ਖਾਸ-ਖਬਰਾਂ/Important NewsElon Musk 7ਵੀਂ ਵਾਰ ਪਿਤਾ ਬਣੇ, ਨਵੀਂ ਜੰਮੀ ਧੀ ਦਾ ਰੱਖਿਆ ਦਿਲਚਸਪ ਨਾਂOn PunjabMarch 13, 2022 by On PunjabMarch 13, 202201656 ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ 7ਵੀਂ ਵਾਰ ਫਿਰ ਪਿਤਾ ਬਣ ਗਏ ਹਨ। ਹਾਲੀਵੁੱਡ ਦੇ ਮਸ਼ਹੂਰ ਗਾਇਕ ਗ੍ਰੀਮਜ਼ ਨੇ ਟੇਸਲਾ ਸੀ ਦੇ ਸੀਈਓ...
ਖਾਸ-ਖਬਰਾਂ/Important NewsRussia Ukraine War : ਅਮਰੀਕਾ ਨੇ ਯੂਕਰੇਨ ਦੀ ਮਦਦ ਲਈ 13.6 ਬਿਲੀਅਨ ਡਾਲਰ ਨੂੰ ਦਿੱਤੀ ਮਨਜ਼ੂਰੀ, IMF ਨੇ ਵੀ 1.4 ਬਿਲੀਅਨ ਡਾਲਰ ਦੇ ਫੰਡ ਨੂੰ ਦਿੱਤੀ ਹਰੀ ਝੰਡੀOn PunjabMarch 10, 2022 by On PunjabMarch 10, 20220558 ਯੂਐਸ ਦੇ ਪ੍ਰਤੀਨਿਧੀ ਸਦਨ ਨੇ ਬੁੱਧਵਾਰ ਨੂੰ ਇੱਕ ਵਿਆਪਕ ਖਰਚ ਬਿੱਲ ਨੂੰ ਮਨਜ਼ੂਰੀ ਦਿੱਤੀ ਜੋ ਯੁੱਧ ਪ੍ਰਭਾਵਿਤ ਯੂਕਰੇਨ ਅਤੇ ਯੂਰਪੀਅਨ ਸਹਿਯੋਗੀਆਂ ਦੀ ਮਦਦ ਲਈ $...
ਖਾਸ-ਖਬਰਾਂ/Important NewsAAP ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ਇਤਿਹਾਸਕ ਜਿੱਤ ਤੋਂ ਬਾਅਦ ਜੋਫਰਾ ਆਰਚਰ ਨੂੰ ਕੀਤਾ ਰੀਟਵੀਟ, ਕਿਹਾ-ਸਵੀਪOn PunjabMarch 10, 2022 by On PunjabMarch 10, 20220400 ਇੰਗਲਿਸ਼ ਤੇਜ਼ ਗੇਂਦਬਾਜ਼ ਦੇ ਟਵੀਟ ਹਮੇਸ਼ਾ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਮਸ਼ਹੂਰ ਰਹੇ ਹਨ। ਆਮ ਆਦਮੀ ਪਾਰਟੀ ਨੇ ਜੋਫਰਾ ਆਰਚਰ ਦੇ ਟਵੀਟ ਨੂੰ ਰੀਟਵੀਟ ਕਰਕੇ ਕਿਹਾ...
ਖਾਸ-ਖਬਰਾਂ/Important Newsਸਾਰੇ ਸੂਬਿਆਂ ‘ਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਰਾਹੁਲ ਗਾਂਧੀ ਦਾ ਛਲਕਿਆ ਦਰਦ, ਟਵੀਟ ਕਰਕੇ ਕਹੀ ਇਹ ਗੱਲOn PunjabMarch 10, 2022 by On PunjabMarch 10, 20220578 ਸਵੇਰ ਤੋਂ ਹੀ 5 ਸੂਬਿਆਂ ਦੇ ਚੋਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਅਜਿਹੇ ਇਸ ਵਾਰ ਰਾਹੁਲ ਯੂਪੀ ਤੋਂ ਗੈਰਹਾਜ਼ਰ ਰਹੇ ਧਿਆਨ ਯੋਗ ਹੈ ਕਿ...
ਖਾਸ-ਖਬਰਾਂ/Important NewsPunjab Elections 2022 : ਨਹੀਂ ਚੱਲਿਆ ਡੇਰਾ ਫੈਕਟਰ, ਡੇਰਾ ਹਮਾਇਤੀ ਤਕਰੀਬਨ ਸਾਰੇ ਉਮੀਦਵਾਰ ਹਾਰੇ, ਡੇਰਾ ਮੁਖੀ ਦਾ ਕੁੜਮ ਜੱਸੀ ਵੀ ਹਾਰਿਆOn PunjabMarch 10, 2022 by On PunjabMarch 10, 2022016649 ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਇਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿਚ ਡੇਰਿਆਂ ਦਾ ਆਧਾਰ ਖ਼ਤਮ ਹੋ ਗਿਆ ਹੈ। ਪੰਜਾਬ...
ਖਾਸ-ਖਬਰਾਂ/Important NewsPunjab Election Result 2022: ਪੰਜਾਬ ‘ਚ ਸਿੱਧੂ ਦਾ ਹੰਕਾਰੀ ਸੁਭਾਅ ਕਾਂਗਰਸ ਨੂੰ ਲੈ ਡੁੱਬਿਆOn PunjabMarch 10, 2022 by On PunjabMarch 10, 20220521 ਸੈਲੀਬ੍ਰਿਟੀ ਦਾ ਚੋਲਾ ਲਾਹ ਕੇ ਪਹਿਲੀ ਵਾਰ ਚੋਣ ਲੜਨ ਵਾਲੇ ਨਵਜੋਤ ਸਿੰਘ ਸਿੱਧੂ ਭਾਵੇਂ ਆਪਣੀ ਸੀਟ ਨਾ ਬਚਾ ਸਕੇ, ਪਰ ਉਨ੍ਹਾਂ ਦੇ ਹੰਕਾਰ ਨੇ ਕਾਂਗਰਸ...
ਖਾਸ-ਖਬਰਾਂ/Important NewsS-400 ਮਿਜ਼ਾਈਲ ‘ਤੇ ਸਿਆਸਤ ਗਰਮਾਈ : ਰਿਪਬਲਿਕਨ ਸੈਨੇਟਰ ਨੇ ਕਿਹਾ- ‘ਭਾਰਤ ਵਿਰੁੱਧ ਕਾਟਸਾ ਪਾਬੰਦੀਆਂ ਲਗਾਉਣਾ ਮੂਰਖ਼ਤਾ ਹੋਵੇਗੀ’On PunjabMarch 9, 2022 by On PunjabMarch 9, 202202726 ਅਮਰੀਕੀ ਰਿਪਬਲਿਕਨ ਪਾਰਟੀ ਦੇ ਨੇਤਾ ਤੇ ਪ੍ਰਭਾਵਸ਼ਾਲੀ ਸੈਨੇਟਰ ਟੇਡ ਕਰੂਜ਼ ਨੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਰੂਸ ਤੋਂ S-400 ਮਿਜ਼ਾਈਲ ਪ੍ਰਣਾਲੀ...
ਖਾਸ-ਖਬਰਾਂ/Important Newsਕੀ ਯੂਕਰੇਨ ‘ਚ ਬਣਾਇਆ ਜਾ ਰਿਹਾ ਸੀ ਜੈਵਿਕ ਹਥਿਆਰ, ਰੂਸ ਨੇ ਅਮਰੀਕਾ ਤੋਂ ਮੰਗਿਆ ਜਵਾਬ, ਯੂਕਰੇਨ ਨੇ ਫੌਜੀ ਜੈਵਿਕ ਪ੍ਰੋਗਰਾਮ ‘ਚ ਕਿਉਂ ਕੀਤੀ ਮਦਦOn PunjabMarch 9, 2022 by On PunjabMarch 9, 20220543 ਯੂਕਰੇਨ ਵਿੱਚ ਚੱਲ ਰਹੀ ਲੜਾਈ ਦੇ ਵਿਚਕਾਰ ਜ਼ੁਬਾਨੀ ਜਵਾਬੀ ਹਮਲੇ ਦੀ ਲੜਾਈ ਵੀ ਤੇਜ਼ ਹੋ ਗਈ ਹੈ। ਰੂਸ ਵੱਲੋਂ ਇਲਜ਼ਾਮ ਲਾਏ ਗਏ ਹਨ ਕਿ ਅਮਰੀਕਾ...
ਖਾਸ-ਖਬਰਾਂ/Important Newsਜਿੱਥੋਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਰੀ ਉਡਾਣ, ਉੱਥੇ ਸੁਰੱਖਿਆ ‘ਚ ਹੋਈ ਵੱਡੀ ਭੁੱਲ, ਜੁਆਇੰਟ ਬੇਸ ਸੀਲOn PunjabMarch 7, 2022 by On PunjabMarch 7, 20220669 ਅਮਰੀਕਾ ਦੇ ਜੁਆਇੰਟ ਬੇਸ ਐਂਡਰਿਊ ਨੂੰ ਸੁਰੱਖਿਆ ਵਿਚ ਵੱਡੀ ਗੜਬੜੀ ਕਾਰਨ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਹ ਬੇਸ ਵਾਸ਼ਿੰਗਟਨ ਡੀਸੀ ਦੇ ਨੇੜੇ ਹੈ...
ਖਾਸ-ਖਬਰਾਂ/Important Newsਜੰਗ ਵਿਚਾਲੇ ਪਿਆਰ ਦੀ ਤਸਵੀਰ : ਯੂਕਰੇਨੀ ਫ਼ੌਜੀਆਂ ਨੇ ਯੂਨੀਫਾਰਮ ‘ਚ ਰਚਾਇਆ ਵਿਆਹ, ਇੱਕ-ਦੂਜੇ ਨੂੰ KISS ਕਰਕੇ ਸੰਭਾਲਿਆ ਰੂਸ ਖ਼ਿਲਾਫ਼ ਮੋਰਚਾOn PunjabMarch 7, 2022 by On PunjabMarch 7, 20220498 ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 12ਵਾਂ ਦਿਨ ਹੈ। ਜੇਕਰ ਰੂਸ ਲਗਾਤਾਰ ਹਮਲੇ ਕਰਦਾ ਰਿਹਾ ਤਾਂ ਯੂਕਰੇਨ ਵੀ ਪਿੱਛੇ ਨਹੀਂ ਰਿਹਾ ਅਤੇ...