ਖਾਸ-ਖਬਰਾਂ/Important Newsਨੇਵੀ ਸੀਲ ਅਧਿਕਾਰੀ ਨੇ 12 ਸਾਲਾ ਬੱਚੇ ਨੂੰ ਮਾਰੀ ਗੋਲੀ, ਉਸਨੂੰ ਦੱਸਿਆ ‘‘ISIS ਦਾ ਕੂੜਾ’’On PunjabJune 22, 2019 by On PunjabJune 22, 201902181 ਅਮਰੀਕਾ ਦੇ ਨੇਵੀ ਸੀਲ ਦੇ ਦੋ ਸਾਬਕਾ ਮੁਲਾਜਮਾਂ ਨੇ ਯੁੱਧ ਅਪਰਾਧ ਸਬੰਧੀ ਇੱਕ ਮਾਮਲੇ ਵਿੱਚ ਸੁਣਵਾਈ ਦੋਰਾਨ ਇੱਕ ਖੌਫਨਾਕ ਵਾਕਿਆ ਬਾਰੇ ਦੱਸਿਆ ਹੈ। ਉਨ੍ਹਾਂ ਨੇ...
ਖਾਸ-ਖਬਰਾਂ/Important Newsਪ੍ਰੇਮਿਕਾ ਲਈ ਆਪਣੇ ਸਾਰੇ ਪਰਿਵਾਰ ਨੂੰ ਮਾਰ ਕੇ ਨਹਿਰ ਵਿਚ ਸੁੱਟਿਆOn PunjabJune 22, 2019 by On PunjabJune 22, 201901504 ਅਜਨਾਲਾ ਦੇ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਤੇੜਾ ਖੁਰਦ ’ਚ 16 ਜੂਨ ਦੀ ਰਾਤ ਨੂੰ ਇੱਕੋ ਹੀ ਪਰਿਵਾਰ ਦੇ ਚਾਰ ਜੀਆਂ ਦੇ ਸ਼ੱਕੀ ਹਾਲਾਤ ਵਿਚ...
ਖਾਸ-ਖਬਰਾਂ/Important Newsਬੇਅਦਬੀ ਮਾਮਲੇ ਵਿਚ ਨਾਮਜ਼ਦ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ ਵਿਚ ਕਤਲOn PunjabJune 22, 2019June 22, 2019 by On PunjabJune 22, 2019June 22, 201901429 ਨਾਭਾ ਦੀ ਨਵੀਂ ਬਣੀ ਜੇਲ੍ਹ ਵਿਚ ਡੇਰਾ ਸਿਰਸਾ ਨਾਲ ਜੁੜੇ ਆਗੂ ਮਹਿੰਦਰਪਾਲ ਸਿੰਘ ਬਿੱਟੂ ਦੀ ਹੱਤਿਆ ਕਰ ਦਿੱਤੀ ਗਈ। ਜੇਲ੍ਹ ਵਿਚ ਕੈਦੀਆਂ ਨੇ ਹੀ ਸਰੀਆ ਮਾਰ...
ਖਾਸ-ਖਬਰਾਂ/Important Newsਅਮਰੀਕਾ ’ਚ ਹਵਾਈ ਹਾਦਸਾ, 9 ਮੌਤਾਂOn PunjabJune 22, 2019 by On PunjabJune 22, 201901431 ਓਹੂ ਦੇ ਉੱਤਰੀ ਸਮੁੰਦਰੀ ਕੰਢੇ ਉੱਤੇ ਸ਼ੁੱਕਰਵਾਰ ਰਾਤੀਂ ਦੋ ਇੰਜਣਾਂ ਵਾਲੇ ਇੱਕ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਸਾਰੇ 9 ਵਿਅਕਤੀ ਮਾਰੇ...
ਖਾਸ-ਖਬਰਾਂ/Important Newsਬਾਰਾਮੂਲਾ ਮੁਕਾਬਲੇ ’ਚ ਭਾਰਤੀ ਜਵਾਨਾਂ ਨੇ ਜੈਸ਼ ਦਾ ਪਾਕਿਸਤਾਨੀ ਕਮਾਂਡਰ ਕੀਤਾ ਢੇਰOn PunjabJune 22, 2019 by On PunjabJune 22, 201901523 ਜੰਮੂ–ਕਸ਼ਮੀਰ ’ਚ ਅੱਤਵਾਦੀਆਂ ਨਾਲ ਸੁਰੱਖਿਆ ਬਲਾਂ ਦਾ ਮੁਕਾਬਲਾ ਜਾਰੀ ਹੈ। ਬਾਰਾਮੂਲਾ ’ਚ ਸਨਿੱਚਰਵਾਰ ਨੂੰ ਸ਼ੁਰੂ ਹੋਏ ਇੱਕ ਮੁਕਾਬਲੇ ਵਿੱਚ ਇੱਕ ਦਹਿਸ਼ਤਗਰਦ ਮਾਰਿਆ ਗਿਆ। ਮਾਰੇ ਗਏ...
ਖਾਸ-ਖਬਰਾਂ/Important Newsਇੰਡੀਅਨ ਏਅਰਲਾਈਨਜ਼ ਨੇ ਅਮਰੀਕੀ ਹਮਲੇ ਦੇ ਡਰ ਤੋਂ ਈਰਾਨ ’ਚ ਉਡਾਣਾਂ ਦੇ ਰੂਟ ਬਦਲੇOn PunjabJune 22, 2019 by On PunjabJune 22, 201901343 ਭਾਰਤ ਦੀ ਸਰਕਾਰੀ ‘ਇੰਡੀਅਨ ਏਅਰਲਾਈਨਜ਼’ ਨੇ ਅਮਰੀਕਾ ਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਆਪਣੀਆਂ ਉਨ੍ਹਾਂ ਸਾਰੀਆਂ ਉਡਾਣਾਂ ਦੇ ਰੂਟ ਬਦਲ ਦਿੱਤੇ ਹਨ, ਜਿਹੜੀਆਂ ਈਰਾਨ...
ਖਾਸ-ਖਬਰਾਂ/Important Newsਹੁਣ ਮੋਬਾਈਲ ਐਪਲੀਕੇਸ਼ਨ ਰਾਹੀਂ ਬੁੱਕ ਹੋਏਗੀ ਪੰਜਾਬ ਸਰਕਾਰ ਦੀ ਐਂਬੂਲੈਂਸOn PunjabJune 22, 2019 by On PunjabJune 22, 201901483 ਚੰਡੀਗੜ੍ਹ: ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨਵੀਂ ਐਪਲੀਕੇਸ਼ਨ ਜਾਰੀ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਨਾਲ ਲੋੜ ਪੈਣ ‘ਤੇ ਇੱਕ ਬਟਨ...
ਖਾਸ-ਖਬਰਾਂ/Important Newsਮੋਬਾਈਲ ਦਾ ਅਸਰ! ਮਨੁੱਖ ਦਾ ਤੇਜ਼ੀ ਨਾਲ ਬਦਲ ਰਿਹਾ ਸਰੀਰਕ ਢਾਂਚਾOn PunjabJune 22, 2019 by On PunjabJune 22, 201901436 ਚੰਡੀਗੜ੍ਹ: ਆਸਟ੍ਰੇਲੀਆ ਦੀ ਸਨਸ਼ਾਈਨ ਕੋਸਟ ਯੂਨੀਵਰਸਿਟੀ ਵਿੱਚ ਹੋਈ ਖੋਜ ਵਿੱਚ ਗੱਲ ਸਾਹਮਣੇ ਆਈ ਹੈ ਕਿ ਮੋਬਾਈਲ ਫੋਨ ਤੇ ਟੈਬਲੇਟਸ ਸਰੀਰ ਦਾ ਢਾਂਚਾ ਵਿਗਾੜ ਰਹੇ ਹਨ।...
ਖਾਸ-ਖਬਰਾਂ/Important Newsਕਰਤਾਰਪੁਰ ਲਾਂਘੇ ‘ਤੇ ਨਹੀਂ ਭਾਰਤ-ਪਾਕਿ ਤਣਾਅ ਦਾ ਕੋਈ ਅਸਰOn PunjabJune 22, 2019 by On PunjabJune 22, 201901459 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ-ਪਾਕਿ ਤਣਾਅ ਦਾ ਅਸਰ ਕਰਤਾਰਪੁਰ ਲਾਂਘੇ ਨਹੀਂ ਪਏਗਾ। ਉਨ੍ਹਾਂ ਨੇ ਆਪਣੇ ਪਾਕਿਸਤਾਨੀ ਹਮਰੁਤਬਾ...
ਖਾਸ-ਖਬਰਾਂ/Important Newsਵੀਜ਼ਾ ਕਟੌਤੀ ‘ਤੇ ਅਮਰੀਕਾ ਦਾ ਯੂ-ਟਰਨ, ਕੋਈ ਲਿਮਟ ਤੈਅ ਨਹੀਂOn PunjabJune 22, 2019 by On PunjabJune 22, 201901719 ਨਵੀਂ ਦਿੱਲੀ: ਅਮਰੀਕੀ ਸਰਕਾਰ ਨੇ ਐਚ-1ਬੀ ਵੀਜ਼ਾ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਇਸ ‘ਚ ਟਰੰਪ ਸਰਕਾਰ ਨੇ ਕਿਹਾ ਕਿ ਸਾਡੇ ਵੱਲੋਂ H-1B ਵੀਜ਼ਾ ਨੂੰ ਲੈ ਕੇ...