ਖਾਸ-ਖਬਰਾਂ/Important Newsਬੇਟੇ ਨੇ ਖੇਡੀ ਇਕ ਘੰਟਾ ਆਨਲਾਈਨ ਗੇਮ, ਪਿਤਾ ਨੂੰ ਵੇਚਣੀ ਪਈ ਆਪਣੀ ਕਾਰ, ਜਾਣੋ ਕੀ ਹੈ ਪੂਰਾ ਮਾਮਲਾOn PunjabJuly 1, 2021 by On PunjabJuly 1, 20210689 ਸਮਾਰਟ ਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ। ਬੱਚਾ ਬੱਚਾ ਇਸ ਦਾ ਆਦੀ ਹੋ ਗਿਆ ਹੈ। ਕਈ ਮਾਂ ਬਾਪ ਬਹੁਤ ਹੀ ਛੋਟੇ ਬੱਚੇ...
ਖਾਸ-ਖਬਰਾਂ/Important Newsਡਾ. ਐਂਥਨੀ ਫੋਸੀ ਖ਼ਤਰਨਾਕ ਡੈਲਟਾ ਵੇਰੀਐਂਟ ਨੂੰ ਲੈ ਕੇ ਚਿੰਤਤ, ਕਿਹਾ ਡੈਲਟਾ ਵੇਰੀਐਂਟ ਅਮਰੀਕਾ ਲਈ ਸਭ ਤੋਂ ਵੱਡਾ ਖ਼ਤਰਾOn PunjabJuly 1, 2021 by On PunjabJuly 1, 20210699 ਡੈਲਟਾ ਵੇਰੀਐਂਟ ਇਸ ਸਮੇਂ ਅਮਰੀਕਾ ਲਈ ਸਭ ਤੋਂ ਵੱਡਾ ਖ਼ਤਰਾ ਬਣਿਆ ਹੋਇਆ ਹੈ। ਵ੍ਹਾਈਟ ਹਾਊਸ ਦੇ ਮੁੱਖ ਸਲਾਹਕਾਰ ਡਾ. ਐਂਥਰੀ ਫੋਸੀ ਨੇ ਅਮਰੀਕੀ ਮੀਡੀਆ ਨੂੰ...
ਖਾਸ-ਖਬਰਾਂ/Important Newsਸੂਰਜ ਵੱਲ ਵੱਧ ਰਿਹੈ ਵਿਸ਼ਾਲ ਕਾਮੇਟ, ਜਾਣੋ ਧਰਤੀ ਤੋਂ ਕਦੋਂ ਤੇ ਕਿਵੇਂ ਦੇਖ ਸਕੋਗੇ ਇਹ ਅਦਭੁੱਤ ਨਜ਼ਾਰਾOn PunjabJuly 1, 2021 by On PunjabJuly 1, 20210510 ਸਾਡੇ ਸੌਰ ਮੰਡਲ ’ਚ ਸਭ ਤੋਂ ਦੂਰ ਸਥਿਤ ਓਰਟ ਕਲਾਓਡ ਤੋਂ ਇਕ ਕਾਮੇਟ ਕਾਫੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਹ ਕਾਮੇਟ ਆਕਾਰ ’ਚ ਕਾਫੀ...
ਖਾਸ-ਖਬਰਾਂ/Important Newsਪਾਕਿਸਤਾਨ ‘ਚ ਵਾਰ-ਵਾਰ ਫਲਾਈਟਾਂ ਰੱਦ ਹੋਣ ਕਾਰਨ ਪਰੇਸ਼ਾਨ ਹੋਏ ਲੋਕ, ਸੋਸ਼ਲ ਮੀਡੀਆ ‘ਤੇ ਕੱਢਿਆ ਗੁੱਸਾOn PunjabJuly 1, 2021 by On PunjabJuly 1, 20210579 ਪਾਕਿਸਤਾਨ ‘ਚ ਕੋਰੋਨਾ ਦੇ ਚੱਲਦਿਆਂ ਵਿਦੇਸ਼ੀ ਫਲਾਈਟਸ ਕੈਂਸਲ ਕਰਨ ਦੇ ਚੱਲਦਿਆਂ ਲੋਕਾਂ ‘ਚ ਕਾਫੀ ਗੁੱਸਾ ਹੈ। ਦਰਅਸਲ, ਪਾਕਿਸਤਾਨ ‘ਚ ਰਹਿ ਰਹੇ ਇਛੁੱਕ ਲੋਕਾਂ ਨੂੰ ਫਲਾਈਟਸ...
ਖਾਸ-ਖਬਰਾਂ/Important Newsਅਮਰੀਕਾ ਨੇ ਭਾਰਤਵੰਸ਼ੀ ਅਤੁਲ ਕੇਸ਼ਪ ਨੂੰ ਭਾਰਤ ‘ਚ ਅੰਤਿ੍ਮ ਰਾਜਦੂਤ ਨਿਯੁਕਤ ਕੀਤਾOn PunjabJune 30, 2021 by On PunjabJune 30, 20210582 ਅਮਰੀਕਾ ਨੇ ਭਾਰਤੀ-ਅਮਰੀਕੀ ਸਫ਼ਾਰਤਕਾਰ ਅਤੁਲ ਕੇਸ਼ਪ ਨੂੰ ਭਾਰਤ ‘ਚ ਅੰਤਿ੍ਮ ਰਾਜਦੂਤ ਨਿਯੁਕਤ ਕੀਤਾ ਹੈ। ਉਹ ਕਾਫ਼ੀ ਸਮੇਂ ਤਕ ਵਿਦੇਸ਼ ਮੰਤਰਾਲੇ ‘ਚ ਕੰਮ ਕਰ ਚੁੱਕੇ ਹਨ।...
ਖਾਸ-ਖਬਰਾਂ/Important Newsਭਿਆਨਕ ਗਰਮੀ ਦੀ ਲਪੇਟ ‘ਚ ਕੈਨੇਡਾ, ਹੁਣ ਤਕ 134 ਲੋਕਾਂ ਦੀ ਮੌਤ, ਸਕੂਲ-ਕਾਲਜ ਬੰਦ, ਅਮਰੀਕੀ ਨੈਸ਼ਨਲ ਵੈਦਰ ਸਰਵਿਸ ਨੇ ਦਿੱਤੀ ਇਹ ਚਿਤਾਵਨੀOn PunjabJune 30, 2021 by On PunjabJune 30, 20210607 ਕੈਨੇਡਾ ਤੇ ਯੁਨਾਈਟਿਡ ਸਟੇਟਸ ਪੈਸੀਫਿਕ ਨਾਰਥ-ਵੈਸਟ ‘ਚ ਰਿਕਾਰਡ ਤੋੜ ਗਰਮੀ ਦੀ ਲਹਿਰ ਨਾਲ ਵੈਨਕੂਵਰ ‘ਚ ਘੱਟੋ-ਘੱਟ 134 ਲੋਕਾਂ ਦੀ ਮੌਤ ਹੋ ਗਈ ਹੈ। ਅਜਿਹਾ ਰਾਇਲ...
ਖਾਸ-ਖਬਰਾਂ/Important Newsਅਮਰੀਕਾ ‘ਚ ਭਿਆਨਕ ਗਰਮੀ ਦਾ ਕਹਿਰ, 12 ਦੀ ਮੌਤ, ਬਲੈਕ ਆਊਟ ਦਾ ਖਤਰਾ, ਰੈੱਡ ਅਲਰਟ ਜਾਰੀOn PunjabJune 30, 2021 by On PunjabJune 30, 20210728 ਅਮਰੀਕਾ ‘ਚ ਭਿਆਨਕ ਗਰਮੀ ਪੈ ਰਹੀ ਹੈ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਵਾਸ਼ਿੰਗਟਨ ਤੇ ਓਰੇਗੋਨ ‘ਚ ਭਿਆਨਕ ਗਰਮੀ ਨਾਲ ਕਰੀਬ 12 ਲੋਕਾਂ ਦੀ ਮੌਤ...
ਖਾਸ-ਖਬਰਾਂ/Important Newsਰਿਕਾਰਡ ਤੋੜ ਗਰਮੀ : ਪੱਛਮੀ ਕੈਨੇਡਾ ‘ਚ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ, ਸਕੂਲ-ਕਾਲਜ ਬੰਦ; 100 Fahrenheit ਦੇ ਉੱਪਰ ਪਹੁੰਚਿਆ ਤਾਪਮਾਨOn PunjabJune 29, 2021 by On PunjabJune 29, 20210506 ਦੁਨੀਆ ਭਰ ’ਚ ਪੌਣ-ਪਾਣੀ ਬਦਲਾਅ ਦਾ ਅਸਰ ਕਹਿਰ ਬਣ ਕੇ ਲੋਕਾਂ ’ਤੇ ਟੁੱਟਣ ਲੱਗਿਆ ਹੈ। ਠੰਢੇ ਵਾਤਾਵਰਨ ਦੇ ਆਦੀ ਕੈਨੇਡਾ ਤੇ ਅਮਰੀਕਾ ਦੇ ਲੋਕ ਇਨ੍ਹਾਂ...
ਖਾਸ-ਖਬਰਾਂ/Important Newsਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਦੇਖ ਕੇ ਨਿਕਲ ਪਏ ਨਾਗਰਿਕਾਂ ਦੀਆਂ ਅੱਖਾਂ ‘ਚੋਂ ਹੰਝੂ, ਜਾਣੋ- ਕਿਉਂOn PunjabJune 29, 2021 by On PunjabJune 29, 20210710 ਉੱਤਰ ਕੋਰੀਆ ਦੇ ਤਾਨਾਸ਼ਾਹ ਕੀ ਪਤਲੇ ਹੋ ਗਏ ਹਨ। ਇਸ ਸਵਾਲ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਕਿਆਸਅਰਾਈਆਂ ਚੱਲ ਰਹੀਆਂ ਹਨ। ਮਾਹਰ ਉਨ੍ਹਾਂ ਦੀ ਪੁਰਾਣੀ ਤੇ...
ਖਾਸ-ਖਬਰਾਂ/Important Newsਮਹਾਮਾਰੀ ਦੇ ਮੁਸ਼ਕਲ ਦੌਰ ‘ਚ ਰਾਹਤ ਤੋਂ ਬਾਅਦ ਹਜ਼ਾਰਾਂ ਸ਼ਰਧਾਲੂ ਅਮਰੀਕਾ ਦੇ ਇਸ ਮੰਦਰ ‘ਚ ਹੋਏ ਇਕੱਠੇ, ਗੂੰਜਿਆ ਜੈ ਗੋਵਿੰਦਾ….On PunjabJune 29, 2021 by On PunjabJune 29, 20210564 ਅਮਰੀਕਾ ਦੇ ਸਭ ਤੋਂ ਪੁਰਾਣੇ ਹਿੰਦੂ ਮੰਦਰ ਦੀ ਸ਼ਾਨ ਮੁੜ ਵਾਪਸ ਆ ਗਈ ਹੈ। ਘੰਟੀਆਂ ਦੀ ਆਵਾਜ਼ ਨਾਲ ਖੇਤਰ ਨੇ ਫਿਰ ਗੂੰਜਣਾ ਸ਼ੁਰੂ ਕਰ ਦਿੱਤਾ...