ਖਾਸ-ਖਬਰਾਂ/Important NewsBCC ਦੇ ਸਰਵੇਖਣ ‘ਚ ਦੁਨੀਆ ਦੇ ਸਰਬੋਤਮ ਨੇਤਾ ਬਣੇ ਮਹਾਰਾਜਾ ਰਣਜੀਤ ਸਿੰਘOn PunjabMarch 6, 2020 by On PunjabMarch 6, 20200874 maharaja ranjit singh elected: ਭਾਰਤ ਵਿੱਚ 19 ਵੀਂ ਸਦੀ ਦੇ ਸਿੱਖ ਸਾਮਰਾਜ ਦੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਇੱਕ ਮੁਕਾਬਲੇ ਵਿੱਚ ਵਿਸ਼ਵ ਦੇ ਨੇਤਾਵਾਂ ਨੂੰ ਪਿੱਛੇ...
ਖਾਸ-ਖਬਰਾਂ/Important Newsਦੁਬਈ ਦੇ ਸ਼ੇਖ ਨੇ ਕੀਤਾ ਆਪਣੀਆਂ ਧੀਆਂ ਨੂੰ ਅਗਵਾ ‘ਤੇ ਸਾਬਕਾ ਪਤਨੀ ਨੂੰ ਦਿੱਤੀ ਧਮਕੀ: ਬ੍ਰਿਟੇਨ ਹਾਈ ਕੋਰਟOn PunjabMarch 6, 2020 by On PunjabMarch 6, 20200921 dubai-sheikh kidnapped daughter: ਬ੍ਰਿਟੇਨ ਦੀ ਇੱਕ ਅਦਾਲਤ ਨੇ ਦੁਬਈ ਦੇ ਸ਼ਾਸਕ ਖਿਲਾਫ ਅਗਵਾ ਕਰਨ ਅਤੇ ਡਰਾਉਣ ਧਮਕਾਉਣ ਦੇ ਦੋਸ਼ ਸੱਚ ਸਾਬਿਤ ਕੀਤੇ ਹਨ। ਅਦਾਲਤ ਨੇ...
ਖਾਸ-ਖਬਰਾਂ/Important NewsTime ਮੈਗਜ਼ੀਨ ਦੀ 100 ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ‘ਚ ਇੰਦਰ ਗਾਂਧੀ ਅਤੇ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਕੀਤਾ ਗਿਆ ਸ਼ਾਮਿਲOn PunjabMarch 6, 2020 by On PunjabMarch 6, 20200933 times magazine 100 women list: ਅਮਰੀਕਾ ਦੀ ਪ੍ਰਸਿੱਧ ਮੈਗਜ਼ੀਨ ‘Time’ ਦੀ 100 ਪ੍ਰਭਾਵਸ਼ਾਲੀ ਔਰਤਾਂ ‘ਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸੁਤੰਤਰਤਾ ਸੈਨਾਨੀ...
ਖਾਸ-ਖਬਰਾਂ/Important Newsਹੁਣ ਹੈਲਥ ਇੰਸ਼ੋਰੈਂਸ ਕੰਪਨੀਆਂ ਚੁੱਕਣਗੀਆਂ ਕੋਰੋਨਾ ਵਾਇਰਸ ਦੇ ਇਲਾਜ ਦਾ ਸਾਰਾ ਖਰਚਾ : IRDAIOn PunjabMarch 5, 2020 by On PunjabMarch 5, 20200795 IRDAI asks insurance companies: ਭਾਰਤ ‘ਚ ਕਰੋਨਾ ਵਾਇਰਸ ਦੀ ਦਸਤਕ ਤੋਂ ਬਾਅਦ ਬੀਮਾ ਨਿਯਮ ਨਿਰਧਾਰਤ ਕਰਨ ਵਾਲੇ ਮੰਤਰਾਲਾ IRDAI ਵੱਲੋਂ ਵੀ ਬੀਮਾ ਕੰਪਨੀਆਂ ਲਈ ਨਵੇਂ...
ਖਾਸ-ਖਬਰਾਂ/Important NewsCoronavirus: ਅਫ਼ਵਾਹਾਂ ਨਾਲ ਨਜਿੱਠਣ ਲਈ ਅੱਗੇ ਆਏ ਮਾਰਕ ਜ਼ੁਕਰਬਰਗ, ਫੇਸਬੁੱਕ ਨੇ ਚੁੱਕੇ ਇਹ ਕਦਮOn PunjabMarch 5, 2020 by On PunjabMarch 5, 20200744 mark zuckerberg says: ਫੇਸਬੁੱਕ ਦੇ ਸੀ.ਈ.ਓ ਮਾਰਕ ਜ਼ੁਕਰਬਰਗ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਜ਼ੁਕਰਬਰਗ ਨੇ ਕਿਹਾ ਹੈ ਕਿ ਫੇਸਬੁੱਕ ਵਿਸ਼ਵ ਸਿਹਤ ਸੰਗਠਨ ਦਾ ਇਸ਼ਤਿਹਾਰ...
ਖਾਸ-ਖਬਰਾਂ/Important NewsUS ‘ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, 25 ਲੋਕਾਂ ਦੀ ਮੌਤOn PunjabMarch 4, 2020 by On PunjabMarch 4, 20200791 Nashville tornado: ਵਾਸ਼ਿੰਗਟਨ: ਅਮਰੀਕਾ ਦੇ ਟੈਨੇਸੀ ਸੂਬੇ ਵਿੱਚ ਬੀਤੇ ਦਿਨ ਆਏ ਭਿਆਨਕ ਤੂਫਾਨ ਆਉਣ ਦੀ ਖਬਰ ਹੈ, ਜਿਸ ਵਿੱਚ ਘੱਟ ਤੋਂ ਘੱਟ 25 ਲੋਕਾਂ ਦੀ...
ਖਾਸ-ਖਬਰਾਂ/Important Newsਦੁਬਈ ‘ਚ ਫਸੇ 14 ਨੌਜਵਾਨ ਦੀ ਵਤਨ ਵਾਪਸੀOn PunjabMarch 4, 2020 by On PunjabMarch 4, 20200807 14 youths trapped in Dubai return: ਕੰਪਨੀ ਵੱਲੋਂ ਧੋਖਾ ਦਿੱਤੇ ਜਾਣ ਕਾਰਨ ਦੁਬਈ ‘ਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਏ 29 ਭਾਰਤੀ ਨੌਜਵਾਨਾਂ ‘ਚੋਂ...
ਖਾਸ-ਖਬਰਾਂ/Important Newsਓਕ ਕ੍ਰੀਕ ਗੁਰਦੁਆਰਾ ਗੋਲੀਕਾਂਡ ਦੇ ਜ਼ਖ਼ਮੀ ਬਾਬਾ ਪੰਜਾਬ ਸਿੰਘ ਦੀ ਹੋਈ ਮੌਤOn PunjabMarch 4, 2020 by On PunjabMarch 4, 20200873 Oak Creak Victim: ਅਮਰੀਕੀ ਸੂਬੇ ਵਿਸਕੌਨਸਿਨ ’ਚ ਮਿਲਵਾਕੀ ਦੇ ਓਕ ਕ੍ਰੀਕ ਗੁਰਦੁਆਰਾ ਸਾਹਿਬ ਗੋਲੀ ਕਾਂਡ ਦੇ ਜ਼ਖ਼ਮੀ ਹੋਏ ਬਾਬਾ ਪੰਜਾਬ ਸਿੰਘ ਦਾ ਦਿਹਾਂਤ ਹੋ ਗਿਆ...
ਖਾਸ-ਖਬਰਾਂ/Important Newsਅਮਰੀਕਾ-ਤਾਲਿਬਾਨ ਸ਼ਾਂਤੀ ਸਮਝੌਤੇ ਤੋਂ ਬਾਅਦ ਅਫਗਾਨਿਸਤਾਨ ‘ਚ ਵੱਡਾ ਧਮਾਕਾ, 3 ਦੀ ਮੌਤOn PunjabMarch 3, 2020 by On PunjabMarch 3, 20200880 Dispute over prisoners: ਕਾਬੁਲ: ਅਮਰੀਕਾ ਤੇ ਤਾਲਿਬਾਨ ਵਿੱਚ ਬੀਤੇ ਕੁਝ ਦਿਨ ਪਹਿਲਾਂ ਸ਼ਾਂਤੀ ਦਾ ਸਮਝੌਤਾ ਕੀਤਾ ਗਿਆ ਸੀ । ਪਰ ਇਸ ਸਮਝੌਤੇ ਦੇ ਦੋ ਦਿਨ...
ਖਾਸ-ਖਬਰਾਂ/Important Newsਕੈਨੇਡਾ ਸਰਕਾਰ ਵੱਲੋਂ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹOn PunjabMarch 2, 2020 by On PunjabMarch 2, 20200874 Canada Travel advisories for India: ਦਿੱਲੀ ‘ਚ ਚੱਲ ਰਹੀ ਹਿੰਸਾ ਨੂੰ ਦੇਖਦਿਆਂ ਕਈ ਦੇਸ਼ਾਂ ਨੇ ਭਾਰਤ ਆਉਣ ਜਾਣ ‘ਤੇ ਵੱਡੀ ਚੇਤਾਵਨੀ ਜਾਰੀ ਕੀਤੀ ਹੈ ।...