ਖਾਸ-ਖਬਰਾਂ/Important Newsਭਾਰਤ ਦਾ ਚੀਨ ਨੂੰ ਦੋ-ਟੁਕ ਜਵਾਬ, ਦੋਵੇਂ ਮੁਲਕ ਆਪਣੇ ਸਟੈਂਡ ‘ਤੇ ਦ੍ਰਿੜ੍ਹOn PunjabJune 18, 2020 by On PunjabJune 18, 20200649 ਨਵੀਂ ਦਿੱਲੀ: ਪੂਰਬੀ ਲੱਦਾਖ ਦੇ ਗਲਵਾਨ ਘਾਟੀ ‘ਚ ਹਿੰਸਾ ਨੂੰ ਲੈ ਕੇ ਭਾਰਤ ਤੇ ਚੀਨ ਵਿਚਾਲੇ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ। ਚੀਨ ਦੇ ਗਲਵਾਨ...
ਖਾਸ-ਖਬਰਾਂ/Important Newsਭਾਰਤ-ਚੀਨ ਵਿਵਾਦ ‘ਚ ਦਖ਼ਲ ਦੇਣ ਤੋਂ ਅਮਰੀਕਾ ਨੇ ਵੱਟਿਆ ਟਾਲਾOn PunjabJune 18, 2020 by On PunjabJune 18, 20200765 ਨਵੀਂ ਦਿੱਲੀ: ਸਰਹੱਦੀ ਵਿਵਾਦ ਨੂੰ ਲੈ ਕੇ ਪੈਦਾ ਹੋਏ ਭਾਰਤ-ਚੀਨ ਵਿਵਾਦ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋਏ ਹਨ। ਇਸ ਮਸਲੇ ਤੇ ਵਿਚੋਲਗੀ ਨੂੰ ਲੈਕੇ...
ਖਾਸ-ਖਬਰਾਂ/Important Newsਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੂੰ ਝਟਕਾ, ਹਾਊਸ ਆਫ ਕਾਮਨਜ਼ ਤੋਂ ਕੀਤਾ ਬਾਹਰOn PunjabJune 18, 2020 by On PunjabJune 18, 20200849 ਸਰੀ: ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਇੰਡੋ-ਕੈਨੇਡੀਅਨ ਨੇਤਾ ਜਗਮੀਤ ਸਿੰਘ ਨੂੰ ਇੱਕ ਹੋਰ ਸੰਸਦ ਮੈਂਬਰ ਨੂੰ “ਨਸਲਵਾਦੀ” ਕਹਿਣ ਤੋਂ ਬਾਅਦ ਬੁੱਧਵਾਰ ਨੂੰ ਹਾਊਸ...
ਖਾਸ-ਖਬਰਾਂ/Important Newsਭਾਰਤ-ਚੀਨ ਵਿਚਾਲੇ ਤਣਾਅ ‘ਤੇ ਅਮਰੀਕਾ ਦਾ ਐਲਾਨOn PunjabJune 17, 2020 by On PunjabJune 17, 20200709 ਵਾਸ਼ਿੰਗਟਨ: ਪੂਰਬੀ ਲੱਦਾਖ ‘ਚ ਭਾਰਤ ਤੇ ਚੀਨੀ ਫੌਜਾਂ ਵਿਚਾਲੇ ਹੋਏ ਖ਼ੂਨੀ ਟਕਰਾਅ ਦੇ ਵਿਚਕਾਰ ਸੰਯੁਕਤ ਰਾਜ ਅਮਰੀਕਾ ਨੇ ਕਿਹਾ ਹੈ ਕਿ ਉਹ ਦੋਵਾਂ ਦੇਸ਼ਾਂ ਦੀਆਂ...
ਖਾਸ-ਖਬਰਾਂ/Important Newsਭਾਰਤ-ਚੀਨ ਤਣਾਅ ਦੌਰਾਨ ਪਾਕਿਸਤਾਨ ‘ਚ ਫੌਜੀ ਹਲਚਲ, ਫੌਜ ਮੁਖੀ ਆਈਐਸਆਈ ਹੈੱਡਕੁਆਰਟਰ ਪਹੁੰਚੇOn PunjabJune 17, 2020 by On PunjabJune 17, 20200737 ਇਸਲਾਮਾਬਾਦ: ਲੱਦਾਖ ‘ਚ ਭਾਰਤ ਤੇ ਚੀਨ ਵਿਚਾਲੇ ਬਹੁਤ ਤਣਾਅ ਹੈ। ਦੂਜੇ ਪਾਸੇ, ਪਾਕਿਸਤਾਨ ‘ਚ ਵੱਖਰੀ ਕਿਸਮ ਦੀ ਹਲਚਲ ਚੱਲ ਰਹੀ ਹੈ। ਮੰਗਲਵਾਰ ਨੂੰ ਆਰਮੀ ਚੀਫ...
ਖਾਸ-ਖਬਰਾਂ/Important Newsਆਖਰ ਚੀਨ ਕਿਉਂ ਲੈ ਰਿਹਾ ਭਾਰਤ ਨਾਲ ਪੰਗੇ? ਵੱਡਾ ਰਾਜ਼ ਆਇਆ ਸਾਹਮਣੇOn PunjabJune 17, 2020 by On PunjabJune 17, 20200873 ਨਵੀਂ ਦਿੱਲੀ: ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਚੀਨੀ ਕਮਿਊਨਿਸਟ ਪਾਰਟੀ ‘ਤੇ ਪਕੜ ਹੁਣ ਢਿੱਲੀ ਹੁੰਦੀ ਜਾ ਰਹੀ ਹੈ। ਅਸਲ ਕੰਟਰੋਲ ਰੇਖਾ ‘ਤੇ ਭਾਰਤ ਨਾਲ ਹਿੰਸਕ...
ਖਾਸ-ਖਬਰਾਂ/Important Newsਜੰਗ ਵੱਲ ਵਧ ਰਹੀ ਦੁਨੀਆ, ਹੁਣ ਦੱਖਣੀ ਕੋਰੀਆ ਦੀ ਉੱਤਰੀ ਕੋਰੀਆ ਨੂੰ ਦਿੱਤੀ ਧਮਕੀOn PunjabJune 17, 2020 by On PunjabJune 17, 20200758 ਸਿਓਲ: ਉੱਤਰੀ ਕੋਰੀਆ ਨੇ ਹੁਣ ਦੱਖਣੀ ਕੋਰੀਆ ਖਿਲਾਫ ਸੈਨਿਕ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ। ਉੱਤਰ ਕੋਰੀਆ ਦੀ ਇਸ ਧਮਕੀ ਤੋਂ ਬਾਅਦ ਹੁਣ ਦੱਖਣੀ ਕੋਰੀਆ...
ਖਾਸ-ਖਬਰਾਂ/Important Newsਕੋਰੀਆ ਪ੍ਰਇਦੀਪ ‘ਚ ਤਣਾਅ ਨਾਲ ਅਮਰੀਕੀ ਮਿਜ਼ਾਇਲ ਡਿਫੈਂਸ ਸਿਸਟਮ ਯੋਜਨਾ ਨੂੰ ਝਟਕਾOn PunjabJune 16, 2020 by On PunjabJune 16, 20200782 ਟੋਕਿਓ: ਕੋਰੀਆ ਪ੍ਰਇਦੀਪ ‘ਚ ਵਧਦੇ ਤਣਾਅ ਦਰਮਿਆਨ ਜਪਾਨ ‘ਚ ਅਮਰੀਕਾ ਦੀ ਮਿਜ਼ਾਇਲ ਡਿਫੈਂਸ ਸਿਸਟਮ ਯੋਜਨਾ ਅੱਧਵਾਟੇ ਲਟਕ ਗਈ ਹੈ। ਜਪਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ...
ਖਾਸ-ਖਬਰਾਂ/Important Newsਕੋਰੀਆ ਪ੍ਰਾਇਦੀਪ ‘ਚ ਫਿਰ ਵਿਗੜੇ ਹਾਲਾਤ, ਤਾਨਾਸ਼ਾਹ ਕਿਮ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂOn PunjabJune 16, 2020 by On PunjabJune 16, 20200733 ਸਿਓਲ: ਕੋਰੀਅਨ ਪ੍ਰਾਇਦੀਪ ਵਿੱਚ ਇੱਕ ਵਾਰ ਫਿਰ ਤੋਂ ਹਾਲਾਤ ਵਿਗੜਦੇ ਜਾ ਰਹੇ ਹਨ। ਉੱਤਰੀ ਕੋਰੀਆ ਲਗਾਤਾਰ ਕਿਮ ਵਿਰੋਧੀ ਧੜਿਆਂ ਨੂੰ ਕੰਟਰੋਲ ਕਰਨ ਵਿੱਚ ਅਸਫਲ ਰਹਿਣ...
ਖਾਸ-ਖਬਰਾਂ/Important Newsਪਰਮਾਣੂ ਹਥਿਆਰਾਂ ਦੇ ਮਾਮਲੇ ‘ਚ ਚੀਨ ਤੇ ਪਾਕਿਸਤਾਨ ਨੇ ਭਾਰਤ ਨੂੰ ਪਿਛਾੜਿਆ, ਰੂਸ ਤੇ ਅਮਰੀਕਾ ਨੇ ਵਧਾਈ ਚਿੰਤਾOn PunjabJune 16, 2020 by On PunjabJune 16, 20200726 ਨਵੀਂ ਦਿੱਲੀ: ਚੀਨ ਅਤੇ ਪਾਕਿਸਤਾਨ ਕੋਲ ਭਾਰਤ ਨਾਲੋਂ ਜ਼ਿਆਦਾ ਪਰਮਾਣੂ ਹਥਿਆਰ ਹਨ। ਇਹ ਦਾਅਵਾ ਇਕ ਰਿਪੋਰਟ ‘ਚ ਕੀਤਾ ਗਿਆ ਹੈ। ਇਸ ਅਨੁਸਾਰ ਚੀਨ ਕੋਲ ਇਸ...