ਖਾਸ-ਖਬਰਾਂ/Important Newsਸਾਊਦੀ ‘ਚ ਧਾਰਮਿਕ ਯਾਤਰਾ ‘ਤੇ ਲੱਗੀ ਰੋਕ, ਫ਼ਿਲਹਾਲ ਮੱਕਾ ਨਹੀਂ ਜਾ ਸਕਣਗੇ ਸ਼ਰਧਾਲੂOn PunjabFebruary 27, 2020 by On PunjabFebruary 27, 202001188 saudi arabia halts: ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਹੌਲੀ ਹੌਲੀ ਦੁਨੀਆ ਦੇ ਕਈ ਦੇਸ਼ਾਂ ਵਿੱਚ ਤਬਾਹੀ ਫੈਲਾ ਰਿਹਾ ਹੈ। ਚੀਨ ਵਿੱਚ...
ਖਾਸ-ਖਬਰਾਂ/Important Newsਖ਼ਤਮ ਹੋਇਆ ਡੋਨਾਲਡ ਟਰੰਪ ਦਾ ਦੌਰਾ, CAA ‘ਤੇ ਕਿਹਾ ਇਹ ਭਾਰਤ ਦਾ ਅੰਦਰੂਨੀ ਮਾਮਲਾOn PunjabFebruary 26, 2020 by On PunjabFebruary 26, 20200952 donald trump leaves: ਦੋ ਦਿਨਾਂ ਦੌਰੇ ‘ਤੇ ਭਾਰਤ ਆਏ ਡੋਨਾਲਡ ਟਰੰਪ ਅਮਰੀਕਾ ਲਈ ਵਾਪਿਸ ਰਵਾਨਾ ਹੋ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜੋ ਭਾਰਤ...
ਖਾਸ-ਖਬਰਾਂ/Important Newsਅਮਰੀਕਾ ਤੋਂ ਤੇਲ ‘ਤੇ ਗੈਸ ਦੇ ਨਾਲ-ਨਾਲ ਹੁਣ ਕੋਲਾ ਵੀ ਖਰੀਦੇਗਾ ਭਾਰਤOn PunjabFebruary 26, 2020 by On PunjabFebruary 26, 20200889 buy coal from america: ਊਰਜਾ ਖੇਤਰ ਭਾਰਤ ਅਤੇ ਅਮਰੀਕਾ ਦੇ ਦੁਵੱਲੇ ਸਹਿਯੋਗ ਨੂੰ ਇੱਕ ਨਵੀਂ ਉਚਾਈ ਦੇਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਵਿੱਚ ਦੋਵੇਂ...
ਖਾਸ-ਖਬਰਾਂ/Important NewsAir Canada ਵੱਲੋਂ 10 ਅਪ੍ਰੈਲ ਤੱਕ ਚੀਨ ਲਈ ਫਲਾਈਟ ਸਰਵਿਸ ਰੱਦOn PunjabFebruary 26, 2020 by On PunjabFebruary 26, 20200905 Air Canada cancels flights: ਓਟਾਵਾ: ਚੀਨ ਵਿੱਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ । ਜਿਸ ਤੋਂ ਬਾਅਦ ਹੁਣ ਇਹ ਜਾਨਲੇਵਾ ਬਿਮਾਰੀ...
ਖਾਸ-ਖਬਰਾਂ/Important Newsਮੋਦੀ ‘ਤੇ ਟਰੰਪ ਦਾ ਐਲਾਨ: ਰੱਖਿਆ ਸੌਦੇ ‘ਤੇ ਮੋਹਰ, ਵਪਾਰ ਸੌਦੇ ਉੱਪਰ ਗੱਲਬਾਤ ਹੋਵੇਗੀ ਸ਼ੁਰੂOn PunjabFebruary 25, 2020 by On PunjabFebruary 25, 202001099 Modi Trump bilateral talks: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਇੱਕ ਸੰਯੁਕਤ ਪ੍ਰੈਸ ਕਾਨਫਰੰਸ ਕੀਤੀ ਹੈ।...
ਖਾਸ-ਖਬਰਾਂ/Important Newsਹੈਦਰਾਬਾਦ ਹਾਊਸ ਪਹੁੰਚੇ ਟਰੰਪ, PM ਮੋਦੀ ਨਾਲ ਕਰਨਗੇ ਗੱਲਬਾਤOn PunjabFebruary 25, 2020 by On PunjabFebruary 25, 202001223 Trump reach hyderabad house: ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅੱਜ ਭਾਰਤ ਦੌਰੇ ਦਾ ਦੂਜਾ ਅਤੇ ਆਖਰੀ ਦਿਨ ਹੈ । ਇਸ ਦੌਰੇ ਦੇ ਆਖ਼ਰੀ...
ਖਾਸ-ਖਬਰਾਂ/Important Newsਰਾਜਘਾਟ ਪਹੁੰਚ ਕੇ ਟਰੰਪ ‘ਤੇ ਮੇਲਾਨੀਆ ਨੇ ਮਹਾਤਮਾ ਗਾਂਧੀ ਨੂੰ ਕੀਤੀ ਸ਼ਰਧਾਂਜਲੀ ਭੇਟOn PunjabFebruary 25, 2020 by On PunjabFebruary 25, 20200874 trump rashtrapati bhavan: ਗੁਜਰਾਤ ਦੇ ਅਹਿਮਦਾਬਾਦ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸ ਦੇ ਪਰਿਵਾਰ ਦੇ ਸਵਾਗਤ ਤੋਂ ਬਾਅਦ ਹੁਣ ਕੂਟਨੀਤੀ ਦੀ ਵਾਰੀ ਆਈ ਹੈ।...
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਟਰੰਪ ਨੇ ਪਤਨੀ ਮੇਲਾਨੀਆਂ ਨਾਲ ਤਾਜ ਦੇ ਬਾਹਰ ਖਿਚਵਾਈ ਤਸਵੀਰ, ਵਿਜ਼ਿਟਰ ਬੁੱਕ ‘ਚ ਲਿਖਿਆ ‘ਵਾਹ ਤਾਜ’On PunjabFebruary 24, 2020February 24, 2020 by On PunjabFebruary 24, 2020February 24, 20200972 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਭਾਰਤ ਯਾਤਰਾ ‘ਤੇ ਹਨ। ਗੁਜਰਾਤ ‘ਚ ਗਾਂਧੀ ਆਸ਼ਰਮ ‘ਤੇ ਮੋਟੇਰਾ ‘ਚ ਸਟੇਡੀਅਮ ਦਾ ਉਦਘਾਟਨ ਕਰਨ ਤੋਂ ਬਾਅਦ ਟਰੰਪ ਆਪਣੀ ਪਤਨੀ...
ਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਅਹਿਮਦਾਬਾਦ ਪਹੁੰਚੇ ਟਰੰਪ, PM ਮੋਦੀ ਨੇ ਗਲੇ ਲਗਾ ਕੀਤਾ ਸਵਾਗਤOn PunjabFebruary 24, 2020 by On PunjabFebruary 24, 202001159 ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਹਿਮਦਾਬਾਦ ਪਹੁੰਚ ਗਏ ਹਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਕੀਤਾ ।...
ਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਚੱਲ ਮੇਰਾ ਪੁੱਤ 2’ ਦੇ ਟ੍ਰੇਲਰ ਨੂੰ ਮਿਲ ਰਿਹਾ ਭਰਵਾ ਹੁੰਗਾਰਾ, ਕਈ ਨਵੇਂ ਚਿਹਰੇ ਆਉਣਗੇ ਨਜ਼ਰOn PunjabFebruary 24, 2020 by On PunjabFebruary 24, 20200984 ਪੰਜਾਬੀ ਇੰਡਸਟਰੀ ਦੀ ਸਭ ਤੋਂ ਅਵੇਟਡ ਫਿਲਮ ‘ਚੱਲ ਮੇਰਾ ਪੁੱਤ 2’ ਦਾ ਦਰਸ਼ਕਾ ਨੂੰ ਕਾਫੀ ਲੰਭੇ ਸਮੇਂ ਤੋਂ ਇੰਤਜਾਰ ਸੀ। ਹੁਣ ਫੈਨਜ਼ ਦਾ ਇਹ ਇੰਤਜਾਰ...