ਖਾਸ-ਖਬਰਾਂ/Important NewsAmerica: ਬਾਈਡਨ ਨੂੰ ਮਾਰਨਾ ਚਾਹੁੰਦਾ ਸੀ ਭਾਰਤੀ ਮੂਲ ਦਾ ਵਿਅਕਤੀ, ਵ੍ਹਾਈਟ ਹਾਊਸ ਦੇ ਬਾਹਰ ਲੱਗੇ ਬੈਰੀਅਰ ਨੂੰ ਮਾਰੀ ਟੱਕਰOn PunjabMay 25, 2023 by On PunjabMay 25, 20230416 ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਰਾਸ਼ਟਰਪਤੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ। ਇੱਕ 19 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੇ ਵ੍ਹਾਈਟ ਹਾਊਸ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਆਸਟ੍ਰੇਲੀਆ ਦੀਆਂ ਦੋ ਹੋਰ ’ਵਰਸਿਟੀਆਂ ’ਚ ਭਾਰਤੀ ਵਿਦਿਆਰਥੀਆਂ ਦੇ ਦਾਖ਼ਲੇ ’ਤੇ ਪਾਬੰਦੀ, ਫ਼ਰਜ਼ੀ ਵੀਜ਼ਾ ਅਰਜ਼ੀਆਂ ਦੇ ਮਾਮਲਿਆਂ ’ਚ ਵਾਧੇ ਕਾਰਨ ਚੁੱਕਿਆ ਕਦਮOn PunjabMay 25, 2023 by On PunjabMay 25, 20230800 ਆਸਟ੍ਰੇਲੀਆ ਦੀਆਂ ਦੋ ਹੋਰ ਯੂਨੀਵਰਸਿਟੀਆਂ ਨੇ ਭਾਰਤ ਦੇ ਕੁਝ ਸੂਬਿਆਂ ਦੇ ਵਿਦਿਆਰਥੀਆਂ ਦੇ ਦਾਖਲੇ ’ਤੇ ਪਾਬੰਦੀ ਲਾ ਦਿੱਤੀ ਹੈ। ਮੀਡੀਆ ਰਿਪੋਰਟ ’ਚ ਦੱਸਿਆ ਗਿਆ ਹੈ...
ਖਾਸ-ਖਬਰਾਂ/Important Newsਅਮਰੀਕਾ ’ਚ ਸਿਰਫ਼ ਭਾਰਤੀਆਂ ਲਈ ਵਿਗਿਆਪਨ ਕੱਢਣ ’ਤੇ ਕੰਪਨੀ ਨੂੰ 25,500 ਡਾਲਰ ਦਾ ਜੁਰਮਾਨਾOn PunjabMay 25, 2023 by On PunjabMay 25, 20230471 ਅਮਰੀਕਾ ਦੇ ਨਿਊਜਰਸੀ ’ਚ ਇਕ ਆਈਟੀ ਫਰਮ ਨੂੰ 25,500 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਇਸ ਲਈ ਲਗਾਇਆ ਗਿਆ ਕਿਉਂਕਿ ਇਸ ਨੇ ਇਸ਼ਤਿਹਾਰ...
ਸਮਾਜ/Socialਖਾਸ-ਖਬਰਾਂ/Important NewsKhadija Shah : ਇਮਰਾਨ ਖਾਨ ਦੀ ਕੱਟੜ ਸਮਰਥਕ ਤੇ ਲਾਹੌਰ ਕੋਰ ਕਮਾਂਡਰ ਦੇ ਘਰ ‘ਤੇ ਹੋਏ ਹਮਲੇ ਦੀ ਹੈ ਮਾਸਟਰਮਾਈਂਡ, ਕੀਤਾ ਸਮਰਪਣOn PunjabMay 25, 2023 by On PunjabMay 25, 20230486 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਲ ਕਾਦਿਰ ਟਰੱਸਟ ਮਾਮਲੇ ‘ਚ 9 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੀਟੀਆਈ ਸਮਰਥਕਾਂ...
ਖਾਸ-ਖਬਰਾਂ/Important Newsਨੌਜਵਾਨ ਕੁੜੀ ਨਾਲ ਜਬਰ-ਜਨਾਹ ਮਗਰੋ ਕੈਨੇਡਾ ‘ਚ ਕਤਲ, ਮਾਮਲਾ ਸੁਲਝਣ ‘ਚ ਲੱਗ ਗਏ 48 ਸਾਲ, ਜਾਣੋ ਸਾਰਾ ਮਾਮਲਾOn PunjabMay 25, 2023 by On PunjabMay 25, 20230568 ਅਜਿਹਾ ਨਹੀਂ ਹੈ ਕਿ ਅਪਰਾਧਿਕ ਮਾਮਲਿਆਂ ਨਾਲ ਸਬੰਧਤ ਮੁਕੱਦਮਿਆਂ ਦਾ ਨਿਪਟਾਰਾ ਸਿਰਫ਼ ਭਾਰਤ ਵਿੱਚ ਹੀ ਦੇਰੀ ਨਾਲ ਹੁੰਦਾ ਹੈ, ਕੈਨੇਡਾ ਵਿੱਚ 48 ਸਾਲਾਂ ਬਾਅਦ ਇੱਕ...
ਖਾਸ-ਖਬਰਾਂ/Important Newsਇਮਰਾਨ ਖਾਨ ਨੇ ਧਾਰਾ 245 ਨੂੰ ਦੱਸਿਆ ‘ਅਣ ਐਲਾਨਿਆ ਮਾਰਸ਼ਲ ਲਾਅ’, ਸਰਕਾਰ ਖ਼ਿਲਾਫ਼ ਸੁਪਰੀਮ ਕੋਰਟ ‘ਚ ਦਾਇਰ ਕੀਤੀ ਪਟੀਸ਼ਨOn PunjabMay 25, 2023 by On PunjabMay 25, 20230542 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਈ ਸੂਬਿਆਂ ‘ਚ ਧਾਰਾ 245 ਲਾਗੂ ਕਰਨ ਲਈ ਸਰਕਾਰ ਖ਼ਿਲਾਫ਼ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ।...
ਖਬਰਾਂ/Newsਖਾਸ-ਖਬਰਾਂ/Important NewsAmerica: ਬਾਈਡਨ ਨੂੰ ਮਾਰਨਾ ਚਾਹੁੰਦਾ ਸੀ ਭਾਰਤੀ ਮੂਲ ਦਾ ਵਿਅਕਤੀ, ਵ੍ਹਾਈਟ ਹਾਊਸ ਦੇ ਬਾਹਰ ਲੱਗੇ ਬੈਰੀਅਰ ਨੂੰ ਮਾਰੀ ਟੱਕਰOn PunjabMay 25, 2023 by On PunjabMay 25, 20230428 ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਰਾਸ਼ਟਰਪਤੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ। ਇੱਕ 19 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੇ ਵ੍ਹਾਈਟ...
ਖਾਸ-ਖਬਰਾਂ/Important Newsਅਮਰੀਕਾ ’ਚ ਕਰਜ਼ਾ ਹੱਦ ਵਧਾਉਣ ਸਬੰਧੀ ਮੀਟਿੰਗ ਰਹੀ ਬੇਸਿੱਟਾ, ਡੂੰਘੇ ਕਰਜ਼ਾ ਸੰਕਟ ’ਚ ਫਸ ਸਕਦੈ ਅਮਰੀਕਾOn PunjabMay 22, 2023 by On PunjabMay 22, 20230379 ਵ੍ਹਾਈਟ ਹਾਊਸ ਅਤੇ ਰਿਪਬਲਿਕਨ ਕਾਂਗਰਸ ਦੇ ਬੁਲਾਰਿਆਂ ਵਿਚਕਾਰ ਸਰਕਾਰ ਦੀ ਕਰਜ਼ਾ ਹੱਦ ਨੂੰ ਵਧਾਉਣ ਲਈ ਸ਼ੁੱਕਰਵਾਰ ਦੀ ਮੀਟਿੰਗ ਬੇਸਿੱਟਾ ਰਹੀ। ਹਾਲਾਂਕਿ, ਵ੍ਹਾਈਟ ਹਾਊਸ ਦੇ ਬੁਲਾਰੇ...
ਖਾਸ-ਖਬਰਾਂ/Important Newsਜਾਪਾਨੀ ਅਖ਼ਬਾਰਾਂ ‘ਚ ਛਾਈ ਪੀਐੱਮ ਮੋਦੀ ਤੇ ਜ਼ੇਲੈਂਸਕੀ ਦੀ ਮੁਲਾਕਾਤ, ਦੋਹਾਂ ਨੇਤਾਵਾਂ ਦੀ ਮਿਲਣੀ ਨੂੰ ਜੰਗ ਤੋਂ ਜ਼ਿਆਦਾ ਕਵਰੇਜOn PunjabMay 22, 2023May 22, 2023 by On PunjabMay 22, 2023May 22, 20230484 ਜਾਪਾਨ ਵਿੱਚ ਚੱਲ ਰਹੇ ਜੀ-7 ਸਿਖਰ ਸੰਮੇਲਨ ਨੂੰ ਯੂਕਰੇਨ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਐਤਵਾਰ ਨੂੰ ਜਾਪਾਨ ਦੇ ਅਖਬਾਰ ‘ਚ ਪ੍ਰਧਾਨ...
ਖਾਸ-ਖਬਰਾਂ/Important NewsUS: ਯੂਐਸ ਸੈਨੇਟ ਨੇ ਗੀਤਾ ਗੁਪਤਾ ਨੂੰ ‘ਅੰਬੈਸਡਰ ਐਟ ਲਾਰਜ’ ਕੀਤਾ ਨਿਯੁਕਤ ਬਾਇਡਨ ਪ੍ਰਸ਼ਾਸਨ ‘ਚ ਇੱਕ ਹੋਰ ‘ਭਾਰਤੀ’ ਸ਼ਾਮਲOn PunjabMay 19, 2023 by On PunjabMay 19, 20230631 ਅਮਰੀਕੀ ਸੈਨੇਟ ਨੇ ਭਾਰਤੀ-ਅਮਰੀਕੀ ਗੀਤਾ ਰਾਓ ਗੁਪਤਾ ਨੂੰ ਵਿਦੇਸ਼ ਵਿਭਾਗ ਵਿੱਚ ਔਰਤਾਂ ਨਾਲ ਸਬੰਧਤ ਵਿਸ਼ਵ ਮੁੱਦਿਆਂ ਲਈ ‘ਵੱਡੇ ਰਾਜਦੂਤ’ ਵਜੋਂ ਨਿਯੁਕਤ ਕਰਨ ਦੀ ਪੁਸ਼ਟੀ ਕੀਤੀ...