ਖਾਸ-ਖਬਰਾਂ/Important Newsਸੁਡਾਨ ’ਚ ਤਖ਼ਤਾ ਪਲਟ ਦੇ ਵਿਰੋਧ ’ਚ ਮੁਜ਼ਾਹਰਾ ਕਰ ਰਹੇ ਲੋਕਾਂ ’ਤੇ ਫਾਇਰਿੰਗ, 15 ਦੀ ਮੌਤOn PunjabNovember 19, 2021 by On PunjabNovember 19, 20210667 ਸੁਡਾਨ ’ਚ ਸੈਨਿਕ ਸ਼ਾਸਨ ਖ਼ਿਲਾਫ਼ ਮੁਜ਼ਾਹਰਾ ਕਰ ਰਹੇ ਲੋਕਾਂ ’ਤੇ ਸੁਰੱਖਿਆ ਬਲਾਂ ਨੇ ਫਾਇਰਿੰਗ ਕਰ ਦਿੱਤੀ ਜਿਸ ’ਚ ਘੱਟੋ ਘੱਟ 15 ਲੋਕ ਮਾਰੇ ਗਏ। ਮੀਡੀਆ...
ਖਾਸ-ਖਬਰਾਂ/Important NewsUS Travel Advisory: ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਜਾਣੋਂ ਵਰਜਿਆ, ਖ਼ਤਰੇ ਬਾਰੇ ਟਰੈਵਲ ਐਡਵਾਈਜ਼ਰੀ ਜਾਰੀOn PunjabNovember 17, 2021 by On PunjabNovember 17, 202103014 ਅਮਰੀਕਾ ਨੇ ਭਾਰਤ ਤੇ ਪਾਕਿਸਤਾਨ ਲਈ ਦੂਜੇ ਤੇ ਤੀਜੇ ਪੱਧਰ ਦੀ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਅਮਰੀਕਾ ਵੱਲੋਂ ਐਡਵਾਈਜ਼ਰੀ ਵਿੱਚ ਅੱਤਵਾਦ ਤੇ ਸੰਪਰਦਾਇਕ ਹਿੰਸਾ ਦਾ...
ਖਾਸ-ਖਬਰਾਂ/Important NewsS-400 ਮਿਜ਼ਾਈਲ ਪ੍ਰਣਾਲੀ ਦੀ ਸਪਲਾਈ ’ਤੇ ਅਮਰੀਕਾ ਨੇ ਪ੍ਰਗਟਾਈ ਚਿੰਤਾ, ਕੀ ਭਾਰਤ ‘ਤੇ ਲਗਾਏਗਾ ਪਾਬੰਦੀ ? ਜਾਣੋ ਪੈਂਟਾਗਨ ਕੀ ਬੋਲਿਆOn PunjabNovember 17, 2021 by On PunjabNovember 17, 20210626 ਅਮਰੀਕਾ ਨੇ ਰੂਸ ਵੱਲੋਂ ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀ ਐੱਸ-400 ਟ੍ਰਾਈਮਫ ਮਿਜ਼ਾਈਲ ਦੀ ਭਾਰਤ ਨੂੰ ਸਪਲਾਈ ਕੀਤੇ ਜਾਣ ’ਤੇ ਚਿੰਤਾ ਪ੍ਰਗਟ ਕੀਤੀ ਹੈ,...
ਖਾਸ-ਖਬਰਾਂ/Important Newsਪਟਿਆਲਾ ‘ਚ ਦਿਲ ਕੰਬਾਊ ਘਟਨਾ, ਗ੍ਰਿਫ਼ਤਾਰੀ ਦੇ ਡਰੋਂ ਵਿਅਕਤੀ ਨੇ ਸਿਰ ‘ਚ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀOn PunjabNovember 16, 2021 by On PunjabNovember 16, 20210592 ਇੱਥੋਂ ਦੇ ਪਿੰਡ ਮਜਾਲ ਵਿਖੇ ਗ੍ਰਿਫ਼ਤਾਰ ਕਰਨ ਆਈ ਪੁਲਿਸ ਦੇ ਡਰੋਂ ਇਕ ਵਿਅਕਤੀ ਨੇ ਸਿਰ ‘ਚ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਵਿਅਕਤੀ ਦੀ ਪਛਾਣ...
ਖਾਸ-ਖਬਰਾਂ/Important Newsਅਮਰੀਕਾ ਨੇ ਜਾਰੀ ਕੀਤੀ ਟਰੈਵਲ ਐਡਵਾਇਜ਼ਰੀ, ਕਿਹਾ- ਭਾਰਤ-ਪਾਕਿ ਸਰਹੱਦ ਦੀ ਨਾ ਕਰਨ ਯਾਤਰਾ, ਨਾਗਰਿਕਾਂ ਨੂੰ ਦਿੱਤੀ ਇਹ ਸਲਾਹOn PunjabNovember 16, 2021 by On PunjabNovember 16, 20210728 ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਲਈ ਲੈਵਲ 2 ਅਤੇ ਲੈਵਲ 3 ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਨਾਗਰਿਕਾਂ ਨੂੰ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ...
ਖਾਸ-ਖਬਰਾਂ/Important Newsਹੁਣ 2025 ’ਚ ਪੁਲਾੜ ਯਾਤਰੀਆਂ ਨੂੰ ਫਿਰ ਚੰਨ ’ਤੇ ਭੇਜੇਗਾ NASA, ਸਪੇਸਐਕਸ ਨਾਲ ਮੁਕੱਦਮੇਬਾਜ਼ੀ ਕਾਰਨ ਮਿਸ਼ਨ ਟਲ਼ਿਆOn PunjabNovember 11, 2021 by On PunjabNovember 11, 20210690 : ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮੰਗਲਵਾਰ ਨੂੰ ਦੇਸ਼ ਦੇ ਪੁਲਾੜ ਯਾਤਰੀਆਂ ਨੂੰ ਇਕ ਵਾਰ ਫਿਰ ਚੰਨ ’ਤੇ ਭੇਜਣ ਸਬੰਧੀ ਮਿਸ਼ਨ ਦੀ ਸਮਾਂ ਹੱਦ ਇਕ ਸਾਲ...
ਖਾਸ-ਖਬਰਾਂ/Important Newsਵ੍ਹਾਈਟ ਹਾਊਸ ਦੇ ਬਾਹਰ ਪਾਕਿਸਤਾਨ ਖ਼ਿਲਾਫ਼ ਐੱਮਕਿਊਐੱਮ ਦਾ ਮੁਜ਼ਾਹਰਾOn PunjabNovember 9, 2021 by On PunjabNovember 9, 20210715 ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੇ ਬਾਹਰ ਮੁੱਤਾਹਿਦ ਕੌਮੀ ਮੂਵਮੈਂਟ (ਐੱਮਕਿਊਐੱਮ) ਦੇ ਵਰਕਰਾਂ ਨੇ ਪਾਕਿਸਤਾਨ ਖ਼ਿਲਾਫ਼ ਜ਼ਬਰਦਸਤ ਮੁਜ਼ਾਹਰਾ ਕੀਤਾ। ਉਨ੍ਹਾਂ ਮੁਹਾਜ਼ਿਰਾਂ ‘ਤੇ ਪਾਕਿਸਤਾਨੀ ਸ਼ਾਸਕਾਂ...
ਖਾਸ-ਖਬਰਾਂ/Important News200 ਦਿਨਾਂ ਬਾਅਦ ਧਰਤੀ ‘ਤੇ ਪਰਤੇ ਚਾਰ ਪੁਲਾੜ ਯਾਤਰੀ, ਸਿਰਫ 8 ਘੰਟਿਆਂ ‘ਚ ਪੁਲਾੜ ਕੇਂਦਰ ਤੋਂ ਧਰਤੀ ਤਕ ਦਾ ਸਫਰOn PunjabNovember 9, 2021 by On PunjabNovember 9, 20210678 ਸਪੇਸ ਸਟੇਸ਼ਨ ‘ਤੇ 200 ਦਿਨ ਬਿਤਾਉਣ ਤੋਂ ਬਾਅਦ ਸੋਮਵਾਰ ਨੂੰ ਸਪੇਸਐਕਸ ਕੈਪਸੂਲ ਤੋਂ ਚਾਰ ਪੁਲਾੜ ਯਾਤਰੀ ਧਰਤੀ ‘ਤੇ ਉਤਰੇ। ਉਸ ਦਾ ਕੈਪਸੂਲ ਰਾਤ ਦੇ ਹਨੇਰੇ...
ਖਾਸ-ਖਬਰਾਂ/Important Newsਨਿਊਜ਼ੀਲੈਂਡ ‘ਚ ਮਰੀਜ਼ਾਂ ਲਈ ਸਵੈ-ਇੱਛਤ ਮੌਤ ਵਾਲਾ ਕਾਨੂੰਨ ਲਾਗੂ, ਸਿੱਖ ਭਾਈਚਾਰੇ ਨੇ ਗੁਰਬਾਣੀ ਦੇ ਹਵਾਲੇ ਨਾਲ ਪ੍ਰਗਟਾਈ ਸੀ ਅਸਿਹਮਤੀOn PunjabNovember 8, 2021 by On PunjabNovember 8, 20210624 ਨਿਊਜ਼ੀਲੈਂਡ `ਚ ਲਾਇਲਾਜ ਬਿਮਾਰੀ ਦੇ ਸਿ਼ਕਾਰ ਮਰੀਜ਼ਾਂ ਨੂੰ ਡਾਕਟਰੀ ਸਹਾਇਤਾ ਨਾਲ ਆਪਣੀ ਜਿ਼ੰਦਗੀ ਤੋਂ ਛੁਟਕਾਰਾ ਪਾਉਣ ਵਾਸਤੇ ਖੁੱਲ੍ਹ ਦੇਣ ਵਾਲਾ ਕਾਨੂੰਨ 7 ਨਵੰਬਰ ਤੋਂ ਲਾਗੂ...
ਖਾਸ-ਖਬਰਾਂ/Important Newsਯੂਬਾ ਸਿਟੀ ਦਾ ਨਗਰ ਕੀਰਤਨ ਧੂਮ-ਧਾਮ ਨਾਲ ਸੰਪੰਨ, ਖ਼ਾਲਿਸਤਾਨ ਰੈਫਰੈਂਡਮ ਸੰਬੰਧੀ ਫਲੋਟ ਨੇ ਲਗਾਏ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇOn PunjabNovember 8, 2021 by On PunjabNovember 8, 20210626 ਯੂਬਾ ਸਿਟੀ, ਇਕਵਿੰਦਰ ਸਿੰਘ ਢੱਟ : ਭਾਰਤ ਤੋਂ ਬਾਹਰ ਆਯੋਜਿਤ ਕੀਤੇ ਨਗਰ ਕੀਰਤਨਾਂ ਵਿਚ ਸਭ ਤੋਂ ਮਸ਼ਹੂਰ ਅਮਰੀਕਾ ਦੇ ਕੈਲੇਫੋਰਨੀਆਂ ਪ੍ਰਾਂਤ ‘ਚ ਪੈਂਦੇ ਸ਼ਹਿਰ ਯੂਬਾ ਸਿਟੀ...