ਖਾਸ-ਖਬਰਾਂ/Important Newsਅਮਰੀਕਾ ਹਾਈਵੇ ‘ਤੇ ਇੱਕ ਤੋਂ ਬਾਅਦ ਇੱਕ 50 ਤੋਂ ਵੱਧ ਗੱਡੀਆਂ ਦੀ ਟੱਕਰ, 3 ਦੀ ਮੌਤ, ਦੇਖੋ ਹਾਦਸੇ ਦੀ ਭਿਆਨਕ ਵੀਡੀਓOn PunjabMarch 29, 2022 by On PunjabMarch 29, 20220736 ਅਮਰੀਕਾ ਦੇ ਪੈਨਸਿਲਵੇਨੀਆ ‘ਚ ਹਾਈਵੇਅ ‘ਤੇ ਸੋਮਵਾਰ ਨੂੰ ਹੋਏ ਭਿਆਨਕ ਹਾਦਸੇ ‘ਚ ਕਈ ਜਾਨਾਂ ਚਲੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇੱਥੇ ਬਰਫੀਲੇ ਤੂਫਾਨ ਕਾਰਨ ਹਾਈਵੇਅ ‘ਤੇ ਇੱਕ ਤੋਂ...
ਖਾਸ-ਖਬਰਾਂ/Important Newsਕੋਰੋਨਾ ਸੰਕਰਮਿਤ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨੇਟ ਦਾ ਭਾਰਤ ਦੌਰਾ ਹੋਇਆ ਮੁਲਤਵੀOn PunjabMarch 29, 2022March 29, 2022 by On PunjabMarch 29, 2022March 29, 20220704 ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਅਗਲੇ ਹਫਤੇ ਭਾਰਤ ਦਾ ਦੌਰਾ ਕਰਨਾ ਸੀ, ਜਿਸ ਨੂੰ ਹੁਣ ਟਾਲ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦੇ ਮੀਡੀਆ...
ਖਾਸ-ਖਬਰਾਂ/Important Newsਚੀਨ ਦਾ ਮੁਕਾਬਲਾ ਕਰਨ ਲਈ ਬਾਇਡਨ ਨੇ ਭਾਰਤ-ਪ੍ਰਸ਼ਾਂਤ ਖੇਤਰ ਦੀ ਨੀਤੀ ਲਈ 1.8 ਬਿਲੀਅਨ ਡਾਲਰ ਦਾ ਰੱਖਿਆ ਪ੍ਰਸਤਾਵOn PunjabMarch 29, 2022 by On PunjabMarch 29, 20220773 ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਭਾਰਤ-ਪ੍ਰਸ਼ਾਂਤ ਰਣਨੀਤੀ ਵਿੱਚ ਸਹਿਯੋਗ ਲਈ 1.8 ਬਿਲੀਅਨ ਅਮਰੀਕੀ ਡਾਲਰ (ਲਗਪਗ 13,670 ਕਰੋੜ ਰੁਪਏ) ਦਾ ਪ੍ਰਸਤਾਵ ਪੇਸ਼ ਕੀਤਾ। ਇਸ ਦੇ ਨਾਲ...
ਖਾਸ-ਖਬਰਾਂ/Important Newsਵਿਸ਼ਵ ਪੰਜਾਬਣ 1994 ਵਿੰਪੀ ਪਰਮਾਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾOn PunjabMarch 29, 2022 by On PunjabMarch 29, 20220918 ਵਿਸ਼ਵ ਪੰਜਾਬਣ 1994 ਦੀ ਜੇਤੂ ਮੁਟਿਆਰ ਵਿੰਪੀ ਪਰਮਾਰ ਦੀ ਅੱਜ ਹੋਸ਼ਿਆਰਪੂਰ ਹਸਪਤਾਲ ਵਿਖੇ ਮੌਤ ਹੋ ਗਈ ਇਸ ਸੰਬੰਦੀ ਜਾਣਕਾਰੀ ਦਿੰਦੇ ਹੋਏ ਸੱਭਿਆਚਾਰਕ ਸੱਥ ਪੰਜਾਬ ਦੇ...
ਖਾਸ-ਖਬਰਾਂ/Important Newsਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਨਿਯੁਕਤੀ ਪੱਤਰ ਦੇਣ ਵਿਚ ਹੋ ਰਹੀ ਏ ਦੇਰੀOn PunjabMarch 29, 2022 by On PunjabMarch 29, 20220608 8 ਸਾਲਾਂ ਤੋਂ ਿਨਯੁਕਤੀ ਪੱਤਰਾਂ ਨੂੰ ਉਡੀਕ ਰਹੇ ਨੌਜਵਾਨਾਂ ਿਦੱਤਾ ਰਣਬੀਰ ਭੁੱਲਰ ਨੂੰ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਿਨਯੁਕਤੀ ਪੱਤਰਾਂ ਦੀ ਆਸ ਰੱਖੀ...
ਖਾਸ-ਖਬਰਾਂ/Important NewsUkraine Russia War : ਪੋਲੈਂਡ ‘ਚ ਯੂਕਰੇਨ ਸ਼ਰਨਾਰਥੀਆਂ ਨੂੰ ਮਿਲੇ ਜੋ ਬਾਈਡਨ ,ਪੁਤਿਨ ਨੂੰ ਕਿਹਾ ‘ਕਸਾਈ’On PunjabMarch 27, 2022 by On PunjabMarch 27, 20220554 ਅਮਰੀਕਾ (America) ਦੇ ਰਾਸ਼ਟਰਪਤੀ ਜੋ ਬਾਈਡਨ ਪੋਲੈਂਡ ਦੇ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ ਪੋਲੈਂਡ ਦੇ ਰਾਸ਼ਟਰਪਤੀ ਆਂਡਰੇਜ ਡੂਡਾ ਨਾਲ ਦੁਵੱਲੀ ਗੱਲਬਾਤ ਕੀਤੀ। ਇਸ ਗੱਲਬਾਤ ਤੋਂ ਬਾਅਦ ...
ਖਾਸ-ਖਬਰਾਂ/Important NewsAAP Government: ਭਗਵੰਤ ਮਾਨ ਦਾ 10 ਦਾ ਦਮ! 10 ਦਿਨਾਂ ‘ਚ ਨਵੀਂ ਸਰਕਾਰ ਨੇ ਕੀਤੇ 10 ਵੱਡੇ ਕੰਮOn PunjabMarch 27, 2022 by On PunjabMarch 27, 20220675 ਪੰਜਾਬ ਵਿੱਚ ਸਰਕਾਰ ਬਣਨ ਮਗਰੋਂ 10 ਦਿਨਾਂ ਵਿੱਚ 10 ਵੱਡੇ ਕੰਮ ਕਰਨ ਦਾ ਦਾਅਵਾ ਕੀਤਾ ਹੈ। ਪਾਰਟੀ ਨੇ ਆਪਣੇ ਫੇਸਬੁੱਕ ਪੇਜ ਉੱਪਰ ਪੋਸਟ ਪਾ ਕੇ...
ਖਾਸ-ਖਬਰਾਂ/Important News‘ਆਪ’ ਵਿਧਾਇਕਾਂ ਤੋਂ ਖੌਫ ਖਾਣ ਲੱਗਾ ਰੇਤ ਮਾਫੀਆ, ਅਚਨਚੇਤ ਛਾਪਾ ਪੈਣ ਮਗਰੋਂ ਮਸ਼ੀਨਰੀ ਛੱਡ ਕੇ ਭੱਜੇOn PunjabMarch 27, 2022 by On PunjabMarch 27, 20220708 ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਵਿਧਾਇਕ ਖੁਦ ਨਾਜਾਇਜ਼ ਮਾਇਨਿੰਗ ਨੂੰ ਰੋਕਣ ਲਈ ਛਾਪੇ ਮਾਰ ਰਹੇ ਹਨ। ਇਸੇ ਕੜੀ ਅਧੀਨ ਸਮਰਾਲਾ ਦੇ...
ਖਾਸ-ਖਬਰਾਂ/Important Newsਕੈਨੇਡਾ ਦਾ ਵੱਡਾ ਐਲਾਨ, ਮਿਆਂਮਾਰ ਫੌਜੀ ਸ਼ਾਸਨ ਨੂੰ ਹਥਿਆਰ ਸਪਲਾਈ ਕਰਨ ਵਾਲਿਆਂ ‘ਤੇ ਲੱਗੀਆਂ ਪਾਬੰਦੀਆਂOn PunjabMarch 27, 2022 by On PunjabMarch 27, 202201095 ਕੈਨੇਡਾ ਨੇ ਸ਼ੁੱਕਰਵਾਰ ਨੂੰ ਸਖਤ ਕਾਰਵਾਈ ਕਰਦੇ ਹੋਏ ਮਿਆਂਮਾਰ ਦੇ ਫੌਜੀ ਅਧਿਕਾਰੀਆਂ ਨੂੰ ਹਥਿਆਰ ਖਰੀਦਣ ਲਈ ਜ਼ਿੰਮੇਵਾਰ ਵਿਅਕਤੀਆਂ ਅਤੇ ਸੰਸਥਾਵਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।...
ਖਾਸ-ਖਬਰਾਂ/Important Newsਇਮਰਾਨ ਖਾਨ ‘ਤੇ ਮਰੀਅਮ ਨਵਾਜ਼ ਦਾ ਤੰਜ਼, ਕਿਹਾ- ਪ੍ਰਧਾਨ ਮੰਤਰੀ ਨੂੰ ਅਲਵਿਦਾ ਕਹਿਣ ਇਸਲਾਮਾਬਾਦ ਜਾਣਗੇ ਵਿਰੋਧੀ ਧਿਰOn PunjabMarch 27, 2022 by On PunjabMarch 27, 20220706 ਪਾਕਿਸਤਾਨ ਦੀ ਇਮਰਾਨ ਸਰਕਾਰ ਖ਼ਤਰੇ ‘ਚ ਹੈ, ਜਿਸ ਕਾਰਨ ਪਾਕਿ ਪ੍ਰਧਾਨ ਮੰਤਰੀ ਅੱਜ ਇਸਲਾਮਾਬਾਦ ‘ਚ ਮੈਗਾ ਰੈਲੀ ਕਰਨ ਜਾ ਰਹੇ ਹਨ। ਇਮਰਾਨ ਦੀ ਇਸ ਰੈਲੀ...