ਖਾਸ-ਖਬਰਾਂ/Important Newsਹਾਰ ਤੋਂ ਬਾਅਦ ਪਾਕਿਸਤਾਨ ਨੇ ਚੁੱਕਿਆ ਵੱਡਾ ਕਦਮ, ਪੂਰੇ ਕੋਚਿੰਗ ਸਟਾਫ ਦੀ ਛੁੱਟੀOn PunjabAugust 7, 2019 by On PunjabAugust 7, 201901331 ਨਵੀਂ ਦਿੱਲੀ: 12ਵੇਂ ਵਰਲਡ ਕੱਪ ਦੇ ਸੈਮੀਫਾਈਨਲ ‘ਚ ਥਾਂ ਨਹੀਂ ਬਣਾ ਸਕਣ ਤੋਂ ਬਾਅਦ ਪਾਕਿਸਤਾਨ ਕ੍ਰਿਕਟ ‘ਚ ਵੱਡੇ ਬਦਲਾਅ ਦਾ ਦੌਰਾ ਸ਼ੁਰੂ ਹੋ ਗਿਆ ਹੈ।...
ਖਾਸ-ਖਬਰਾਂ/Important Newsਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਹਾਫਿਜ਼ ਸਇਦ ਆਇਆ ਅੜਿੱਕੇOn PunjabAugust 7, 2019 by On PunjabAugust 7, 201901499 ਇਸਲਾਮਾਬਾਦ: ਪਾਕਿਸਤਾਨ ਦੇ ਕਾਊਂਟਰ ਟੈਰੋਰਿਜ਼ਮ ਵਿਭਾਗ ਨੇ ਮੁੰਬਈ ਹਮਲੇ ਦੇ ਮਾਸਟਰ ਮਾਇੰਡ ਤੇ ਭਾਰਤ ਦੇ ਸਭ ਤੋਂ ਵੱਡੇ ਦੁਸ਼ਮਣ ਹਾਫਿਜ਼ ਸਇਦ ਨੂੰ ਟੈਰਰ ਫੰਡਿੰਗ ਤੇ...
ਖਾਸ-ਖਬਰਾਂ/Important Newsਭਾਜਪਾ ਦੀ ਸੀਨੀਅਰ ਆਗੂ ਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਹੋਇਆ ਦਿਹਾਂਤOn PunjabAugust 7, 2019 by On PunjabAugust 7, 201901304 ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਅਤੇ ਭਾਜਪਾ ਦੀ ਸੀਨੀਅਰ ਆਗੂ ਸੁਸ਼ਮਾ ਸਵਰਾਜ ਦਾ ਅੱਜ ਦੇਹਾਂਤ ਹੋ ਗਿਆ ਹੈ। ਸੁਸ਼ਮਾ ਸਵਰਾਜ ਨੇ ਦਿੱਲੀ ਦੇ ਏਮਜ ਹਸਪਤਾਲ...
ਖਾਸ-ਖਬਰਾਂ/Important Newsਅਮਰੀਕਾ ਦੀ ਕਸ਼ਮੀਰ ‘ਤੇ ਪੂਰੀ ਨਜ਼ਰ, ਭਾਰਤ-ਪਾਕਿ ਨੂੰ ਅਪੀਲOn PunjabAugust 6, 2019 by On PunjabAugust 6, 201901117 ਵਾਸ਼ਿੰਗਟਨ: ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਸਰਕਾਰ ਵੱਲੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਜੰਮੂ–ਕਸ਼ਮੀਰ ‘ਤੇ ਕਾਫੀ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ। ਇਸ ਦੇ...
ਖਾਸ-ਖਬਰਾਂ/Important Newsਕਸ਼ਮੀਰ ਨੂੰ ਲੈ ਕੇ ਪਾਕਿਸਤਾਨ ‘ਚ ਹਲਚਲ, ਸੰਸਦ ਦੀ ਐਮਰਜੈਂਸੀ ਬੈਠਕ, ਫੌਜ ਨੇ ਵੀ ਖਿੱਚੀ ਤਿਆਰੀOn PunjabAugust 6, 2019 by On PunjabAugust 6, 201901453 ਇਸਲਾਮਾਬਾਦ: ਭਾਰਤ ਸਰਕਾਰ ਨੇ ਇੱਕ ਪਾਸੇ ਜਿੱਥੇ ਜੰਮੂ-ਕਸ਼ਮੀਰ ਤੋਂ ਧਾਰਾ 370 ਤੇ 35ਏ ਨੂੰ ਖ਼ਤਮ ਕਰਨ ਦਾ ਫੈਸਲਾ ਲਿਆ ਹੈ। ਉਧਰ, ਦੂਜੇ ਪਾਸੇ ਇਸ ਫੈਸਲੇ...
ਖਾਸ-ਖਬਰਾਂ/Important Newsਕਸ਼ਮੀਰ ‘ਤੇ ਪਾਕਿ ਫੌਜ ਮੁਖੀ ਬਾਜਵਾ ਦਾ ਵੱਡਾ ਐਲਾਨOn PunjabAugust 6, 2019 by On PunjabAugust 6, 201901446 ਇਸਲਾਮਾਬਾਦ: ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੀ ਫੌਜ ਸੰਘਰਸ਼ਸ਼ੀਲ ਕਸ਼ਮੀਰ ਖੇਤਰ ਦੇ ਲੋਕਾਂ ਦਾ ਸਮਰਥਨ ਕਰਨ ਲਈ...
ਖਾਸ-ਖਬਰਾਂ/Important News10ਵੀਂ ਮੰਜ਼ਿਲ ਤੋਂ ਹੇਠਾਂ ਸੁੱਟਿਆ ਬੱਚਾOn PunjabAugust 5, 2019 by On PunjabAugust 5, 201901210 ਲੰਡਨ ਦੀ ਟੇਟ ਮਾਡਰਨ ਆਰਟ ਗੈਲਰੀ ਦੀ 10ਵੀਂ ਮੰਜ਼ਿਲ ਤੋਂ ਇਕ 6 ਸਾਲਾ ਬੱਚੇ ਨੂੰ ਹੇਠਾਂ ਸੁੱਟ ਦਿੱਤਾ, ਉਹ ਪੰਜਵੀਂ ਮੰਜ਼ਿਲ ਉਤੇ ਜਾ ਡਿੱਗਿਆ ਅਤੇ...
ਖਾਸ-ਖਬਰਾਂ/Important Newsਕਸ਼ਮੀਰ ‘ਚ ਤਣਾਅ ਮਗਰੋਂ ਪਾਕਿਸਤਾਨ ‘ਚ ਵੀ ਹਿੱਲਜੁਲOn PunjabAugust 5, 2019 by On PunjabAugust 5, 201901206 ਇਸਲਾਮਾਬਾਦ: ਕਸ਼ਮੀਰ ਵਿੱਚ ਤਣਾਅ ਮਗਰੋਂ ਪਾਕਿਸਤਾਨ ਵਿੱਚ ਵੀ ਹਿੱਲਜੁਲ ਹੋਈ ਹੈ। ਅੱਜ ਹੰਗਮੀ ਹਾਲਤ ਵਿੱਚ ਪਾਕਿਸਤਾਨ ਦੀ ਨੈਸ਼ਨਲ ਸਕਿਊਰਟੀ ਕਮੇਟੀ ਨੇ ਬੈਠਕ ਕੀਤੀ। ਇਸ ਮਗਰੋਂ...
ਖਾਸ-ਖਬਰਾਂ/Important Newsਜੰਮੂ-ਕਸ਼ਮੀਰ ‘ਤੇ ਭਾਰਤ ਦੇ ਐਕਸ਼ਨ ਮਗਰੋਂ ਪਾਕਿਸਤਾਨ ਦਾ ਐਲਾਨOn PunjabAugust 5, 2019 by On PunjabAugust 5, 201901441 ਇਸਲਾਮਾਬਾਦ: ਪਾਕਿਸਤਾਨ ਨੇ ਜੰਮੂ–ਕਸ਼ਮੀਰ ਬਾਰੇ ਅੱਜ ਭਾਰਤ ਸਰਕਾਰ ਵੱਲੋਂ ਕੀਤੇ ਗਏ ਐਲਾਨਾਂ ਦੀ ਸਖਤ ਨਿੰਦਾ ਕੀਤੀ ਤੇ ਉਨ੍ਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਪਾਕਿਸਤਾਨ ਨੇ ਦਾਅਵਾ...
ਖਾਸ-ਖਬਰਾਂ/Important Newsਭਾਰਤ ਦੇ ਐਕਸ਼ਨ ਨਾਲ ਪਾਕਿ ‘ਚ ਹੜਕੰਪ, ਇਮਰਾਨ ਨੇ ਸੱਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਮੀਟਿੰਗOn PunjabAugust 4, 2019 by On PunjabAugust 4, 201901365 ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਅਤੇ ਘੁਸਪੈਠੀਆਂ ਖ਼ਿਲਾਫ਼ ਭਾਰਤੀ ਫੌਜ ਦੀ ਕਾਰਵਾਈ ਨਾਲ ਪਾਕਿਸਤਾਨ ਵਿੱਚ ਹੜਕੰਪ ਮਚਾ ਗਿਆ ਹੈ। ਜਿਸ ਤਰ੍ਹਾਂ ਨਾਲ ਜੰਮੂ-ਕਸ਼ਮੀਰ ਵਿੱਚ ਕਰੀਬ 35...