PreetNama

Category : ਖਾਸ-ਖਬਰਾਂ/Important News

ਖਾਸ-ਖਬਰਾਂ/Important News

ਅਮਰੀਕਾ ‘ਚ ਸਿੱਖ ਨੌਜਵਾਨ ਮੁੜ ਵਿਤਕਰੇ ਦਾ ਸ਼ਿਕਾਰ

On Punjab
ਚੰਡੀਗੜ੍ਹ: ਅਕਸਰ ਹੀ ਸਿੱਖਾਂ ਨਾਲ ਵਿਦੇਸ਼ਾਂ ‘ਚ ਨਕਲੀ ਪੱਖਪਾਤ ਦੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਹਾਲ ਹੀ ‘ਚ ਮੀਡੀਆ ਰਿਪੋਰਟ ‘ਚ ਸਾਹਮਣੇ ਆਇਆ ਕਿ ਇੱਕ ਸਿੱਖ...
ਖਾਸ-ਖਬਰਾਂ/Important News

ਚੀਨ ਨੇ ਸਮੁੰਦਰ ’ਚੋਂ ਰਾਕੇਟ ਪੁਲਾੜ ਭੇਜ ਕੇ ਕੀਤਾ ਦੁਨੀਆ ਨੂੰ ਹੈਰਾਨ

On Punjab
ਚੀਨ ਨੇ ਸਮੁੰਦਰ ਚੋਂ ਰਾਕੇਟ ਪੁਲਾੜ ’ਚ ਭੇਜ ਕੇ ਦੁਨੀਆ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਇਹ ਕਾਰਨਾਮਾ ਉਸ ਨੇ ਅੱਜ ਬੁੱਧਵਾਰ ਨੂੰ ਕਰ...
ਖਾਸ-ਖਬਰਾਂ/Important News

ਲਾਪਤਾ ਫੌਜੀ ਜਹਾਜ਼ ਅਜੇ ਵੀ ਨਹੀਂ ਲੱਭਿਆ, ਹੁਣ ਲਈ ਸੈਟੇਲਾਈਟ ਦੀ ਮਦਦ

On Punjab
ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦੇ ਏਐਨ-32 ਜਹਾਜ਼ ਦੀ ਭਾਲ ਵੱਡੇ ਪੱਧਰ ‘ਤੇ ਅਜੇ ਵੀ ਜਾਰੀ ਹੈ। ਜਹਾਜ਼ ਨੂੰ ਲਾਪਤਾ ਹੋਏ 48 ਘੰਟੇ ਹੋ ਚੁੱਕੇ ਹਨ। ਸੈਨਾ ਦੀ ਮਦਦ...
ਖਾਸ-ਖਬਰਾਂ/Important News

ਹਵਾਈ ਸਫਰ ਕਰਨ ਵਾਲਿਆਂ ਲਈ ਖੁਸ਼ਖਬਰੀ! ਹੁਣ ਇੱਕ ਕਾਲ ਨਾਲ ਟਿਕਟ ਬੁੱਕ

On Punjab
ਨਵੀਂ ਦਿੱਲੀ: ਏਅਰ ਇੰਡੀਆ ਦੇ ਯਾਤਰੀ ਹੁਣ ਇੱਕ ਫੋਨ ਕਾਲ ਨਾਲ ਆਪਣੀ ਟਿਕਟ ਬੁੱਕ ਕਰਵਾ ਸਕਦੇ ਹਨ। ਏਅਰ ਇੰਡੀਆ ਨੇ ਆਪਣੇ ਕਾਲ ਸੈਂਟਰ ਦੇ ਵਿਸਤਾਰ ਦਾ...
ਖਾਸ-ਖਬਰਾਂ/Important News

ਉੱਤਰੀ ਕੋਰੀਆ ਦੀ ਅਮਰੀਕਾ ਨੂੰ ਧਮਕੀ, ਸਬਰ ਦੀ ਵੀ ਕੋਈ ਹੱਦ !

On Punjab
ਪਯੋਂਗਯਾਂਗ: ਉੱਤਰੀ ਕੋਰੀਆ ਨੇ ਆਪਣੇ ‘ਤੇ ਲੱਗੇ ਬੈਨ ਨੂੰ ਲੈ ਕੇ ਅਮਰੀਕਾ ਨੂੰ ਇੱਕ ਵਾਰ ਫੇਰ ਧਮਕੀ ਦਿੱਤੀ ਹੈ। ਇੱਥੇ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ...
ਖਾਸ-ਖਬਰਾਂ/Important News

ਟਰੰਪ ਦੇ ਅੜਿੱਕਿਆਂ ਕਰਕੇ ਅਮਰੀਕੀ ਵੀਜ਼ੇ ਔਖੇ, 2018 ‘ਚ 10 ਫੀਸਦੀ ਕਮੀ

On Punjab
ਵਾਸ਼ਿੰਗਟਨ: ਅਮਰੀਕਾ ਪਿਛਲੇ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਨੀਤੀਆਂ ਨੂੰ ਮੁਸ਼ਕਲ ਬਣਾਉਣ ਦੀਆਂ ਯੋਜਨਾਵਾਂ ਬਣਾ ਰਿਹਾ ਹੈ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਏਸੀਆਈਐਸ) ਦੀ ਸਾਲਾਨਾ ਰਿਪੋਰਟ...
ਖਾਸ-ਖਬਰਾਂ/Important News

ਡੈਮੋਕ੍ਰੈਟਸ ਨੇ ਪਾਸ ਕੀਤਾ ਅਹਿਮ ਬਿੱਲ, ਪ੍ਰਵਾਸੀਆਂ ਲਈ ਗਰੀਨ ਕਾਰਡ ਦਾ ਖੁੱਲ੍ਹਿਆ ਰਾਹ

On Punjab
ਵਾਸ਼ਿੰਗਟਨ: ਅਮਰੀਕਾ ਦੇ ਹਾਊਸ ਆਫ ਡੈਮੋਕ੍ਰੇਟਸ ਨੇ ਮੰਗਲਵਾਰ ਨੂੰ ਅਹਿਮ ਬਿੱਲ ਪਾਸ ਕਰ ਦਿੱਤਾ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਹੀ ਸੈਂਕੜੇ ਅਜਿਹੇ ਕੱਚੇ...
ਖਾਸ-ਖਬਰਾਂ/Important News

ਅਮਰੀਕਾ ‘ਚ ਪਰਵਾਸੀ ਭਾਰਤੀਆਂ ਦੇ ਘਰ ਲੁੱਟਣ ਵਾਲਾ ਮਹਿਲਾ ਗਰੋਹ, ਇੰਝ ਹੁੰਦੀ ਸੀ ਪਲਾਨਿੰਗ

On Punjab
ਵਾਸ਼ਿੰਗਟਨ: ਟੈਕਸਸ ਦੀ ਮਹਿਲਾ ਨੂੰ ਅਮਰੀਕਾ ਵਿੱਚ ਪਰਵਾਸੀ ਭਾਰਤੀਆਂ ਦੇ ਘਰਾਂ ‘ਚ ਲੁੱਟ–ਖਸੁੱਟ ਕਰਨ ਵਾਲੇ ਗਰੋਹ ਦੀ ਸਰਗਰਨਾ ਹੋਣ ਦਾ ਦੋਸ਼ੀ ਪਾਇਆ ਗਿਆ ਹੈ। ਚਾਕੋ ਕਾਸਤ੍ਰੋ (44) ਤੇ...
ਖਾਸ-ਖਬਰਾਂ/Important News

ਜੋ ਦੁਨੀਆ ਦੇ ਵੱਡੇ-ਵੱਡੇ ਮਾਂਹਰਥੀ ਨਾ ਕਰ ਸਕੇ, 15 ਸਾਲਾ ਕੁੜੀ ਨੇ ਕਰ ਵਿਖਾਇਆ, ਹੁਣ ਪੂਰੀ ਦੁਨੀਆ ‘ਚ ਮੁਹਿੰਮ

On Punjab
ਨਵੀਂ ਦਿੱਲੀ: ਅੱਜ ਦੇ ਦੌਰ ‘ਚ ਮਨੁੱਖੀ ਹੋਂਦ ਦਾ ਤਾਣਾਬਾਣਾ ਬਿਖਰਦਾ ਨਜ਼ਰ ਆ ਰਿਹਾ ਹੈ। ਧਰਤੀ ਤਪ ਰਹੀ ਹੈ, ਹਵਾ ‘ਚ ਜ਼ਹਿਰ ਹੈ, ਪਾਣੀ ਲਈ ਹਾਹਾਕਾਰ ਮੱਚ ਰਹੀ...
ਖਾਸ-ਖਬਰਾਂ/Important News

ਇਮਰਾਨ ਖ਼ਾਨ ਨੇ ਈਦ ਮੌਕੇ ਪਾਉਣੇ ਸਨ ਸੱਪ ਦੀ ਖੱਲ ਵਾਲੇ ਸੈਂਡਲ ਪਰ…

On Punjab
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਈਦ ਮੌਕੇ ਸੱਪ ਦੀ ਖੱਲ ਤੋਂ ਬਣੇਸੈਂਡਲ ਪਾਉਣ ਦੀ ਤਿਆਰੀ ਵਿੱਚ ਸਨ ਪਰ ਹੁਣ ਉਨ੍ਹਾਂ ਦੀ ਇਹ ਖ਼ਾਹਿਸ਼ ਪੂਰੀ ਨਹੀਂ ਹੋਣਜਾ ਰਹੀ। ਦਰਅਸਲ, ਇਹ ਸੈਂਡਲ ਬਣਾਉਣ ਵਾਲੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।40,000 ਰੁਪਏ ਮੁੱਲ ਦੇ ਇਹ ਸੈਂਡਲ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਈਦ ਮੌਕੇ ਭੇਟਕੀਤੇ ਜਾਣੇ ਸਨ ਪਰ ਇਹ ਸੈਂਡਲ ਬਣਾਉਣ ਵਾਲਾ ਵਣ–ਜੀਵ ਕਾਨੂੰਨ ਦੀ ਉਲੰਘਣਾ ਦੇਮਾਮਲੇ ਵਿੱਚ ਫਸ ਗਿਆ ਹੈ। ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ ‘ਚ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੇਪੇਸ਼ਾਵਰ ਦੇ ਜਹਾਂਗੀਰਪੁਰਾ ਬਾਜ਼ਾਰ ਵਿੱਚ ਜੁੱਤੀਆਂ ਦੀ ਮਸ਼ਹੂਰ ‘ਨੂਰਦੀਨ ਚਾਚਾ ਦੀਦੁਕਾਨ’ ਉੱਤੇ ਛਾਪਾ ਮਾਰ ਕੇ ਸੱਪ ਦੀ ਖੱਲ ਨਾਲ ਬਣੇ ਦੋ ਜੋੜੇ ਸੈਂਡਲ ਜ਼ਬਤ ਕਰ ਲਏ। ਇਹ ਸੈਂਡਲ ‘ਕਪਤਾਨ ਸਪੈਸ਼ਲ ਚੱਪਲ’ ਦੇ ਨਾਂਅ ਨਾਲ ਮਸ਼ਹੂਰ ਹਨ। ਇਹ ਸੈਂਡਲਇਮਰਾਨ ਖ਼ਾਨ ਲਈ ਖ਼ਾਸ ਤੌਰ ‘ਤੇ ਤਿਆਰ ਕੀਤੇ ਗਏ ਸਨ। ਜੰਗਲਾਤ ਅਧਿਕਾਰੀਆਂ ਨੇਇੱਕ ਸੇਲਜ਼ਮੈਨ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜ਼ਿਲ੍ਹਾ ਜੰਗਲਾਤ ਅਫ਼ਸਰ ਅਬਦੁਲ ਹਲੀਮ ਮਰਵਾਤਇੱਕ ਗਾਹਕ ਬਣ ਕੇ ਨੂਰਦੀਨ ਦੀ ਦੁਕਾਨ ‘ਤੇ ਗਏ ਸਨ। ਤਦ ਉੱਥੇ ਉਨ੍ਹਾਂ ਨੂੰ 40 ਹਜ਼ਾਰਰੁਪਏ ਮੁੱਲ ਦੇ ਸੈਂਡਲ ਵਿਖਾਏ ਗਏ। ਤਦ ਸਾਰਾ ਮਾਮਲਾ ਸਾਹਮਣੇ ਆਇਆ।...