ਖਾਸ-ਖਬਰਾਂ/Important Newsਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਨੂੰ ਵੀ ਹੋਇਆ ਕੋਰੋਨਾ ਵਾਇਰਸ, ਖੁਦ ਟਵੀਟ ਕਰ ਦਿੱਤੀ ਜਾਣਕਾਰੀOn PunjabMarch 13, 2020 by On PunjabMarch 13, 20200931 Australia Home Affairs Minister: ਮੈਲਬਰਨ: ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਭਾਰਤ ਸਮੇਤ ਕਈ ਵੱਡੇ ਦੇਸ਼ਾਂ ਵਿੱਚ ਤਬਾਹੀ ਮਚਾ ਰਿਹਾ ਹੈ । ਮਹਾਂਮਾਰੀ...
ਖਾਸ-ਖਬਰਾਂ/Important Newsਪਾਕਿ ਹਵਾਈ ਸੈਨਾ ਦਾ ਲੜਾਕੂ ਜਹਾਜ਼ ਐੱਫ-16 ਹਾਦਸਾਗ੍ਰਸਤOn PunjabMarch 12, 2020 by On PunjabMarch 12, 20200858 Crashes F-16 ਪਾਕਿਸਤਾਨ ਹਵਾਈ ਸੈਨਾ ਦਾ ਲੜਾਕੂ ਜਹਾਜ਼ ਐੱਫ-16 ਇਸਲਾਮਾਬਾਦ ਦੇ ਸ਼ੱਕਰਪਾਰੀਆਂ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ| ਦਰਸਅਲ, ਦੇਸ਼ ਦੇ ਗਣਤੰਤਰ ਦਿਵਸ ਮੌਕੇ ਹੋਣ ਵਾਲੀ...
ਖਾਸ-ਖਬਰਾਂ/Important Newsਭਾਰਤ ਸਰਕਾਰ ਨੇ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ 15 ਅਪ੍ਰੈਲ ਤੱਕ ਜਾਰੀ ਵੀਜ਼ੇ ਕੀਤੇ ਰੱਦOn PunjabMarch 12, 2020 by On PunjabMarch 12, 20200825 indian government cancels visas: ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿੱਚ ਡਰ ਪੈਦਾ ਕੀਤਾ ਹੋਇਆ ਹੈ। 117 ਤੋਂ ਵੱਧ ਦੇਸ਼ ਵਿੱਚ ਕੋਰੋਨਾ ਤੋਂ ਪੀੜਤ ਹਨ। ਸਾਰੇ...
ਖਾਸ-ਖਬਰਾਂ/Important Newsਇਰਾਕ ‘ਚ ਰਾਕੇਟ ਹਮਲਾ, ਅਮਰੀਕੀ ਤੇ ਬ੍ਰਿਟਿਸ਼ ਸੈਨਿਕਾਂ ਸਣੇ 3 ਦੀ ਮੌਤOn PunjabMarch 12, 2020 by On PunjabMarch 12, 20200848 US UK Troops: ਬਗਦਾਦ: ਇਰਾਕ ਦੇ ਮਿਲਟਰੀ ਬੇਸ ‘ਤੇ ਰਾਕੇਟ ਹਮਲੇ ਵਿੱਚ 2 ਅਮਰੀਕੀ ਸੈਨਿਕ ਅਤੇ ਇਕ ਬ੍ਰਿਟਿਸ਼ ਨਾਕਰਿਕ ਦੀ ਮੌਤ ਹੋ ਗਈ ਹੈ ।...
ਖਾਸ-ਖਬਰਾਂ/Important Newsਆਸਟ੍ਰੇਲੀਆ ‘ਚ ਸੁਨਾਮ ਦੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਹੋਈ ਮੌਤOn PunjabMarch 11, 2020 by On PunjabMarch 11, 20200772 Accident in Australia: ਸਬ ਡਵੀਜ਼ਨ ਸਮਾਣਾ ਦੇ ਪਿੰਡ ਨਮਾਦਾ ਦੇ ਆਸਟ੍ਰੇਲੀਆ ‘ਚ ਰਹਿੰਦੇ ਪਤੀ-ਪਤਨੀ ਤੇ ਉਨ੍ਹਾਂ ਦੇ ਭਤੀਜੇ ਦੀ ਮੈਲਬੌਰਨ (ਆਸਟ੍ਰੇਲੀਆ) ‘ਚ ਵਾਪਰੇ ਇਕ ਹਾਦਸੇ...
ਖਾਸ-ਖਬਰਾਂ/Important Newsਜੁਗਾੜ ਲਾ ਕੇ ਅਮਰੀਕਾ ਜਾਂਦੇ 15 ਪੰਜਾਬੀ ਨੌਜਵਾਨ ਲਾਪਤਾOn PunjabMarch 11, 2020 by On PunjabMarch 11, 20200758 15 Punjabi boys missing: ਵਸ਼ਿੰਗਟਨ: ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ, ਜਦ ਨਾਜਾਇਜ਼ ਤਰੀਕੇ ਨਾਲ ਵਿਦੇਸ਼ ਜਾਂਦੇ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ।...
ਖਾਸ-ਖਬਰਾਂ/Important Newsਪਾਕਿਸਤਾਨ : ਸਵਾਰੀਆਂ ਨਾਲ ਭਰੀ ਬੱਸ ਨਹਿਰ ‘ਚ ਡਿੱਗੀ, 26 ਯਾਤਰੀਆਂ ਦੀ ਹੋਈ ਮੌਤOn PunjabMarch 11, 2020 by On PunjabMarch 11, 202001041 Bus Accident ਉੱਤਰੀ ਪਾਕਿਸਤਾਨ ਵਿੱਚ ਅੱਜ ਇਕ ਸਵਾਰੀਆਂ ਨਾਲ ਭਰੀ ਇੱਕ ਯਾਤਰੀ ਬੱਸ ਡੂੰਘੀ ਖੱਡ ਵਿੱਚ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿੱਚ ਘੱਟੋ...
ਖਾਸ-ਖਬਰਾਂ/Important Newsਡਾ. ਓਬਰਾਏ ਵਲੋਂ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਕਰਵਾਏ ਗਏ ਮੁਫਤ ਦਰਸ਼ਨOn PunjabMarch 8, 2020 by On PunjabMarch 8, 202001187 Dr. Oberoi gives free visit : ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਗੁਰੂ ਸਾਹਿਬ ਦੇ...
ਖਾਸ-ਖਬਰਾਂ/Important News‘ਨਾਰੀ ਸ਼ਕਤੀ ਪੁਰਸਕਾਰ’ ਨਾਲ ਸਨਮਾਨਿਤ 103 ਸਾਲਾ ਮਾਨ ਕੌਰOn PunjabMarch 8, 2020 by On PunjabMarch 8, 202001289 Bibi Maan Kaur honoured : ਵਿਸ਼ਵ ਪ੍ਰਸਿੱਧ ਦੌੜਾਕ 103 ਸਾਲਾ ਮਾਨ ਕੌਰ ਨੂੰ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਾਰੀ ਸ਼ਕਤੀ ਪੁਰਸਕਾਰ...
ਖਾਸ-ਖਬਰਾਂ/Important NewsWomen’s Day ਮੌਕੇ ਸ਼੍ਰੀ ਕਰਤਾਰਪੁਰ ਸਾਹਿਬ ਲਈ ਮਹਿਲਾ ਜੱਥੇ ਨਾਲ ਰਵਾਨਾ ਹੋਈ ਪ੍ਰਨੀਤ ਕੌਰOn PunjabMarch 8, 2020 by On PunjabMarch 8, 202001122 Parneet Kaur visit : ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਫਿੱਕੀ ਫਲੋ ਦਾ ਜੱਥਾ ਡੇਰਾ ਬਾਬਾ ਨਾਨਕ ਪਹੁੰਚਿਆ, ਜਿਥੋਂ ਇਹ ਜੱਥਾ ਸ੍ਰੀ ਕਰਤਾਰਪੁਰ ਸਾਹਿਬ...