ਖਾਸ-ਖਬਰਾਂ/Important NewsFATF ਦੀ ਮਹੱਤਵਪੂਰਨ ਬੈਠਕ ‘ਚ ਅੱਜ ਹੋਵੇਗਾ ਪਾਕਿਸਤਾਨ ਦੇ ਭਵਿੱਖ ਦਾ ਫੈਸਲਾOn PunjabOctober 14, 2019 by On PunjabOctober 14, 201901067 ਇਸਲਾਮਾਬਾਦ: ਸੋਮਵਾਰ ਨੂੰ ਪੈਰਿਸ ਵਿੱਚ FATF ਦੀ ਮਹੱਤਵਪੂਰਨ ਬੈਠਕ ਹੋਵੇਗੀ । ਇਸ ਬੈਠਕ ਵਿੱਚ ਇਹ ਮੁਲਾਂਕਣ ਕੀਤਾ ਜਾਵੇਗਾ ਕਿ ਪਾਕਿਸਤਾਨ ਵੱਲੋਂ ਗਲੋਬਲ ਨਿਗਰਾਨੀ ਦੇ ਤਹਿਤ...
ਖਾਸ-ਖਬਰਾਂ/Important Newsਪਾਕਿਸਤਾਨ ਨੇ ਸਿੱਖਾਂ ਸ਼ਰਧਾਲੂਆਂ ਨੂੰ ਦਿੱਤਾ ਵੱਡਾ ਤੋਹਫ਼ਾOn PunjabOctober 14, 2019 by On PunjabOctober 14, 201901103 ਇਸਲਾਮਾਬਾਦ : ਪਾਕਿਸਤਾਨ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਗਿਆ ਹੈ । ਜਿਸ ਵਿੱਚ ਪਾਕਿਸਤਾਨ ਰੇਲਵੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ...
ਖਾਸ-ਖਬਰਾਂ/Important Newsਅੱਤਵਾਦੀਆਂ ਦੇ ਨਿਸ਼ਾਨੇ ‘ਤੇ ਆਏ ਪੰਜਾਬ ‘ਚ ਚੱਲ ਰਹੇ ਡੇਰੇ, ਖੁਫੀਆ ਏਜੰਸੀਆਂ ਵੱਲੋਂ 87 ਡੇਰਿਆਂ ਦੀ ਪਛਾਣOn PunjabOctober 13, 2019 by On PunjabOctober 13, 201901000 ਚੰਡੀਗੜ੍ਹ: ਪੰਜਾਬ ਵਿੱਚ ਚੱਲ ਰਹੇ ਵੱਖ ਵੱਖ ਡੇਰੇ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਅੱਤਵਾਦੀ ਇੱਥੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੰਜਾਬ ਦਾ ਮਾਹੌਲ ਖਰਾਬ...
ਖਾਸ-ਖਬਰਾਂ/Important Newsਅਮਰੀਕਾ ‘ਚ ਅੰਨ੍ਹੇਵਾਹ ਫਾਇਰਿੰਗ, 4 ਦੀ ਮੌਤ, 3 ਜ਼ਖ਼ਮੀOn PunjabOctober 13, 2019 by On PunjabOctober 13, 201901095 ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸਥਿਤ ਇਕ ਕਲੱਬ ਵਿਚ ਸ਼ਨੀਵਾਰ ਨੂੰ ਅਣਪਛਾਤੇ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 7 ਵਜੇ ਦੇ...
ਖਾਸ-ਖਬਰਾਂ/Important Newsਪਾਕਿਸਤਾਨ ਵੱਲੋਂ 10,000 ਸਿੱਖਾਂ ਨੂੰ ਵੀਜ਼ੇ ਦੇਣ ਦਾ ਐਲਾਨOn PunjabOctober 13, 2019 by On PunjabOctober 13, 201901011 ਲਾਹੌਰ: ਪਾਕਿਸਤਾਨ ਨੇ ਸਿੱਖਾਂ ਲਈ ਵੱਡਾ ਐਲਾਨ ਕੀਤਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ 10,000...
ਖਾਸ-ਖਬਰਾਂ/Important Newsਕੈਨੇਡਾ ਚੋਣ ਦੰਗਲ: ਚੋਣ ਪ੍ਰਚਾਰ ਦੌਰਾਨ ਟਰੂਡੋ ਨੂੰ ਆਖ਼ਰ ਕਿਉਂ ਪਾਉਣੀ ਪਈ ਬੁਲਿਟ ਪਰੂਫ਼ ਜੈਕੇਟOn PunjabOctober 13, 2019 by On PunjabOctober 13, 201901096 ਮਿਸੀਸਾਗਾ: ਕੈਨੇਡਾ ‘ਚ ਇਨੀਂ ਦਿਨੀਂ ਫੈਡਰਲ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਸਾਰੀਆਂ ਸਿਆਸੀ ਪਰਾਟੀਆਂ ਵਧ ਚੜ੍ਹ ਕੇ ਚੋਣ ਪ੍ਰਚਾਰ ਕਰ...
ਖਾਸ-ਖਬਰਾਂ/Important Newsਸੈਲਾਨੀਆਂ ਲਈ ਕਸ਼ਮੀਰ ਦੇ ਖੁੱਲ੍ਹੇ ਦਰਵਾਜ਼ੇ, ਦੋ ਮਹੀਨੇ ਤੋਂ ਲੱਗੀ ਰੋਕ ਹਟੀOn PunjabOctober 10, 2019 by On PunjabOctober 10, 201901167 ਵੀਂ ਦਿੱਲੀ: ਜੇਕਰ ਤੁਸੀਂ ਕਸ਼ਮੀਰ ਦੀਆਂ ਵਾਦੀਆਂ ‘ਚ ਘੁੰਮਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ਦੇ...
ਖਾਸ-ਖਬਰਾਂ/Important Newsਕਸ਼ਮੀਰ ਤੋਂ ਪਰਤੇ ਵਫਦ ਨੇ ਦੱਸਿਆ ਸਾਰਾ ਹਾਲOn PunjabOctober 10, 2019 by On PunjabOctober 10, 201901084 ਚੰਡੀਗੜ੍ਹ: ਦੋ ਮਹੀਨਿਆਂ ਬਾਅਦ ਜੰਮੂ-ਕਸ਼ਮੀਰ ਬਾਰੇ ਖਬਰਸਾਰ ਸਾਹਮਣੇ ਆਉਣ ਲੱਗੀ ਹੈ। ਬੇਸ਼ੱਕ ਸਰਕਾਰ ਨੇ ਬਹੁਤ ਸਾਰੀਆਂ ਪਾਬੰਦੀਆਂ ਹਟਾ ਲਈਆਂ ਹਨ ਪਰ ਅਜੇ ਵੀ ਉੱਥੇ ਦਹਿਸ਼ਤ...
ਖਬਰਾਂ/Newsਖਾਸ-ਖਬਰਾਂ/Important Newsਇਮਰਾਨ ਖ਼ਾਨ ਨੇ ਬਣਾਇਆ ਰਿਕਾਰਡ, ਹੁਣ ਤਕ ਚੁੱਕਿਆ ਖਰਬਾਂ ਦਾ ਕਰਜ਼On PunjabOctober 9, 2019 by On PunjabOctober 9, 201901204 ਨਵੀਂ ਦਿੱਲੀ: ਆਰਥਿਕ ਮੰਦੀ ਦੀ ਕਗਾਰ ‘ਤੇ ਖੜ੍ਹੇ ਪਾਕਿਸਤਾਨ ‘ਚ ਸੱਤਾਧਾਰੀ ਇਮਰਾਨ ਸਰਕਾਰ ਨੇ ਆਪਣੇ ਇੱਕ ਸਾਲ ਦੇ ਕਾਰਜਕਾਲ ‘ਚ ਰਿਕਾਰਡ ਕਰਜ਼ਾ ਲਿਆ ਹੈ। ਸਰਕਾਰੀ...
ਖਾਸ-ਖਬਰਾਂ/Important Newsਭਿਖਾਰੀ ਦੀ ਝੌਂਪੜੀ ‘ਚੋਂ ਮਿਲੀਆਂ ਪੈਸਿਆਂ ਨਾਲ ਭਰੀਆਂ ਥੈਲੀਆਂ, ਬੈਂਕ ‘ਚ 8 ਲੱਖ ਤੋਂ ਵੱਧ ਜਮ੍ਹਾOn PunjabOctober 7, 2019 by On PunjabOctober 7, 201901061 ਮੁੰਬਈ: ਅਕਸਰ ਲੋਕ ਸੜਕ ‘ਤੇ ਬੈਠੇ ਭਿਖਾਰੀਆਂ ਦੀ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਪੈਸੇ ਦਿੰਦੇ ਹਨ ਪਰ ਕੁਝ ਭਿਖਾਰੀ ਲੱਖਪਤੀ ਵੀ ਹੁੰਦੇ ਹਨ। ਮੁੰਬਈ...