ਖਾਸ-ਖਬਰਾਂ/Important NewsTurkey Earthquake : ਤਬਾਹੀ ਵਿਚਕਾਰ 36 ਘੰਟਿਆਂ ‘ਚ ਪੰਜਵੀਂ ਵਾਰ ਭੂਚਾਲ ਦੇ ਝਟਕਿਆਂ ਨਾਲ ਦਹਲਿਆ ਤੁਰਕੀ, ਹੁਣ ਤਕ 5 ਹਜ਼ਾਰ ਦੀ ਹੋ ਚੁੱਕੀ ਹੈ ਮੌਤOn PunjabFebruary 7, 2023February 7, 2023 by On PunjabFebruary 7, 2023February 7, 20230589 ਤੁਰਕੀ-ਸੀਰੀਆ ’ਚ ਭੂਚਾਲ ਨੇ ਮਚਾਈ ਤਬਾਹੀ ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਵੀ ਤੁਰਕੀ ਤੇ ਸੀਰੀਆ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ...
ਖਾਸ-ਖਬਰਾਂ/Important NewsIndia- America : ਹਾਪਕਿਨਜ਼ ਨੇ ਲਗਾਤਾਰ ਦੂਜੀ ਵਾਰ ਭਾਰਤੀ-ਅਮਰੀਕੀ ਵਿਦਿਆਰਥਣ ਨੂੰ ‘ਦੁਨੀਆ ਦੀ ਸਭ ਤੋਂ ਹੁਸ਼ਿਆਰ’ ਐਲਾਨਿਆOn PunjabFebruary 7, 2023 by On PunjabFebruary 7, 202307589 ਅਮਰੀਕਾ ਸਥਿਤ ਜੌਹਨ ਹੌਪਕਿੰਸ ਸੈਂਟਰ ਫਾਰ ਟੇਲੈਂਟਡ ਯੂਥ ਨੇ ਭਾਰਤੀ-ਅਮਰੀਕੀ ਸਕੂਲੀ ਵਿਦਿਆਰਥਣ ਨਤਾਸ਼ਾ ਪੇਰੀਨਯਾਗਮ ਨੂੰ 76 ਦੇਸ਼ਾਂ ਦੇ 15,000 ਵਿਦਿਆਰਥੀਆਂ ਦੇ ਉਪਰਲੇ ਗ੍ਰੇਡ ਪੱਧਰ ਦੀਆਂ...
ਖਾਸ-ਖਬਰਾਂ/Important Newsਐੱਸਜੀਪੀਸੀ ਵਲੋਂ ਸਿੱਖ ਸੈਨਿਕਾਂ ਲਈ ਬੈਲਿਸਟਿਕ ਹੈਲਮੇਟ ਦਾ ਵਿਰੋਧOn PunjabFebruary 6, 2023 by On PunjabFebruary 6, 20230613 ਸਿੱਖ ਸੈਨਿਕਾਂ ਲਈ ਬੈਲਿਸਟਿਕ ਹੈਲਮੇਟ ਸ਼ਾਮਲ ਕਰਨ ਦੇ ਮਾਮਲੇ ਵਿਚ ਵਿਵਾਦ ਵਧਣ ਲੱਗਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਦੇ ਕਿਸੇ ਵੀ ਕਦਮ...
ਖਾਸ-ਖਬਰਾਂ/Important Newsਸਿੱਧੂ ਦੀ ਰਿਹਾਈ ’ਤੇ ਵਿਚਾਰ ਕਰਨ ਭਗਵੰਤ ਮਾਨ: ਵੜਿੰਗ 1 day agoOn PunjabFebruary 6, 2023 by On PunjabFebruary 6, 20230626 ਚੰਡੀਗੜ੍ਹ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਨਵਜੋਤ ਸਿੰਘ ਸਿੱਧੂ ਦੀ...
ਖਾਸ-ਖਬਰਾਂ/Important Newsਦੇਸ਼ ਦੇ ਸਾਂਸਦਾਂ ‘ਚੋਂ ਸਭ ਤੋਂ ਜ਼ਿਆਦਾ ਵਧੀ ਹਰਸਿਮਰਤ ਕੌਰ ਦੀ ਜਾਇਦਾਦOn PunjabFebruary 6, 2023 by On PunjabFebruary 6, 20230620 ਪੰਜਾਬ ਦੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਦੀ ਜਾਇਦਾਦ ਵਿੱਚ ਪਿਛਲੇ ਦਸ ਸਾਲਾਂ ਵਿੱਚ ਦੇਸ਼ ਦੇ ਸੰਸਦ ਮੈਂਬਰਾਂ ਵਿੱਚੋਂ ਸਭ...
ਖਾਸ-ਖਬਰਾਂ/Important Newsਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁਜੇ ਸੁਖਬੀਰ ਬਾਦਲOn PunjabFebruary 6, 2023 by On PunjabFebruary 6, 20230465 ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁਜੇ। ਉਨਾਂ ਸ਼ਰਧਾ ਸਹਿਤ ਸ੍ਰੀ ਹਰਿਮੰਦਰ ਸਾਹਿਬ ਤੇ...
ਖਾਸ-ਖਬਰਾਂ/Important NewsChinese spy balloon : ਅਮਰੀਕਾ ਤੋਂ ਬਾਅਦ ਹੁਣ ਕੋਲੰਬੀਆ ‘ਚ ਵੀ ਦੇਖਿਆ ਗਿਆ ਸ਼ੱਕੀ ਗ਼ੁਬਾਰਾ, ਜਾਂਚ ‘ਚ ਜੁਟੀ ਫ਼ੌਜOn PunjabFebruary 6, 2023 by On PunjabFebruary 6, 202302903 ਅਮਰੀਕਾ ਅਤੇ ਕੈਨੇਡਾ ਤੋਂ ਬਾਅਦ ਹੁਣ ਕੋਲੰਬੀਆ ਵਿੱਚ ਇੱਕ ਸ਼ੱਕੀ ਚੀਨੀ ਗੁਬਾਰਾ ਦੇਖਿਆ ਗਿਆ ਹੈ। ਕੋਲੰਬੀਆ ਦੀ ਹਵਾਈ ਸੈਨਾ ਨੇ ਕਿਹਾ ਕਿ ਵਾਸ਼ਿੰਗਟਨ ਵੱਲੋਂ ਦਿੱਤੀ...
ਖਾਸ-ਖਬਰਾਂ/Important NewsSalman Rushdie New Book: ਹਮਲੇ ਦੇ 6 ਮਹੀਨੇ ਬਾਅਦ ਸਲਮਾਨ ਰਸ਼ਦੀ ਦੀ ਨਵੀਂ ਕਿਤਾਬ ਲਾਂਚ, ਗੁਆ ਚੁੱਕੇ ਹਨ ਅੱਖ ਤੇ ਹੱਥOn PunjabFebruary 6, 2023 by On PunjabFebruary 6, 20230641 ਬ੍ਰਿਟਿਸ਼ ਭਾਰਤੀ ਲੇਖਕ ਸਲਮਾਨ ਰਸ਼ਦੀ ‘ਤੇ ਪਿਛਲੇ ਸਾਲ ਛੇ ਮਹੀਨੇ ਪਹਿਲਾਂ ਨਿਊਯਾਰਕ ਵਿੱਚ ਚਾਕੂ ਮਾਰ ਕੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿੱਚ ਉਹ ਵਾਲ-ਵਾਲ...
ਖਾਸ-ਖਬਰਾਂ/Important Newsਮਕਬੂਜ਼ਾ ਕਸ਼ਮੀਰ ਦੇ ਲੋਕਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ, ਪਾਕਿ ਅਧੀਨਗੀ ਖ਼ਿਲਾਫ਼ ਬੋਲ ਰਹੇ ਹਨ ਗਿਲਗਿਟ ਬਾਲਟਿਸਤਾਨ ਦੇ ਲੋਕOn PunjabFebruary 6, 2023 by On PunjabFebruary 6, 20230628 ਮਕਬੂਜ਼ਾ ਕਸ਼ਮੀਰ ਦੇ ਗਿਲਗਿਤ ਬਾਲਟਿਸਤਾਨ ਖੇਤਰ ਵਿਚ ਰਹਿਣ ਵਾਲੇ ਲੋਕ ਪਾਕਿਸਤਾਨ ਦੀ ਅਧੀਨਗੀ ਖ਼ਿਲਾਫ਼ ਬੋਲਣ ਲੱਗੇ ਹਨ। ਵੱਡੀ ਗਿਣਤੀ ਵਿਚ ਲੋਕ ਬਿਜਲੀ ਕਟੌਤੀ, ਕਣਕ ਦਾ...
ਖਾਸ-ਖਬਰਾਂ/Important NewsIndia-US Drone Deal : MQ 9B ਡਰੋਨ ਸੌਦੇ ਨੂੰ ਅਮਲੀਜਾਮਾ ਪਹਿਨਾਉਣ ਲਈ ਤਿਆਰ ਭਾਰਤ ਤੇ ਅਮਰੀਕਾOn PunjabFebruary 3, 2023 by On PunjabFebruary 3, 202305159 ਭਾਰਤ ਅਤੇ ਅਮਰੀਕਾ 3 ਬਿਲੀਅਨ ਡਾਲਰ ਤੋਂ ਵੱਧ ਦੀ ਕੀਮਤ ਦੇ 30 MQ-9B ਪ੍ਰੀਡੇਟਰ ਹਥਿਆਰਬੰਦ ਡਰੋਨਾਂ ਲਈ ਜਲਦੀ ਤੋਂ ਜਲਦੀ ਸੌਦੇ ਨੂੰ ਪੂਰਾ ਕਰਨ ਲਈ...