ਖਾਸ-ਖਬਰਾਂ/Important Newsਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਦਾ ਖੁਲਾਸਾ, ਬਚਪਨ ‘ਚ ਹੋਏ ਨਸਲੀ ਵਿਤਕਰੇ ਦਾ ਸ਼ਿਕਾਰOn PunjabJune 15, 2020 by On PunjabJune 15, 20200758 ਲੰਡਨ: ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਬਚਪਨ ਵਿੱਚ ਉਨ੍ਹਾਂ ਨੂੰ ਵੀ ਨਸਲੀ ਟਿੱਪਣੀਆਂ ਤੇ ਵਿਤਕਰੇ ਦਾ ਸਾਹਮਣਾ ਕਰਨਾ...
ਖਾਸ-ਖਬਰਾਂ/Important Newsਕੋਰੋਨਾ ਤੋਂ ਜਿੱਤਿਆ ਇੱਕ ਹੋਰ ਮੁਲਕ, ਹਫ਼ਤੇ ‘ਚ ਨਹੀਂ ਹੋਈ ਕੋਈ ਵੀ ਮੌਤOn PunjabJune 15, 2020 by On PunjabJune 15, 20200669 ਮੈਡਰਿਡ: ਸਪੇਨ ਤੋਂ ਚੰਗੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਹਫਤੇ ਵਿੱਚ ਦੇਸ਼ ਵਿੱਚ ਇੱਕ ਵੀ ਮੌਤ ਨਹੀਂ ਹੋਈ। ਜਦੋਂਕਿ ਇੱਥੇ ਮਰਨ ਵਾਲਿਆਂ ਦੀ ਕੁੱਲ ਗਿਣਤੀ...
ਖਾਸ-ਖਬਰਾਂ/Important Newsਸਾਬਕਾ ਪ੍ਰਧਾਨ ਮੰਤਰੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵOn PunjabJune 14, 2020 by On PunjabJune 14, 20200658 ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਸ਼ਨੀਵਾਰ ਕੋਰੋਨਾ ਪੌਜ਼ੇਟਿਵ ਪਾਏ ਗਏ। ਇਸ ਦਰਮਿਆਨ ਪਾਕਿਸਤਾਨ ‘ਚ ਕੋਰੋਨਾ ਵਾਇਰਸ ਦੇ 6,472 ਨਵੇਂ ਮਾਮਲੇ ਸਾਹਮਣੇ...
ਖਾਸ-ਖਬਰਾਂ/Important Newsਤਾਨਾਸ਼ਾਹ ਕਿਮ ਜੋਂਗ ਦੀ ਭੈਣ ਨੂੰ ਚੜ੍ਹਿਆ ਗੁੱਸਾ, ਦੁਸ਼ਮਣ ਮੁਲਕ ਨੂੰ ਫੌਜੀ ਕਾਰਵਾਈ ਦੀ ਧਮਕੀOn PunjabJune 14, 2020 by On PunjabJune 14, 20200638 ਪਿਓਂਗਯਾਂਗ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਦੱਖਣੀ ਕੋਰੀਆ ‘ਤੇ ਫੌਜੀ ਕਾਰਵਾਈ ਦੀ ਧਮਕੀ ਦਿੱਤੀ ਹੈ। ਕਿਮ ਯੋ...
ਖਾਸ-ਖਬਰਾਂ/Important Newsਅਮਰੀਕਾ ‘ਚ ਨਵੀਂ ਮੁਸੀਬਤ, ਮੁੜ ਵਿਗੜ ਸਕਦੇ ਹਾਲਾਤOn PunjabJune 14, 2020 by On PunjabJune 14, 202001079 ਵਾਸ਼ਿੰਗਟਨ: ਜਾਰਜ ਫਲਾਇਡ ਦੀ ਮੌਤ ਦਾ ਮਾਮਲਾ ਅਜੇ ਖਤਮ ਨਹੀਂ ਹੋਇਆ ਸੀ ਕਿ ਇੱਕ ਹੋਰ ਕਾਲੇ ਵਿਅਕਤੀ ਦਾ ਅਮਰੀਕੀ ਪੁਲਿਸ ਨੇ ਕਤਲ ਕਰ ਦਿੱਤਾ। 27...
ਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politicsਕੁਝ ਦਿਨ ਪਹਿਲਾਂ ਸੁਸ਼ਾਂਤ ਦੀ ਸਾਬਕਾ ਮੈਨੇਜਰ ਨੇ ਕੀਤੀ ਸੀ ਖੁਦਕੁਸ਼ੀOn PunjabJune 14, 2020June 14, 2020 by On PunjabJune 14, 2020June 14, 20200726 ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਲਈ ਹੈ। ਸੁਸ਼ਾਂਤ ਸਿੰਘ ਰਾਜਪੂਤ ਨੇ ਮੁੰਬਈ ਸਥਿਤ ਆਪਣੇ ਘਰ ਵਿੱਚ ਫਾਹਾ ਲੈ ਲਿਆ।...
ਖਾਸ-ਖਬਰਾਂ/Important Newsਇੱਕ ਸ਼ਖਸ ਦੀ ਮੌਤ ਨੇ ਹਿਲਾਈ ਦੁਨੀਆ, ਹੁਣ ਬਦਲ ਜਾਣਗੇ ਪੁਲਿਸ ਲਈ ਕਾਇਦੇ-ਕਾਨੂੰਨOn PunjabJune 12, 2020 by On PunjabJune 12, 20200754 ਲਾਸ: ਅਮਰੀਕੀ ਪੁਲਿਸ ਹੱਥੋਂ ਹੋਈ ਜੋਰਜ ਫਲੌਇਡ ਦੀ ਮੌਤ ਨੇ ਦੁਨੀਆ ਭਰ ਵਿੱਚ ਲਹਿਰ ਉਭਾਰ ਦਿੱਤੀ ਹੈ। ਇਸ ਮਗਰੋਂ ਪੁਲਿਸ ਦੀ ਭੂਮਿਕਾ ‘ਤੇ ਉੱਠੇ ਸਵਾਲਾਂ...
ਖਾਸ-ਖਬਰਾਂ/Important Newsਅਮਰੀਕਾ ਵੱਲੋਂ ਭਾਰਤੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀOn PunjabJune 12, 2020 by On PunjabJune 12, 20200947 ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ H-1B ਵੀਜ਼ਾ ਸਸਪੈਂਡ ਕਰਨ ‘ਤੇ ਵਿਚਾਰ ਕਰ ਰਹੇ ਹਨ। ਅਜਿਹੇ ‘ਚ ਭਾਰਤ ਨੂੰ ਇਸ ਦਾ ਸਭ ਤੋਂ ਵੱਧ ਨੁਕਸਾਨ ਹੋਵੇਗਾ...
ਖਾਸ-ਖਬਰਾਂ/Important Newsਅਮਰੀਕਾ ਨਾਲ ਕੂਟਨੀਤਕ ਸੰਵਾਦ ਟੁੱਟਾ, ਉੱਤਰੀ ਕੋਰੀਆ ਵੱਲੋਂ ਪ੍ਰਮਾਣੂ ਤਿਆਰੀਆਂ ਤੇਜ਼On PunjabJune 12, 2020 by On PunjabJune 12, 20200736 ਸਿਓਲ: ਉੱਤਰੀ ਕੋਰੀਆ (North Korea) ਨੇ ਕਿਹਾ ਹੈ ਕਿ ਉਸ ਤੇ ਅਮਰੀਕਾ (America) ਵਿਚਕਾਰ ਦੋ ਸਾਲ ਪਹਿਲਾਂ ਸ਼ੁਰੂ ਹੋਇਆ ਡਿਪਲੋਮੈਸੀ ਸੰਵਾਦ (Diplomatic dialogue) ਹੁਣ ਨਾ...
ਖਾਸ-ਖਬਰਾਂ/Important Newsਬੈਲਜੀਅਮ ਦੇ ਰਾਜਕੁਮਾਰ ਨੇ ਕੁਆਰੰਟੀਨ ਤੋੜ ਕੀਤੀ ਪਾਰਟੀ, ਲੱਗਿਆ 9 ਲੱਖ ਦਾ ਜ਼ੁਰਮਾਨਾOn PunjabJune 12, 2020 by On PunjabJune 12, 20200790 ਨਵੀਂ ਦਿੱਲੀ: ਸਪੇਨ ਨੇ ਵੱਖਰੇ ਨਿਯਮਾਂ ਨੂੰ ਤੋੜਨ ਲਈ ਬੈਲਜੀਅਨ ਪ੍ਰਿੰਸ ਜੋਆਚਿਮ ‘ਤੇ 10,400 ਯੂਰੋ ਯਾਨੀ ਤਕਰੀਬਨ 9 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਪ੍ਰਿੰਸ...