ਖਾਸ-ਖਬਰਾਂ/Important Newsਐਵਰੈਸਟ ‘ਤੇ ਮਿਲੀਆਂ ਲਾਸ਼ਾਂ ਦੀ ਪਛਾਣ ਕਰਨਾ ਨੇਪਾਲ ਲਈ ਵੱਡੀ ਚੁਨੌਤੀOn PunjabJune 10, 2019 by On PunjabJune 10, 201901605 ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਉੱਤੇ ਚੜ੍ਹਾਈ ਕਰਨ ਵਿੱਚ ਅਸਫ਼ਲ ਰਹੇ ਚਾਰ ਪਰਬੱਤਰੋਹੀਆਂ ਦੀਆਂ ਲਾਸ਼ਾਂ ਦੀ ਪਛਾਣ ਕਰਨਾ ਹੁਣ ਨੇਪਾਲ ਦੇ ਅਧਿਕਾਰੀਆਂ...
ਖਾਸ-ਖਬਰਾਂ/Important Newsਚਾਰ ਵਿਧਾਇਕਾਂ ਨੇ ਕੁੜੀ ਨਾਲ ਕੀਤੀ ਸ਼ਰਮਨਾਕ ਹਰਕਤ, ਵੀਡੀਓ ਵਾਇਰਲOn PunjabJune 10, 2019 by On PunjabJune 10, 201901307 ਪਟਨਾ: ਸਟੱਡੀ ਟੂਰ ‘ਤੇ ਮਣੀਪੁਰ ਗਏ ਬਿਹਾਰ ਦੇ ਚਾਰ ਵਿਧਾਇਕਾਂ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਜਨਤਾ ਦਲ ਯੂਨਾਈਟਿਡ, ਰਾਸ਼ਟਰੀ ਜਨਤਾ ਦਲ, ਭਾਰਤੀ ਜਨਤਾ ਪਾਰਟੀ...
ਖਾਸ-ਖਬਰਾਂ/Important Newsਮੈਚ ਦੇਖਣ ਆਏ ਵਿਜੇ ਮਾਲਿਆ ਨਾਲ ਹੋਈ ਬੁਰੀOn PunjabJune 10, 2019 by On PunjabJune 10, 201901494 ਲੰਡਨ: ਇੰਗਲੈਂਡ ਦੇ ਓਵਲ ਵਿੱਚ ਬੀਤੇ ਦਿਨ ਖੇਡੇ ਗਏ ਭਾਰਤ ਆਸਟ੍ਰੇਲੀਆ ਕ੍ਰਿਕਟ ਮੈਚ ਦਾ ਆਨੰਦ ਮਾਣਨ ਗਏ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦਾ ਮਜ਼ਾ ਲੋਕਾਂ ਨੇ...
ਖਾਸ-ਖਬਰਾਂ/Important Newsਅਮਰੀਕਾ ‘ਚ ਪੰਜਾਬੀ ਦਾ ਕਾਰਾ, ਸਮਲਿੰਗੀਆਂ ਦੀ ਪਰੇਡ ‘ਚ ਬੰਦੂਕ ਦੀ ਦਹਿਸ਼ਤOn PunjabJune 10, 2019 by On PunjabJune 10, 201901643 ਵਾਸ਼ਿੰਗਟਨ: ਪੰਜਾਬੀ ਮੂਲ ਦੇ ਅਮਰੀਕੀ ਵਿਅਕਤੀ ਨੂੰ ਆਪਣੀ ਬੰਦੂਕ ਨਾਲ ਸਮਲਿੰਗੀ ਭਾਈਚਾਰੇ ਦੇ ਲੋਕਾਂ ਨੂੰ ਡਰਾਉਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਲੋਕ...
ਖਾਸ-ਖਬਰਾਂ/Important Newsਮਿਸ਼ਨ ਫ਼ਤਹਿਵੀਰ: NDRF ਦੇ ਹੱਥ ਖੜ੍ਹੇ, ਫੌਜ ਦੇ ਹੱਥ ਕਮਾਨ, ਕੈਪਟਨ ਨੇ ਮੰਗੀ ਰਿਪੋਰਟOn PunjabJune 10, 2019 by On PunjabJune 10, 201901406 ਸੰਗਰੂਰ: ਬੋਰਵੈੱਲ ਵਿੱਚ ਫਸੇ ਫ਼ਤਹਿਵੀਰ ਨੂੰ ਬਾਹਰ ਕੱਢਣ ਦਾ ਬਚਾਅ ਕਾਰਜ ਲੋੜ ਤੋਂ ਵੱਧ ਸਮਾਂ ਲੈ ਰਿਹਾ ਹੈ। ਬੱਚੇ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਣ ਲਈ...
ਖਾਸ-ਖਬਰਾਂ/Important Newsਗੁਰਦੁਆਰਾ ਸਿੰਘ ਸਭਾ ਗਲੈਨ ਰੋਕ ਨਿਊ ਜਰਸੀ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆਂOn PunjabJune 10, 2019June 10, 2019 by On PunjabJune 10, 2019June 10, 201901539 ਪ੍ਰਿਤਪਾਲ ਕੋਰ—-ਗੁਰਦੁਆਰਾ ਸਿੰਘ ਸਭਾ ਗਲੈਨ ਰੋਕ ਨਿਊ ਜਰਸੀ ਵਿਖੇ ਅੱਜ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ।ਇਸ ਮੌਕੇ...
ਖਾਸ-ਖਬਰਾਂ/Important Newsਇਮਰਾਨ ਖ਼ਾਨ ਨੇ ਈਦ ਮੌਕੇ ਨਵਾਜ਼ ਸ਼ਰੀਫ਼ ਨੂੰ ਪਰਿਵਾਰ ਨਾਲ ਮਿਲਣ ਨਹੀਂ ਦਿੱਤਾOn PunjabJune 9, 2019 by On PunjabJune 9, 201901643 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਵੱਲੋਂ ਜਿਹੋ ਜਿਹਾ ਰਵੱਈਆ ਸਾਬਕਾਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਕੀਤਾ ਜਾ ਰਿਹਾ ਹੈ, ਉਸ ਕਨ ਉਨ੍ਹਾਂ ਦੀ ਡਾਢੀਆਲੋਚਨਾ ਹੋ ਰਹੀ ਹੈ। ਦਰਅਸਲ, ਜੇਲ੍ਹ ‘ਚ ਕੈਦ ਸ੍ਰੀ ਸ਼ਰੀਫ਼ ਨੂੰ ਇਸ ਵਾਰ ਈਦ–ਉਲ–ਫ਼ਿਤਰ ਮੌਕੇ ਵੀ ਆਪਣੇ ਪਰਿਵਾਰ ਨਾਲ ਮਿਲਣ ਨਹੀਂ ਦਿੱਤਾ ਗਿਆ। ਸ੍ਰੀ ਸ਼ਰੀਫ਼ ਦੀ ਪਾਰਟੀ ਮੁਸਲਿਮ ਲੀਗ (ਨਵਾਜ਼) ਨੇ ਇਸ ਲਈ ਸ੍ਰੀ ਇਮਰਾਨ ਖ਼ਾਨ ਦੀਕਾਫ਼ੀ ਆਲੋਚਨਾ ਕੀਤੀ ਹੈ ਪਰ ਪਾਕਿਸਤਾਨ ਸਰਕਾਰ ਨੇ ਇਨ੍ਹਾਂ ਦਾਅਵਿਆਂ ਨੂੰ ਗ਼ਲਤਦੱਸਿਆ ਹੈ। ਮੁਸਲਿਮ ਲੀਗ–ਨਵਾਜ਼ ਦੀ ਤਰਜਮਾਨ ਮਰੀਅਮ ਔਰੰਗਜ਼ੇਬ ਨੇ ਇੱਕ ਬਿਆਨ ਜਾਰੀਕਰ ਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕਥਿਤ ਬਦਲਾ–ਲਊ ਨੀਤੀ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਜਿਹੀ ਹਰਕਤ ਪ੍ਰਧਾਨ ਮੰਤਰੀ ਦੇਤੌਰ ਉੱਤੇ ਉਨ੍ਹਾਂ ਦੀ ਅਸਮਰੱਥਾ ਤੇ ਅਯੋਗਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਨੇ ਤਾਂ ਬਹੁਤ ਸ਼ਾਨ ਨਾਲ ਈਦ ਮਨਾਈ ਪਰ ਸ੍ਰੀ ਸ਼ਰੀਫ਼ਨੂੰ ਈਦ ਦੇ ਤੀਜੇ ਦਿਨ ਵੀ ਆਪਣੇ ਪਰਿਵਾਰ ਨਾਲ ਮਿਲਣ ਨਹੀਂ ਦਿੱਤਾ ਗਿਆ। ਚੇਤੇ ਰਹੇਕਿ ਈਦ ਦੇ ਜਸ਼ਨ ਆਮ ਤੌਰ ਉੱਤੇ ਤਿੰਨ ਦਿਨ ਚੱਲਦੇ ਰਹਿੰਦੇ ਹਨ। ਇੱਥੇ ਵਰਨਣਯੋਗ ਹੈ ਕਿ ਨਵਾਜ਼ ਸ਼ਰੀਫ਼ ਦਸੰਬਰ 2018 ਤੋਂ ਲਾਹੌਰ ਦੀ ਕੋਟ ਲਖਪਤਜੇਲ੍ਹ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਸਜ਼ਾ ਮਿਲਣ ਤੋਂ ਬਾਅਦ ਕੈਦ ਹਨ।...
ਖਾਸ-ਖਬਰਾਂ/Important Newsਸੈਲਫ਼ੀ ਬਣੀ ਮੌਤ ਦਾ ਕਾਰਨ- ਰੇਲ ਗੱਡੀ ‘ਤੇ ਚੜ੍ਹੇ ਮੁੰਡੇ ਨੇ ਪਾਇਆ ਤਾਰਾਂ ਨੂੰ ਹੱਥOn PunjabJune 9, 2019 by On PunjabJune 9, 201901470 ਯਮੁਨਾਨਗਰ: ਇੱਥੇ 15 ਸਾਲ ਦੇ ਮੁੰਡੇ ਨੇ ਸੈਲਫੀ ਖਿੱਚਣ ਦੇ ਚੱਕਰ ਵਿੱਚ ਆਪਣੀ ਜਾਨ ਗਵਾ ਲਈ ਹੈ। ਮ੍ਰਿਤਕ ਦੀ ਪਛਾਣ 15 ਸਾਲਾ ਸੋਨੂੰ ਵਜੋਂ ਹੋਈ...
ਖਾਸ-ਖਬਰਾਂ/Important Newsਹੇਮਕੁੰਟ ਯਾਤਰਾ ‘ਤੇ ਜਾਣ ਵਾਲੇ ਵੱਡੀਆਂ ਮੁਸ਼ਕਲਾਂ ‘ਚ ਘਿਰੇOn PunjabJune 9, 2019 by On PunjabJune 9, 201901542 ਰਿਸ਼ੀਕੇਸ਼: 2019 ਹੇਮਕੁੰਟ ਸਾਹਿਬ ਯਾਤਰਾ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੁੱਜ ਰਹੇ ਹਨ। ਯਾਤਰਾ ਦੇ ਪਹਿਲੇ ਹੀ ਦਿਨ ਤਕਰੀਬਨ ਅੱਠ ਹਜ਼ਾਰ ਸ਼ਰਧਾਲੂ ਹੇਮਕੁੰਟ ਸਾਹਿਬ ਗੁਰਦੁਆਰੇ...
ਖਾਸ-ਖਬਰਾਂ/Important Newsਕਰੋ ਅਰਦਾਸ! NDRF ਦੀ ਟੀਮ ਪਤਾਲ ‘ਚ ਚੱਲੀ ਫ਼ਤਹਿਵੀਰ ਨੂੰ ਬਚਾਉਣOn PunjabJune 9, 2019 by On PunjabJune 9, 201901527 ਸੰਗਰੂਰ: ਦੋ ਸਾਲ ਦੇ ਫ਼ਤਿਹਵੀਰ ਸਿੰਘ ਨੂੰ ਬਚਾਉਣ ਲਈ ਐਨਡੀਆਰਐਫ ਦੀ ਟੀਮ 150 ਫੁੱਟ ਜ਼ਮੀਨ ਵਿੱਚ ਜਾ ਰਹੀ ਹੈ। ਕੁਝ ਹੀ ਸਮੇਂ ਵਿੱਚ ਟੀਮ ਮੈਂਬਰ...