ਖਾਸ-ਖਬਰਾਂ/Important Newsਮਸ਼ਹੂਰ ਰੈਪਰ ਦੇ Music Festival ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਭੱਜ-ਦੌੜ ‘ਚ 8 ਲੋਕਾਂ ਦੀ ਗਈ ਜਾਨOn PunjabNovember 7, 2021 by On PunjabNovember 7, 20210634 American rapper Travis Scott ਦੇ Astroworld Music Festival ਵਿਚ ਹਿੱਸਾ ਲੈਣ ਲਈ ਹਜ਼ਾਰਾਂ ਪ੍ਰਸ਼ੰਸਕ ਹਿਊਸਟਨ, ਟੈਕਸਾਸ ਵਿਚ ਐੱਨਆਰਜੀ ਪਾਰਕ ਕੰਪਲੈਕਸ ਵਿਚ ਇਕੱਠੇ ਹੋਏ। ਇਸ ਦੌਰਾਨ...
ਖਾਸ-ਖਬਰਾਂ/Important Newsਪਤਨੀ ਨੇ ਦਾਨ ਕੀਤੀ ਸੀ ਲਾਸ਼, ਹੋਟਲ ‘ਚ ਪ੍ਰਦਰਸ਼ਨੀ ਲਈ ਰੱਖੀ ਲਾਸ਼, ਟਿਕਟ ਖ਼ਰੀਦ ਦਰਸ਼ਕਾਂ ਨੇ ਲਾਈਵ ਦੇਖੀ ਚੀਰ-ਫਾੜOn PunjabNovember 7, 2021 by On PunjabNovember 7, 20210593 ਕੋਵਿਡ-19 ਨਾਲ ਜਾਨ ਗੁਆਉਣ ਵਾਲੇ 98 ਸਾਲਾ ਵਿਅਕਤੀ ਦੀ ਲਾਸ਼ ਨੂੰ ਪਿਛਲੇ ਮਹੀਨੇ ਡਾਊਨਟਾਊਨ ਪੋਰਟਲੈਂਡ ਹੋਟਲ ਦੇ ਅੰਦਰ ਪ੍ਰਦਰਸ਼ਿਤ ਕੀਤਾ ਗਿਆ ਸੀ। ਮ੍ਰਿਤਕ ਦੀ ਪਤਨੀ...
ਖਾਸ-ਖਬਰਾਂ/Important Newsਅਫ਼ਗਾਨਿਸਤਾਨ ‘ਚ ਬੱਚਿਆਂ ਦੇ ਹਾਲਾਤਾਂ ‘ਤੇ ਯੂਨਿਸੈੱਫ ਚਿੰਤਿਤ, ਛੇ ਮਹੀਨਿਆਂ ‘ਚ 460 ਬੱਚਿਆਂ ਦੀ ਹੋਈ ਮੌਤOn PunjabNovember 7, 2021 by On PunjabNovember 7, 20210756 ਸੰਯੁਕਤ ਰਾਸ਼ਟਰ ਬਾਲ਼ ਕੋਸ਼ ਨੇ ਆਪਣੀ ਹਾਲਿਆ ਰਿਪੋਰਟ ‘ਚ ਕਿਹਾ ਕਿ ਅਫ਼ਗਾਨਿਸਤਾਨ ‘ਚ ਸਾਲ 2021 ਦੇ ਪਹਿਲੇ ਛੇ ਮਹੀਨਿਆਂ ‘ਚ ਲਗਾਤਾਰ ਹੋਈ ਹਿੰਸਾ ਦੇ ਕਾਰਨ...
ਖਾਸ-ਖਬਰਾਂ/Important Newsਅਮਰੀਕਾ ‘ਚ ਦੀਵਾਲੀ ਦੀ ਧੂਮ,ਧਾਰਮਿਕ ਮਹੱਤਵ ਨੂੰ ਮਾਨਤਾ ਦੇਣ ਦਾ ਮਤਾ ਪੇਸ਼, ਭਾਰਤੀਆਂ ਨੇ ਧੂਮਧਾਮ ਨਾਲ ਮਨਾਇਆ ਰੌਸ਼ਨੀ ਦਾ ਤਿਓਹਾਰOn PunjabNovember 5, 2021 by On PunjabNovember 5, 202101060 ਭਾਰਤੀ-ਅਮਰੀਕੀ ਸੰਸਦ ਰਾਜਾ ਕ੍ਰਿਸ਼ਨਾਮੂਰਤੀ ਨੇ ਰੋਸ਼ਨੀ ਦੇ ਤਿਉਹਾਰ ਦੀਵਾਲੀ ਦੇ ਧਾਰਮਿਕ ਅਤੇ ਇਤਿਹਾਸਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਅਮਰੀਕੀ ਕਾਂਗਰਸ ‘ਚ ਇਕ ਮਤਾ ਪੇਸ਼ ਕੀਤਾ...
ਖਾਸ-ਖਬਰਾਂ/Important Newsਕਾਪ-26 ਸੰਮੇਲਨ ’ਚ ਜਿਨਪਿੰਗ ਤੇ ਪੁਤਿਨ ਦੀ ਗ਼ੈਰ ਮੌਜੂਦਗੀ ’ਤੇ ਭੜਕੇ ਬਾਈਡਨ, ਜਲਵਾਯੂ ਸੰਮੇਲਨ ’ਚ 120 ਤੋਂ ਜ਼ਿਆਦਾ ਆਗੂਆਂ ਨੇ ਲਿਆ ਹਿੱਸਾOn PunjabNovember 5, 2021 by On PunjabNovember 5, 20210611 ਅਮਰੀਕਾ ਰਾਸ਼ਟਰਪਤੀ ਜੋ ਬਾਈਡਨ ਨੇ ਗਲਾਸਗੋ ’ਚ ਚੱਲ ਰਹੇ ਸੰਯੁਕਤ ਰਾਸ਼ਟਰ ਦੇ ਕਾਪ-26 ਜਲਵਾਯੂ ਸੰਮੇਲਨ ’ਚ ਹਿੱਸਾ ਨਾ ਲੈਣ ਵਾਲੇ ਚੀਨ ਤੇ ਰੂਸ ਦੇ ਆਗੂਆਂ...
ਖਾਸ-ਖਬਰਾਂ/Important Newsਪਣਡੁੱਬੀ ਨੁਕਸਾਨ ਮਾਮਲੇ ’ਚ ਅਮਰੀਕੀ ਨੇਵੀ ਨੇ ਕੀਤੀ ਕਾਰਵਾਈ, ਦੋ ਸੀਨੀਅਰ ਅਧਿਕਾਰੀਆਂ ਨੂੰ ਬਰਖ਼ਾਸਤ ਕੀਤਾOn PunjabNovember 5, 2021 by On PunjabNovember 5, 20210611 ਅਮਰੀਕੀ ਨੇਵੀ ਨੇ ਵੀਰਵਾਰ ਨੂੰ ਪਰਮਾਣੂ ਪਣਡੁੱਬੀ ਮਾਮਲੇ ’ਚ ਵੱਡੀ ਕਾਰਵਾਈ ਕੀਤੀ ਹੈ। ਪਰਮਾਣੂ ਪਣਡੁੱਬੀ ਦੇ ਦੋ ਸੀਨੀਅਰ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ।...
ਖਾਸ-ਖਬਰਾਂ/Important Newsਕੋਰੋਨਾ ਖ਼ਿਲਾਫ਼਼ ਐਂਟੀਵਾਇਰਲ ਗੋਲੀ ਬਣਾਉਣ ਦੀ ਦੌੜ ‘ਚ ਫਾਇਜ਼ਰ, ਕੀਤਾ ਦਾਅਵਾ-ਮ੍ਰਿਤਕ ਦਰ ‘ਚ 90 ਫੀਸਦੀ ਕਮੀ ਹੈ ਉਸ ਦੀ ਟੈਬਲੇਟOn PunjabNovember 5, 2021 by On PunjabNovember 5, 20210689 ਕੋਰੋਨਾ ਖਿਲਾਫ ਐਂਟੀਵਾਇਰਲ ਗੋਲੀ ਬਣਾਉਣ ਦੀ ਦੌੜ ‘ਚ ਸ਼ਾਮਲ ਹੋ ਗਈ ਹੈ। Pfizer Inc ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਕੋਵਿਡ-19 ਦੇ ਇਲਾਜ ਲਈ ਉਸ...
ਖਾਸ-ਖਬਰਾਂ/Important Newsਕੋਵਿਡ ਵੈਕਸੀਨ ਲਗਵਾਉਣ ਵਾਲੇ ਲੋਕਾਂ ’ਚ ਵੱਧ ਐਂਟੀਬਾਡੀ, ਰਿਸਰਚ ਦਾ ਦਾਅਵਾOn PunjabNovember 3, 2021 by On PunjabNovember 3, 20210611 ਕੋਰੋਨਾ ਇਨਫੈਕਸ਼ਨ ਦੇ ਮਰੀਜ਼ਾਂ ’ਚ ਐਂਟੀਬਾਡੀ ਦਾ ਪੱਧਰ ਜ਼ਿਆਦਾ ਹੁੰਦਾ ਹੈ। ਐਂਟੀਬਾਡੀ ਨਾਲ ਉਨ੍ਹਾਂ ਲੋਕਾਂ ਦੀ ਸੁਰੱਖਿਆ ਜ਼ਿਆਦਾ ਹੁੰਦੀ ਹੈ ਜੋ ਵੈਕਸੀਨ ਦੀ ਡੋਜ਼ ਲੱਗਣ...
ਖਾਸ-ਖਬਰਾਂ/Important Newsਅਮਰੀਕਾ ‘ਚ ਦੀਵਾਲੀ ਦੀ ਧੂਮ,ਧਾਰਮਿਕ ਮਹੱਤਵ ਨੂੰ ਮਾਨਤਾ ਦੇਣ ਦਾ ਮਤਾ ਪੇਸ਼, ਭਾਰਤੀਆਂ ਨੇ ਧੂਮਧਾਮ ਨਾਲ ਮਨਾਇਆ ਰੌਸ਼ਨੀ ਦਾ ਤਿਓਹਾਰOn PunjabNovember 3, 2021 by On PunjabNovember 3, 20210989 ਭਾਰਤੀ-ਅਮਰੀਕੀ ਸੰਸਦ ਰਾਜਾ ਕ੍ਰਿਸ਼ਨਾਮੂਰਤੀ ਨੇ ਰੋਸ਼ਨੀ ਦੇ ਤਿਉਹਾਰ ਦੀਵਾਲੀ ਦੇ ਧਾਰਮਿਕ ਅਤੇ ਇਤਿਹਾਸਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਅਮਰੀਕੀ ਕਾਂਗਰਸ ‘ਚ ਇਕ ਮਤਾ ਪੇਸ਼ ਕੀਤਾ...
ਖਾਸ-ਖਬਰਾਂ/Important Newsਕੋਰੋਨਾ ਨੇ ਦੋ ਸਾਲਾਂ ’ਚ ਲੈ ਲਈ 50 ਲੱਖ ਲੋਕਾਂ ਦੀ ਜਾਨ, ਸਾਲ 1950 ਤੋਂ ਲੈ ਕੇ ਹੁਣ ਤਕ ਹੋਈਆਂ ਜੰਗਾਂ ’ਚ ਕਰੀਬ ਇੰਨੇ ਹੀ ਲੋਕ ਮਾਰੇ ਗਏOn PunjabNovember 2, 2021 by On PunjabNovember 2, 20210539 ਕੋਵਿਡ-19 ਮਹਾਮਾਰੀ ਕਾਰਨ ਦੁਨੀਆ ਭਰ ’ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਸੋਮਵਾਰ ਨੂੰ 50 ਲੱਖ ਪਾਰ ਕਰ ਗਈ। ਦੋ ਸਾਲ ਤੋਂ ਵੀ ਘੱਟ ਸਮੇਂ...