ਲੈ ਸਕਣਗੇ। ਇਸਵਿੱਚ GST ਸ਼ਾਮਲ ਨਹੀਂ ਹੋਵੇਗਾ। ਇਸੇ ਤਰ੍ਹਾਂ ਦਾ ਹੁਕਮ ਰੱਖਿਆ ਅਦਾਰਿਆਂ ਵਿੱਚਸੇਵਾ ਨਿਭਾ ਰਹੇ ਸਿਵਲ ਅਧਿਕਾਰੀਆਂ ਉੱਤੇ ਵੀ ਲਾਗੂ ਹੋਵੇਗਾ। ਇਸ ਤੋਂ ਇਲਾਵਾ ਦੂਜੇ ਰੈਂਕ ਦੇ ਜਵਾਨ ਹੁਣ 1।400CC ਇੰਜਣ ਸਮਰੱਥਾ ਵਾਲੀ 5 ਲੱਖਰੁਪਏ ਦੀ ਕਾਰ ਖ਼ਰੀਦ ਸਕਦੇ ਹਨ। ਇਸ ਵਿੱਚ ਜੀਐੱਸਟੀ ਸ਼ਾਮਲ ਨਹੀਂ ਹੈ। ਉਹ ਇੱਕਕਾਰ ਆਪਣੇ ਕਾਰਜਕਾਲ ਦੌਰਾਨ ਅਤੇ ਦੂਜੀ ਸੇਵਾ–ਮੁਕਤੀ ਉੱਤੇ ਹੀ ਖ਼ਰੀਦ ਸਕਦੇ ਹਨ। ਇੱਥੇ ਵਰਨਣਯੋਗ ਹੈ ਕਿ ਸੀਐੱਸਡੀ ਕੈਂਟੀਨ ਤੋਂ ਕਾਰ ਖ਼ਰੀਦਣ ਉੱਤੇ 50 ਹਜ਼ਾਰ ਰੁਪਏ ਤੋਂਡੇਢ ਲੱਖ ਰੁਪਏ ਤੱਕ ਦਾ ਫ਼ਾਇਦਾ ਹੁੰਦਾ ਹੈ। ਦਰਅਸਲ, ਸਰਕਾਰ GST ਉੱਤੇ 50 ਫ਼ੀਸਦੀ ਛੋਟ ਵੀ ਦਿੰਦੀ ਹੈ। ਇਸ ਦੇ ਨਾਲ ਹੀ ਆਟੋਮੋਬਾਇਲ ਨਿਰਮਾਤਾ ਕੰਪਨੀ ਨਾਲ ਗੱਲ ਕਰ ਕੇ CSD ਵਿੱਚਵਿਕਰੀ ਲਈ ਆਉਣ ਵਾਲੀਆਂ ਕਾਰਾਂ ਦੀ ਕੀਮਤ ਬਾਜ਼ਾਰੀ ਕੀਮਤ ਤੋਂ ਪਹਿਲਾਂ ਹੀ ਕੁਝਘੱਟ ਕਰ ਦਿੱਤੀ ਜਾਂਦੀ ਹੈ।...
ਖਾਸ-ਖਬਰਾਂ/Important News

ਪੰਜਾਬ ਸਮੇਤ ਉੱਤਰੀ ਭਾਰਤ ’ਚ ਲੂ ਦਾ ਕਹਿਰ ਜਾਰੀ

On Punjab
ਪੰਜਾਬ ਸਮੇਤ ਸਮੁੱਚਾ ਭਾਰਤ ਹੀ ਇਸ ਵੇਲੇ ਸਖ਼ਤ ਗਰਮੀ ਦੀ ਲਪੇਟ ਵਿੱਚ ਹੈ। ਉੱਤਰੀਭਾਰਤ ‘ਚ ਲੂ ਚੱਲ ਰਹੀ ਹੈ। ਮਹਾਰਾਸ਼ਟਰ ਦੇ ਚੰਦਰਪੁਰ ‘ਚ ਤਾਪਮਾਨ 48 ਡਿਗਰੀਸੈਲਸੀਅਸ ਤੱਕ ਪੁੱਜ ਗਿਆ ਦੱਸਿਆ ਜਾਂਦਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਤਾਪਮਾਨ 43.1 ਡਿਗਰੀ ਸੈਲਸੀਅਸ ਰਿਹਾ। ਇਹ ਮਈਮਹੀਨੇ ਦਾ ਸਭ ਤੋਂ ਵੱਧ ਤਾਪਮਾਨ ਸੀ। ਘੱਟ ਤੋਂ ਘੱਟ ਤਾਪਮਾਨ 23.6 ਡਿਗਰੀਸੈਲਸੀਅਸ ਦਰਜ ਹੋਇਆ ਸੀ, ਜੋ ਆਮ ਨਾਲੋਂ ਦੋ ਡਿਗਰੀ ਘੱਟ ਸੀ। ਰਾਜਸਥਾਨ ‘ਚ ਸਖ਼ਤ ਗਰਮੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਚੁਰੂ ‘ਚਵੱਧ ਤੋਂ ਵੱਧ ਤਾਪਮਾਨ 47.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4ਡਿਗਰੀ ਵੱਧ ਹੈ। ਬੀਕਾਨੇਰ–ਸ੍ਰੀਗੰਗਾਨਗਰ ‘ਚ ਵੱਧ ਤੋਂ ਵੱਧ ਤਾਪਮਾਨ 46.8 ਰਿਹਾ। ਜੈਸਲਮੇਰ ‘ਚਤਾਪਮਾਨ 45.5, ਕੋਟਾ ‘ਚ 45.3 ਤੇ ਬਾੜਮੇਰ ‘ਚ 45.2 ਡਿਗਰੀ ਸੈਲਸੀਅਸ ਰਿਹਾ। ਮਹਾਰਾਸ਼ਟਰ ‘ਚ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ। ਵਿਦਰਭ ਖੇਤਰਦੇ ਚੰਦਰਪੁਰ ਵਿਖੇ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਸੈਲਸੀਅਸ ਦਰਜ ਹੋਇਆ।ਤੇਲੰਗਾਨਾ ‘ਚ ਵੀ ਗਰਮੀ ਦਾ ਕਹਿਰ ਜਾਰੀ ਹੈ। ਆਦਿਲਾਬਾਦ ‘ਚ ਲਗਾਤਾਰ ਦੂਜੇ ਦਿਨਤਾਪਮਾਨ 46.3 ਡਿਗਰੀ ਸੈਲਸੀਅਸ ਰਿਹਾ। ਅਗਲੇ ਤਿੰਨ ਦਿਨਾਂ ਤੱਕ ਗਰਮੀ ਦੀ ਹਾਲਤ ਇਹੋ ਜਿਹੀ ਬਣੇ ਰਹਿਣ ਦਾ ਅਨੁਮਾਨ ਹੈ।...
ਖਾਸ-ਖਬਰਾਂ/Important News

ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਿਰਾਸਤ 27 ਜੂਨ ਤੱਕ ਵਧੀ

On Punjab
ਭਗੌੜੇ ਹੀਰਾ ਨੀਰਵ ਮੋਦੀ ਦੇ ਹਵਾਲਗੀ ਮਾਮਲੇ ਵਿਚ ਵੀਰਵਾਰ ਨੂੰ ਲੰਦਨ ਦੀ ਅਦਾਲਤ ਨੇ ਉਨ੍ਹਾਂ ਦੀ ਹਿਰਾਸਤ 27 ਜੂਨ ਤੱਕ ਲਈ ਵਧਾ ਦਿੱਤੀ ਹੈ। ਹੁਣ...
ਖਾਸ-ਖਬਰਾਂ/Important News

ਭਾਰਤੀ ਲੇਖਿਕਾ ਐਨੀ ਜ਼ੈਦੀ ਨੇ ਜਿੱਤਿਆ 1 ਲੱਖ ਡਾਲਰ ਦਾ ਪੁਰਸਕਾਰ

On Punjab
ਭਾਰਤੀ ਲੇਖਿਕਾ ਐਨੀ ਜ਼ੈਦੀ ਨੇ ਬ੍ਰਿਟੇਨ ਚ ਬੁੱਧਵਾਰ ਨੂੰ 1 ਲੱਖ ਡਾਲਰ ਦਾ ਨਾਮੀ ਪੁਸਤਕ ਪੁਰਸਕਾਰ ‘ਨਾਇਨ ਡਾਟਸ’ ਜਿੱਤਿਆ ਹੈ। ਇਹ ਪੁਰਸਕਾਰ ਵਿਸ਼ਵ ਭਰ ਚ...