ਖਾਸ-ਖਬਰਾਂ/Important Newsਕੈਨੇਡੀਅਨ ਜਵਾਨਾਂ ਦੇ ਭੰਗੜੇ ਨੇ ਲੁੱਟੇ ਦਿਲOn PunjabJune 27, 2019 by On PunjabJune 27, 201901715 ਵੀਂ ਦਿੱਲੀ: ਕੈਨੇਡੀਅਨ ਆਰਮਡ ਫੋਰਸਿਜ਼ ਦੇ ਬਹਾਦਰ ਜਵਾਨ ਦੇਸ਼ ਦੀ ਸੇਵਾ ਕਰਦੇ ਹਨ। ਇਸ ਦੇ ਨਾਲ ਹੀ ਉਹ ਪੰਜਾਬੀ ਲੋਕ ਨਾਚ ਯਾਨੀ ਭੰਗੜਾ ਦਾ ਖੂਬ ਪ੍ਰਦਰਸ਼ਨ...
ਖਾਸ-ਖਬਰਾਂ/Important Newsਸਿੱਖ ਜਥੇ ਦਾ ਪਾਕਿਸਤਾਨ ‘ਚ ਇੰਝ ਹੋਇਆ ਸਵਾਗਤ,On PunjabJune 27, 2019 by On PunjabJune 27, 201901492 ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਗਏ ਭਾਰਤੀ ਸਿੱਖ ਜਥੇ ਦਾ ਪਾਕਿਸਤਾਨ ਦੀ ਵਾਹਗਾ ਸਰਹੱਦ ਵਿਖੇ ਨਿੱਘਾ ਸੁਵਾਗਤ ਕੀਤਾ ਗਿਆ। ਸਾਬਕਾ ਪ੍ਰਧਾਨ...
ਖਾਸ-ਖਬਰਾਂ/Important Newsਸਿੱਖ ਕਲਚਰਲ ਸੁਸਾਇਟੀ ਰਿੰਚਮੰਡ ਹਿੱਲ ਵੱਲੋਂ ਸਲਾਨਾ ਗੁਰਮਿਤ ਕੈਂਪ ਦੀ ਸ਼ੁਰੂਆਤ ਸਲਾਘਾਯੋਗ ਕਦਮOn PunjabJune 27, 2019 by On PunjabJune 27, 201901675 ਨਿਊਯਾਰਕ – ਸਿੱਖ ਕਲਚਰਲ ਸੁਸਾਇਟੀ ਗੁਰਦੁਆਰਾ ਰਿੰਚਮੰਡ ਹਿੱਲ ਨਿਊਯਾਰਕ ਵਿਖੇ ਸਲਾਨਾ ਗੁਰਮਿਤ ਕੈਂਪ 2019 ਜੁਲਾਈ 1 ਤੋਂ ਲੈ ਕੇ ਜੁਲਾਈ 26,2019 ਤੱਕ ਲਗਾਇਆ ਜਾ ਰਿਹਾ...
ਖਾਸ-ਖਬਰਾਂ/Important Newsਪ੍ਰਸਿੱਧ ਨਾਵਲਕਾਰ ਸੁਰਿੰਦਰ ਸਿੰਘ ਸੋਹਲ ਦਾ ਨਾਵਲ ‘ਸਿੰਘਾਸਨ’ ਲੋਕ ਅਰਪਣOn PunjabJune 27, 2019 by On PunjabJune 27, 201901935 ਨਿਊਯਾਰਕ-(ਪ੍ਰਿਤਪਾਲ ਕੋਰ) – ਪੰਜਾਬੀ ਪ੍ਰੈਸ ਕਲੱਬ ਨਿਊਯਾਰਕ (ਰਜਿ.) ਵੱਲੋਂ ਉੱਘੇ ਪੰਜਾਬੀ ਲੇਖਕ ਸੁਰਿੰਦਰ ਸੋਹਲ ਦੇ ਨਾਵਲ ‘ਸਿੰਘਾਸਣ ‘ ਦਾ ਘੁੰਡ ਚੁੱਕ ਸਮਾਗਮ ਰਾਇਲ ਪੈਲੇਸ ਵਿੱਖੇ...
ਖਾਸ-ਖਬਰਾਂ/Important Newsਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਧਾਰਮਿਕ ਸਮਾਗਮ ਕਰਵਾਇਆOn PunjabJune 27, 2019 by On PunjabJune 27, 201901644 ਨਿਊਯਾਰਕ -ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ 95-30 118 ਸਟਰੀਟ ਰਿਚਮੰਡ ਹਿੱਲ ਨਿਊਯਾਰਕ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਨਿੱਘੀ ਯਾਦ ਨੂੰ...
ਖਬਰਾਂ/Newsਖਾਸ-ਖਬਰਾਂ/Important Newsਦਿੱਲੀ ‘ਚ ਹਰ ਥਾਂ ਲੱਗਣਗੇ ਵਾਈ-ਫਾਈ, ਛੇ ਮਹੀਨਿਆਂ ‘ਚ ਹੋਵੇਗਾ ਕੰਮ ਪੂਰਾOn PunjabJune 26, 2019 by On PunjabJune 26, 201901477 ਨਵੀਂ ਦਿੱਲੀ: ਐਨਡੀਐਮਸੀ ਨਵੀਂ ਦਿੱਲੀ ਦੇ ਸਾਰੇ ਇਲਾਕਿਆਂ ‘ਚ ਵਾਈ–ਫਾਈ ਲਾਉਣ ਜਾ ਰਹੀ ਹੈ ਤੇ ਅਗਲੇ ਛੇ ਮਹੀਨਿਆਂ ‘ਚ ਇਹ ਕੰਮ ਪੂਰਾ ਕਰ ਲਿਆ ਜਾਵੇਗਾ। ਐਨਡੀਐਮਸੀ...
ਖਾਸ-ਖਬਰਾਂ/Important Newsਹੁਣ ਮੋਦੀ ਸਰਕਾਰ ਦਾ ਡ੍ਰਾਈਵਿੰਗ ਲਾਈਸੈਂਸ ਬਾਰੇ ਵੱਡਾ ਫੈਸਲਾOn PunjabJune 26, 2019 by On PunjabJune 26, 201901521 ਨਵੀਂ ਦਿੱਲੀ: ਸੂਬਿਆਂ ਵਿੱਚ ਡ੍ਰਾਈਵਿੰਗ ਲਾਈਸੈਂਸ ਦੇ ਫਾਰਮੈਟ ਵੱਖ ਹੋਣ ਕਰਕੇ ਪੈਦਾ ਹੋਣ ਵਾਲੀਆਂ ਦਿੱਕਤਾਂ ਨੂੰ ਖ਼ਤਮ ਕਰਨ ਲਈ ਕੇਂਦਰ ਸਰਕਾਰ ਨੇ ਤਰੀਕਾ ਲੱਭਿਆ ਹੈ। ਸਰਕਾਰ...
ਖਾਸ-ਖਬਰਾਂ/Important Newsਮੋਦੀ ਸਰਕਾਰ ਦਾ ਵੱਡਾ ਫੈਸਲਾ, ਆਈਬੀ ਤੇ ਰਾਅ ਦੇ ਨਵੇਂ ਮੁਖੀ ਐਲਾਨੇOn PunjabJune 26, 2019 by On PunjabJune 26, 201901451 ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਇੰਟੈਲੀਜੈਂਸੀ ਬਿਊਰੋ (ਆਈਬੀ) ਤੇ ਰਿਸਰਚ ਐਂਡ ਐਨਾਲੈਸਿਸ ਵਿੰਗ (ਰਾਅ) ਦੇ ਨਵੇਂ ਮੁੱਖੀਆਂ ਦੇ ਨਾਂ ਦਾ ਐਲਾਨ ਕੀਤਾ ਹੈ। 1984 ਬੈਚ ਦੇ ਆਈਪੀਐਸ ਅਧਿਕਾਰੀ ਅਰਵਿੰਦ ਕੁਮਾਰ ਨੂੰ ਆਈਬੀ...
ਖਾਸ-ਖਬਰਾਂ/Important Newsਮਾਇਕ ਪੋਂਪੀਓ ਦੀ ਮੋਦੀ ਨਾਲ ਮੁਲਾਕਾਤ, ਜੈਸ਼ੰਕਰ ਨਾਲ ਵੀ ਹੋਵੇਗੀ ਗੱਲਬਾਤOn PunjabJune 26, 2019 by On PunjabJune 26, 201901433 ਨਵੀਂ ਦਿੱਲੀ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨਵੀਂ ਦਿੱਲੀ ਪਹੁੰਚ ਚੁੱਕੇ ਹਨ। ਅੱਜ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਪੋਂਪੀਓ ਵਿਦੇਸ਼...
ਖਾਸ-ਖਬਰਾਂ/Important Newsਜਦੋਂ ਮਰੇ ਕੀੜੇ ਨੇ ਰੋਕ ਦਿੱਤੀ ਜਾਪਾਨ ‘ਚ ਜੀਵਨ ਚਾਲOn PunjabJune 26, 2019 by On PunjabJune 26, 201901436 ਟੋਕੀਓ: ਦੱਖਣੀ ਜਾਪਾਨ ਵਿੱਚ ਬਿਜਲੀ ਠੱਪ ਹੋਣ ਕਰਕੇ ਕਰੀਬ 26 ਰੇਲਾਂ ਦੀ ਆਵਾਜਾਈ ‘ਤੇ ਅਸਰ ਪਿਆ। ਇਸ ਨਾਲ ਕਰੀਬ 12 ਹਜ਼ਾਰ ਯਾਤਰੀ ਪ੍ਰੇਸ਼ਾਨ ਹੋਏ। ਰੇਲਵੇ...