ਖਾਸ-ਖਬਰਾਂ/Important Newsਅਮਰੀਕਾ: ਬਾਇਡਨ ਨੇ ਭਾਰਤੀ-ਅਮਰੀਕੀ ਮਾਲਾ ਅਡਿਗਾ ਨੂੰ ਨਿਯੁਕਤ ਕੀਤਾ ਪਾਲਿਸੀ ਡਾਇਰੈਕਟਰOn PunjabNovember 22, 2020 by On PunjabNovember 22, 20200736 ਵਾਸ਼ਿੰਗਟਨ: ਅਮਰੀਕਾ ਦੇ ਚੁਣੇ ਰਾਸ਼ਟਰਪਤੀ ਜੋ ਬਾਇਡਨ ਨੇ ਸ਼ੁੱਕਰਵਾਰ ਨੂੰ ਭਾਰਤੀ ਅਮਰੀਕੀ ਮਾਲਾ ਅਡਿਗਾ ਨੂੰ ਆਪਣੀ ਪਤਨੀ ਜਿਲ ਬਾਇਡਨ ਦੀ ਪਾਲਿਸੀ ਡਾਇਰੈਕਟਰ ਨਿਯੁਕਤ ਕੀਤਾ ਹੈ।...
ਖਾਸ-ਖਬਰਾਂ/Important Newsਪ੍ਰਸਿੱਧ ਇਤਿਹਾਸਕਾਰ, ਟਰੈਵਲਰ, ਪੱਤਰਕਾਰ ਤੇ ਲੇਖਕ ਜਾਨ ਮੌਰਿਸ ਦਾ ਦੇਹਾਂਤOn PunjabNovember 22, 2020 by On PunjabNovember 22, 20200624 ਪ੍ਰਸਿੱਧ ਇਤਿਹਾਸਕਾਰ, ਟਰੈਵਲਰ, ਪੱਤਰਕਾਰ ਤੇ ਲੇਖਕ ਜਾਨ ਮੌਰਿਸ ਦਾ 94 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਸ਼ੁੱਕਰਵਾਰ ਸਵੇਰ ਵੇਲਸ ‘ਚ ਮੌਰਿਸ ਨੇ ਆਖਰੀ ਸਾਹ...
ਖਾਸ-ਖਬਰਾਂ/Important Newsਕੋਰੋਨਾ ਵਾਇਰਸ ਦੇ ਵਧਦੇ ਖਤਰੇ ਦੌਰਾਨ ਜੋ ਬਾਇਡਨ ਦੀ ਲੋਕਾਂ ਨੂੰ ਵੱਡੀ ਅਪੀਲOn PunjabNovember 20, 2020 by On PunjabNovember 20, 20200686 ਅਮਰੀਕਾ ਦੇ ਹੋਣ ਵਾਲੇ ਰਾਸ਼ਟਰਪਤੀ ਜੋ ਬਾਇਡਨ ਨੇ ਲੋਕਾਂ ਨੂੰ ਮਾਸਕ ਪਹਿਣਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਮਾਸਕ ਪਹਿਣਨ ਦੀ ਅਪੀਲ ਸਿਆਸੀ ਬਿਆਨਬਾਜੀ ਨਹੀਂ...
ਖਾਸ-ਖਬਰਾਂ/Important Newsਬਾਇਡਨ ਨੇ ਪਲਟਿਆ ਟਰੰਪ ਦਾ ਫ਼ੈਸਲਾ, ਅਮਰੀਕਾ ਮੁੜ WHO ’ਚ ਸ਼ਾਮਲ ਹੋਵੇਗਾ, ਚੀਨ ਬਾਰੇ ਵੀ ਵੱਡਾ ਐਲਾਨOn PunjabNovember 20, 2020 by On PunjabNovember 20, 20200681 ਵਾਸ਼ਿੰਗਟਨ: ਅਮਰੀਕਾ (America) ਦੇ ਨਵੇਂ ਬਣਨ ਵਾਲੇ ਰਾਸ਼ਟਰਪਤੀ ਜੋਅ ਬਾਇਡੇਨ (Joe Biden) ਨੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੇ ਫ਼ੈਸਲੇ ਨੂੰ ਪਲਟ ਦਿੱਤਾ। ਬਾਇਡਨ...
ਖਾਸ-ਖਬਰਾਂ/Important Newsਰਿਪਬਲਿਕ ਪਾਰਟੀ ਦੇ ਗੜ੍ਹ ਜੌਰਜੀਆ ‘ਤੇ ਬਾਇਡਨ ਦੀ ਜਿੱਤ, ਜਾਣੋ ਨਤੀਜੇ ਆਉਣ ‘ਚ ਇੰਨਾ ਸਮਾਂ ਕਿਉਂ ਲੱਗਿਆOn PunjabNovember 20, 2020 by On PunjabNovember 20, 20200710 ਵਾਸ਼ਿੰਗਟਨ: ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਇਡਨ ਨੇ ਰਿਪਬਲੀਕਨ ਪਾਰਟੀ ਦੇ ਗੜ੍ਹ ਜਾਰਜੀਆ ਤੋਂ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਬਾਇਡਨ 1992 ਤੋਂ ਬਾਅਦ...
ਖਾਸ-ਖਬਰਾਂ/Important Newsਭਾਰਤ ਨਾਲ ਦੋਸਤੀ ਦਾ ਸਬੂਤ ਦਿੰਦਿਆਂ ਫਰਾਂਸ ਨੇ ਦਿੱਤਾ ਪਾਕਿਸਤਾਨ ਨੂੰ ਝਟਕਾ, ਪਾਕਿ ਦੀ ਇਸ ਅਪੀਲ ਨੂੰ ਕੀਤਾ ਖਾਰਿਜ਼On PunjabNovember 20, 2020 by On PunjabNovember 20, 20200719 ਨਵੀਂ ਦਿੱਲੀ: ਫਰਾਂਸ ਵਲੋਂ ਪਾਕਿਸਤਾਨ ਨੂੰ ਕਰਾਰਾ ਝਟਕਾ ਮਿਲਿਆ ਹੈ। ਦਰਅਸਲ, ਪਾਕਿਸਤਾਨ ਨੇ ਹਾਲ ਹੀ ਵਿੱਚ ਆਪਣੇ ਮਿਰਾਜ ਲੜਾਕੂ ਜਹਾਜ਼, ਹਵਾਈ ਰੱਖਿਆ ਪ੍ਰਣਾਲੀ ਅਤੇ ਅਗੋਸਟਾ...
ਖਾਸ-ਖਬਰਾਂ/Important Newsਹਾਰ ਮਗਰੋਂ ਟਰੰਪ ਨੇ ਕੀਤੀ ਵੱਡੀ ਕਾਰਵਾਈ, ਗੱਦੀ ਛੱਡਣ ਦਾ ਨਹੀਂ ਮੂਡOn PunjabNovember 19, 2020 by On PunjabNovember 19, 20200684 ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣ ‘ਚ ਹਾਰਨ ਮਗਰੋਂ ਰਾਸ਼ਟਰਪਤੀ ਡੋਨਲਡ ਟਰੰਪ ਬੌਖਲਾਹਟ ‘ਚ ਹਨ। ਟਰੰਪ ਲਗਾਤਾਰ ਚੋਣਾਂ ‘ਚ ਧਾਂਦਲੀ ਦੇ ਇਲਜ਼ਾਮ ਲਾ ਰਹੇ ਹਨ। ਉਹ ਆਪਣੀ...
ਖਾਸ-ਖਬਰਾਂ/Important Newsਪਾਕਿਸਤਾਨ ਦੀ ਨਵੀਂ ਚਾਲ, ਹਾਫਿਜ਼ ਸਈਦ ਨੂੰ ਸੁਣਾਈ ਦਸ ਸਾਲ ਕੈਦ ਦੀ ਸਜ਼ਾOn PunjabNovember 19, 2020 by On PunjabNovember 19, 20200823 ਵਿੱਤੀ ਐਕਸ਼ਨ ਟਾਸਕ ਫੋਰਸ (FATF) ਤੋਂ ਬਚਣ ਲਈ ਪਾਕਿਸਤਾਨ ਨੇ ਨਵੀਂ ਰਣਨੀਤੀ ਅਪਣਾਈ ਹੈ। ਇਸੇ ਤਰਤੀਬ ਵਿੱਚ ਅੱਤਵਾਦੀ ਨੇਤਾ ਹਾਫਿਜ਼ ਸਈਦ ਨੂੰ ਅੱਤਵਾਦੀ ਫੰਡਿੰਗ ਮਾਮਲੇ...
ਖਾਸ-ਖਬਰਾਂ/Important Newsਕੈਨੇਡਾ ਨੂੰ ਚੀਨ ਤੇ ਰੂਸ ਤੋਂ ਖਤਰਾ, ਇਰਾਨ ਤੇ ਉੱਤਰੀ ਕੋਰੀਆ ‘ਤੇ ਵੀ ਲਾਏ ਵੱਡੇ ਇਲਜ਼ਾਮOn PunjabNovember 19, 2020 by On PunjabNovember 19, 20200752 ਓਟਾਵਾ: ਕੈਨੇਡਾ ਵੱਲੋਂ ਚੀਨ, ਰੂਸ, ਇਰਾਨ ਤੇ ਉੱਤਰੀ ਕੋਰੀਆ ‘ਤੇ ਵੱਡਾ ਇਲਜ਼ਾਮ ਲਾਇਆ ਗਿਆ ਹੈ। ਕੈਨੇਡਾ ਨੇ ਚੀਨ ਤੇ ਰੂਸ ਨੂੰ ਸਾਈਬਰ ਹਮਲਿਆਂ ਦਾ ਵੱਡਾ...
ਖਾਸ-ਖਬਰਾਂ/Important Newsਬਾਇਡੇਨ ਦੀ ਜਿੱਤ ਦੀ ਖੁਸ਼ੀ ਵਿੱਚ ਅਮਰੀਕੀ ਰੈਸਟੋਰੈਂਟ ਨੇ ਮੀਨੂੰ ਸ਼ਾਮਿਲ ਕੀਤੀ ‘ਬਾਇਡੇਨ ਬਿਰੀਆਨੀ’On PunjabNovember 17, 2020 by On PunjabNovember 17, 20200658 ਅਮਰੀਕਾ ਦੀ ਰਾਸ਼ਟਰਪਤੀ ਚੋਣ ਵਿੱਚ ਡੈਮੋਕਰੇਟ ਜੋਅ ਬਾਇਡੇਨ ਦੀ ਜਿੱਤ ਮਗਰੋਂ ਨਿਊ ਯਾਰਕ ਦੇ ਇੱਕ ਰੈਸਟੋਰੈਂਟ ਨੇ ਨਵੀਂ ਬਿਰਿਆਨੀ ਪੇਸ਼ ਕੀਤੀ ਹੈ।ਇਸ ਬਿਰੀਆਨੀ ਦਾ ਨਾਮ...