ਖਾਸ-ਖਬਰਾਂ/Important Newsਅਮਰੀਕਾ ‘ਚ ਕੋਰੋਨਾ ਦੇ 72 ਸਰਗਰਮ ਪ੍ਰੀਖਣ ਜਾਰੀ, ਟਰੰਪ ਨੇ ਦਿੱਤੀ ਜਾਣਕਾਰੀOn PunjabApril 21, 2020 by On PunjabApril 21, 20200776 72 active trials underway: ਵਾਸ਼ਿੰਗਟਨ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ । ਜਿਸਦਾ ਅਸਰ ਅਮਰੀਕਾ ਵਿੱਚ ਸਭ ਤੋਂ ਵੱਧ ਦੇਖਣ ਨੂੰ ਮਿਲ...
ਖਾਸ-ਖਬਰਾਂ/Important Newsਲਾਕਡਾਊਨ ਪਾਬੰਦੀਆਂ ‘ਚ ਢਿੱਲ ਦੇਣ ਦੇ ਕੇਰਲ ਦੇ ਫੈਸਲੇ ‘ਤੇ ਕੇਂਦਰ ਨੇ ਜਤਾਈ ਨਾਰਾਜ਼ਗੀ, ਕਿਹਾ…On PunjabApril 20, 2020 by On PunjabApril 20, 20200742 Home Ministry objects Kerala: ਨਵੀਂ ਦਿੱਲੀ: ਕੇਰਲ ਸਰਕਾਰ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਤੋਂ ਹੱਟ ਕੇ ਲਾਕਡਾਊਨ ਦੌਰਾਨ ਆਪਣੇ ਰਾਜ ਵਿੱਚ ਕੁਝ ਜ਼ਿਆਦਾ ਛੂਟ...
ਖਾਸ-ਖਬਰਾਂ/Important Newsਅਮਰੀਕਾ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 40 ਹਜ਼ਾਰ ਤੋਂ ਪਾਰ, 7.60 ਲੱਖ ਤੋਂ ਜ਼ਿਆਦਾ ਪੀੜਤOn PunjabApril 20, 2020 by On PunjabApril 20, 20200726 U.S death toll tops: ਵਾਸ਼ਿੰਗਟਨ: ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ ਇਸ ਸਮੇਂ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ । ਦੁਨੀਆ ਭਰ...
ਖਾਸ-ਖਬਰਾਂ/Important Newsਕੈਨੇਡਾ ‘ਚ ਪੁਲਿਸ ਦੀ ਵਰਦੀ ਪਾਏ ਸ਼ਖਸ ਨੇ ਲੋਕਾਂ ‘ਤੇ ਕੀਤੀ ਗੋਲੀਬਾਰੀ, 16 ਦੀ ਮੌਤOn PunjabApril 20, 2020 by On PunjabApril 20, 20200852 Canada Shooting: ਕੈਨੇਡਾ: ਕੈਨੇਡਾ ਵਿੱਚ ਪੁਲਿਸ ਦੀ ਵਰਦੀ ਪਾਏ ਇੱਕ ਵਿਅਕਤੀ ਨੇ ਲੋਕਾਂ ‘ਤੇ ਜਮ ਕੇ ਗੋਲੀਆਂ ਚਲਾਈਆਂ । ਇਸ ਗੋਲੀਬਾਰੀ ਵਿੱਚ 16 ਲੋਕਾਂ ਦੀ...
English Newsਖਾਸ-ਖਬਰਾਂ/Important NewsGov. Cuomo urged to shut down NYC subways to stop coronavirus spreadPritpal KaurApril 20, 2020April 20, 2020 by Pritpal KaurApril 20, 2020April 20, 202001208 Gov. Cuomo should temporarily shut down the NYC subways to help slam the brakes on the coronavirus outbreak, urge four City Council members. “We believe...
ਖਾਸ-ਖਬਰਾਂ/Important Newsਅਮਰੀਕਾ ‘ਚ ਕੋਰੋਨਾ ਕਾਰਨ ਤਬਾਹੀ ਦੇ ਬਾਵਜੂਦ ਟਰੰਪ ਵੱਲੋਂ ਲਾਕਡਾਊਨ ਖੋਲ੍ਹਣ ਦੀ ਤਿਆਰੀOn PunjabApril 17, 2020 by On PunjabApril 17, 20200936 Donald Trump launches plan: ਵਾਸ਼ਿੰਗਟਨ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ । ਇਸਦਾ ਸਭ ਤੋਂ ਵੱਧ ਅਸਰ ਅਮਰੀਕਾ ‘ਤੇ ਪਿਆ ਹੈ ।ਅਮਰੀਕਾ...
ਖਾਸ-ਖਬਰਾਂ/Important Newsਅਮਰੀਕਾ ਦਾ ਵੱਡਾ ਦਾਅਵਾ, ਚੀਨ ਨੇ ਲੈਬ ‘ਚ ਤਿਆਰ ਕੀਤਾ ਕੋਰੋਨਾ ਵਾਇਰਸ…On PunjabApril 17, 2020 by On PunjabApril 17, 20200866 Coronavirus Originated China Laboratory: ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਮੰਤਰੀ ਮੰਡਲ ਕੋਰੋਨਾ ਵਾਇਰਸ ਤੋਂ ਜਨਮੀ ਮਹਾਂਮਾਰੀ ਦੀ ਪੈਦਾਇਸ਼ ਦੀ ਜਾਂਚ ਕਰਨਾ ਚਾਹੁੰਦਾ ਹੈ...
ਖਾਸ-ਖਬਰਾਂ/Important Newsਕੋਵੀਡ -19 ਨਾਲ ਨਜਿੱਠਣ ਲਈ ਅਮਰੀਕਾ ਨੇ ਭਾਰਤ ਦੀ ਕੀਤੀ ਮਦਦ, ਦਿੱਤੇ 59 ਲੱਖ ਡਾਲਰOn PunjabApril 17, 2020 by On PunjabApril 17, 20200653 us helps india: ਅਮਰੀਕਾ ਵੱਲੋਂ ਕੋਵਿਡ -19 ਨੂੰ ਫੈਲਣ ਤੋਂ ਰੋਕਣ ਲਈ ਭਾਰਤ ਨੂੰ ਤਕਰੀਬਨ 59 ਲੱਖ ਡਾਲਰ ਦੀ ਸਿਹਤ ਸਹਾਇਤਾ ਰਾਸ਼ੀ ਦਿੱਤੀ ਹੈ। ਭਾਰਤੀ...
ਖਾਸ-ਖਬਰਾਂ/Important NewsCorona: ਅਮਰੀਕਾ ‘ਚ ਮ੍ਰਿਤਕਾਂ ਦਾ ਅੰਕੜਾ 28 ਹਜ਼ਾਰ ਦੇ ਪਾਰ, 24 ਘੰਟਿਆਂ ‘ਚ 2600 ਮੌਤਾਂOn PunjabApril 16, 2020 by On PunjabApril 16, 20200710 US coronavirus deaths: ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਾਰਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਅਤੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ...
ਖਾਸ-ਖਬਰਾਂ/Important Newsਹੁਣ UAE ਨੇ ਭਾਰਤ ਤੋਂ ਮੰਗੀ ਹਾਈਡਰੋਕਸਾਈਕਲੋਰੋਕਿਨ ਦੀ ਮਦਦOn PunjabApril 16, 2020 by On PunjabApril 16, 20200854 UAE Request for hydroxychloroquine: ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਸੰਕਟ ਨਾਲ ਜੂਝ ਰਹੀ ਹੈ । ਇਸ ਤਬਾਹੀ ਦੇ ਵਿਚਕਾਰ,ਭਾਰਤ ਦੁਨੀਆ ਦਾ ਇਕ...