ਖਾਸ-ਖਬਰਾਂ/Important Newsਫ਼ਰਾਂਸ ਖਿਲਾਫ ਪਾਕਿਸਤਾਨ ਵਿੱਚ ਵੀ ਵਿਰੋਧ, ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਕੀਤੀ ਜਾਮOn PunjabNovember 17, 2020 by On PunjabNovember 17, 20200834 ਇਸਲਾਮਾਬਾਦ: ਪੈਗੰਬਰ ਮੁਹੰਮਦ ਸਾਹਬ ਦੇ ਇੱਕ ਕਾਰਟੂਨ ਦੇ ਕਾਰਨ ਫ਼ਰਾਂਸ ਸਖ਼ਤ ਅਲੋਚਨਾ ਦਾ ਸਾਹਮਣਾ ਕਰ ਰਿਹਾ ਹੈ। ਹੋਰ ਮੁਲਕਾਂ ਦੇ ਨਾਲ ਨਾਲ ਹੁਣ ਪਾਕਿਸਤਾਨ ਵਿੱਚ...
ਖਾਸ-ਖਬਰਾਂ/Important Newsਇੱਕ ਪਲ ਆਈ ਕੋਰੋਨਾ ਵੈਕਸਿਨ ਦੀ ਖ਼ਬਰ ਤੇ ਦੂਜੇ ਹੀ ਪਲ WHO ਮੁਖੀ ਦਿੱਤੀ ਇਹ ਚੇਤਾਵਨੀOn PunjabNovember 17, 2020 by On PunjabNovember 17, 20200702 ਜਿਨੀਵਾ: ਪੂਰੀ ਦੁਨੀਆ ਕੋਰੋਨਵਾਇਰਸ ਨਾਲ ਜੂਝ ਰਹੀ ਹੈ ਤੇ ਦੁਨੀਆ ਦੇ ਲੱਖਾਂ ਲੋਕ ਇਸ ਬਿਮਾਰੀ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਦੁਨੀਆ ਭਰ...
ਖਾਸ-ਖਬਰਾਂ/Important Newsਬ੍ਰਿਟਿਸ਼ ਪ੍ਰਧਾਨਮੰਤਰੀ ਫਿਰ ਹੋਏ ਆਈਸੋਲੇਟ, ਕੋਰੋਨਾ ਪੌਜ਼ੇਟਿਵ ਸਾਂਸਦ ਦੇ ਸੰਪਰਕ ਵਿਚ ਆਉਣ ਮਗਰੋਂ ਲਿਆ ਫੈਸਲਾOn PunjabNovember 16, 2020 by On PunjabNovember 16, 20200799 ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ (British Prime Minister) ਬੋਰਿਸ ਜੋਨਸਨ (Boris Johnson) ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ਉਨ੍ਹਾਂ ਨੂੰ ਦੱਸਿਆ ਗਿਆ ਸੀ...
ਖਾਸ-ਖਬਰਾਂ/Important NewsUAE ਵੱਲੋਂ 10 ਸਾਲਾ ਗੋਲਡਨ ਵੀਜ਼ੇ ਦਾ ਐਲਾਨ, ਇਹ ਲੋਕ ਉਠਾ ਸਕਣਗੇ ਲਾਭOn PunjabNovember 16, 2020 by On PunjabNovember 16, 20200754 ਸੰਯੁਕਤ ਅਰਬ ਅਮੀਰਾਤ (UAE) ਨੇ ਐਤਵਾਰ ਨੂੰ ਵਿਦੇਸ਼ੀ ਪੇਸ਼ੇਵਰਾਂ ਲਈ ਵੱਡਾ ਕਦਮ ਚੁੱਕਿਆ ਹੈ। UAE ਨੇ ਕਿਹਾ ਹੈ ਕਿ ਉਸ ਨੇ ਹੋਰ ਵਧੇਰੇ ਪੇਸ਼ੇਵਰਾਂ ਨੂੰ...
ਖਾਸ-ਖਬਰਾਂ/Important Newsਟਰੰਪ ਨੇ 16 ਘੰਟਿਆਂ ਮਗਰੋਂ ਹੀ ਬਦਲਿਆ ਸਟੈਂਡ, ਮੁੜ ਠੋਕਿਆ ਜਿੱਤ ਦਾ ਦਾਅਵਾOn PunjabNovember 16, 2020 by On PunjabNovember 16, 20200531 ਵਾਸ਼ਿੰਗਟਨ: ਅਮਰੀਕੀ ਚੋਣਾਂ ’ਚ ਹੁਣ ਭਾਵੇਂ ਪੂਰੀ ਤਰ੍ਹਾਂ ਸਾਫ਼ ਹੋ ਚੁੱਕਾ ਹੈ ਕਿ ਹੁਣ ਜੋਅ ਬਾਇਡੇਨ ਹੀ ਦੇਸ਼ ਦੇ ਅਗਲੇ ਰਾਸ਼ਟਰਪਤੀ ਬਣ ਕੇ ਸੱਤਾ ਸੰਭਾਲਣਗੇ...
ਖਾਸ-ਖਬਰਾਂ/Important Newsਨੌਕਰੀ ਨਹੀਂ ਛੱਡੇਗੀ ਅਮਰੀਕੀ ਰਾਸ਼ਟਰਪਤੀ ਦੀ ਪਤਨੀ, ਅਧਿਆਪਕਾ ਵਜੋਂ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਰਹੇਗੀOn PunjabNovember 16, 2020 by On PunjabNovember 16, 20200942 ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਰਿਕਾਰਡ ਵੋਟਾਂ ਹਾਸਲ ਕਰ ਕੇ ਜੋਅ ਬਾਇਡੇਨ ਅਮਰੀਕਾ ਦੇ 64ਵੇਂ ਰਾਸ਼ਟਰਪਤੀ ਬਣਨ ਜਾ ਰਹੇ ਹਨ। ਡੈਮੋਕ੍ਰੈਟਿਕ ਉਮੀਦਵਾਰ ਵਜੋਂ ਨਾਂ ਐਲਾਨੇ...
ਖਾਸ-ਖਬਰਾਂ/Important Newsਜੇਲ੍ਹ ’ਚ ਮਰੀਅਮ ਨਵਾਜ਼ ਦੇ ਬਾਥਰੂਮ ’ਚ ਵੀ ਲੱਗੇ ਸੀ ਕੈਮਰੇ, ਇਮਰਾਨ ਖਾਨ ‘ਤੇ ਵੱਡੇ ਇਲਜ਼ਾਮOn PunjabNovember 13, 2020 by On PunjabNovember 13, 202001090 ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੇ ਇਮਰਾਨ ਸਰਕਾਰ ਉੱਤੇ ਵੱਡਾ ਦੋਸ਼ ਲਾਇਆ ਹੈ। ਮੁਸਲਿਮ ਲੀਗ ਨਵਾਜ਼ ਪਾਰਟੀ ਦੇ...
ਖਾਸ-ਖਬਰਾਂ/Important Newsਅਮਰੀਕਾ ’ਚ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਅਦਾਲਤ ‘ਚ ਹਾਰੇ ਕੇਸOn PunjabNovember 13, 2020 by On PunjabNovember 13, 20200746 ਵਾਸ਼ਿੰਗਟਨ: ਦੀ ਇੱਕ ਅਦਾਲਤ ’ਚ ਹਾਰਵਰਡ ਯੂਨੀਵਰਸਿਟੀ ਵਿਰੁੱਧ ਦਾਇਰ ਕੀਤਾ ਕੇਸ ਭਾਰਤੀ ਵਿਦਿਆਰਥੀ ਹਾਰ ਗਏ ਹਨ। ਦਰਅਸਲ, ਭਾਰਤੀ ਵਿਦਿਆਰਥੀਆਂ ਸਮੇਤ ਕੁਝ ਏਸ਼ੀਅਨਾਂ ਨੇ ਬੋਸਟਨ ਦੀ...
ਖਾਸ-ਖਬਰਾਂ/Important Newsਟਰੰਪ ਨੇ ਲਾਂਭੇ ਹੋਣ ਤੋਂ ਪਹਿਲਾਂ ਖੇਡਿਆ ਨਵਾਂ ਦਾਅ, ਚੁੱਪ-ਚੁਪੀਤੇ ਕੀਤਾ ਵੱਡਾ ਫੈਸਲਾOn PunjabNovember 13, 2020 by On PunjabNovember 13, 20200842 ਵਾਸ਼ਿੰਗਟਨ: ਅਮਰੀਕਾ (USA) ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਆਪਣੇ ਅਹੁਦੇ ਤੋਂ ਲਾਂਭੇ ਹੋਣ ਤੋਂ ਪਹਿਲਾਂ ਚੀਨ (China) ਵਿਰੁੱਧ ਵੱਡਾ ਕਦਮ ਚੁੱਕਦਿਆਂ ਐਗਜ਼ੀਕਿਊਟਿਵ ਆਰਡਰ...
ਖਾਸ-ਖਬਰਾਂ/Important NewsUS President Election: ਅਮਰੀਕਾ ‘ਚ ਦੁਬਾਰਾ ਗਿਣੀਆਂ ਜਾਣਗੀਆਂ ਵੋਟਾਂ, ਹੱਥਾਂ ਨਾਲ ਹੋਵੇਗੀ ਬੈਲਟ ਪੇਪਰ ਦੀ ਗਿਣਤੀOn PunjabNovember 12, 2020 by On PunjabNovember 12, 20200996 ਵਾਸ਼ਿੰਗਟਨ: ਅਮਰੀਕਾ ‘ਚ ਜਾਰਜੀਆ ਰਾਜ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਏਗਾ। ਰਾਸ਼ਟਰਪਤੀ ਦੇ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਆਪਣੇ...