ਖਾਸ-ਖਬਰਾਂ/Important Newsਲੰਦਨ ਦੀ ਅਦਾਲਤ ਵੱਲੋਂ ਭਗੌੜੇ ਮਾਲਿਆ ਨੂੰ ਵੱਡੀ ਰਾਹਤ, ਕਿਹਾ, ‘ਕ੍ਰਿਪਾ ਕਰਕੇ ਪੈਸੇ ਲੈ ਲਓ’On PunjabJuly 3, 2019 by On PunjabJuly 3, 201901373 ਲੰਦਨ: ਦੇਸ਼ ਛੱਡ ਕੇ ਭੱਜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਦਨ ਦੀ ਰੌਇਲ ਅਦਾਲਤ ਨੇ ਹਵਾਲਗੀ ਖਿਲਾਫ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ...
ਖਾਸ-ਖਬਰਾਂ/Important Newsਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ, ਅਰਬਾਂ ਡਾਲਰਾਂ ‘ਚ ਹੋਈ ਸਹਿਮਤੀOn PunjabJuly 3, 2019 by On PunjabJuly 3, 201901531 ਵਾਸ਼ਿੰਗਟਨ: ਦੁਨੀਆ ਦੇ ਸਭ ਤੋਂ ਅਮੀਰ ਬੰਦੇ ਤੇ ਅਮੇਜ਼ੌਨ ਦੇ ਸੰਸਥਾਪਕ ਜੈਫ ਬੇਜੋਸ ਦੀ ਪਤਨੀ ਮੈਕੇਂਜੀ ਬੇਜੋਸ ਨੂੰ ਪਤੀ ਤੋਂ ਤਲਾਕ ਮਿਲਣਾ ਤੈਅ ਹੈ। 26...
ਸਮਾਜ/Socialਖਾਸ-ਖਬਰਾਂ/Important Newsਜੂਨ ਮਹੀਨੇ ਦੀ ਗਰਮੀ ਨੇ ਪੂਰੀ ਦੁਨੀਆ ‘ਚ ਤੋੜਿਆ ਰਿਕਾਰਡ, ਯੂਰਪ ਵੀ ਝੁਲਸਿਆOn PunjabJuly 3, 2019 by On PunjabJuly 3, 201901447 ਨਵੀਂ ਦਿੱਲੀ: ਦੁਨੀਆ ਭਰ ‘ਚ ਇਸ ਸਾਲ ਦਾ ਜੂਨ ਹੁਣ ਤਕ ਦਾ ਸਭ ਤੋਂ ਗਰਮ ਮਹੀਨਾ ਰਿਹਾ। ਸੈਟੇਲਾਈਟ ਡੇਟਾ ਤੋਂ ਮੰਗਲਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ, ਪਿਛਲੇ ਮਹੀਨੇ...
ਖਾਸ-ਖਬਰਾਂ/Important Newsਅਮਰੀਕਾ ‘ਚ ਪਤਨੀ ਸਣੇ 4 ਜਣਿਆਂ ਦੇ ਕਤਲ ਕੇਸ ‘ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰOn PunjabJuly 3, 2019 by On PunjabJuly 3, 201901559 ਚੰਡੀਗੜ੍ਹ: ਅਮਰੀਕਾ ਵਿੱਚ ਭਾਰਤੀ ਮੂਲ ਦੇ ਇੱਕ ਟਰੱਕ ਡਰਾਈਵਰ ਨੂੰ ਇਸੇ ਸਾਲ ਅਪਰੈਲ ਵਿੱਚ ਆਪਣੀ ਪਤਨੀ ਤੇ ਤਿੰਨ ਰਿਸ਼ਤੇਦਾਰਾਂ ਦੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ...
ਖਾਸ-ਖਬਰਾਂ/Important Newsਵੀਜ਼ਾ ਧੋਖਾਧੜੀ: ਅਮਰੀਕਾ ‘ਚ ਚਾਰ ਭਾਰਤੀ ਆਏ ਅੜਿੱਕੇOn PunjabJuly 3, 2019 by On PunjabJuly 3, 201901398 ਵਾਸ਼ਿੰਗਟਨ: ਅਮਰੀਕਾ ‘ਚ ਐਚ-1ਬੀ ਵੀਜ਼ਾ ‘ਚ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ‘ਚ ਚਾਰ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋ ਆਈਟੀ ਸਟਾਫ ਕੰਪਨੀਆਂ...
ਖਾਸ-ਖਬਰਾਂ/Important Newsਭਾਰਤ ਨੂੰ ਨਾਟੋ ਸਹਿਯੋਗੀ ਦੇਸ਼ ਜਿਹਾ ਦਰਜਾ ਦੇਣ ਲਈ ਤਿਆਰ ਅਮਰੀਕਾOn PunjabJuly 2, 2019July 2, 2019 by On PunjabJuly 2, 2019July 2, 201901452 ਅਮਰੀਕੀ ਸੈਨੇਟ ਨੇ ਭਾਰਤ ਨੂੰ ਨਾਟੋ ਸਹਿਯੋਗੀ ਦੇਸ਼ ਵਰਗਾ ਦਰਜਾ ਦੇਣ ਲਈ ਇੱਕ ਬਿਲ ਪਾਸ ਕੀਤਾ ਹੈ। ਇਸ ਬਿਲ ਦਾ ਨਾਂਅ ‘ਨੈਸ਼ਨਲ ਡਿਫ਼ੈਂਸਜ਼ ਆਥੋਰਾਇਜ਼ੇਸ਼ਨ ਐਕਟ’...
ਖਾਸ-ਖਬਰਾਂ/Important Newsਹੋਮਵਿਸ਼ਵ ਸ਼ੀ ਨੇ ਟਰੰਪ ਨੂੰ ਉੱਤਰ ਕੋਰੀਆ ‘ਤੇ ਲੱਗੀਆਂ ਪਾਬੰਦੀਆਂ ‘ਚ ਛੇਤੀ ਢਿੱਲ ਦੇਣ ਨੂੰ ਕਿਹਾOn PunjabJuly 2, 2019 by On PunjabJuly 2, 201901475 ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉੱਤਰ ਕੋਰੀਆ ਬਾਰੇ ‘ਲਚੀਲਾਪਨ‘ ਵਿਖਾਉਣ ਦੀ ਬੇਨਤੀ ਕੀਤੀ ਹੈ। ਸ਼ੀ ਨੇ ਟਰੰਪ ਨੂੰ ਉੱਤਰ ਕੋਰੀਆਂ ਉੱਤੇ...
ਖਾਸ-ਖਬਰਾਂ/Important Newsਕਿਸ ਦੇ ਨੇ 32,455 ਕਰੋੜ ਰੁਪਏ? ਨਹੀਂ ਮਿਲ ਰਹੇ ਦਾਅਵੇਦਾਰOn PunjabJuly 2, 2019 by On PunjabJuly 2, 201901639 ਨਵੀਂ ਦਿੱਲੀ: ਬੈਂਕਾਂ ਤੇ ਬੀਮਾ ਕੰਪਨੀਆਂ ‘ਚ ਬਿਨਾ ਦਾਅਵੇ ਵਾਲੀ ਰਕਮ ਯਾਨੀ ਅਨਕਲੇਮਡ ਡਿਪੋਜ਼ਿਟ 32,455 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਬੈਂਕਾਂ ‘ਚ ਅਨਕਲੇਮਡ ਡਿਪੋਜ਼ਿਟ ਵਿੱਚ ਪਿਛਲੇ ਸਾਲ...
ਖਾਸ-ਖਬਰਾਂ/Important Newsਜੇਲ੍ਹ ਦੇ ਨੇੜੇ ਪੁੱਜੇ ਰਾਮ ਰਹੀਮ ਦੇ ਪੈਰੋਕਾਰ, ਪੁਲਿਸ ਨੇ ਲਾਈ ਪਾਬੰਦੀOn PunjabJuly 2, 2019 by On PunjabJuly 2, 201901427 ਰੋਹਤਕ: ਸਾਧਵੀਆਂ ਦੇ ਜਿਣਸੀ ਸੋਸ਼ਣ ਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੇ ਕੱਲ੍ਹ ਆਪਣੀ ਪੈਰੋਲ ਵਾਪਸ ਲੈ ਲਈ ਹੈ। ਇਸ...
ਖਾਸ-ਖਬਰਾਂ/Important Newsਆਸਮਾਨੀ ਚੜ੍ਹਨਗੇ ਪੈਟਰੋਲ-ਡੀਜ਼ਲ ਦੇ ਭਾਅ, OPEC ਦਾ ਵੱਡਾ ਫੈਸਲਾOn PunjabJuly 2, 2019 by On PunjabJuly 2, 201901261 ਨਵੀਂ ਦਿੱਲੀ: ਤੇਲ ਉਤਪਾਦਨ ਕਰਨ ਵਾਲੇ ਦੇਸ਼ਾਂ ਦੇ ਸੰਗਠਨ OPEC ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਮੰਗਾਂ ਨੂੰ ਠੁਕਰਾਉਂਦਿਆਂ ਤੇਲ ਉਤਪਾਦਨ ਘੱਟ ਕਰਨ ਦਾ ਫੈਸਲਾ...