ਖਾਸ-ਖਬਰਾਂ/Important Newsਨਿਊਯਾਰਕ ’ਚ ਕਾਰ ’ਚ ਬੈਠੇ ਭਾਰਤੀ ਮੂਲ ਦੇ ਸਿੱਖ ਦਾ ਗੋਲੀਆਂ ਮਾਰ ਕੇ ਕਤਲ, 8 ਦਿਨਾਂ ’ਚ ਵਾਪਰੀ ਦੂਜੀ ਘਟਨਾOn PunjabJune 27, 2022 by On PunjabJune 27, 20220598 ਅਮਰੀਕਾ ਦੇ ਨਿਊਯਾਰਕ ਵਿਚ ਇਕ 31 ਸਾਲਾ ਭਾਰਤੀ ਮੂਲ ਦੇ ਸਿੱਖ ਨਾਗਰਿਕ ਦੀ ਸ਼ਰ੍ਹੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਨੌਜਵਾਨ...
ਖਾਸ-ਖਬਰਾਂ/Important NewsG7 summit-2022 : ਜਰਮਨੀ ‘ਚ ਇਸ ਤਰ੍ਹਾਂ ਹੋਇਆ PM ਮੋਦੀ ਦਾ ਸਵਾਗਤ, ਵੀਡਿਓ ਸ਼ੇਅਰ ਕਰਨ ਤੋਂ ਨਾ ਰੋਕ ਸਕੇ ਖ਼ਦ ਨੂੰ PMOn PunjabJune 27, 2022 by On PunjabJune 27, 20220857 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਜਰਮਨੀ ਵਿੱਚ ਉਨ੍ਹਾਂ ਦੇ ਨਿੱਘੇ ਸੁਆਗਤ ਦਾ ਇੱਕ ਉਤਸ਼ਾਹਜਨਕ ਵੀਡੀਓ ਸਾਂਝਾ ਕੀਤਾ। ਪ੍ਰਧਾਨ ਮੰਤਰੀ ਮੋਦੀ ਜੀ-7 ਸਿਖਰ ਸੰਮੇਲਨ...
ਖਾਸ-ਖਬਰਾਂ/Important Newsਜਨਤਾ ਬਜਟ ਪੇਸ਼ ਕਰਨ ‘ਤੇ ਮੁੱਖ ਮੰਤਰੀ ਵੱਲੋਂ ਚੀਮਾ ਨੂੰ ਮੁਬਾਰਕਬਾਦ, ਕਿਹਾ- ਪੰਜਾਬ ਦੇ ਨਵੇਂ ਨਕਸ਼ ਘੜਨ ਵਾਲਾ ਹੈ ਬਜਟOn PunjabJune 27, 2022 by On PunjabJune 27, 20220456 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਸਾਲ 2022-23 ਦੇ ਸੂਬਾ ਸਰਕਾਰ ਦੇ ਕਰ...
ਖਾਸ-ਖਬਰਾਂ/Important Newsਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤਣ ’ਤੇ ਸਿਮਰਨਜੀਤ ਸਿੰਘ ਮਾਨ ਨੂੰ ਦਿੱਤੀ ਵਧਾਈOn PunjabJune 26, 2022 by On PunjabJune 26, 20220515 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੁੰ ਸੰਗਰੂਰ ਲੋਕ ਸਭਾ...
ਖਾਸ-ਖਬਰਾਂ/Important Newsਅਮਰੀਕੀ ਕ੍ਰਿਪਟੋ ਫਰਮ Harmony ‘ਤੇ ਸਾਈਬਰ ਹਮਲਾ, ਹੈਕਰਾਂ ਨੇ 100 ਮਿਲੀਅਨ ਡਾਲਰ ਦੀ ਡਿਜੀਟਲ ਕਰੰਸੀ ਉਡਾਈOn PunjabJune 26, 2022 by On PunjabJune 26, 20220538 ਅਮਰੀਕਾ ਸਥਿਤ ਕ੍ਰਿਪਟੋ ਫਰਮ ਹਾਰਮਨੀ ‘ਤੇ ਸਾਈਬਰ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਕੰਪਨੀ ਨੂੰ 10 ਕਰੋੜ ਡਾਲਰ ਦਾ ਭਾਰੀ ਨੁਕਸਾਨ ਹੋਇਆ ਹੈ।...
ਖਾਸ-ਖਬਰਾਂ/Important NewsSri Lanka Economic Crisis : ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹੈ ਸ਼੍ਰੀਲੰਕਾ, ਵਧਣਗੀਆਂ ਤੇਲ ਦੀਆਂ ਕੀਮਤਾਂ, ਜਾਣੋ ਪੂਰੀ ਖ਼ਬਰOn PunjabJune 26, 2022 by On PunjabJune 26, 20220796 ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਦੇ ਵਿਚਕਾਰ ਸੀਲੋਨ ਪੈਟਰੋਲੀਅਮ ਕਾਰਪੋਰੇਸ਼ਨ (ਸੀਪੀਸੀ) ਗੈਸ ਨੇ ਐਤਵਾਰ ਸਵੇਰੇ 2 ਵਜੇ ਤੋਂ ਈਂਧਨ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ...
ਖਾਸ-ਖਬਰਾਂ/Important Newsਭ੍ਰਿਸ਼ਟਾਚਾਰ ਖ਼ਿਲਾਫ਼ ਇਮਰਾਨ ਖਾਨ ਨੇ ਇਸਲਾਮਾਬਾਦ ‘ਚ ਰੈਲੀ ਦਾ ਕੀਤਾ ਐਲਾਨ, ਪਰੇਡ ਗਰਾਊਂਡ ‘ਚ ਵੱਡੀ ਗਿਣਤੀ ‘ਚ ਇਕੱਠੇ ਹੋਣ ਦੀ ਕੀਤੀ ਅਪੀਲOn PunjabJune 26, 2022 by On PunjabJune 26, 20220603 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਲਗਾਤਾਰ ਸ਼ਾਹਬਾਜ਼ ਸ਼ਰੀਫ ਸਰਕਾਰ ਖਿਲਾਫ ਮੋਰਚਾ ਖੋਲ੍ਹ ਰਹੇ ਹਨ। ਇਮਰਾਨ ਨੇ ਪਾਕਿਸਤਾਨ ਦੀ ਮੌਜੂਦਾ ਸਰਕਾਰ ਨੂੰ ਦਰਾਮਦ ਅਤੇ...
ਖਾਸ-ਖਬਰਾਂ/Important Newsਅਮਰੀਕੀ ਕ੍ਰਿਪਟੋ ਫਰਮ Harmony ‘ਤੇ ਸਾਈਬਰ ਹਮਲਾ, ਹੈਕਰਾਂ ਨੇ 100 ਮਿਲੀਅਨ ਡਾਲਰ ਦੀ ਡਿਜੀਟਲ ਕਰੰਸੀ ਉਡਾਈOn PunjabJune 24, 2022 by On PunjabJune 24, 20220595 ਅਮਰੀਕਾ ਸਥਿਤ ਕ੍ਰਿਪਟੋ ਫਰਮ ਹਾਰਮਨੀ ‘ਤੇ ਸਾਈਬਰ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਕੰਪਨੀ ਨੂੰ 10 ਕਰੋੜ ਡਾਲਰ ਦਾ ਭਾਰੀ ਨੁਕਸਾਨ ਹੋਇਆ ਹੈ।...
ਖਾਸ-ਖਬਰਾਂ/Important Newsਅਮਰੀਕਾ : ਸੈਲਾਨੀਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ, 6 ਦੀ ਮੌਤOn PunjabJune 24, 2022 by On PunjabJune 24, 20220594 ਅਮਰੀਕਾ ਦੇ ਪੱਛਮੀ ਵਰਜੀਨੀਆ ਵਿੱਚ ਸੈਲਾਨੀਆਂ ਨੂੰ ਲੈ ਕੇ ਜਾ ਰਿਹਾ ਇੱਕ ਵੀਅਤਨਾਮ-ਯੁੱਗ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਅਤੇ ਉਸ ‘ਚ ਅੱਗ ਲੱਗ ਗਈ, ਜਿਸ...
ਖਾਸ-ਖਬਰਾਂ/Important Newsਅਮਰੀਕੀ ਸੈਨੇਟ ‘ਚ ਬੰਦੂਕ ਕੰਟਰੋਲ ਬਿੱਲ ਪਾਸ, 39 ਕਰੋੜ ਤੋਂ ਵੱਧ ਲੋਕਾਂ ਕੋਲ ਹਨ ਬੰਦੂਕਾਂOn PunjabJune 24, 2022 by On PunjabJune 24, 20220572 ਅਮਰੀਕੀ ਸੈਨੇਟ ਨੇ ਵੀਰਵਾਰ ਰਾਤ ਨੂੰ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਇੱਕ ਇਤਿਹਾਸਕ ਬੰਦੂਕ ਸੁਰੱਖਿਆ ਬਿੱਲ ਪਾਸ ਕੀਤਾ। ਇਸ ਵਿੱਚ ਸੱਤਾਧਾਰੀ ਡੈਮੋਕਰੇਟਸ ਦੇ ਨਾਲ-ਨਾਲ...