PreetNama

Category : ਖਾਸ-ਖਬਰਾਂ/Important News

ਖਾਸ-ਖਬਰਾਂ/Important News

ਮੋਦੀ ਤੇ ਅਮਿਤ ਸ਼ਾਹ ਬਾਰੇ ਸ਼ਿਕਾਇਤਾਂ ‘ਤੇ ਸੁਪਰੀਮ ਕੋਰਟ ਸਖਤ, ਚੋਣ ਕਮਿਸ਼ਨ ਦੀ ਝਾੜਝੰਬ

On Punjab
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਖ਼ਿਲਾਫ਼ ਕਾਂਗਰਸ ਦੀਆਂ ਸ਼ਿਕਾਇਤਾਂ ‘ਤੇ 6 ਮਈ ਤੋਂ...
ਖਾਸ-ਖਬਰਾਂ/Important News

ਫਾਨੀ ਦੀ ਦਹਿਸ਼ਤ, 500 ਗਰਭਵਤੀ ਔਰਤਾਂ ਹਸਪਤਾਲ ਦਾਖਲ, ਕਈਆਂ ਨੇ ਦਿੱਤਾ ਬੱਚਿਆਂ ਨੂੰ ਜਨਮ

On Punjab
ਨਵੀਂ ਦਿੱਲੀ: ਓਡੀਸ਼ਾ ‘ਚ ਫਾਨੀ ਤੂਫਾਨ ਨੇ ਦਸਤਕ ਦੇ ਦਿੱਤੀ ਹੈ। ਇਸ ਸਮੇਂ 175 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਇਨ੍ਹਾਂ ਦਾ ਅਸਰ 5ਤੋਂ 6 ਘੰਟੇ ਰਹੇਗਾ।...
ਖਾਸ-ਖਬਰਾਂ/Important News

ਓਡੀਸ਼ਾ ਦੇ ਤੱਟਾਂ ਨਾਲ ਟਕਰਾਇਆ ਫਾਨੀ, ਵੇਖੋ ਤੂਫਾਨ ਦੀਆਂ ਭਿਆਨਕ ਤਸਵੀਰਾਂ

On Punjab
ਚੱਕਰਵਾਤੀ ਤੂਫਾਨ ‘ਫਾਨੀ’ ਓਡੀਸ਼ਾ ਦੇ ਤੱਟੀ ਖੇਤਰਾਂ ਨਾਲ ਟਕਰਾ ਗਿਆ ਹੈ। ਇਸ ਤੋਂ ਬਾਅਦ ਲਗਾਤਾਰ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ...
ਖਾਸ-ਖਬਰਾਂ/Important News

ਰਾਜੇ’ ਨੂੰ ਮੌੜ ਦੀ ‘ਪਰਜਾ’ ਨੇ ਪੁੱਛੇ ਸਵਾਲ, ਵੜਿੰਗ ਨੂੰ ਛੱਡਣਾ ਪਿਆ ਮੰਚ

On Punjab
ਬਠਿੰਡਾ: ਸੋਸ਼ਲ ਮੀਡੀਆ ਕਰਕੇ ਜਾਗਰੂਕ ਹੋਏ ਵੋਟਰਾਂ ਨੇ ਲੀਡਰਾਂ ਦੀ ਸੁਰਤ ਟਿਕਾਣੇ ਲਿਆ ਦਿੱਤੀ ਹੈ। ਕੁਝ ਅਜਿਹਾ ਹੀ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ...
ਖਾਸ-ਖਬਰਾਂ/Important News

ਭਗਵੰਤ ਮਾਨ ਤੇ ਕੇਵਲ ਢਿੱਲੋਂ ਨੇ ਫਿਰ ਫਸਾਏ ਸਿੰਙ

On Punjab
ਸੰਗਰੂਰ: ਲੋਕ ਸਭਾ ਹਲਕਾ ਸੰਗਰੂਰ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਆਪਸੀ ਤਕਰਾਰ ਸਿਖਰਾਂ ‘ਤੇ ਪਹੁੰਚ ਗਈ ਹੈ। ਜਿੱਥੇ ਕੇਵਲ ਸਿੰਘ ਢਿੱਲੋਂ...
ਖਾਸ-ਖਬਰਾਂ/Important News

ਕਰਤਾਰਪੁਰ ਲਾਂਘੇ ਦੇ ਉਸਾਰੀ ਕਾਰਜਾਂ ‘ਚ ਪਿਆ ਵਿਘਨ

On Punjab
ਡੇਰਾ ਬਾਬਾ ਨਾਨਕ: ਸ੍ਰੀ ਕਰਤਾਰਪੁਰ ਸਾਹਿਬ ਦੇ ਕੌਰੀਡੋਰ ਦਾ ਕੰਮ ਠੱਪ ਹੋ ਗਿਆ ਹੈ, ਕਿਉਂਕਿ ਕਿਸਾਨਾਂ ਨੇ ਉਸਾਰੀ ਕਾਰਜ ਅੱਗੇ ਵਧਣ ਤੋਂ ਰੋਕ ਦਿੱਤੇ ਹਨ।...
ਖਾਸ-ਖਬਰਾਂ/Important News

ਹੁਣ ਹੰਸਰਾਜ ਦਾ ਪਿਆ ਕੇਜਰੀਵਾਲ ਨਾਲ ਪੰਗਾ, ਕਾਨੂੰਨੀ ਧਮਕੀ

On Punjab
ਨਵੀਂ ਦਿੱਲੀ: ਪੰਜਾਬੀ ਗਾਇਕ ਤੇ ਉੱਤਰੀ ਪੱਛਮੀ ਦਿੱਲੀ ਤੋਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਪਣਾ ਅਕਸ ਖ਼ਰਾਬ ਕਰਨ ਦੇ ਇਲਜ਼ਾਮ...
ਖਾਸ-ਖਬਰਾਂ/Important News

ਪੰਜਾਬ ਤੋਂ ਬਾਅਦ ਦਿੱਲੀ ਦੇ ‘ਆਪ’ ਵਿਧਾਇਕ ਵੀ ਤੁਰੇ ਦਲ-ਬਦਲੀ ਦੀ ਰਾਹ

On Punjab
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦਿੱਲੀ ਦੇ ਵਿਧਾਇਕ ਅਨਿਲ ਬਾਜਪਾਈ ਹੁਣ ਭਾਜਪਾ ਦੇ ਹੋ ਗਏ ਹਨ। ਵਿਧਾਇਕ ਤੋਂ ਇਲਾਵਾ ‘ਆਪ’ ਦੇ ਤਿੰਨ ਕੌਂਸਲਰ ਵੀ ਭਾਜਪਾ...
ਖਾਸ-ਖਬਰਾਂ/Important News

ਪੰਜਾਬੀਆਂ ਦੇ ਸਵਾਲਾਂ ਤੋਂ ਖੌਫਜ਼ਦਾ ਲੀਡਰ! ਸਿਆਸੀ ਸੱਥਾਂ ‘ਚ ਸਿੱਧੇ ਟੱਕਰਣ ਲੱਗੇ ਵੋਟਰ

On Punjab
ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਮਾਹੌਲ ਵਿੱਚ ਇਸ ਵਾਰ ਜਨਤਾ ਦਾ ਪਾਰਾ ਵੀ 7ਵੇਂ ਅਸਮਾਨੀਂ ਹੈ। ਪੰਜਾਬ ਦੀ ਜਨਤਾ ਸੱਤਾਧਿਰ ਕਾਂਗਰਸ ਜਾਂ ਫਿਰ ਪਿਛਲੇ 10...
ਖਾਸ-ਖਬਰਾਂ/Important News

ਲਹਿੰਦੇ ਪੰਜਾਬ ਦੀ ਸਰਕਾਰ ਨੇ ਗੁਰੂ ਨਾਨਕ ਦੇਵ ’ਵਰਸਿਟੀ ਲਈ ਦਿੱਤੀ 70 ਏਕੜ ਜ਼ਮੀਨ

On Punjab
ਪਾਕਿਸਤਾਨ ਦੇ (ਲਹਿੰਦੇ) ਪੰਜਾਬ ਸੂਬੇ ਦੀ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ 70 ਏਕੜ ਜ਼ਮੀਨ ਦਿੱਤੀ ਹੈ। ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ...