ਖਾਸ-ਖਬਰਾਂ/Important News‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਫੋਰਟਿਸ ਹਸਪਤਾਲ ‘ਚ ਦਾਖ਼ਲOn PunjabJanuary 16, 2023 by On PunjabJanuary 16, 20230760 ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਅੱਖਾਂ...
ਖਾਸ-ਖਬਰਾਂ/Important Newsਭਾਰਤੀ ਮੂਲ ਦੇ ਨੀਰਵ ਸ਼ਾਹ ਬਣੇ ਅਮਰੀਕੀ ਸਿਹਤ ਅਧਿਕਾਰੀ ਏਜੰਸੀ ’ਚ ਦੂਜੇ ਨੰਬਰ ਦੇ ਸਿਖਰ ਅਧਿਕਾਰੀOn PunjabJanuary 16, 2023 by On PunjabJanuary 16, 20230605 ਅਮਰੀਕਾ ਦੀ ਰਾਸ਼ਟਰੀ ਸਿਹਤ ਏਜੰਸੀ ਵਿਚ ਭਾਰਤੀ ਮੂਲ ਦੇ ਨੀਰਵ ਡੀ. ਸ਼ਾਹ ਦੂਜੇ ਨੰਬਰ ਦੇ ਸਿਖਰ ਅਧਿਕਾਰੀ ਹੋਣਗੇ। ਉਨ੍ਹਾਂ ਨੂੰ ਅਮਰੀਕਾ ਦੇ ਰੋਗ ਕੰਟਰੋਲ ਅਤੇ...
ਖਾਸ-ਖਬਰਾਂ/Important NewsRussia Ukraine War : ਯੂਕਰੇਨ ਯੁੱਧ ਕਾਰਨ ਫ਼ੌਜੀ ਖ਼ਰਚਿਆਂ ਨੂੰ ਪੂਰਾ ਕਰਨ ਲਈ ਟੈਕਸ ਵਧਾ ਸਕਦਾ ਹੈ ਰੂਸOn PunjabJanuary 16, 2023 by On PunjabJanuary 16, 20230518 ਰੂਸ ਦਾ ਫ਼ੌਜੀ ਖ਼ਰਚ ਵਧ ਰਿਹਾ ਹੈ। ਇਸ ਦੇ ਮੱਦੇਨਜ਼ਰ ਅਰਥਸ਼ਾਸਤਰੀਆਂ ਨੇ ਕਿਹਾ ਕਿ ਰੂਸ ਆਪਣੇ ਬਜਟ ਨੂੰ ਪੂਰਾ ਕਰਨ ਲਈ ਤੇਲ ਦੀ ਆਮਦਨ ‘ਤੇ...
ਖਾਸ-ਖਬਰਾਂ/Important NewsFood Crisis : ਰੋਟੀ ਤੋਂ ਬਾਅਦ ਦਾਲ ਲਈ ਤਰਸ ਰਹੇ ਹਨ ਪਾਕਿਸਤਾਨੀ, 230 ਤੋਂ 400 ਰੁਪਏ ਪ੍ਰਤੀ ਕਿੱਲੋ ਤਕ ਵਿਕ ਰਹੀ ਰਹੀਆਂ ਹਨ ਦਾਲਾਂOn PunjabJanuary 14, 2023 by On PunjabJanuary 14, 202302138 ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ’ਚ ਲੋਕਾਂ ਨੂੰ ਰੋਟੀ ਤੋਂ ਬਾਅਦ ਹੁਣ ਦਾਲ ਲਈ ਤਰਸਣਾ ਪੈ ਰਿਹਾ ਹੈ। ਉਹ ਪਹਿਲਾਂ ਹੀ ਆਟੇ ਦੀ ਕਿੱਲਤ...
ਖਾਸ-ਖਬਰਾਂ/Important NewsUAE – ਪਾਕਿਸਤਾਨ ਦੇ ਸਾਂਝੇ ਬਿਆਨ ‘ਚ ਕਸ਼ਮੀਰ ਦਾ ਕੋਈ ਜ਼ਿਕਰ ਨਹੀਂ, PM ਸ਼ਾਹਬਾਜ਼ ਸ਼ਰੀਫ ਨੇ ਦੂਰੀ ਬਣਾਈOn PunjabJanuary 14, 2023 by On PunjabJanuary 14, 20230624 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਾਲ ਹੀ ‘ਚ ਯੂ.ਏ.ਈ. ਇਸ ਦੌਰਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ...
ਖਾਸ-ਖਬਰਾਂ/Important NewsBhutan China Relation : ਭੂਟਾਨ ਨਾਲ ਸਰਹੱਦੀ ਵਿਵਾਦ ਸੁਲਝਾਉਣ ‘ਤੇ ਜ਼ੋਰ ਦੇ ਰਿਹਾ ਚੀਨ, ਜਾਣੋ ਕੀ ਹੈ ਡ੍ਰੈਗਨ ਦੀ ਨਵੀਂ ਰਣਨੀਤੀOn PunjabJanuary 14, 2023 by On PunjabJanuary 14, 20230954 ਚੀਨ ਅਤੇ ਭੂਟਾਨ ਸਰਹੱਦੀ ਵਿਵਾਦ ਦੇ ਹੱਲ ਲਈ ਗੱਲਬਾਤ ਤੇਜ਼ ਕਰਨ ਲਈ ਸਹਿਮਤ ਹੋ ਗਏ ਹਨ। ਜਾਣਕਾਰੀ ਮੁਤਾਬਕ ਚੀਨ ਅਤੇ ਭੂਟਾਨ ਨੇ ਤਿੰਨ-ਪੜਾਵੀ ਰੋਡਮੈਪ ਰਾਹੀਂ...
ਖਾਸ-ਖਬਰਾਂ/Important NewsUS Flights Down: ਅਮਰੀਕਾ ‘ਚ ਸ਼ੁਰੂ ਹੋਈ ਹਵਾਈ ਸੇਵਾ, ਕੰਪਿਊਟਰ ਸਿਸਟਮ ‘ਚ ਖਰਾਬੀ ਕਾਰਨ ਉਡਾਣਾਂ ਹੋਈਆਂ ਸਨ ਰੱਦOn PunjabJanuary 12, 2023 by On PunjabJanuary 12, 20230705 ਅਮਰੀਕਾ ‘ਚ ਕੰਪਿਊਟਰ ਸਿਸਟਮ ‘ਚ ਖਰਾਬੀ ਕਾਰਨ ਰੁਕੀ ਫਲਾਈਟ ਸੇਵਾ ਹੁਣ ਹੌਲੀ-ਹੌਲੀ ਸ਼ੁਰੂ ਹੋ ਰਹੀ ਹੈ। ਫੈੱਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਇਸ ਸਮੱਸਿਆ ਨੂੰ ਠੀਕ...
ਖਾਸ-ਖਬਰਾਂ/Important NewsPakistan Wheat Crisis: PoK ‘ਚ ਆਟੇ ਦੀ ਭਾਰੀ ਕਮੀ, ਅਸਮਾਨ ਛੂਹ ਰਹੀਆਂ ਹਨ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂOn PunjabJanuary 12, 2023 by On PunjabJanuary 12, 20230681 ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਖੁਰਾਕੀ ਵਸਤਾਂ ਦੀ ਭਾਰੀ ਕਮੀ ਹੈ। ਇੱਥੇ ਦੰਗੇ ਵਰਗੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ। ਬਾਗ ਅਤੇ ਮੁਜ਼ੱਫਰਾਬਾਦ...
ਖਾਸ-ਖਬਰਾਂ/Important Newsਨਕਦੀ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ, ਹੱਥ ਫੈਲਾ ਰਹੇ ਹਨ ਸ਼ਾਹਬਾਜ਼, ਕਰਜ਼ਾ ਪ੍ਰੋਗਰਾਮ ਮੁੜ ਸ਼ੁਰੂ ਕਰਨ ਲਈ ਆਈਐਮਐਫ ਮੁਖੀ ਨਾਲ ਕੀਤੀ ਗੱਲOn PunjabJanuary 6, 2023 by On PunjabJanuary 6, 20230762 ਪਾਕਿਸਤਾਨ ਲੰਬੇ ਸਮੇਂ ਤੋਂ ਆਰਥਿਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਅਜਿਹੇ ‘ਚ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੀ ਮੁਖੀ...
ਖਾਸ-ਖਬਰਾਂ/Important Newsਵੱਡੇ ਖ਼ਤਰੇ ਦੀ ਆਹਟ! ਅਧਿਐਨ ਦਾ ਦਾਅਵਾ – 2100 ਤਕ ਖਤਮ ਹੋ ਸਕਦੇ ਹਨ 5 ‘ਚੋਂ 4 ਗਲੇਸ਼ੀਅਰOn PunjabJanuary 6, 2023 by On PunjabJanuary 6, 20230591 ਜੇ ਜੈਵਿਕ ਬਾਲਣ ਦੀ ਵਰਤੋਂ ਬੇਰੋਕ ਜਾਰੀ ਰਹੀ, ਤਾਂ ਇਸ ਸਦੀ ਦੇ ਅੰਤ ਤੱਕ 80 ਪ੍ਰਤੀਸ਼ਤ ਤੋਂ ਵੱਧ ਗਲੇਸ਼ੀਅਰ ਅਲੋਪ ਹੋ ਸਕਦੇ ਹਨ। ਇੱਕ ਅਧਿਐਨ...