ਖਾਸ-ਖਬਰਾਂ/Important Newsਬ੍ਰਿਟੇਨ ‘ਚ ਸਾਊਥਹਾਲ ਦੀ ਸੜਕ ਦਾ ਨਾਂ ਰੱਖਿਆ ਜਾਵੇਗਾ ਗੁਰੂ ਨਾਨਕ ਮਾਰਗOn PunjabJune 11, 2020 by On PunjabJune 11, 20200948 ਲੰਡਨ: ਬ੍ਰਿਟਿਸ਼ ਫੌਜ ਦੇ ਜਨਰਲ ਦੇ ਨਾਂ ਵਾਲੀ ਪੱਛਮੀ ਲੰਡਨ ਦੀ ਇਕ ਸੜਕ ਦਾ ਨਾਂ ਬਦਲਣ ਦੀ ਤਿਆਰੀ ਹੈ। ਬ੍ਰਿਟੇਨ ਦੀ ਇਸ ਸੜਕ ਦਾ ਨਾਂ...
ਖਾਸ-ਖਬਰਾਂ/Important Newsਉੱਤਰੀ ਕੋਰੀਆ ਨੇ ਅਮਰੀਕਾ ਨੂੰ ਦੇ ਮਾਰੀ ਧਮਕੀ, ਵੱਡੇ ਨੁਕਸਾਨ ਦੀ ਚੇਤਾਵਨੀOn PunjabJune 11, 2020 by On PunjabJune 11, 20200713 ਸਿਓਲ: ਉੱਤਰੀ ਕੋਰੀਆ ਨੇ ਵੀਰਵਾਰ ਨੂੰ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੂੰ ਅੰਤਰ-ਕੋਰੀਆ ਦੇ ਮਾਮਲਿਆਂ ਬਾਰੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਹ ਵਾਸ਼ਿੰਗਟਨ...
ਖਾਸ-ਖਬਰਾਂ/Important Newsਹੈਰਾਨੀਜਨਕ! ਚੀਨੀ ਰਾਸ਼ਟਰਪਤੀ ‘ਤੇ ਚੱਲੇਗਾ ਬਿਹਾਰ ‘ਚ ਮੁਕੱਦਮਾ? ਮੋਦੀ ਤੇ ਟਰੰਪ ਦੇਣਗੇ ਗਵਾਹੀOn PunjabJune 11, 2020 by On PunjabJune 11, 20200775 ਪਟਨਾ: ਦੇਸ਼ ਵਿੱਚ ਕੋਰੋਨਾਵਾਇਰਸ ਦਾ ਸੰਕਰਮਣ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤਕ ਇਸ ਵਾਇਰਸ ਕਰਕੇ ਸੱਤ ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ...
ਖਾਸ-ਖਬਰਾਂ/Important Newsਅਮਰੀਕਾ: 24 ਘੰਟਿਆਂ ‘ਚ 20000 ਤੋਂ ਵੱਧ ਕੋਰੋਨਾ ਕੇਸ, ਕੁੱਲ ਅੰਕੜਾ 20 ਲੱਖ 66 ਹਜ਼ਾਰ ਤੋਂ ਪਾਰOn PunjabJune 11, 2020 by On PunjabJune 11, 20200773 ਵਾਸ਼ਿੰਗਟਨ: ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਕਹਿਰ ਅਮਰੀਕਾ ‘ਚ ਹੈ। ਹਾਲਾਂਕਿ ਕੋਰੋਨਾ ਕੇਸ ਵਧਣ ਦੀ ਰਫ਼ਤਾਰ ਪਹਿਲਾਂ ਤੋਂ ਘੱਟ ਹੋ ਗਈ...
ਖਾਸ-ਖਬਰਾਂ/Important Newsਲੌਕਡਾਊਨ ‘ਚ Parle-g ਨੇ ਤੋੜਿਆ 82 ਸਾਲ ਦਾ ਰਿਕਾਰਡ, ਭੁੱਖ ਤੋਂ ਬਚਣ ਲਈ ਲੋਕਾਂ ਨੇ ਲਿਆ ਸਹਾਰਾOn PunjabJune 10, 2020 by On PunjabJune 10, 20200741 ਨਵੀਂ ਦਿੱਲੀ: ਪਾਰਲੇ-ਜੀ(Parle-g) ਬਿਸਕੁਟ ਨੇ ਕੋਵਿਡ -19 ਦੇ ਕਾਰਨ ਲਾਗੂ ਕੀਤੇ ਗਏ ਤਾਲਾਬੰਦੀ ਵਿੱਚ ਜ਼ਬਰਦਸਤ ਵਿਕਰੀ ਕੀਤੀ ਹੈ। ਇਸ ਨੇ ਵਿੱਕਰੀ ਨੇ ਪਿਛਲੇ 8 ਦਹਾਈ...
ਖਾਸ-ਖਬਰਾਂ/Important Newsਚੀਨ ਨੇ ਮੰਨਿਆ ਭਾਰਤੀ ਫੌਜ ਦਾ ਲੋਹਾ, ਖੁੱਲ੍ਹ ਕੇ ਕੀਤੀ ਤਾਰੀਫOn PunjabJune 10, 2020 by On PunjabJune 10, 20200787 ਨਵੀ ਦਿੱਲੀ: ਚੀਨੀ ਰੱਖਿਆ ਪੱਤਰਕਾਰ ਹਵਾਂਗ ਗਵੋਜ਼ੀ ਨੇ ਭਾਰਤੀ ਸੈਨਾ ਦੀ ਪ੍ਰਸ਼ੰਸਾ ਕੀਤੀ ਹੈ। ਚੀਨ ਦੇ ਰੱਖਿਆ ਮਾਮਲਿਆਂ ਨਾਲ ਜੁੜੇ ਪੱਤਰਕਾਰ ਦੇ ਇਸ ਦਾਅਵੇ ਵਿੱਚ...
ਖਾਸ-ਖਬਰਾਂ/Important Newsਜੌਰਜ ਦੀ ਛੋਟੀ ਧੀ ਨੇ ਵੀਡੀਓ ਕਾਲ ਦੌਰਾਨ ਪੁੱਛਿਆ ਅਜਿਹਾ ਸਵਾਲ, ਉਪ ਰਾਸ਼ਟਪਤੀ ਵੀ ਪੈ ਗਏ ਭੰਬਲਭੂਸੇ ‘ਚOn PunjabJune 10, 2020 by On PunjabJune 10, 20200749 ਹਿਯੂਸਟਨ: ਅਮੈਰੀਕਨ ਬਲੈਕ 5 ਜੌਰਜ ਫਲੌਈਡ ਦਾ ਅੰਤਮ ਸੰਸਕਾਰ ਹੋ ਗਿਆ ਪਰ ਉਸ ਦੇ ਅੰਤਿਮ ਸੰਸਕਾਰ ਦੌਰਾਨ ਫਲੌਈਡ ਦੀ ਛੇ-ਸਾਲਾ ਲੜਕੀ ਵੱਲੋਂ ਇੱਕ ਮਾਸੂਮ ਪ੍ਰਸ਼ਨ...
ਖਾਸ-ਖਬਰਾਂ/Important Newsਪਾਕਿਸਤਾਨ ਪਹੁੰਚੇ ਭਾਰਤੀ ਦੇ ਲੜਾਕੂ ਜਹਾਜ਼, ਕਰਾਚੀ ‘ਚ ਬਲੈਕ ਆਊਟ, ਸੋਸ਼ਲ ਮੀਡੀਆ ‘ਤੇ ਵਾਇਰਲOn PunjabJune 10, 2020 by On PunjabJune 10, 202001368 ਕਰਾਚੀ: ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ‘ਚ ਮੰਗਲਵਾਰ ਰਾਤ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਕਰਾਚੀ ਤੇ ਬਹਾਵਲਪੁਰ ਦੇ ਕਰੀਬ ਇਲਾਕੇ...
ਖਾਸ-ਖਬਰਾਂ/Important Newsਅਮਰੀਕਾ ਨੇ ਫਿਰ ਲਿਆ ਚੀਨ ਨਾਲ ਪੰਗਾ, ਆਪਣੇ ਮਿੱਤਰ ਦੇਸ਼ਾਂ ਨੂੰ ਚੌਕਸ ਰਹਿਣ ਦੀ ਸਲਾਹOn PunjabJune 10, 2020 by On PunjabJune 10, 20200637 ਵਾਸ਼ਿੰਗਟਨ: ਵਾਸ਼ਿੰਗਟਨ ਤੇ ਬੀਜਿੰਗ ਵਿਚਕਾਰ ਤਣਾਅ ਦਾ ਪੜਾਅ ਜਾਰੀ ਹੈ। ਹੌਂਗਕੌਂਗ ਤੇ ਤਾਈਵਾਨ ‘ਤੇ ਸੰਯੁਕਤ ਰਾਜ ਨੇ ਆਪਣਾ ਸਖਤ ਰੁਖ਼ ਦਿਖਾਇਆ ਹੈ। ਇਸ ਤਰਤੀਬ ਵਿੱਚ...
ਖਾਸ-ਖਬਰਾਂ/Important Newsਅਮਰੀਕਾ ਸਾਹਮਣੇ ਵੱਡਾ ਖ਼ਤਰਾ, ਅਗਸਤ ਤਕ ਹੋ ਸਕਦੀਆਂ 145,000 ਮੌਤਾਂOn PunjabJune 9, 2020 by On PunjabJune 9, 20200727 ਵਾਸ਼ਿੰਗਟਨ: ਅਮਰੀਕਾ (America) ਵਿੱਚ ਕੋਰੋਨਾ ਫੈਲਣ ਦੇ ਵਿਚਕਾਰ ਵਾਸ਼ਿੰਗਟਨ ਯੂਨੀਵਰਸਿਟੀ (University of Washington) ਦੇ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਗਸਤ ਤਕ ਅਮਰੀਕਾ ਵਿੱਚ 145,000 ਲੋਕਾਂ...