ਖਾਸ-ਖਬਰਾਂ/Important Newsਭੋਪਾਲ-ਹੈਦਰਾਬਾਦ-ਬੈਂਗਲੁਰੂ ਦੀਆਂ ਉਡਾਣਾਂ 29 ਮਾਰਚ ਤੱਕ ਰਹਿਣਗੀਆਂ ਬੰਦOn PunjabJanuary 15, 2020 by On PunjabJanuary 15, 202001024 bhopal hyderabad bangalore flight closed: ਸਪਾਈਸ ਜੈੱਟ ਭੋਪਾਲ ਤੋਂ ਹੈਦਰਾਬਾਦ ਹੋ ਕੇ ਬੈਂਗਲੁਰੂ ਜਾਣ ਵਾਲੀ ਫਲਾਈਟ ਐੱਸ.ਸੀ-1267 ਨੂੰ ਪ੍ਰਬੰਧਕੀ ਅਪ੍ਰੇਸ਼ਨ ਕਾਰਨ ਦੱਸਦੇ ਹੋਏ ਫਿਲਹਾਲ ਸੋਮਵਾਰ...
ਖਾਸ-ਖਬਰਾਂ/Important Newsਜਲ੍ਹਿਆਂਵਾਲਾ ਬਾਗ ‘ਚ ਮੋਦੀ ਦਾ ਜਜ਼ੀਆ, ਹੁਣ ਯਾਦਗਾਰੀ ਦੇਖਣ ਲਈ ਦੇਣੇ ਪੈਣਗੇ ਪੈਸੇOn PunjabJanuary 14, 2020 by On PunjabJanuary 14, 20200997 Amritsar jallianwala bagh ticket : ਅੰਮ੍ਰਿਤਸਰ: ਕੇਂਦਰ ਸਰਕਾਰ ਜਲ੍ਹਿਆਂਵਾਲਾ ਬਾਗ ਵਿਖੇ ਆਉਣ ਵਾਲੇ ਸੈਲਾਨੀਆਂ ਲਈ ਟਿਕਟਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ । ਜਿਸ ਕਾਰਨ...
ਖਾਸ-ਖਬਰਾਂ/Important Newsਹਿਮਾਚਲ ’ਚ ਭਾਰੀ ਬਰਫ਼ਬਾਰੀ ਦਾ ਖਦਸ਼ਾ, ਅਲਰਟ ਜਾਰੀOn PunjabJanuary 14, 2020 by On PunjabJanuary 14, 202001103 Himachal heavy snowfall: ਸ਼ਿਮਲਾ: ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉਤਰਾਖੰਡ ਵਿੱਚ ਪਿਛਲੇ 24 ਘੰਟਿਆਂ ਦੌਰਾਨ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ ਵਿੱਚ ਵੀ ਠੰਡ ਵੱਧ ਗਈ ਹੈ...
ਖਾਸ-ਖਬਰਾਂ/Important Newsਲਾਹੌਰ ਹਾਈ ਕੋਰਟ ਨੇ ਪਰਵੇਜ਼ ਮੁਸ਼ੱਰਫ਼ ਦੀ ਮੌਤ ਦੀ ਸਜ਼ਾ ਕੀਤੀ ਖਾਰਿਜOn PunjabJanuary 14, 2020 by On PunjabJanuary 14, 202001004 Pervez Musharraf Death Sentence Overturned: ਲਾਹੌਰ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨੂੰ ਵੱਡੀ ਰਾਹਤ ਮਿਲੀ ਹੈ । ਜਿੱਥੇ ਅਦਾਲਤ ਨੇ ਮੁਸ਼ੱਰਫ ਵਿਰੁੱਧ ਮੌਤ...
ਖਾਸ-ਖਬਰਾਂ/Important Newsਮਹਿਲਾ ਯਾਤਰੀ ਨੇ ਦਿੱਤੀ ਬੰਬ ਧਮਾਕੇ ਦੀ ਧਮਕੀ, ਕਰਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗOn PunjabJanuary 13, 2020 by On PunjabJanuary 13, 202001113 Air Asia flight emergency landing: ਕੋਲਕਾਤਾ ਹਵਾਈ ਅੱਡੇ ‘ਤੇ ਏਅਰ ਏਸ਼ੀਆ ਦੇ ਇੱਕ ਜਹਾਜ਼ ਨੂੰ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ, ਜਿਸ ਕਾਰਨ ਜਹਾਜ਼ ਦੀ...
ਖਾਸ-ਖਬਰਾਂ/Important Newsਈਰਾਨ ਦਾ ਅਮਰੀਕਾ ‘ਤੇ ਵੱਡਾ ਹਮਲਾ, ਇਰਾਕ ‘ਚ ਅਮਰੀਕੀ ਏਅਰਬੇਸ ‘ਤੇ ਦਾਗੇ ਚਾਰ ਰਾਕੇਟOn PunjabJanuary 13, 2020 by On PunjabJanuary 13, 20200966 Rockets hit Iraq military base: ਅਮਰੀਕਾ ਅਤੇ ਈਰਾਨ ਵਿਚਕਾਰ ਲੜਾਈ ਦਾ ਦੌਰ ਜਾਰੀ ਹੈ । ਐਤਵਾਰ ਨੂੰ ਇਰਾਕ ਦੇ ਉੱਤਰੀ ਬਗਦਾਦ ਵਿੱਚ ਅਮਰੀਕੀ ਏਅਰਬੇਸ ‘ਤੇ...
ਖਾਸ-ਖਬਰਾਂ/Important Newsਬਲੋਚਿਸਤਾਨ ‘ਚ ਭਾਰੀ ਬਰਫਬਾਰੀ ਕਾਰਨ ਐਮਰਜੈਂਸੀ ਲਾਗੂ, 14 ਦੀ ਮੌਤOn PunjabJanuary 13, 2020 by On PunjabJanuary 13, 20200895 Pakistan Balochistan over heavy snow: ਕਵੇਟਾ: ਭਾਰੀ ਮੀਂਹ ਅਤੇ ਬਰਫ਼ਬਾਰੀ ਤੋਂ ਬਾਅਦ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ 7 ਜ਼ਿਲ੍ਹਿਆਂ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਹੈ...
ਖਾਸ-ਖਬਰਾਂ/Important Newsਅਮਰੀਕਾ – ਈਰਾਨ ਮਾਮਲੇ ‘ਤੇ ਪਾਕਿਸਤਾਨ ਨੇ ਰੱਖਿਆ ਆਪਣਾ ਪੱਖOn PunjabJanuary 10, 2020 by On PunjabJanuary 10, 202001231 US – Pakistan defends ਇਸਲਾਮਾਬਾਦ – ਅਮਰੀਕਾ ਅਤੇ ਈਰਾਨ ਦੇ ਵਿੱਚ ਸ਼ੁਰੂ ਹੋਈ ਲੜਾਈ ਨੂੰ ਲੈ ਕੇ ਸਾਰੇ ਵਿਸ਼ਵ ‘ਤੇ ਚਿੰਤਾ ਦੇ ਵਿਸ਼ਵ ਯੁੱਧ ਦੇ...
ਖਾਸ-ਖਬਰਾਂ/Important Newsਈਰਾਨੀ ਰਸਤਾ ਬੰਦ ਹੋਣ ਕਾਰਨ ਕੈਨੇਡਾ, ਅਮਰੀਕਾ ਤੇ ਯੂਰਪ ਦਾ ਸਫਰ ਹੋ ਸਕਦੈ ਮਹਿੰਗਾOn PunjabJanuary 10, 2020 by On PunjabJanuary 10, 202001001 Air India avoid Iran Airspace: ਨਵੀਂ ਦਿੱਲੀ: ਅਮਰੀਕਾ ਤੇ ਈਰਾਨ ਵਿੱਚ ਤਣਾਅ ਦਿਨੋਂ-ਦਿਨ ਵੱਧ ਰਿਹਾ ਹੈ. ਇਸ ਤਣਾਅ ਦਾ ਅਸਰ ਭਾਰਤ ਵਰਗੇ ਦੇਸ਼ਾਂ ‘ਤੇ ਵੀ...
ਖਾਸ-ਖਬਰਾਂ/Important Newsਬਗ਼ਦਾਦ ‘ਚ ਹੋਇਆ ਦੂਸਰਾ ‘ਹਮਲਾ’, ਵਿਦੇਸ਼ੀ ਦੂਤਾਵਾਸ ਕੋਲ ਡਿੱਗੀਆਂ 2 ਮਿਜ਼ਾਈਲਾਂOn PunjabJanuary 10, 2020 by On PunjabJanuary 10, 202001562 bagdad Second attack ਬਗਦਾਦ : ਇਰਾਕ ਦੇ ਬਗਦਾਦ ਵਿਚ ਇਕ ਵਾਰ ਫਿਰ ਰਾਕੇਟ ਦਾ ਹਮਲਾ ਹੋਇਆ ਹੈ। ਰਿਪੋਰਟਾਂ ਦੇ ਅਨੁਸਾਰ, ਇਸ ਵਾਰ ਦੋ ਮਿਜ਼ਾਈਲਾਂ ਉੱਚ...