ਖਾਸ-ਖਬਰਾਂ/Important Newsਪਟਿਆਲਾ ‘ਚ ਦਰਗਾਹ ‘ਤੇ ਮੱਥਾ ਟੇਕਣ ਬਹਾਨੇ ਪਤਨੀ ਨੂੰ ਨਹਿਰ ‘ਚ ਦਿੱਤਾ ਧੱਕਾ, ਦੋ ਸਾਲ ਪਹਿਲਾਂ ਹੋਈ ਸੀ ਲਵ ਮੈਰਿਜOn PunjabJune 13, 2022 by On PunjabJune 13, 20220633 ਪਤੀ ਵਲੋਂ ਪਤਨੀ ਨੂੰ ਨਹਿਰ ‘ਚ ਸੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰੰਜਨਾ ਵਜੋਂ ਹੋਈ ਹੈ ਜਿਸਦੇ ਪਤੀ ਸੰਜੂ...
ਖਾਸ-ਖਬਰਾਂ/Important Newsਅਮਰੀਕਾ ‘ਚ ਬਜ਼ੁਰਗਾਂ ਨਾਲ ਠੱਗੀ ਦੇ ਦੋਸ਼ ‘ਚ ਭਾਰਤੀ ਗਿ੍ਫ਼ਤਾਰOn PunjabJune 12, 2022 by On PunjabJune 12, 20220776 ਅਮਰੀਕਾ ਦੇ ਸੰਘੀ ਕਾਨੂੰਨ ਇਨਫੋਰਸਮੈਂਟ ਅਧਿਕਾਰੀਆਂ ਨੇ ਵਰਜੀਨੀਆ ‘ਚ ਇਕ ਭਾਰਤੀ ਨਾਗਰਿਕ ਨੂੰ ਗਿ੍ਫ਼ਤਾਰ ਕੀਤਾ ਹੈ। ਉਸ ‘ਤੇ ਬਜ਼ੁਰਗਾਂ ਨਾਲ ਠੱਗੀ ਕਰਨ ਸਮੇਤ ਕਈ ਦੋਸ਼...
ਖਾਸ-ਖਬਰਾਂ/Important Newsਅਮਰੀਕਾ ਦੀ ਚਿਤਾਵਨੀ ‘ਤੇ ਚੀਨੀ ਰੱਖਿਆ ਮੰਤਰੀ ਨੇ ਕਿਹਾ- ‘ਚੀਨੀ ਹਥਿਆਰਬੰਦ ਬਲਾਂ ਦੀ ਸਮਰੱਥਾ ਨੂੰ ਘੱਟ ਨਾ ਸਮਝੋ, ਅਸੀਂ ਅੰਤ ਤਕ ਲੜਾਂਗੇ’On PunjabJune 12, 2022 by On PunjabJune 12, 20220697 ਚੀਨ ਦੇ ਵਿਦੇਸ਼ ਮੰਤਰੀ ਵੇਈ ਫੇਂਗ ਨੇ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਦੇ ਬਿਆਨ ‘ਤੇ ਪਲਟਵਾਰ ਕੀਤਾ ਹੈ। ਚੀਨੀ ਰੱਖਿਆ ਮੰਤਰੀ ਵੇਈ ਫੇਂਗੇ ਨੇ ਖੇਤਰੀ...
ਖਾਸ-ਖਬਰਾਂ/Important NewsBlast in Afghanistan : ਅਫ਼ਗਾਨਿਸਤਾਨ ‘ਚ ਫਿਰ ਧਮਾਕਾ, ਇਕ ਤਾਲਿਬਾਨੀ ਦੀ ਮੌਤ, ਛੇ ਹੋਰ ਨਾਗਰਿਕ ਜ਼ਖ਼ਮੀOn PunjabJune 12, 2022 by On PunjabJune 12, 202201739 ਅਫ਼ਗਾਨਿਸਤਾਨ ਦੇ ਕੁਨਾਰ ‘ਚ ਐਤਵਾਰ ਨੂੰ ਹੋਏ ਧਮਾਕੇ ‘ਚ ਤਾਲਿਬਾਨ ਦੇ ਇਕ ਮੈਂਬਰ ਦੀ ਮੌਤ ਹੋ ਗਈ ਅਤੇ ਇਕ ਨਾਗਰਿਕ ਸਮੇਤ ਛੇ ਹੋਰ ਜ਼ਖ਼ਮੀ ਹੋ...
ਖਾਸ-ਖਬਰਾਂ/Important NewsChinese warplanes : ਕੈਨੇਡਾ ਨੇ ਚੀਨ ਦੀ ਕੀਤੀ ਨਿੰਦਾ, ਹਵਾਈ ਵਿਵਾਦ ਨੂੰ ਦੱਸਿਆ ਬੇਹੱਦ ਚਿੰਤਾਜਨਕ ਤੇ ਗੈਰ-ਪੇਸ਼ੇਵਰOn PunjabJune 12, 2022 by On PunjabJune 12, 202201738 ਕੈਨੇਡਾ ਨੇ ਚੀਨ ਦੀ ਨਿੰਦਾ ਕੀਤੀ ਹੈ। ਰੱਖਿਆ ਮੰਤਰੀ ਅਨੀਤਾ ਆਨੰਦ ਨੇ ਸ਼ਨੀਵਾਰ ਨੂੰ ਕਿਹਾ ਕਿ ਉੱਤਰੀ ਕੋਰੀਆ ਦੇ ਨੇੜੇ ਆਪਣਾ ਗਸ਼ਤੀ ਜਹਾਜ਼ ਭੇਜ ਕੇ...
ਖਾਸ-ਖਬਰਾਂ/Important Newsਕੈਲੀਫੋਰਨੀਆ ‘ਚ ਟਰੇਨਿੰਗ ਦੌਰਾਨ ਜਹਾਜ਼ ਕਰੈਸ਼, ਦੋ ਪਾਇਲਟਾਂ ਸਮੇਤ 5 ਲੋਕਾਂ ਦੀ ਮੌਤOn PunjabJune 11, 2022 by On PunjabJune 11, 20220681 ਮਰੀਨ ਕੋਰ ਨੇ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਦੇ ਰੇਗਿਸਤਾਨ ਵਿੱਚ ਸਿਖਲਾਈ ਦੌਰਾਨ ਓਸਪ੍ਰੇ ਟਿਲਟ੍ਰੋਟਰ ਜਹਾਜ਼ ਹਾਦਸੇ ਵਿੱਚ ਮਾਰੇ ਗਏ ਪੰਜ ਲੋਕਾਂ ਦੀ ਪਛਾਣ ਕੀਤੀ। ਮਾਰੇ ਗਏ...
ਖਾਸ-ਖਬਰਾਂ/Important NewsRecord Breaking Inflation in US : ਅਮਰੀਕਾ ‘ਚ ਮਹਿੰਗਾਈ ਦਾ ਕਹਿਰ, 40 ਸਾਲ ਦਾ ਰਿਕਾਰਡ ਟੁੱਟਿਆ, ਹਰ ਜ਼ਰੂਰੀ ਚੀਜ਼ ਹੋਈ ਮਹਿੰਗੀOn PunjabJune 11, 2022 by On PunjabJune 11, 20220697 ਇਨ੍ਹੀਂ ਦਿਨੀਂ ਅਮਰੀਕਾ ਭਾਰੀ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਅਮਰੀਕਾ ‘ਚ ਮਹਿੰਗਾਈ ਚਾਰ ਦਹਾਕਿਆਂ ਦੇ ਉੱਚ ਪੱਧਰ 8.6...
ਖਾਸ-ਖਬਰਾਂ/Important NewsSidhu Moosewala Murder: ਸੌਰਭ ਮਹਾਕਾਲ ਨੇ ਕਤਲ ਦੀ ਸਾਜ਼ਿਸ਼ ਬਾਰੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ, ਛੇ ਸ਼ੂਟਰਾਂ ਦੀ ਹੋਈ ਪਛਾਣ; ਦੋ ਨੂੰ ਦਿੱਤੇ ਸਨ ਸਾਢੇ ਤਿੰਨ – ਤਿੰਨ ਲੱਖ ਰੁਪਏOn PunjabJune 11, 2022 by On PunjabJune 11, 202201963 ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਲਾਰੈਂਸ ਬਿਸ਼ਨੋਈ ਲਈ ਉਸ ਦੇ ਖ਼ਾਸ ਵਿਕਰਮ ਬਰਾਡ਼ ਨੇ ਰਚੀ ਸੀ। ਬਰਾਡ਼ ਨੇ ਹੀ...
ਖਾਸ-ਖਬਰਾਂ/Important Newsਅਮਰੀਕਾ ਨੇ ਕਿਹਾ – ਚੀਨ ਭਾਰਤ ਨਾਲ ਲੱਗਦੀਆਂ ਸਰਹੱਦਾਂ ਨੇੜੇ ਆਪਣੀ ਸਥਿਤੀ ਮਜ਼ਬੂਤ ਕਰ ਰਿਹੈ, ਅਮਰੀਕਾ ਆਪਣੇ ਸਹਿਯੋਗੀਆਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈOn PunjabJune 11, 2022 by On PunjabJune 11, 20220750 ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਜੇਮਸ ਆਸਟਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ ਭਾਰਤ ਨਾਲ ਲੱਗਦੀਆਂ ਸਰਹੱਦਾਂ ‘ਤੇ ਲਗਾਤਾਰ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ।...
ਖਾਸ-ਖਬਰਾਂ/Important NewsSidhu Moosewla Birthday : ਅੱਜ 29 ਸਾਲ ਦੇ ਹੋ ਜਾਂਦੇ ਗਾਇਕ ਸਿੱਧੂ ਮੂਸੇਵਾਲਾ, ਜਨਮਦਿਨ ‘ਤੇ ਉਨ੍ਹਾਂ ਦੇ ਪੰਜ ਸਭ ਤੋਂ ਮਸ਼ਹੂਰ ਗੀਤ ਗੁਣਗੁਣਾਓOn PunjabJune 11, 2022 by On PunjabJune 11, 202201264 ਅੱਜ ਸਿੱਧੂ ਮੂਸੇਵਾਲਾ ਦੇ ਕਤਲ ਨੂੰ 13 ਦਿਨ ਹੋ ਗਏ ਹਨ। ਜੇਕਰ ਉਹ ਅੱਜ ਸਾਡੇ ਵਿਚਕਾਰ ਜ਼ਿੰਦਾ ਹੁੰਦੇ ਤਾਂ 29 ਸਾਲ ਦੇ ਹੁੰਦੇ। 11 ਜੂਨ...