ਖਾਸ-ਖਬਰਾਂ/Important Newsਟਰੰਪ ਨੇ ਇਰਾਨ ਨੂੰ ਈਰਾਕ ‘ਚ ਅਮਰੀਕੀ ਸੈਨਿਕਾਂ ‘ਤੇ ਹਮਲਾ ਕਰਨ ਨੂੰ ਲੈ ਕੇ ਦਿੱਤੀ ਚਿਤਾਵਨੀ, ਇਕ ਹਫ਼ਤੇ ‘ਚ ਹੋਏ ਤਿੰਨ ਹਮਲੇOn PunjabApril 2, 2020 by On PunjabApril 2, 20200869 ਵਾਸ਼ਿੰਗਟਨ, : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਰਾਨ ਜਾਂ ਇਰਾਨੀ ਸਮਰਥਿਤ ਸਮੂਹਾਂ ਨੇ ਇਰਾਕ ‘ਚ ਅਮਰੀਕੀ ਫੌਜ਼ਾਂ ਜਾਂ ਸੰਪੱਤੀਆਂ ਉੱਤੇ ਹਮਲਾ ਕੀਤਾ ਤਾਂ...
ਖਾਸ-ਖਬਰਾਂ/Important Newsਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਨਹੀਂ ਰਹੇ, ਕੋਰੋਨਾ ਤੋਂ ਸਨ ਪੀੜਤOn PunjabApril 2, 2020 by On PunjabApril 2, 20200815 ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਉੱਘੇ ਕੀਰਤਨੀਏ ਅਤੇ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਇਸ ਫਾਨੀ ਦੁਨੀਆ ਨੂੰ ਅਲਵਿਦਾ...
ਖਾਸ-ਖਬਰਾਂ/Important Newsਮੁੰਬਈ ਦੀਆਂ ਸੰਘਣੀਆਂ ਝੁੱਗੀਆਂ ‘ਚ ਫੈਲ ਰਿਹਾ ਕੋਰੋਨਾ, ਧਾਰਾਵੀ ‘ਚ ਇਕ ਮੌਤ, ਪਈਆਂ ਭਾਜੜਾਂOn PunjabApril 2, 2020 by On PunjabApril 2, 202001109 ਨਵੀਂ ਦਿੱਲੀ : ਏਸ਼ੀਆ ਦੇ ਸਭ ਤੋਂ ਵੱਡੇ ਸਲੱਮ ਏਰੀਆ ਧਾਰਾਵੀ ਵਿਚ ਬੁੱਧਵਾਰ ਨੂੰ ਮਿਲੇ ਕੋਰੋਨਾ ਵਾਇਰਸ ਪੀੜਤ ਮਰੀਜ਼ ਦੀ ਮੌਤ ਹੋ ਗਈ ਹੈ। 56...
ਖਾਸ-ਖਬਰਾਂ/Important Newsਅੰਬਾਲਾ ‘ਚ 67 ਸਾਲ ਦੇ ਮਰੀਜ਼ ਦੀ ਮੌਤ, ਹਰਿਆਣਾ ‘ਚ ਪਹਿਲੀ ਮੌਤOn PunjabApril 2, 2020April 2, 2020 by On PunjabApril 2, 2020April 2, 20200797 ਨਵੀਂ ਦਿੱਲੀ : ਹਰਿਆਣਾ ਦੇ ਅੰਬਾਲਾ ਵਿਚ 67 ਸਾਲ ਦੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ ਦੀ ਮੌਤ ਹੋ ਗਈ ਹੈ। ਇਹ ਮਰੀਜ਼ ਪੋਸਟਗ੍ਰੈਜੂਏਟ ਇੰਸਟੀਚਿਊਟ ਆਫ...
ਖਾਸ-ਖਬਰਾਂ/Important Newsਕੋਰੋਨਾ ਵਾਇਰਸ ਦੌਰਾਨ ਘਰ ‘ਚ ਪਾਰਟੀ ਕਰਨੀ ਪਈ ਮਹਿੰਗੀ, DJ ਸਣੇ 11 ਲੋਕ ਹਿਰਾਸਤ ‘ਚOn PunjabMarch 31, 2020 by On PunjabMarch 31, 20200974 Turkey detains 11: ਇਸਤਾਂਬੁਲ: ਦੁਨੀਆ ਭਰ ਵਿਚ ਜਿੱਥੇ ਕੋਰੋਨਾ ਵਾਇਰਸ ਕਾਰਨ ਹਲਚਲ ਹੈ ਅਤੇ ਇਸ ਦਾ ਇਲਾਜ ਲੱਭਣ ਦੀ ਦਿਨ-ਰਾਤ ਕੋਸ਼ਿਸ਼ ਕੀਤੀ ਜਾ ਰਹੀ ਹੈ...
ਖਾਸ-ਖਬਰਾਂ/Important Newsਕੀ ਪੂਰੀ ਦੁਨੀਆ ‘ਚ ਕੋਰੋਨਾ ਵਾਇਰਸ ਫੈਲਾਉਣ ਪਿੱਛੇ ਹੈ ਇਸ ਮਹਿਲਾ ਦਾ ਹੱਥ…?On PunjabMarch 31, 2020 by On PunjabMarch 31, 20200780 Wuhan shrimp seller: ਵੁਹਾਨ: ਕੋਰੋਨਾ ਵਾਇਰਸ ਦੀ ਸ਼ੁਰੂਆਤ ਕਰਨ ਵਾਲੇ ਦੇਸ਼ ਚੀਨ ਵਿੱਚ ਇੱਕ ਮਹਿਲਾ ਬਾਰੇ ਜਾਣਕਾਰੀ ਸਾਹਮਣੇ ਆਈ ਹੈ । ਇਸ ਜਾਣਕਾਰੀ ਵਿੱਚ ਸਾਹਮਣੇ...
ਖਾਸ-ਖਬਰਾਂ/Important Newsਦਿੱਲੀ AIIMS ਦੀ ਵੱਡੀ ਤਿਆਰੀ, COVID-19 ਹਸਪਤਾਲ ‘ਚ ਤਬਦੀਲ ਹੋਵੇਗਾ ਟ੍ਰਾਮਾ ਸੈਂਟਰOn PunjabMarch 30, 2020 by On PunjabMarch 30, 20200784 AIIMS convert Trauma Centre: ਕੋਰੋਨਾ ਵਾਇਰਸ ਬਿਮਾਰੀ ਦੇ ਵੱਧ ਰਹੇ ਜੋਖਮ ਦੇ ਮੱਦੇਨਜ਼ਰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਨੇ ਇਕ ਵੱਡਾ...
ਖਾਸ-ਖਬਰਾਂ/Important Newsਕੋਰੋਨਾ ਵਾਇਰਸ ਦੇ ਡਰ ਕਾਰਨ ਇਸ ਦੇਸ਼ ਦੇ ਵਿੱਤ ਮੰਤਰੀ ਨੇ ਕੀਤੀ ਖ਼ੁਦਕੁਸ਼ੀOn PunjabMarch 30, 2020 by On PunjabMarch 30, 20200680 German minister commits suicide: ਬਰਲੀਨ: ਜਰਮਨੀ ਦੇ ਹੈਸਨ ਸੂਬੇ ਦੇ ਵਿੱਤ ਮੰਤਰੀ ਥਾਮਸ ਸ਼ਾਫਰ ਨੇ ਕੋਰੋਨਾ ਵਾਇਰਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਹੋ ਰਹੇ ਨੁਕਸਾਨ...
ਖਾਸ-ਖਬਰਾਂ/Important Newsਸਪੇਨ ਦੀ ਰਾਜਕੁਮਾਰੀ ਦੀ ਕੋਰੋਨਾ ਵਾਇਰਸ ਨਾਲ ਮੌਤOn PunjabMarch 29, 2020 by On PunjabMarch 29, 20200816 Princess Maria Teresa: ਮੈਡ੍ਰਿਡ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਨੇ ਆਪਣੀ ਦਹਿਸ਼ਤ ਫੈਲਾ ਦਿੱਤੀ ਹੈ । ਜਿਸ ਕਾਰਨ ਲੋਕ ਬਹੁਤ ਜ਼ਿਆਦਾ ਡਰੇ ਹੋਏ ਹਨ ।...
ਖਾਸ-ਖਬਰਾਂ/Important Newsਕੈਨੇਡਾ ਦੇ PM ਦੀ ਪਤਨੀ ਸੋਫੀ ਟਰੂਡੋ ਨੇ ਦਿੱਤੀ ਕੋਰੋਨਾ ਨੂੰ ਮਾਤOn PunjabMarch 29, 2020 by On PunjabMarch 29, 20200829 Canadian PM Wife Recovered: ਦੁਨੀਆ ਦੇ ਸਾਰੇ 195 ਦੇਸ਼ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਚੁੱਕੇ ਹਨ । ਐਤਵਾਰ ਸਵੇਰ ਤੱਕ 6 ਲੱਖ 63 ਹਜ਼ਾਰ...