ਖਾਸ-ਖਬਰਾਂ/Important Newsਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕੀ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਨਿਯੁਕਤOn PunjabJune 23, 2022 by On PunjabJune 23, 20220606 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤਵੰਸ਼ੀ ਡਾ. ਆਰਤੀ ਪ੍ਰਭਾਕਰ ਨੂੰ ਆਪਣਾ ਪ੍ਰਮੁੱਖ ਵਿਗਿਆਨ ਸਲਾਹਕਾਰ ਨਾਮਜ਼ਦ ਕੀਤਾ ਹੈ। ਉਨ੍ਹਾਂ ਦੇ ਇਸ ਫੈਸਲੇ ਦੀ ਵ੍ਹਾਈਟ ਹਾਊਸ ਤੇ...
ਖਾਸ-ਖਬਰਾਂ/Important Newsਮੀਡੀਆ ਮੁਗਲ Rupert Murdoch 91 ਸਾਲ ਦੀ ਉਮਰ ‘ਚ ਚੌਥੀ ਵਾਰ ਲੈਣਗੇ ਤਲਾਕ, ਆਪਣੀ 30 ਸਾਲ ਛੋਟੀ ਪਤਨੀ ਤੋਂ ਹੋਣਗੇ ਵੱਖOn PunjabJune 23, 2022 by On PunjabJune 23, 20220527 ਆਸਟ੍ਰੇਲੀਅਨ-ਅਮਰੀਕੀ ਉਦਯੋਗਪਤੀ ਤੇ ਮੀਡੀਆ ਮੁਗਲ, ਦੁਨੀਆ ਭਰ ਵਿੱਚ ਮਸ਼ਹੂਰ ਰੂਪਾਰਡ ਮਰਡੋਕ 91 ਸਾਲ ਦੀ ਉਮਰ ਵਿੱਚ ਚੌਥੀ ਵਾਰ ਤਲਾਕ ਲੈਣ ਜਾ ਰਹੇ ਹਨ। ਰੂਪਾਰਡ ਮਰਡੋਕ...
ਖਾਸ-ਖਬਰਾਂ/Important NewsWHO on Monkeypox : Monkeypox ਨੂੰ ਲੈ ਕੇ ਐਲਾਨ ਹੋ ਸਕਦੀ ਹੈ ਗਲੋਬਲ ਐਮਰਜੈਂਸੀ, WHO ਕਰੇਗਾ ਫੈਸਲਾOn PunjabJune 23, 2022 by On PunjabJune 23, 20220625 ਮੰਕੀਪੌਕਸ ਦਾ ਪ੍ਰਕੋਪ ਵੱਧ ਰਿਹਾ ਹੈ। ਹੁਣ ਤਕ ਇਹ ਖਤਰਨਾਕ ਵਾਇਰਸ ਦੁਨੀਆ ਦੇ 42 ਦੇਸ਼ਾਂ ਵਿੱਚ ਫੈਲ ਚੁੱਕਾ ਹੈ ਅਤੇ ਲਗਭਗ 3,417 ਮਾਮਲੇ ਸਾਹਮਣੇ ਆ...
ਖਾਸ-ਖਬਰਾਂ/Important Newsਦੁਨੀਆ ਭਰ ‘ਚ ਮਹਿੰਗਾਈ ਨੇ ਮਚਾਈ ਤਬਾਹੀ, ਅਮਰੀਕਾ ਤੋਂ ਬਾਅਦ ਬ੍ਰਿਟੇਨ ‘ਚ ਵੀ ਟੁੱਟਿਆ 40 ਸਾਲਾਂ ਦਾ ਰਿਕਾਰਡOn PunjabJune 22, 2022 by On PunjabJune 22, 20220687 ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਮਹਿੰਗਾਈ ਦੀ ਲਪੇਟ ਵਿੱਚ ਆ ਰਹੀ ਹੈ। ਮਹਿੰਗਾਈ ਹਰ ਗੁਜ਼ਰਦੇ ਦਿਨ ਦੇ ਨਾਲ ਨਵੇਂ ਰਿਕਾਰਡ ਬਣਾ ਰਹੀ ਹੈ। ਸਭ...
ਖਾਸ-ਖਬਰਾਂ/Important NewsAfghanistan Earthquake: ਅਫਗਾਨਿਸਤਾਨ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, ਮਰਨ ਵਾਲਿਆਂ ਦੀ ਗਿਣਤੀ 1000 ਤੋਂ ਪਾਰ; ਪਾਕਿਸਤਾਨ ‘ਚ ਹਿੱਲੀ ਧਰਤੀOn PunjabJune 22, 2022 by On PunjabJune 22, 202202620 ਬੁੱਧਵਾਰ ਤੜਕੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੂ.ਐੱਸ.ਜੀ.ਐੱਸ. (ਯੂ.ਐੱਸ. ਜੀਓਲਾਜੀਕਲ ਸਰਵੇ) ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ ‘ਤੇ ਇਸ...
ਖਾਸ-ਖਬਰਾਂ/Important NewsElon Musk ਦੀ ਬੇਟੀ ਜ਼ੇਵੀਅਰ ਹੈ ਟਰਾਂਸਜੈਂਡਰ, ਨਾਂ ਬਦਲਣ ਲਈ ਕੋਰਟ ‘ਚ ਲਾਈ ਪਟੀਸ਼ਨOn PunjabJune 21, 2022 by On PunjabJune 21, 20220407 ਮਸ਼ਹੂਰ ਉਦਯੋਗਪਤੀ ਏਲਨ ਮਸਕ ਦੀ ਬੇਟੀ ਜ਼ੇਵੀਅਰ ਮਸਕ ਇਨ੍ਹੀਂ ਦਿਨੀਂ ਫਿਰ ਤੋਂ ਸੁਰਖੀਆਂ ‘ਚ ਹੈ। ਏਲਨ ਮਸਕ ਦੀ 18 ਸਾਲਾ ਧੀ ਜ਼ੇਵੀਅਰ ਨੇ ਖੁਦ ਨੂੰ...
ਖਾਸ-ਖਬਰਾਂ/Important Newsਮੈਲਬਰਨ ‘ਚ ਹਾਕੀ ਕੱਪ 23 ਤੋਂ 25 ਸਤੰਬਰ ਤੱਕ, ਉਲੰਪੀਅਨ ਪਰਗਟ ਸਿੰਘ ਬਤੌਰ ਮੁੱਖ ਮਹਿਮਾਨ ਟੂਰਨਾਮੈਂਟ ‘ਚ ਕਰਨਗੇ ਸ਼ਿਰਕਤOn PunjabJune 21, 2022 by On PunjabJune 21, 20220549 ਇੱਥੋਂ ਦੇ ਮੈਲਬੋਰਨ ਸਪੋਰਟਸ ਸੈਂਟਰ ਪਾਰਕਵਿਲੇ ਦੇ ਐਸਟਰੋਟਰਫ ਮੈਦਾਨ ਤੇ ਪਹਿਲਾ ਮੈਲਬੋਰਨ ਹਾਕੀ ਕੱਪ 23 ਤੋਂ 25 ਸਤੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ...
ਖਾਸ-ਖਬਰਾਂ/Important NewsCovid – 19 : ਅਮਰੀਕਾ ਤੇ ਉੱਤਰੀ ਕੋਰੀਆ ‘ਚ ਘਟ ਰਹੇ ਕੋਰੋਨਾ ਦੇ ਮਾਮਲੇ, ਜਲਦ ਕਰ ਸਕਦੇ ਹਨ ਕੋਰੋਨਾ ‘ਤੇ ਜਿੱਤ ਦਾ ਐਲਾਨOn PunjabJune 21, 2022 by On PunjabJune 21, 20220529 ਦੋ ਸਾਲਾਂ ਤੱਕ, ਕੋਰੋਨਾ ਵਾਇਰਸ ਨੇ ਅਮਰੀਕੀਆਂ ‘ਤੇ ਤਬਾਹੀ ਮਚਾ ਦਿੱਤੀ। ਜਿਸ ਰਫਤਾਰ ਨਾਲ ਇਨਫੈਕਸ਼ਨ ਦੇ ਮਾਮਲੇ ਵਧੇ, ਮੌਤਾਂ ਦੀ ਗਿਣਤੀ ਵੀ ਉਸੇ ਰਫਤਾਰ ਨਾਲ...
ਖਾਸ-ਖਬਰਾਂ/Important Newsਸਿੱਧੂ ਮੂਸੇਵਾਲਾ ਦੀ ਹੱਤਿਆ ’ਚ ਸ਼ਾਮਲ ਦੋ ਸ਼ੂਟਰਾਂ ਸਮੇਤ ਤਿੰਨ ਗ੍ਰਿਫ਼ਤਾਰ,ਅੱਠ ਹੈਂਡ ਗ੍ਰਨੇਡ, ਨੌਂ ਡੈਟੋਨੇਟਰ, ਅਸਾਲਟ ਰਾਈਫਲ ਸਮੇਤ ਭਾਰੀ ਮਾਤਰਾ ’ਚ ਹਥਿਆਰ ਬਰਾਮਦOn PunjabJune 21, 2022 by On PunjabJune 21, 20220557 ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਹੱਤਿਆ ’ਚ ਸ਼ਾਮਲ ਦੋ ਸ਼ੂਟਰਾਂ ਸਮੇਤ ਤਿੰਨ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੁਜਰਾਤ ਦੇ ਮੁੰਦਰਾ...
ਖਾਸ-ਖਬਰਾਂ/Important NewsRakesh Jhunjhunwala ਦੀ ਹਵਾਬਾਜ਼ੀ ਕੰਪਨੀ Akasa Air ਨੂੰ ਮਿਲਿਆ ਪਹਿਲਾ ਜਹਾਜ਼ ਬੋਇੰਗ 737 MAX, 72 ਜਹਾਜ਼ਾਂ ਦਾ ਕੀਤਾ ਹੈ ਆਰਡਰOn PunjabJune 21, 2022 by On PunjabJune 21, 20220753 ਦੇਸ਼ ਦੇ ਮਸ਼ਹੂਰ ਨਿਵੇਸ਼ ਰਾਕੇਸ਼ ਝੁਨਝੁਨਵਾਲਾ ਦੀ ਏਅਰਲਾਈਨ ਅਕਾਸਾ ਏਅਰ ਦਾ ਪਹਿਲਾ ਜਹਾਜ਼ ਬੋਇੰਗ 737 ਮੈਕਸ ਮੰਗਲਵਾਰ ਨੂੰ ਨਵੀਂ ਦਿੱਲੀ ਪਹੁੰਚ ਗਿਆ ਹੈ। ਇਸ ਦੇ...